ਅਲਗੋਰਿਧਮ WHAT IS ALGORITHM IN PUNJABI

ਅਲਗੋਰਿਧਮ ਕਿ ਹੈ WHAT IS ALGORITHM

ਅਲਗੋਰਿਧਮ ਨੂੰ ਪ੍ਰੋਗਰਾਮਿੰਗ ਭਾਸ਼ਾ ਵਿਚ ਕਿਸੇ ਪ੍ਰੋਗਰਾਮ ਨੂੰ ਲਿਖਣ ਤੋਂ ਪਹਿਲਾ ਬਣਾਇਆ ਜਾਂਦਾ ਹੈ ਜਿਸਦੇ ਨਾਲ ਇਕ ਵਾਦੀਆਂ ਪ੍ਰੋਗਰਾਮ ਬਣ ਸਕੇ ਅਲਗੋਰਿਧਮ ਦੀ ਵਰਤੋਂ ਕਿਸੇ ਵੀ ਪ੍ਰੋਬਲਮ PROBLEM ਨੂੰ ਸੋਲਵ SOLVE ਕਰਨ ਲਈ ਕੀਤਾ ਜਾਂਦਾ ਹੈ ! ਅਲਗੋਰਿਧਮ ਕਿਸੇ ਵੀ ਪ੍ਰੋਬਲਮ ਨੂੰ ਸਟੈਪ BY ਸਟੈਪ ਸਹੀ ਕਰਦਾ ਹੈ !

ALGORITHMBRUTE FORCE
ALGORITHMRECURSIVE
ALGORITHMDYNAMIC PROGRAMMING
ALGORITHMDIVIDE AND CONQUER
ALGORITHMGREEDY
ALGORITHMBACKTRACKING
ALGORITHMRANDOMIZED
TYPE OF ALGORITHM
WHAT IS ALGORITHM

