ਐਥੀਕੈਲ ਹੈਕਰ ETHICAL HACKING IN PUNJABI | TYPE

ਜਿਵੇ ਜਿਵੇ ਅੱਜ ਦੇ ਸਮੇ ਵਿਚ ਵਿਆਪਰ ਅਤੇ ਤਕਨੀਕ ਵਧਦੀ ਜਾ ਰਹੀ ਹੈ ਉਸੇ ਤਰਾਂ ਐਥੀਕੈਲ ਹੈਕਰ ਦੀ ਲੋੜ ਵੀ ਵੱਧ ਗਈ ਹੈ ! ਅਤੇ ਹੁਣ ਸਾਰੀਆਂ ਕੰਪਨੀ ਅਤੇ ਵਿਆਪਰ ਨੂੰ ਇਹ ਵੀ ਸੱਮਝ ਲੱਗ ਗਈ ਹੈ ਕਿ ਉਨਾਂਹ ਨੂੰ ਆਪਣਾ ਡਾਟਾ ਅਤੇ ਫਾਈਲਸ ਨੂੰ ਬਚਾਣ ਲਈ ਐਥੀਕੈਲ ਹੈਕਰ ਦੀ ਲੋੜ ਪਵੇਗੀ ਹੀ ! ਅਤੇ ਕਿਸੇ ਸਾਈਬਰ ਅਟੈਕ ਦਾ ਕੋਈ ਇਕ ਰਸਤਾ ਨਹੀਂ ਹੁੰਦਾ ਤੁਹਾਡੇ ਕੰਮਪਿਊਟਰ ਵਿਚ ਬੜਨ ਲਈ ਉਹ ਕਈ ਤਰੀਕੇ ਨਾਲ ਤੁਹਾਡੇ ਡਾਟਾ ਤੇ ਅਟੈਕ ਕਰ ਸਕਦੇ ਨੇ !

ETHICAL HACKING IN PUNJABI

ਐਥੀਕੈਲ ਹੈਕਰ ਕਿ ਹੈ WHAT IS ETHICAL HACKING

ਐਥੀਕੈਲ ਹੈਕਰ INFORMATION SECURITY ਦੀ ਇਕ PRO ACTIVE ਫੋਰਮ ਹੈ ! ਇਸਨੂੰ PENETRATION TESTING ਵੀ ਕਿਹਾ ਜਾਂਦਾ ਹੈ ! ਬਿਜਨੇਸ ਅਤੇ ਆਰਗਨਾਈਜੇਸ਼ਨ ਆਪਣੇ NETWORK APPLICATIONS ਅਤੇ ਕੰਪਿਊਟਰ ਸਿਸਟਮ ਨੂੰ ਹੋਰ ਜਾਦਾ IMPROVE ਠੀਕ ਕਰਨ ਲਈ ਐਥੀਕੈਲ ਹੈਕਰ ਨੂੰ ਕੰਮ ਤੇ ਰੱਖਦੇ ਨੇ ! ਤਾਂ ਕਿ ਉਨਾਂਹ ਦਾ ਡਾਟਾ ਚੋਰੀ ਨਾ ਹੋ ਸਕੇ ਅਤੇ ਨਾ ਹੀ ਉਨਾਂਹ ਦੇ ਨਾਲ ਕੋਈ ਫਰੋਡ ਹੋਵੇ ਐਥੀਕੈਲ ਹੈਕਰ ਸਾਈਬਰ ਟ੍ਰੇਲਜੀਮ ਨਾਲ ਫਾਇਟ ਕਰਦੀ ਹੈ ! ਅਤੇ ਹੈਕਰ ਦੇ ਵਿਰੁੱਧ ਐਕਸ਼ਨ ਲੈਂਦੀ ਹੈ ਐਥੀਕੈਲ ਹੈਕਰ ਦਾ ਮਤਲਬ ਹੁੰਦਾ ਹੈ ਕਿ ਕੰਪਿਊਟਰ ਤੋਂ ਪਰਮਿਸ਼ਨ ਲੈਕੇ ਉਸਨੂੰ ਹੇਕ ਕਰਨਾ ਇਦ੍ਹਾ ਕਰਕੇ ਕੰਪਿਊਟਰ ਸਿਸਟਮ ਵਿਚ ਵਾਇਰਸ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਇਸਦੇ ਲਈ ਸਾਰੀਆਂ SOFTWARE ਕੰਪਨੀਆਂ ਐਥਕਿਲ ਹੈਕਰ ਨੂੰ ਕੰਮ ਤੇ ਰੱਖਦਿਆਂ ਹਨ ਤਾਂ ਕਿ ਉਹ ਸਿਸਟਮ ਨੂੰ ਹੇਕ ਕਰ ਸਕਣ !
ਅਤੇ ਉਸਦੇ ਵਿਚ ਬਰਨਲਬੇਲਟੀ ਅਤੇ ਵੀਕ WEAK ਪੁਆਇੰਟ ਦਾ ਪਤਾ ਲਗਾਂਦੇ ਹਨ ਤਾਂ ਕਿ ਉਨਾਂਹ ਨੂੰ FIX ਕੀਤਾ ਜਾ ਸਕੇ ਇਦਾ ਕਰਨ ਦੇ ਵਿਚ ਸੋਫਟਵੇਰ ਕੰਪਨੀ UNETHICAL HACKER ਤੋਂ ਪ੍ਰੋਟੈਕਟ ਕਰਨਾ ਹੁੰਦਾ ਹੈ ਅਤੇ ਆਪਣੇ ਸਿਸਟਮ ਨੂੰ ਇਨਾ ਕ STRONG ਬਣਾ ਲੈਣਾ ਹੁੰਦਾ ਹੈ ਤਾਂ ਕਿ ਬਲੈਕ ਹੇਟ ਹੈਕਰ ਸਿਸਟਮ ਨੂੰ ਹੇਕ ਹੀ ਨਾ ਕਰ ਸਕਣ !

