ਜਿਦਾਂ ਕਿ ਸਾਨੂ ਪਤਾ ਹੈ ਕਿ ਅੱਜ ਸਮਾਂ AI ਦਾ ਹੈ ਜੇ ਤੁਸੀਂ ਇਹਨੂੰ ਨਹੀਂ ਸਿਖੁਗੇ ਤੇ ਤੁਹਾਨੂੰ ਆਵਣ ਵਾਲੇ ਸਮੇ ਵਿਚ ਬੋਹੋਤ ਮੁਸ਼ਕਲ ਹੋ ਸਕਦੀ ਹੈ ਅੱਜ ਦੇ ਸਮੇ ਵਿਚ ਕੰਪਿਊਟਰ ਇਨੇ ਸਮਾਰਟ ਹੋਗੇ ਨੇ ਕਿ ਉਹ ਇਨਸਾਨ ਨਾਲੋਂ ਸੋਹਣਾ ਸੋਚਣ ਅਤੇ ਆਪਣੇ ਆਪ ਬਿਨਾ ਇਨਸਾਨੀ ਦਿਮਾਗ ਦੇ ਕੋਈ ਵੀ ਕੰਮ ਮੁਸ਼ਕਲ ਤੋਂ ਮੁਸ਼ਕਲ ਖੁੱਦ ਹੀ ਕਰ ਦਿੰਦੇ ਨੇ ਅੱਜ ਅਸੀਂ ਇਦਾ ਦੇ ਹੀ 7 ਸੱਤ AI ਟੂਲਜ਼ ਬਾਰੇ ਗੱਲ ਕਰਾਂਗੇ ਜਿਸਨੂੰ ਦੇਖਕੇ ਤੁਸੀਂ ਹੈਰਾਨ ਹੋ ਜਾਵੋਗੇ ਅਤੇ ਇਸਨੂੰ ਇਕ ਨਾ ਇਕ ਵਾਰ ਜਰੂਰ ਵਰਤੋਂ ਵਿਚ ਲਵੋਗੇ !
RANWAYML
ਅੱਜ ਇਕ ਇਦਾ ਦੇ AI ਟੂਲਜ਼ ਦੀ ਗੱਲ ਕਰਦੇ ਹਾਂ ਜਿਥੇ ਕਿ ਸਿਰਫ ਇਕ ਨਹੀਂ ਘਟੋ ਘਟ 25 ਤ੍ਰਾਹ ਦੇ AI ਟੂਲਜ਼ ਮਿਲਦੇ ਨੇ ਇਸਦਾ ਨਾਮ RANWAYML ਟੂਲਜ਼ ਹੈ ! ਇਥੇ ਤੁਸੀਂ ਸੱਬ ਕੁਝ ਕਰ ਸਕਦੇ ਹੋ ਇਹ ਇਕ AI ਬਰਾਊਜ਼ਰ ਟੂਲ ਹੈ ਜਿਸਤੇ ਤੁਹਾਨੂੰ ਸੱਬ ਕੁਝ ਮਿਲ ਜਾਵੇਗਾ ਤੁਹਾਨੂੰ ਕੁਝ ਅਲੱਗ ਤੋਂ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ ਇਹ ਉਨਾਂਹ ਦੇ ਲਈ ਬੋਹੋਤ ਫੇਦੇ ਮੰਦ ਹੋਵੇਗੀ ਜੋ ਕਿ ਜਾਦਾ ਤਰ ਕ੍ਰੇਟਿਵ ਨੇ ਜੋ ਵੀਡੀਓ ਐਡਿਟ ਅਤੇ ਰੀਲ ਬਣਾਉਣ ਦੇ ਸ਼ੋਕੀਨ ਨੇ ਜਾ ਜੋ ਆਰਟਿਸਟ ਨੇ ਇਨ੍ਹ ਦੇ ਲਈ ਬੋਹੋਤ ਫੇਦੇ ਮੰਦ ਵੈੱਬ ਸਾਈਟ ਹੈ !