ਅਲਗੋਰਿਧਮ ਕੰਮ ਕਿਵੇਂ ਕਰਦਾ ਹੈ ? HOW WORK ALGORITHM

ਉਧਾਰਨ ਦੇ ਲਈ ਮੰਨ ਲੋ ਤੁਹਾਨੂੰ ਕਿਸੇ ਨੂੰ ਫੋਨ ਕਰਨਾ ਹੈ ਫੋਨ ਕਰਨਾ ਵੀ ਇਕ ਤ੍ਰਾਹ ਦੀ ਪ੍ਰੋਬਲਮ ਹੀ ਹੈ ਕਿਉਂਕਿ ਤੁਸੀਂ ਕੁਝ ਕਰਨਾ ਹੈ ਹੁਣ ਫੋਨ ਕਰਨ ਦੇ ਲਾਇ ਤੁਹਾਨੂੰ ਬੋਹੋਤ ਸਾਰੇ ਕੰਮ ਕਰਨੇ ਹੁੰਦੇ ਨੇ ਜਿਵੇ ਸਬਤੋਂ ਪਹਿਲਾ ਤੁਸੀਂ ਫੋਨ ਨੂੰ ਇਸ ਕੰਮ ਲਈ ਚੈੱਕ ਕਰੂਗੇ ਕਿ ਫੋਨ ON ਹੈ ਕਿ ਨਹੀ ਦੂਜੇ ਸਟੈਪ STEP ਜੇ ਤੁਸੀਂ ਕਿਸੇ ਬੰਦੇ ਦਾ ਫੋਨ ਨੰਬਰ ਲੈਕੇ ਉਸਨਾ ਗੱਲ ਕਰਨੀ ਹੈ ਅਤੇ ਤੀਜਾ ਸਟੈਪ ਫੋਨ ਨੰਬਰ ਡਾਈਲ ਕਰਨ ਤੋਂ ਬਾਦ ਤੁਹਾਨੂੰ ਟਾਰਗੇਟ ਬੰਦੇ ਦੇ ਫੋਨ ਤੇ ਬੇਲ ਜਾਨ ਦਾ ਇੰਤਜਾਰ ਕਰਨਾ ਹੋਵੇਗਾ ਚੋਥੀ ਸਟੈਪ ਜੇ ਬੇਲ ਜਾਂਦੀ ਹੈ ਟਾਰਗੇਟ ਬੰਦਾ ਫੋਨ ਅਟੇੰਡ ਕਰਦਾ ਹੈ ਤੇ ਤੁਹਾਡੀ ਗੱਲ ਹੋ ਜਾਵੇਗੀ ! ਹੁਣ ਤੁਸੀਂ ਸਮਝ ਸਕਦੇ ਹੋ ਕਿ ਇਕ ਫੋਨ ਕਰਨ ਦੇ ਛੋਟੇ ਜਹੇ ਕੰਮ ਲਈ ਵੀ ਤੁਹਾਨੂੰ ਇਕ ਰੁਲ ਨੂੰ ਫੋਲੋ ਕਰਨਾ ਹੁੰਦਾ ਹੈ ਨੂਸੀ ਇਨ੍ਹ ਸਟੈਪ ਦੇ ਕਰਮ ਨੂੰ ਬਦਲ ਨਹੀਂ ਸਕਦੇ ਹੋ ਅਤੇ ਨਾ ਹੀ ਤੁਸੀਂ ਕਿਸੇ ਸਟੈਪ ਨੂੰ ਛੱਡ ਸਕਦੇ ਹੋ ਜੇ ਅਸੀਂ ਇਨ੍ਹ ਵਿੱਚੋ ਕਿਸੇ ਵੀ ਸਟੈਪ ਨੂੰ ਛੱਡਦੇ ਹਾਂ ਤੇ ਤੁਸੀਂ ਜਿਸਦੇ ਨਾਲ ਗੱਲ ਕਰਨਾ ਚਾਹੰਦੇ ਹੋ ਤੁਹਾਡੀ ਉਸਦੇ ਨਾਲ ਗੱਲ ਨਹੀਂ ਹੋਵੇਗੀ ਮਤਲਬ ਕਿ ਤੁਹਾਨੂੰ ਤੁਹਾਡੇ ਪ੍ਰੋਬਲਮ ਦਾ ਸਲੂਸ਼ਨ ਨਹੀਂ ਮਿਲੇਗਾ ਇਸਦੇ ਲਈ ਤੁਹਾਨੂੰ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਤੁਹਾਨੂੰ ਉਸ ਪ੍ਰੋਬਲਮ ਦੇ ਹਰੇਕ ਸਮੂਹ ਨੂੰ ਚੰਗੀ ਤ੍ਰਾਹ ਸਮਝਣਾ ਹੁੰਦਾ ਹੈ ਜਾਂ ਡੀਫਾਈਨ ਕਰਨਾ ਹੁੰਦਾ ਹੈ ਜੋ ਕਿ ਇਕ FIX ਕਰਮ ਹੁੰਦਾ ਹੈ ਮਤਲਬ ਇਸਨੂੰ ਬਦਲਿਆ ਨਹੀਂ ਜਾ ਸਕਦਾ ਇਨ੍ਹ ਦੇ ਫੋਲੋ FOLLOW ਕਰਨ ਵਾਲੇ ਸਮੂਹ ਨੂੰ ਹੀ ਅਲਗੋਰਿਧਮ ਕਿਹਾ ਜਾਂਦਾ ਹੈ !

ਅਲਗੋਰਿਧਮ ਦੇ ਲੱਛਣ ਕਿ ਨੇ ALGORITHM FEATURE

ਕਿਉਂਕਿ ਅਲਗੋਰਿਧਮ ਦੇ ਕੰਮ ਵਿਚ ਕੀਨੀਆ ਹੀ ਵਿਸ਼ੇਸ਼ਤਾ ਹੁੰਦੀਆਂ ਨੇ ਜਿਨਾਹ ਦੇ ਵਾਰੇ ਮੈਂ ਤੁਹਾਨੂੰ ਸਮਝਾਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਹੈ !

ALGORITHM FEATURE

FINITENESS

ਇਕ ਅਲਗੋਰੀਦਮ ਜਿੰਨੇ ਹੀ ਘੱਟ ਸਮੇ ਵਿਚ ਆਪਣਾ ਕੰਮ ਕਰਦੀ ਹੈ ਉਸਨੂੰ ਇਕ ਵਧਿਆ ਅਲਗੋਰਿਧਮ ਕਿਹਾ ਜਾਂਦਾ ਹੈ ! ਉਨਾਂਹ ਦੇ ਵਿਚ ਹਮੇਸ਼ਾ ਗਿਣਤੀ ਦੇ ਸਟੈਪ ਹੁੰਦੇ ਨੇ !