ਹੈਕਿੰਗ ਦਾ ਕਿਵੇਂ ਪਤਾ ਲੱਗਿਆ ਸੀ

ਸਬਤੋ ਪਹਿਲਾ ਹੈਕਿੰਗ ਦਾ ਪਤਾ 1960 ਵਿਚ ਦੇਖਣ ਨੂੰ ਮਿਲਿਆ ਜਦੋ ਮੇਸਾਚੁਸ ਇੰਸਟੁਟ ਟੈਕਨੋਲਜੀ ਜਾਦਾ ਵਧੀਆ ਤਰੀਕੇ ਨਾਲ ਆਪਰੇਟ ਕਰਨ ਦੇ ਲਈ ਹੇਕ ਕੀਤਾ ਗਿਆ ਤੇ ਉਸ ਜਮਾਨੇ ਵਿਚ ਹੈਕਿੰਗ ਨੂੰ ਇਕ ਕੰਪਲੀਮੈਂਟ ਸਮਝਿਆ ਗਿਆ ਜੋ ਕਿ ਕੰਪਿਊਟਰ ਪ੍ਰੋਗਰਾਮਿੰਗ ਵਿਚ ਬੋਹੋਤ ਜਾਣੂ ਸਨ ਪਰ ਟਾਈਮ ਦੇ ਹਿਸਾਬ ਦੇ ਨਾਲ ਇਸ ਸ਼ਬਦ ਦੀ ਵਰਤੋਂ UNETHICAL ਹੈਕਿੰਗ ਵਿਚ ਕੀਤਾ ਜਾਨ ਲੱਗਾ ਅਤੇ ਇਹ ਹੁਣ ਸ਼ਬਦ ਹੀ ਨੇਗਟਿਵ ਸੁਣਨ ਵਿਚ ਆਉਂਦਾ ਹੈ ਅਤੇ ਐਥਿਕਲ ਹੈਕਿੰਗ ਉਦਾਂ ਵੀ ਉਦੋਂ ਚਰਚੇ ਵਿਚ ਆਉਣ ਲੱਗੀ ਜਦੋ 1970 US ਗੌਰਮੈਂਟ ਨੇ ਕੰਪਿਊਟਰ ਸਿਸਟਮ ਨੂੰ ਹੇਕ ਕਰਵਾਣ ਲਈ ਰੇਡ ਟੀਮ ਦੀ ਵਰਤੋਂ ਕੀਤੀ !

ਐਥਿਕਲ ਹੈਕਿੰਗ ਕੀਨੇ ਤ੍ਰਾਹ ਦੇ ਹੁੰਦੇ ਨੇ ?

 • WEB APPLICATION HACKING
 • HACKING WIRELESS NETWORKS
ETHICAL HACKING CAREER

SOCIAL ENGINEERING ਅਤੇ ਐਥਿਕਲ ਹੈਕਿੰਗ ਇਕ ਪੂਰਾ ਪ੍ਰੋਸੈਸ ਹੁੰਦਾ ਹੈ ਜਿਸਦੇ ਵਿਚ ਇਹ 6 STEP ਹੁੰਦੇ ਨੇ

 • RECONNAISSANCE
 • SCANNING
 • GAINING ACCESS
 • MAINTAINING ACCESS
 • CLEARING TRACKS
 • REPORTING

ਅਤੇ ਐਥਿਕਲ ਹੈਕਿੰਗ ਦੇ ਦੌਰਾਨ ਵੀ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਜਿਵੇ ਕਿ