- ਇਥੇ ਤੁਸੀਂ ਟੈਕਸਟ ਦੇ ਨਾਲ ਵੀਡੀਓ ਬਣਾ ਸਕਦੇ ਹੋ
- ਕਿਸੀ ਵੀ ਫੋਟੋ ਨਾਲ ਵੀਡੀਓ ਬਣਾ ਸਕਦੇ ਹੋ
- ਕਿਸੀ ਵੀ ਰਿਕਾਰਡ ਅਵਾਜ ਨੂੰ ਐਡਿਟ ਕਰ ਸਕਦੇ ਹੋ
- ਵੀਡੀਓ ਐਡਿਟ ਕਰ ਸਕਦੇ ਹੋ
- ਮਿਊਜ਼ਿਕ ਬਣਾ ਸਕਦੇ ਹੋ ਆਦਿ
PICFINDER
ਇਹ ਸਪੇਸ਼ਲੀ ਗ੍ਰਾਫਿਕ ਡਿਜ਼ਾਈਨ ਕਰਨ ਵਾਲਿਆਂ ਲਈ ਹੈ ਇਥੇ ਤੁਸੀਂ ਕੋਈ ਬੀ ਬੈਨਰ ਡਿਜ਼ਾਈਨ ਜਾ ਫੋਟੋ ਨੂੰ ਡਿਜ਼ਾਈਨ ਜਾ ਕਿਸੀ ਵੀ ਥਮਬਨੇਲ ਆਦਿ ਬੋਹੋਤ ਸੋਹਣੇ ਤਰੀਕੇ ਨਾਲ ਬਣਾ ਸਕਦੇ ਹੋ ਅਤੇ ਇਸਨੂੰ ਚਲਾਉਣਾ ਬੋਹੋਤ ਸੌਖਾ ਹੈ ਇਥੇ ਤੁਸੀਂ 100 ਫੋਟੋ ਇਕ ਸੈਕੰਡ ਵਿਚ ਬਣਾ ਸਕਦੇ ਹੋ ਤੁਸੀਂ ਬਸ ਇਥੇ ਕਿਸੀ ਵੀ ਫੋਟੋ ਬਾਰੇ ਡਿਟੇਲ ਚੋ ਚੰਗੀ ਤਰਾਂ ਇਸਤੇ ਲਿਖਣਾ ਹੈ ਇਹ ਓਟੋਮੇਟਕਲੀ ਖੁਦ ਹੀ ਆਪਣਾ ਕੱਮ ਬੋਹੋਤ ਆਸਾਨੀ ਨਾਲ ਕਰ ਦੇਵੇਗਾ ! ਤੁਸੀਂ ਪਾਵੇ 10 ਸਾਲ ਦੇ ਹੋ ਪਾਵੇ 50 ਸਾਲ ਦੇ ਤੁਸੀਂ ਇਸਨੂੰ ਬੋਹੋਤ ਸੋਖੇ ਤਰੀਕੇ ਨਾਲ ਕੰਮ ਵਿਚ ਲੈ ਸਕਦੇ ਹੋ ਸਪੇਸ਼ਲੀ ਸਟੂਡੈਂਟ ਨੂੰ ਇਸਨੂੰ ਇਸਤੇਮਾਲ ਕਰਨਾ ਚਾਹੀਦਾ ਹੈ !