PRECISELY DEFINED

ਅਲਗੋਰਿਧਮ ਦਾ ਹਰੇਕ ਇਕ ਸਟੈਪ ਡੀਫਾਈਨ ਹੁੰਦਾ ਹੈ ਜਿਸਨੂੰ ਬੋਹੋਤ ਸੋਖੇ ਤਰੀਕੇ ਨਾਲ ਪੜਿਆ ਜਾ ਸਕਦਾ ਹੈ !

INPUT

ਇਕ ਚੰਗੀ ਅਲਗੋਰਿਧਮ ਹਮੇਸ਼ਾ ਇਕ ਚੰਗੀ INPUT ਲੈਂਦੀ ਹੈ !

OUTPUT

ਇਕ ਚੰਗੀ ਅਲਗੋਰਿਧਮ ਹਮੇਸ਼ਾ ਚੰਗੀ ਇੰਪੁੱਟ ਵਾਂਗ ਹੀ ਇਕ ਚੰਗੀ ਆਉਟਪੁਟ ਵੀ ਦਿੰਦੀ ਹੈ !

EFFECTIVENESS

ਅਲਗੋਰਿਧਮ ਹਮੇਸ਼ਾ ਇਕ ਪ੍ਰੋਬਲਮ ਸੋਲਵਿੰਗ PROBLEM SOLVING ਹੋਣਾ ਚਾਹੀਦਾ ਹੈ !

UNAMBIGUOUS

ਅਲਗੋਰਿਧਮ ਸਹੀ ਤੇ ਸਪਸ਼ਟ ਹੋਣਾ ਬੋਹੋਤ ਜਰੂਰੀ ਹੈ ! ਜਿਸਦੇ ਵਿਚ ਹਰੇਕ ਸਟੈਪ ਦਾ ਕੋਈ ਸਹੀ ਅਰਥ ਨਿਕਲੇ !

ਅਲਗੋਰਿਧਮ ਦੀ ਵਰਤੋਂ ਕਿਥੇ ਹੁੰਦੀ ਹੈ HOW USE ALGORITHM

ਜੀਦਾ ਕਿ ਤੁਸੀਂ ਸਾਰੇ ਇਹ ਤਾਂ ਜਾਣਦੇ ਹੋਵੋਗੇ ਕਿ ਅਲਗੋਰਿਧਮ ਦੀ ਵਰਤੋਂ ਅੱਜ ਦੇ ਸਮੇ ਸਾਰੇ ਪਾਸੇ ਹੋ ਰਿਹਾ ਹੈ ਕਿਸੇ ਵੀ ਪ੍ਰੋਬਲਮ ਦਾ ਹੱਲ ਇਸਦੇ ਜਰੀਏ ਕਢਿਆ ਜਾ ਸਕਦਾ ਹੈ ਜੇ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤੇ ਅਲਗੋਰਿਧਮ ਦੀ ਵਰਤੋਂ ਜਾਦਾ ਤਰ ਕੰਪਨੀ, ਇੰਡਸਟਰੀ, ਪ੍ਰੋਗਰਾਮਿੰਗ ਆਦਿ ਵਿਚ ਕੀਤਾ ਜਾਂਦਾ ਹੈ ! ਤੇ ਚਲੋ ਹੁਣ ਤੁਹਾਨੂੰ ਇਸਦੇ USES ਦੇ ਬਾਰੇ ਦਸਦੇ ਹਾਂ !