 • ਹੈਕਿੰਗ ਤੋਂ ਪਹਿਲਾਂ ਪੂਰੀ ਅਪਰੁਬਲ ਜਾ ਪਰਮਿਸ਼ਨ ਲੀਤੀ ਜਾਵੇ
 • ਐਥੀਕੈਲ ਹੈਕਿੰਗ ਦੇ ਦੌਰਾਨ ਆਰਗਨਾਈਜੇਸ਼ਨ ਨੂੰ ਸਾਰੀ ਬਲਨਰਬਿਲਿਟੀਜ ਦੀ ਰਿਪੋਰਟ ਦਿਤੀ ਜਾਵੇ ਅਤੇ ਉਸਦੇ ਵਿਚ ਉਨਾਂਹ ਦੀ ਕਮੀਆਂ ਨੂੰ ਦੂਰ ਕਰਨ ਦੀ ਅਡਵਾਈਸ ਵੀ ਸ਼ਾਮਲ ਹੈ !
 • ਐਥਿਕਲ ਹੈਕਿੰਗ ਵਿਚ ਦਿਤਾ ਸੇੰਸਟਿਵਿਟੀ ਦੀ ਰਿਸਪੈਕਟ ਕਰਨਾ ਵੀ ਇਸਦੇ ਵਿਚ ਬੋਹੋਤ ਜਰੂਰੀ ਹੈ !

ਹੈਕਰ ਕਿ ਹੈ ?

ਹੈਕਰ 3 ਤ੍ਰਾਹ ਦੇ ਹੁੰਦੇ ਨੇ ਜਿਵੇਕਿ

 • BLACK HAT HACKER
 • GRAY HAT HACKER
 • WHITE HAT HACKER

ਬਲੈਕ ਹੇਟ ਹੈਕਰ

ਬਲੈਕ ਹੇਟ ਹੈਕਰ ਇਕ ਇਦਾਂ ਦਾ ਹੈਕਰ ਹੈ ਜੋ ਕਿ ਬਿਨਾ ਪਰਮਿਸ਼ਨ ਅਤੇ ਗਲਤ ਇਰਾਦੇ ਨਾਲ ਸਿਸਟਮ ਵਿਚ ਵੜ ਜਾਂਦਾ ਹੈ ਜੋ ਕਿ ਸਿਸਟਮ ਸਿਕ੍ਯੋਰਿਟੀ ਨੂੰ ਨੁਕਸਾਨ ਪੋਹਚੋਣਦਾ ਹੈ ਅਤੇ ਇਸਦਾ ਕਰਨ ਪਿੱਛੇ ਉਸਦਾ ਮਕਸਦ PASSWORDS, FINANCIAL INFORMATION, OTHER PERSONAL ਡਾਟਾ ਚੁਰਾਣਾ ਹੁੰਦਾ ਹੈ !

ਗਰੇ ਹੇਟ ਹੈਕਰ

ਗਰੇ ਹੇਟ ਹੈਕਰ ਵੀ ਸਿਸਟਮ ਨੂੰ ਬਲੈਕ ਹੇਟ ਹੈਕਰਾਂ ਵਾਂਗ ਹੇਕ ਕਰਦੇ ਹਨ ਪਰ ਇਨ੍ਹ ਦਾ ਕੋਈ ਗਲਤ ਇਰਾਦਾ ਨਹੀਂ ਹੁੰਦਾ ਉਹ ਸਿਸਟਮ ਨੂੰ ਹੇਕ ਕਰਕੇ ਉਸਦੇ ਸਾਰੇ LOOPHOLES ਅਤੇ VULNERABILITIES ਦੇ ਬਾਰੇ INTELLIGENCE AGENCIES ਅਤੇ LAW ENFORCEMENT AGENCIES ਨੂੰ ਦਸਦੇ ਨੇ ਇਨ੍ਹ ਦਾ ਕੰਮ ਅਕਸਰ ਕੰਪਿਊਟਰ ਸਿਸਟਮ ਨੂੰ ਹੇਕ ਕਰਕੇ ! ਉਸਦੇ ਵਿਚ ਮਜੂਦ ਕਮੀਆਂ ਦਾ ਪਤਾ ਲਗੋਣਾ ਅਤੇ ਫੇਰ INFORM ਕਰਨਾ ਹੁੰਦਾ ਹੈ ! ਤਾਕਿ ਉਸਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾ ਸਕੇ ਅਤੇ ਇਨ੍ਹ ਕਮੀਆਂ ਦਾ ਫਾਇਦਾ ਚੁੱਕਕੇ ਬਲੈਕ ਹੇਟ ਹੈਕਰ ਇਨ੍ਹ ਨੂੰ ਕੋਈ ਨੁਕਸਾਨ ਨਾ ਪੁਹੁੰਚਾ ਸਕਣ !