TRIPNOTES
ਜੇ ਤੁਸੀਂ ਇਕ ਟ੍ਰੇਵਲਰ ਹੋ ਤੁਹਾਨੂੰ ਘੁੰਮਣਾ ਫਿਰਨਾ ਜੇ ਬੋਹੋਤ ਪਸੰਦ ਹੈ ਤੇ ਅਲੱਗ ਅਲੱਗ ਦੇਸ਼ਾਂ ਵਿਚ ਘੁੰਮਦੇ ਰਹਿੰਦੇ ਹੋ ਤੇ ਤੁਹਾਡੇ ਕੋਲ ਇਹ AI ਟੂਲਜ਼ ਜਰੂਰ ਹੋਣਾ ਚਾਹੀਦਾ ਹੈ ! ਜਿਸਦਾ ਨਾਮ ਹੈ ਟਰਿੱਪ ਨੋਟ TRIPNOTES ਇਹ ਤੁਹਾਡਾ ਜਾਦਾ ਤਰ ਕੰਮ ਖੁਦ ਹੀ ਕਰ ਦੇਵੇਗਾ ਜਿਨ੍ਹਾਂ ਤੁਸੀਂ ਕਰ ਸਕਦੇ ਹੋ ਉਸਤੋਂ 100 ਗੁਨਾ ਜਾਦਾ ਚੰਗੇ ਤਰੀਕੇ ਨਾਲ ਇਹ ਕੰਮ ਕਰੇਗਾ ਇਸਦਾ ਇਸਤੇਮਾਲ ਕਰਨਾ ਬੋਹੋਤ ਆਸਾਨ ਹੈ ਉਧਾਰਨ ਦੇ ਲਈ ਜੇ ਤੁਸੀਂ ਜਾਣਾ ਹੋਵੇ ਕੈਨੇਡਾ ਜਾ ਕੋਈ ਵੀ ਦੇਸ਼ ਇਹ AI ਟੂਲਜ਼ ਤੁਹਾਨੂੰ ਸਾਰਾ ਕੁਝ ਉਥੇ ਦਿਖਾ ਦੇਵੇਗਾ ਜਿਵੇਂਕਿ ਕਿ ਉਥੇ ਕੇਹੜੀ ਕੇਹੜੀ ਜਗਾ ਘੁੰਮਣ ਦੀ ਹੈ ਜਾ ਉਥੇ ਕੇਹੜੀ ਚੀਜ ਚੰਗੀ ਹੈ ਜਾ ਕੇਹੜੀ ਖਰਾਬ ਕਿਉਂਕਿ ਜਦੋ ਵੀ ਅਸੀਂ ਕਿਥੇ ਘੁੰਮਣ ਜਾਂਦੇ ਹਾਂ ਤੇ ਕਦੀ ਕਦੀ ਹੁੰਦਾ ਹੈ ਕਿ ਉਥੇ ਦੇ ਕੁਝ ਜਗਾ ਇਦਾ ਦੀਆ ਹੁੰਦੀਆਂ ਨੇ ਜੋ ਕਿ ਘੁੰਮਣ ਵਾਲਿਆਂ ਹੁੰਦੀਆਂ ਨੇ ਪਰ ਤੁਹਾਨੂੰ ਪਤਾ ਨਾ ਹੋਣ ਕਰਕੇ ਭੁੱਲ ਜਾਂਦੇ ਨੇ ਤੇ ਬਾਦ ਵਿਚ ਸੋਚਦੇ ਹੋ ਕਿ ਇਹ ਜਰੂਰ ਦੇਖਣਾ ਚਾਹੀਦਾ ਸੀ ਇਥੇ ਲੋਕ ਨੇ ਹਰੇਕ ਦੇਸ਼ ਦੇ ਹਰੇਕ ਥਾਂ ਦੇ ਰਿਵੀਊ ਦਿਤੇ ਹੁੰਦੇ ਨੇ ਜਿਸਤੋ ਤੁਸੀਂ ਅੰਦਾਜਾ ਲੈ ਸਕਦੇ ਹੋ ਉਸ ਦੇਸ਼ ਬਾਰੇ !