  • MATHEMATICAL PROBLEM SOLVE ਕਰਨ ਦੇ ਲਈ ਇਕ ਚੰਗੀ ਅਤੇ ਸਹੀ ਅਲਗੋਰਿਧਮ ਦੀ ਵਰਤੋਂ ਕੀਤੀ ਜਾਂਦੀ ਹੈ ਉਧਾਰਨ ਦੇ ਲਈ ਜਿਵੇ ਕਿ 1 ਨੰਬਰ 0 ਤੋਂ ਵੱਡਾ ਹੈ ਤੇ + ਅਤੇ ਜੇ 0 ਤੋਂ ਛੋਟਾ ਹੈ ਤੇ – ਹੈ !
  • FACEBOOK, SEARCH ENGIN, GOOGLE MAP ਵੀ ਸਾਰੇ ਅਲਗੋਰਿਧਮ ਦੇ ਨਾਲ ਹੀ ਕੰਮ ਕਰਦੇ ਹਨ !
  • ਕੰਪਿਊਟਰ ਸਾਇੰਟਿਸਟ ਅਤੇ ਇੰਜਿਨਿਰ ਵੀ ਇਸਦੀ ਵਰਤੋਂ ਕਰਦੇ ਹਨ ਕਿਉਂਕਿ ਇਸਦੇ ਨਾਲ ਉਨਾਂਹ ਨੂੰ ਕੰਮ ਕਰਨ ਦੇ ਵਿਚ ਬਚਤ ਹੁੰਦੀ ਹੈ ਅਤੇ ਘੱਟ ਮੇਹਨਤ ਵਿਚ ਪੂਰਾ ਕੰਮ ਹੋ ਜਾਂਦਾ ਹੈ
  • ਕਈ ਤ੍ਰਾਹ ਦੀ ਫੀਲਡ ਵਿਚ ਕਿਸੇ ਤ੍ਰਾਹ ਦੀ ਗਲਤੀਆਂ ਨਾ ਹੋਣ ਇਸਦੇ ਲਈ ਸਹੀ ਅਲਗੋਰਿਧਮ ਦੀ ਵਰਤੋਂ ਕੀਤੀ ਜਾਂਦੀ ਹੈ SPACE RESEARCH, ARTIFICIAL INTELLIGENT, ROBTICS ਤੇ ਵੀ ਅਲਗੋਰਿਧਮ ਦੀ ਵਰਤੋਂ ਹੁੰਦੀ ਹੈ
  • PROGRAMMING ਪ੍ਰੋਗ੍ਰਾਮੀਇੰਗ ਵਿਚ ਵੀ ਇਸਦੀ ਵਰਤੋਂ ਮੁਖ ਰੂਪ ਵਿਚ ਹੁੰਦੀ ਹੈ ਜੇ ਤੁਸੀਂ COMPUTER SCINCE, IT, MCA, BCA ਦੇ ਸਟੂਡੈਂਟ ਹੋ ਤੇ ਅਤੇ ਤੁਹਾਨੂੰ ਕੋਈ ਪ੍ਰੋਗਰਾਮ ਲਿਖਣਾ ਹੋਵੇ ਕਿ CHECK THE NUMBER IS PRIME OR NOT ਚੈਕ ਦਾ ਨੰਬਰ ਪ੍ਰਾਈਮ ਫੇਰ ਕਿ ਨਹੀਂ ਇਦਾ ਦੇ ਪ੍ਰੋਗਰਾਮ ਨੂੰ ਜੇ ਤੁਸੀਂ ਬਿਨਾ ਸਮਝੇ ਬਣੌਣਾ ਸ਼ੁਰੂ ਕਰਦੇ ਹੋ ਤੇ ਕਈ ਸਾਰੀ ਗਲਤੀਆਂ ਤੁਹਾਨੂੰ ਇਸ ਪ੍ਰੋਗਰਾਮ ਚੋ ਦੇਖਣ ਚੋ ਮਿਲ ਸਕਦੀ ਹੈ !
  • STUDIO CODE ਲਿਖਣ ਦੇ ਵਿਚ ਅਲਗੋਰਿਧਮ ਦੀ ਬੋਹੋਤ ਲੋੜ ਹੁੰਦੀ ਹੈ ਨਹੀਂ ਤੇ STUDIO ਕੋਡ ਫੇਰ ਤੋਂ ਲਿਖਣਾ ਪੈ ਸਕਦਾ ਹੈ
ALGORITHM BENEFITS