ਵਾਈਟ ਹੇਟ ਹੈਕਰ

ਇਹ ਆਰਗਨਾਈਜੇਸ਼ਨ ਨਾਲ ਮਿਲਕੇ ਸਿਸਟਮ ਨੂੰ STRONG ਬਣਾਉਂਦੇ ਨੇ ਇਨ੍ਹ ਹੈਕਰ ਨੂੰ ਐਥੀਕੈਲ ਹੈਕਰ ਕਿਹਾ ਜਾਂਦਾ ਹੈ

ਐਥਿਕਲ ਹੈਕਰ


ਐਥਿਕਲ ਹੈਕਿੰਗ ਰਹੀ ਕਿਸੇ ਕੰਮ ਨੂੰ ਅੰਜਾਮ ਦੇਣ ਵਾਲੇ ਨੂੰ ਐਥਿਕਲ ਹੈਕਰ ਕਿਹਾ ਜਾਂਦਾ ਹੈ ਇਹ ਹਮੇਸ਼ਾ ਪਰਮਿਸ਼ਨ ਲੈਕੇ ਸਿਸਟਮ ਨੂੰ ਹੇਕ ਕਰਦਾ ਹੈ ਅਤੇ ਉਸਦਾ ਕੋਈ ਗਲਤ ਇਰਾਦਾ ਵੀ ਨਹੀਂ ਹੁੰਦਾ ਹੈ !
ETHICAL HECKER ORGANIZATIONS BUSINESS MILITARY
ਗੌਰਮੈਂਟ ਨਾਲ ਮਿਲਕੇ ਕੰਮ ਕਰਦੇ ਨੇ ਅਤੇ ਉਨਾਂਹ ਦੇ ਸਿਕਿਓਰਿਟੀ ਦੇ ਕਮਜ਼ੋਰ ਪੁਆਇੰਟ ਨੂੰ ਸਾਹਮਣੇ ਰੱਖਦੇ ਨੇ ਅਤੇ ਪਤਾ ਲੱਗੋਂਦੇ ਨੇ ਇਹ ਐਥਿਕਲ ਹੈਕਿੰਗ ਦੇ ਟੂਲਜ਼ ਅਤੇ ਮੈਥਾਮੇਟਿਕ ਆਦਿ ਦਾ ਗਿਆਨ ਹੁੰਦਾ ਹੈ ਤਾਕਿ ਤੁਹਾਡੇ ਸਿਸਟਮ ਦੇ ਸਾਰੇ ਡਾਟਾ ਨੂੰ ਚੋਰਾਂ ਤੋਂ ਬਚਾ ਕੇ ਰੱਖਿਆ ਜਾ ਸਕੇ ਇਨ੍ਹ ਦੇ ਮਦਦ ਨਾਲ ਇਕ ਇਦਾਂ ਦਾ ਸਿਸਟਮ ਬਣਾਇਆ ਜਾਂਦਾ ਹੈ ਜਿਸਦੇ ਨਾਲ ਕੋਈ ਵੀ ਬਲੈਕ ਹੇਟ ਹੈਕਰ ਹੈਕਿੰਗ ਨਹੀਂ ਕਰ ਸਕਦਾ ਇਹ ਆਪਣੇ ਸੂਝ ਬੁਝ ਨਾ ਕੰਪਿਊਟਰ ਸਿਸਟਮ ਅਤੇ ਇੰਟਰਨੇਟ ਵਿਚ ਹੋਲਸ ਦਾ ਪਤਾ ਲਗਿਆ ਜਾਂਦਾ ਹੈ ਅਤੇ ਉਨਾਂਹ ਨੂੰ ਬੰਦ ਕੀਤਾ ਜਾਂਦਾ ਹੈ ਇਨ੍ਹ ਦਾ ਕੰਮ ਕੰਪਿਊਟਰ ਸਿਸਟਮ ਵਿਚ ਕੋਈ ਵੀ ਬਲਨਰਬਲਿਟੀ ਨੂੰ ਕਲੋਜ਼ ਕਰਨਾ ਜਾ ਬੰਦ ਕਰਨਾ ਹੁੰਦਾ ਹੈ ਜਿਸਨੂੰ ਉਸੇ ਸਮੇ FIX ਕੀਤਾ ਜਾ ਸਕੇ ਅਤੇ ਬਲੈਕ ਹੇਟ ਹੈਕਰ ਉਸਤੇ ਕੁੱਝ ਗਲਤ ਅਟੈਕ ਨਾ ਕਰ ਸਕੇ ਜਿਵੇਂਕਿ ਕਿ FACEBOOK, GOOLE AND INTAGRAM ਕੋਲ ਵਾਈਟ ਹੇਟ ਹੈਕਰ ਹੁੰਦੇ ਸਨ ਜਿਨ੍ਹਾਂ ਦੇ ਨਾਲ ਹੈਕਰਾਂ ਦਾ ਪਤਾ ਲਗਾਇਆ ਜਾਂਦਾ ਹੈ ਵੈਸੇ ਤੇ ਇਕ ਐਥਿਕਲ ਹੈਕਰ ਦੇ ਕੋਲ ਇਨ੍ਹ ਸਾਰੇ ਸਵਾਲਾਂ ਦੇ ਜਬਾਬ ਹੁੰਦੇ ਨੇ ਜਿਵੇਂਕਿ ਇਕ ਅਟੇਕਰ ਸਿਸਟਮ ਦੀ ਕਿਹੜੀ ਬਲਨਰਬਿਲਿਟੀਜ ਅਤੇ ਕਮਜ਼ੋਰੀਆਂ ਨੂੰ ਦੇਖਦਾ ਹੈ ਹੈਕਰ ਇਦਾਹ ਦੀਆ ਇਨਫੋਰਮੇਸ਼ਨ ਤਕ ਜਲਦੀ ਪੋਹਚਨਾ ਚੋਂਦੇ ਸਨ !