NVIDIA CANVAS
ਇਹ ਵੀ ਇਕ ਗ੍ਰਫਿਕ ਡਿਜ਼ਾਈਨ ਵਾਲਿਆਂ ਲਈ ਬੋਹੋਤ ਕਰਿਗਾਰ ਸਾਬਤ ਹੋ ਸਕਦਾ ਹੈ ਸੋਚੋ ਤੁਸੀਂ ਇਕ ਮੋਰ ਦਾ ਡਿਜ਼ਾਈਨ ਜਾ ਪੇਂਟ ਬਣਾਉਣਾ ਹੈ ਜਿਸਨੂੰ ਬਣਾਉਣ ਚੋ ਬੋਹੋਤ ਸਮਾਂ ਲੱਗ ਸਕਦਾ ਹੈ ! ਪਰ ਇਸ AI ਟੂਲਜ਼ ਨਾਲ ਇਹ ਬੋਹੋਤ ਆਸਾਨ ਹੈ ! ਇਹ ਇਕ ਸੋਫਟਵੇਟ ਟੂਲਜ਼ ਹੈ ਤੁਹਾਨੂੰ ਇਸਨੂੰ ਡਾਊਨਲੋਡ ਕਰਨਾ ਪਵੇਗਾ ਤੁਹਾਨੂੰ ਕਿਸੇ ਤਰਾਂ ਦੀ ਰੱਫ ਜਾ ਵੈਸੇ ਹੀ ਕਿਸੇ ਚੋਜ ਬਰਗਾ ਡਰੋ ਕਰਨਾ ਹੈ ਬਾਕੀ ਇਹ ਖੁਦ ਤੁਹਾਨੂੰ ਉਸਦੀ ਪੂਰੀ ਫੋਟੋ ਬਣਾ ਕੇ ਦੇ ਦਵੇਗਾ !
OTTER AI
ਅਗਲਾ AI ਟੂਲਜ਼ ਵੀਡੀਓ ਮੀਟਿੰਗ ਦੇ ਲਈ ਕਰਿਗਰ ਹੈ ਜਿਵੇ ਕਿ ਤੁਸੀਂ ZOOM ਤੇ ਮੀਟਿੰਗ ਬਾਰੇ ਸੁਣਿਆ ਹੀ ਹੋਵੇਗਾ ਜਾ GOOGLE MEET ਆਦਿ ਦਾ ਜਿਸਤੇ ਤੁਸੀਂ ਦੇਖਿਆ ਹੋਵੇਗਾ ਕਿ ਜੋ ਮੀਟਿੰਗ ਹੁੰਦੀਆਂ ਨੇ ਉਹ ਕਦੇ ਕਦੇ ਬੋਹੋਤ ਲੰਬੀਆਂ ਹੁੰਦੀਆਂ ਨੇ ਜਿਵੇ ਇਕ ਘੰਟੇ ਦੀ 2 ਘੰਟੇ ਦੀ ਜਿਸ ਕਰੇਕੇ ਤੁਸੀਂ ਵੇਖਿਆ ਹੋਵੇਗਾ ਕਿ ਜੋ ਜਰੂਰੀ ਚੀਜਾਂ ਜਾ ਜਿਸ ਬਾਰੇ ਮੀਟਿੰਗ ਹੁੰਦੀ ਹੈ ਉਸਦੇ ਕੁਝ ਮੇਨ ਪੋਇੰਟ ਤੁਸੀਂ ਭੁੱਲ ਜਾਂਦੇ ਹੋ ਉਸਦੇ ਲਈ ਤੁਸੀਂ ਵਰਤੋਂ ਵਿਚ ਲੈ ਸਕਦੇ ਹੋ OTTER AI ਟੂਲਜ਼ ਨੂੰ ਇਸਦਾ ਕੰਮ ਹੈ ਜੋ ਵੀ ਤੁਸੀਂ ਗੱਲ ਕਰਦੇ ਹੋ ਉਸਨੂੰ ਰਿਕਾਰਡ ਕਰਦੇ ਹੈ ਤੇ ਉਸਨੂੰ NOTS ਨੋਟ ਵਿਚ ਤਬਦੀਲ ਕਰਦਾ ਹੈ ! ਅਤੇ ਈ-ਮੇਲ ਕਰ ਦੇਵੇਗਾ ਅਤੇ ਉਸਨੂੰ ਇਕ ਸਮਰੀ ਵਿਚ ਤਬਦੀਲ ਕਰ ਦੇਵੇਗਾ !