ਅਲਗੋਰਿਧਮ ਦੇ ਕਿ ਫੇਦੇ ਨੇ ALGORITHM BENEFITS

  • ਅਲਗੋਰਿਧਮ ਦੇ ਨਾਲ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਵਿਚ ਆਸਾਨੀ ਹੁੰਦੀ ਹੈ !
  • ਅਲਗੋਰਿਧਮ ਇਕ ਨਿਸ਼ਚਤ ਪ੍ਰਕਾਰ ਦੇ ਕੰਮ ਨੂੰ ਫੋਲੋ ਕਰਦਾ ਹੈ !
  • ਅਲਗੋਰਿਧਮ ਕਿਸੇ ਵੀ ਪ੍ਰੋਗਰਾਮਿੰਗ ਲੈਂਗੂਏਜ ਤੇ ਅਧਾਰੀਥ ਨਹੀਂ ਹੈ ਇਸੇ ਲਈ ਜੇ ਕਿਸੇ ਨੂੰ ਪ੍ਰੋਗਰਾਮਿੰਗ ਨਹੀਂ ਵੀ ਆਉਂਦੀ ਹੋਵੇ ਤਾਂ ਵੀ ਅਲਗੋਰਿਧਮ ਨੂੰ ਸਮਝਿਆ ਜਾ ਸਕਦਾ ਹੈ !
  • ਅਲਗੋਰਿਧਮ ਵਿਚ ਹਰੇਕ ਸਟੈਪ ਦਾ ਆਪਣਾ ਕੰਮ ਹੁੰਦਾ ਹੈ ਇਸੇ ਲਈ ਇਸਨੂੰ ਡਿਬਗ ਕਰਨਾ ਸੌਖਾ ਹੁੰਦਾ ਹੈ !
  • ਅਲਗੋਰੀਦਮ ਨੂੰ ਫਲੋ ਚਾਰਟ FLOW CHART ਵਿਚ ਬਦਲਿਆ ਜਾ ਸਕਦਾ ਹੈ ਫੇਰ ਇਸੇ ਨੂੰ ਪ੍ਰੋਗਰਾਮਿੰਗ ਭਾਸ਼ਾ PROGRAMMING LANGUAGE ਚੋ ਬਦਲਿਆ ਜਾ ਸਕਦਾ ਹੈ !
  • ਅਲਗੋਰਿਧਮ ਇਕ AI ਜੀਦਾ ਦੇ ਤਕਨੀਕ ਦਾ ਦਿਲ ਹੈ ਜੋ ਕਿ ਬੋਹੋਤ ਪੁਰਾਣੇ ਸਮੇ ਤੋਂ ਹੀ MACHINE LEARNING ਮਸ਼ੀਨ ਲਰਨਿਗ ਦਾ ਅਧਾਰ ਹੈ ਇਸੇ ਤਰਾਂ ਅਸੀਂ ਰੋਜ ਕਿਸੇ ਨਾ ਕਿਸੇ ਤ੍ਰਾਹ ਅਲਗੋਰਿਧਮ ਦੀ ਵਰਤੋਂ ਵਧਾ ਰਹੇ ਹਾਂ ਅੱਜ ਇਹ ਕਈ ਤ੍ਰਾਹ ਦੇ ਵਹੀਕਲ ਅਤੇ ਹੋਰ ਤਕਨੀਕ ਵਿਚ ਵੀ ਬਰਤੀਆ ਜਾਂਦਾ ਹੈ !

ਅਲਗੋਰਿਧਮ ਦੀ ਵਰਤੋਂ ਕਿਥੇ ਹੁੰਦੀ ਹੈ ?

ਅਲਗੋਰਿਧਮ ਦੀ ਵਰਤੋਂ ਜਾਦਾ ਤਰ ਕੰਪਨੀ, ਇੰਡਸਟਰੀ, ਪ੍ਰੋਗਰਾਮਿੰਗ ਆਦਿ ਵਿਚ ਕੀਤਾ ਜਾਂਦਾ ਹੈ ! ਤੇ ਚਲੋ ਹੁਣ ਤੁਹਾਨੂੰ ਇਸਦੇ USES ਦੇ ਬਾਰੇ ਦਸਦੇ ਹਾਂ !

ਅਲਗੋਰਿਧਮ ਦੇ ਲੱਛਣ ਕਿ ਨੇ ?

ਅਲਗੋਰਿਧਮ ਦੇ ਨਾਲ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਵਿਚ ਆਸਾਨੀ ਹੁੰਦੀ ਹੈ !

ਅਲਗੋਰਿਧਮ ਦੇ ਕਿ ਫੇਦੇ ਨੇ ?

ਅਲਗੋਰਿਧਮ ਕਿਸੇ ਵੀ ਪ੍ਰੋਗਰਾਮਿੰਗ ਲੈਂਗੂਏਜ ਤੇ ਅਧਾਰੀਥ ਨਹੀਂ ਹੈ ਇਸੇ ਲਈ ਜੇ ਕਿਸੇ ਨੂੰ ਪ੍ਰੋਗਰਾਮਿੰਗ ਨਹੀਂ ਵੀ ਆਉਂਦੀ ਹੋਵੇ ਤਾਂ ਵੀ ਅਲਗੋਰਿਧਮ ਨੂੰ ਸਮਝਿਆ ਜਾ ਸਕਦਾ ਹੈ !

Leave a Comment