ਇਕ ਹੈਕਰ ਕਿਸੇ ਇਨਫੋਰਮੇਸ਼ਨ ਨਾਲ ਕਿ ਕਰਦਾ ਹੈ

ਕਿਸੇ ਵੈੱਬ ਸਾਈਟ ਦੀ ਕਮਜ਼ੋਰੀ ਆਉਣ ਤੇ ਸਬ ਤੋਂ ਵਾਦੀਆਂ ਤਰੀਕਾ ਕੇਹੜਾ ਹੈ

ਇਕ ਐਥਿਕਲ ਹੈਕਰ ਜੋ ਸਬਤੋ ਜਾਂਦਾ ਹੋਣ ਵਾਲੇ ਅਟੈਕ ਨੂੰ ਲੱਬਦੇ ਨੇ ਜਿਵੇਂਕਿ

 • INJECTION ATTACKS
 • SENSITIVE DATA EXPOSURE
 • BROKEN AUTHENTICATION
 • SECURITY MISCONFIGURATIONS
 • USE OF COMPONENTS WITH KNOWN VULNERABILITIES


ਐਥਿਕਲ ਹੈਕਰ ਦੇ ਬਾਰੇ ਜਾਨਣ ਤੋਂ ਬਾਦ ਜੇ ਤੁਸੀਂ ਵੀ ਇਕ ਐਥੀਕੈਲ ਹੈਕਰ ਬਣਨਾ ਚੋਂਦੇ ਹੋ ਤੇ ਤੁਹਾਡੇ ਕੋਲ ਪ੍ਰੋਪਰ ਐਜੂਕੇਸ਼ਨ ਅਤੇ ਸਿਖਿਆ ਦੀ ਲੋੜ ਹੋਵੇਗੀ ਬਿਨਾ ਸਿੱਖੇ ਹੈਕਿੰਗ ਨੂੰ ਬਿਲਕੁਲ ਵੀ ਨਾ ਅਜਮਾਵੋ ਕਿਉਂਕਿ ਬਿਨਾ ਕਿਸੇ ਪਰਮਿਸ਼ਨ ਤੋਂ ਕਿਸੇ ਵੀ ਸਿਸਟਮ ਨੂੰ ਹੇਕ ਕਰਨਾ ਇਕ ਇੱਲੀਗਲ ਕੰਮ ਹੈ ਅਤੇ ਇਦਾ ਕਰਨ ਵਾਲੇ ਨੂੰ ਕਾਨੂੰਨੀ ਸਜਾ ਵੀ ਹੁੰਦੀ ਹੈ ! ਇਸੇ ਲਈ ਐਥਿਕਲ ਹੈਕਰ ਬਣਨ ਦਾ ਪੂਰਾ ਪ੍ਰੋਸੈਸ ਨੂੰ ਜਰੂਰ ਫੋਲੋ ਕਰੋ ਇਕ ਐਥਿਕਲ ਹੈਕਰ ਬਣਨ ਲਈ ਤੁਹਾਡੇ ਕੋਲ
INFORMATION TECHNOLOGY ਜਾ COMPUTER SCIENCE ਵਿਚ BACHELOR DEGREE ਹੋਣੀ ਚਾਹੀਦੀ ਹੈ ਜੋ ਕਿ B.SC, B.TECH, B.C, BCA ਇਨ੍ਹ ਵਿੱਚੋ ਕੋਈ ਇਕ ਡਿਗਰੀ ਹੋਣੀ ਜਰੂਰੀ ਹੈ ! ਇਦਾ ਦੇ ਸਟੂਡੈਂਟ ਜਿਨਾਹ ਨੇ ਨੈੱਟਵਰਕ ਸਕਿਉਰਿਟੀ ਜਾ ਉਦੇ ਵਰਗੀ ਅਡਵਾਂਸ ਡਿਪਲੋਮਾ ਟੈਕਨੋਲੋਜੀ ਵਿਚ ਕੀਤਾ ਹੋਵੇ ਉਹ ਵੀ ਐਥਿਕਲ ਹੈਕਿੰਗ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ ! ਜੇ ਤੁਸੀਂ IT ਸੇਕ੍ਟਰ ਵਿਚ ਐਥਿਕਲ ਹੈਕਰ ਬਣਨਾ ਚੋਹਂਦੇ ਹੋ ਤੇ ਤੇ ਤੁਹਾਡੇ ਕੋਲ ਚੰਗੇ ਇੰਸਟੁਟ ਦਾ ਸਰਟੀਫਿਕਟ ਹੋਣਾ ਜਰੂਰੀ ਹੈ ਤਾਕੀ ਉਥੇ ਤਕ ਪਹੁਚਣ ਤਕ ਦੇ ਚਾਂਸ ਤੁਹਾਡੇ ਵੱਧ ਸਕਣ ਅਤੇ ਇਦਾ ਦੇ ਹੀ ਕੁਝ INTERNATION ਸਰਟੀਫਿਕਟ ਸਨ ਜਿਵੇਂਕਿ