ZOROSCOPE
ਇਸ AI ਟੂਲਜ਼ ਨਾਲ ਤੁਸੀਂ ਕਿਸੇ ਵੀ TEXT ਟੈਕਸਟ ਰਾਹੀਂ ਵੀਡੀਓ ਬਣਾ ਸਕਦੇ ਹੋ ਤੁਹਾਨੂੰ ਬਸ ਜੋ ਵੀਡੀਓ ਬਣਾਉਣਾ ਹੈ ਉਸਦੇ ਬਾਰੇ ਡਿਟੇਲ ਚੋ ਦਸਣਾ ਹੋਵੇਗਾ ਅਤੇ ਇਹ ਕੁਝ ਕੇ ਸਕੰਡਾ ਵਿਚ ਤੁਹਾਨੂੰ ਵੀਡੀਓ ਬਣਾਕੇ ਦੇ ਦੇਵੇਗਾ ਅਤੇ ਸਬਤੋ ਵੱਡੀ ਗੱਲ ਇਸਤੇ ਕੋਈ ਵਾਟਰ ਮਾਰਕ ਵੀ ਨਹੀਂ ਹੁੰਦਾ ਹੈ ਮਤਲੱਬ ਉਸਤੇ ਕੋਈ ਵੀ ਕੰਪਨੀ ਦਾ ਲੋਗੋ ਨਹੀਂ ਦਿਖਦਾ ਹੈ ! ਅਤੇ ਇਹ ਫ੍ਰੀ ਵਿਚ ਵੀਡੀਓ ਬਣਾ ਦਿੰਦਾ ਹੈ !
AI WEBTV
ਇਹ ਇਕ TV ਦੀ ਤ੍ਰਾਹ ਹੈ ਜਿਥੇ AI ਖੁਦ ਹੀ ਕੋਈ ਵੀਡੀਓ ਬਣਾਉਂਦਾ ਹੈ ਤੇ ਲਗਾਤਾਰ ਦਿਖੋਂਦਾ ਰਹਿੰਦਾ ਹੈ ! ਤੁਸੀਂ ਇਸਨੂੰ ਵਿਲਕੁਲ ਵੀ ਇੰਜ ਸਮਝ ਨਹੀਂ ਸਕੂਗੇ ਕਿ ਇਹ AI ਨੇ ਵੀਡੀਓ ਬਣਾਈ ਹੈ ਜਾ ਤੁਸੀਂ ਸੱਚ ਦੀ ਕੋਈ ਵੀਡੀਓ ਦੇਖ ਰਹੇ ਹੋ !
ਬਿਨਾ ਫੇਸ ਦਿਖਾਏ ਵੀਡੀਓ ਕਿਵੇਂ ਬਣਾਈ ਜਾਂਦੀ ਹੈ ?
ZOROSCOPE ਤੇ ਬਿਨਾ ਫੇਸ ਦਿਖਾਏ ਵੀਡੀਓ ਬਣਾਈ ਜਾਂਦੀ ਹੈ !
AI ਕਿ ਹੈ ?
AI ਇਕ ਕੰਪਿਊਟਰ ਦੇ ਦਿਮਾਗ ਰਾਹੀਂ ਜਾ ਕੰਪਿਊਟਰ ਤੋਂ ਆਟੋਮੈਟਿਕ ਕੰਮ ਲੈਣ ਨੂੰ ਕਿਹਾ ਜਾਂਦਾ ਹੈ !
AI ਟੂਲਜ਼ ਨਾਲ ਮਿਊਜ਼ਿਕ ਕਿਵੇਂ ਬਣਾ ਸਕਦੇ ਹਾਂ ?
RANWAYML AI ਟੂਲਜ਼ ਨਾਲ ਮਿਊਜ਼ਿਕ ਬਣਾ ਸਕਦੇ ਹਾਂ !