 • CERTIFIED ETHICAL HACKER BY EC-COUNCN
 • CERTIFIED HACKING FORENSIC INVESTIGATOR BY EC-COUNCIL
 • GIAC CERTIFIED PENETRATION TESTER (GPEN) BY SAN AND GIAC
 • CISCO’S CCNA SECURITY
 • CERTIFIED INTRUSION ANALYST (GCIA)
 • CERTIFIED ETHICAL HACKER BY EC-COUNCN
 • CERTIFIED HACKING FORENSIC INVESTIGATOR BY EC-COUNCIL
 • GIAC CERTIFIED PENETRATION TESTER (GPEN) BY SAN AND GIAC
 • CISCO’S CCNA SECURITY
 • CERTIFIED INTRUSION ANALYST (GCIA)
ETHICAL HACKING


ਅਤੇ ਤੁਹਾਡੇ ਕੋਲ ਇਨ੍ਹ ਸਰਟੀਫਕਟ ਦੇ ਇਲਾਵਾ ਟੈਕਨੀਕਲ ਸਕਿਲ ਦਾ ਹੋਣਾ ਵੀ ਜਰੂਰੀ ਹੈ ਜਿਸਨੂੰ ਨੈੱਟਵਰਕ ਸਕੁਰਿਟੀ ਫੀਲਡ ਵਿਚ ਏਕ੍ਸਟੈਂਸੀਵ ਐਕਸਪੀਰੀਐਂਸ ਅਤੇ ਬੋਹੋਤ ਤਰਾਂ ਦੇ ਓਪਰੇਟਿੰਗ ਸਿਸਟਮ ਦੀ ਵਰਕਿੰਗ ਨੌਲੇਜ

 • MICROSOFT AND LINUX SERVERS
 • CISCO NETWORK SWITCHES
 • VIRTUALIZATION
 • CITRIX AND MICROSOFT EXCHANGE


ਦੀ ਵਰਕਿੰਗ ਨੌਲੇਜ ਅਤੇ LATEST PENETRATION SOFTWARE ਦੀ ਵਰਕਿੰਗ ਨੌਲੇਜ ਜੇ ਤੁਸੀਂ ਇਨ੍ਹ ਦੇ ਇਦਾ ਸੇ SKILL ਸਕਿਲ ਬਾਰੇ ਜਾਨ ਹੀ ਲਿਆ ਹੈ ਤੇ INDIA ਦੇ ਕੁਝ ਇਦਾ ਦੇ ਇੰਸਟੁਟ ਦੇ ਨਾਮ ਵੀ ਜਾਨ ਲੈਣੇ ਚਾਹੀਦੇ ਨੇ ਜਿਥੇ ਤੁਸੀਂ ਐਥਿਕਲ ਹੇਕਗ ਵਿਚ ਕੋਰਸ ਕਰ ਸਕਦੇ ਹੋ ਤੁਹਾਨੂੰ ਦਸ ਦਈਏ ਇੰਡੀਆ ਵਿਚ ਬੋਹੋਤ ਕੋਲਜ ਇਨ੍ਹ ਕੋਰਸ ਨੂੰ ਕਰਵਾਂਦੇ ਨੇ ਪਰ ਉਨਾਂਹ ਵਿੱਚੋ ਤੁਹਾਨੂੰ ਖੁਦ ਹੀ ਚੁਣਨਾ ਹੁੰਦਾ ਹੈ ਜਿਵੇਂਕਿ

 • DOEACC AND NIELIR CALICUT
 • UNIVERSITY OF MADRAS
 • SRM UNIVERSITY CHANNAI
 • INTERNATION INSTUTE OF INFORMATION TECHNOLOGY
 • INSTITUTE OF INFORMATION SECURITY
 • ਇਹ ਤੇ ਹੋਈ ਕੋਰਸ ਦੇ ਨਾਮ

ਐਥਿਕਲ ਹੈਕਰ ਦੇ ਕਰੀਅਰ ਦੇ ਕਿ ਸਕੋਪ ਸਨ ?


ਇੰਡੀਆ ਵਿਚ ਐਥਿਕਲ ਹੈਕਿੰਗ ਦਾ ਸਕੋਪ ਬੋਹੋਤ ਵੱਧ ਗਿਆ ਹੈ
ਇਹ ਤੇ ਹੋਈ ਕੋਰਸ ਦੇ ਨਾਮ

ਐਥਿਕਲ ਹੈਕਰ ਦੇ ਕਰੀਅਰ ਦੇ ਕਿ ਸਕੋਪ ਸਨ ?

ਇੰਡੀਆ ਵਿਚ ਐਥਿਕਲ ਹੈਕਿੰਗ ਦਾ ਸਕੋਪ ਬੋਹੋਤ ਵੱਧ ਗਿਆ ਹੈ ਕਿਉਂਕਿ ਇੰਡੀਆ ਵਿਚ ਹੈਕਿੰਗ ਅਤੇ ਆਨਲਾਈਨ ONLINE ਦਾ ਫਰੋਡ ਬੋਹੋਤ ਵੱਧ ਗਿਆ ਹੈ ਜਿਸ ਕਰਕੇ GOVRMENT ORGANIZATIONS FINANCIAL INSTITUTIONS ਅਤੇ ਫੇਮਸ ਕੰਪਨੀ ਸਕਿਲਡ ਐਥਿਕਲ ਹੈਕਰ ਨੂੰ ਨੌਕਰੀ ਤੇ ਰੱਖਣ ਲੱਗ ਗਏ ਹਨ ਤਾਂ ਕਿ ਉਨਾਂਹ ਦੀ INFORMATION ਸੇਫ ਅਤੇ ਸਿਕ੍ਯੋਰਿ ਰੇਹ ਸਕੇ ਅਤੇ ਹੁਣ ਤੇ ਇੰਡੀਆ ਵਿਚ ਐਥਿਕਲ ਹੈਕਿੰਗ ਦੀ ਨੌਕਰੀ ਦੀ ਕੋਈ ਸ਼ੋਰਟੇਜ ਵੀ ਨਹੀਂ ਹੈ ਅਤੇ ਟੈਕਨੀਕਲ ਹੈਕਰ ਜਿਵੇਂਕਿ DELL, GOOGLE, WIPRO, RELIANCE, INFOSYS, IBM ਕੰਪਨੀ ਵਿਚ ਬੋਹੋਤ ਵਧਿਆ ਤਨਖਾਹ ਤੇ ਕੰਮ ਤੇ ਰੱਖਦੇ ਨੇ ਇਸਦੇ ਇਲਾਵਾ ਬੋਹੋਤ ਸਾਰੀ ਫਰਮ ਵੀ ਐਥਿਕਲ ਹੈਕਿੰਗ ਪ੍ਰੋਵਾਈਡ ਕਰੋਂਦੀਆਂ ਹਨ ਅਤੇ ਜੇ ਤੁਹਾਨੂੰ ਐਥਿਕਲ ਹੈਕਿੰਗ ਦੀ ਨੋਲਜ਼ ਹੈ ਤੇ ਤੁਸੀਂ APPLY ਕੇ ਸਕਦੇ ਹੋ !

 • DATA SECURITY ANALYST
 • SECURITY AUDITOR
 • NETWORK SECURITY ENGINEER
 • CYBER SECURITY ANALYST
 • PENETRATION TESTER

ਅਤੇ ਜਿਥੇ ਤਕ ਤਨਖਾਹ ਦੀ ਗੱਲ ਹੈ ਤੇ ਇਕ ਐਥਿਕਲ ਹੈਕਰ ਦੇ ਰੂਪ ਵਿਚ 500000 ਸਲਾਨਾ ਕਮਾ ਸਕਦੇ ਹੋ ਅਤੇ ਜਿਵੇ ਜਿਵੇ ਤੁਹਾਨੂੰ ਵੱਧ ਨੌਲੇਜ ਹੁੰਦੀ ਜਾਵੇਗੀ ਤੁਹਾਡੀ ਤਨਖਾਹ ਵੀ ਵਧਦੀ ਜਾਵੇਗੀ ਜੋ ਕਿ 3000000 ਸਲਾਨਾ ਵੀ ਹੋ ਸਕਦੀ ਹੈ ਮਤਲਬ ਕਿ ਤੁਸੀਂ ਬਸ ਆਪਣੇ ਫੀਲਡ ਦੇ ਐਕਸਪਰਟ ਬਣੋ ਕਮਾਈ ਆਪਣੇ ਆਪ ਵਧਦੀ ਜਾਵੇਗੀ !
ਜਿਵੇਂਕਿ ਐਥਿਕਲ ਹੈਕਰ ਨੂੰ ਸਿੱਖਣਾ ਇਨ੍ਹ ਸੌਖਾ ਨਹੀਂ ਹੈ ਪਰ ਜੇ ਤੁਹਾਨੂੰ ਇਸਦੀ ਰੁਚੀ ਹੈ ਤੇ ਤੁਸੀਂ ਇਕ ਚੰਗਾ ਕੋਰਸ ਕਰਕੇ ਅਤੇ ਚੰਗੀ ਪ੍ਰੈਕਟਿਸ ਦੇ ਨਾਲ ਇਸਨੂੰ ਸਿੱਖ ਸਕਦੇ ਹੋ ਕਿਉਂਕਿ ਬਲੈਕ ਹੇਟ ਹੈਕਰ ਕਿਸੇ ਵੀ ਸਿਸਟਮ ਨੂੰ ਹੇਕ ਕਰਨ ਵਿਚ ਐਕਸਪਰਟ ਹੁੰਦੇ ਸਨ ਇਸਦੇ ਲਈ ਤੁਹਾਨੂੰ ਉਨਾਂਹ ਬਲੈਕ ਹੇਟ ਹੈਕਰ ਤੋਂ ਇਕ ਕਦਮ ਅੱਗੇ ਰਹਿਣਾ ਹੋਵੇਗਾ ਤਾਹੀ ਤੁਸੀਂ ਉਸਦੇ ਦਿਮਾਗ ਦੇ ਹਿਸਾਬ ਨਾਲ ਉਸਨੂੰ ਰੋਕ ਸਕਦੇ ਹੋ ਆਸ਼ਾ ਕਰਦਾ ਹਾਂ ਤੁਹਾਨੂੰ ਇਹ ਨੋਲਜ ਵਧਿਆ ਲੱਗੀ ਹੋਵੇਗੀ ਤੇ PLEASE ਇਸ ਵੈੱਬ ਸਾਈਟ ਨੂੰ ਸਬਸਕ੍ਰਾਈਬ ਕਰੋ !

ਐਥਿਕਲ ਹੈਕਿੰਗ ਆਸਾਨ ਹੈ ਜਾ ਮੁਸ਼ਕਲ ?

ਐਥਿਕਲ ਹੈਕਿੰਗ ਆਸਾਨ ਨਹੀਂ ਹੈ !

ਹੈਕਿੰਗ ਕੀਨੇ ਤ੍ਰਾਹ ਦੀ ਹੁੰਦੀ ਹੈ ?

ਹੈਕਿੰਗ ਤਿੰਨ ਤ੍ਰਾਹ ਦੀ ਹੁੰਦੀ ਹੈ BLACK HAT HACKING, GREY HAT HACKING, WHITE HACKING

ਐਥਿਕਲ ਹੈਕਿੰਗ ਸਿੱਖਣ ਨੂੰ ਕਿੰਨਾ ਸਮਾਂ ਲਗਦਾ ਹੈ ?

ਇਕ ਚੰਗਾ ਐਥਿਕਲ ਹੈਕਰ ਬਣਨ ਲਈ ਘਟੋ ਘੱਟ 5 ਸਾਲ ਦਾ ਸਮਾਂ ਲਗਦਾ ਹੈ !

Leave a Comment