Punjabi Shayari | Punjabi Writer
#punjabishayari ਦੋਸਤੀ ਤੋ ਮੁਹੱਬਤ ਹੋ ਸਕਦੀਪਰ ਮੁਹੱਬਤ ਤੋ ਮੁੜ ਦੋਸਤੀ ਨਹੀ ਹੋ ਸਕਦੀ … ਦਿਲ ਤੋ ਪਿਆਰ ਕਰਨ ਵਾਲਿਆਤੋ ਇਜਹਾਰ …
ਪੰਜਾਬੀ ਰਾਈਟਰ ਵਿਚ ਮੈਂ ਖੁਦ ਦੀ ਲਿਖਿਆ ਸ਼ਯਰੀ ਅਤੇ ਕੁਝ ਕਵਿਤਾ ਆਪਣੇ ਵਲੋਂ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਜੋ ਕਿ ਸ਼ਇਦ ਤੁਹਾਨੂੰ ਪਸੰਦ ਆਵੇ !
#punjabishayari ਦੋਸਤੀ ਤੋ ਮੁਹੱਬਤ ਹੋ ਸਕਦੀਪਰ ਮੁਹੱਬਤ ਤੋ ਮੁੜ ਦੋਸਤੀ ਨਹੀ ਹੋ ਸਕਦੀ … ਦਿਲ ਤੋ ਪਿਆਰ ਕਰਨ ਵਾਲਿਆਤੋ ਇਜਹਾਰ …
ਜੇਕਰ ਬੀਤਿਆ ਹੋਇਆ ਪਲ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈਤਾਂ ਫਿਰ ਇਹੀ ਸਮਾਂ ਹੈਉਸ ਨੂੰ ਭੁਲਾ ਦੇਣ ਦਾ ਇਕੱਲੇ ਰਹਿਣ ਦਾ …
ਮੇਰੇ ਸੁਪਨੇ ਜਿਵੇਂ ਬੂੰਦ ਕਿਨਾਰੇ ਨੂੰ ਛੂ ਲੈਂਦੇ ਹਨ,ਵੀਰਾਂ ਦੇ ਦਿਲ ਦੀ ਧਡ਼ਕਣ ਨੂੰ ਚੁੰਘਦੇ ਹਨ।ਪੰਖਾਂ ਨਾਲ ਉੱਡਣ ਦੇ ਖੋਵਾਬ …
IN PUNJABI SHAYARI ਇੱਕ ਪਾਸੇ ਖੜਦੇ ਆ ਹੋ ਕੇ ਸ਼ਰੇਆਮ ਜਿਹੜੇ ਦੋਗਲੇ ਕਹਾਉਂਦੇ ਬੰਦੇ ਹੋਰ ਨੇ ਜੇ ਸਕੂਨ! ਚਾਹੀਦਾ ਐ ਨਾਂ …
ਤੂੰ ਚੁੱਪ ਹੋਈਮੈਂ ਤੈਨੂੰ ਸੁਣਨਾ ਚਾਹੁੰਦਾ ਹਾਂਜਦ ਹਰ ਦੁਖ ਚ ਇਕੱਲੇ ਲਹਿਣਾਫਿਰ ਖੁਸ਼ੀਆ ਚ ਹੋਰ ਨਾਲ ਕਿਉ ਨਾ ਬੰਦੇ ਨੇ …
PUNJABI STATUS ਮਖੌਟਿਆਂ ਤੋਂ ਨਾਂ ਠੱਗਿਆ ਜਾਈਂ !ਹਰ ਬੰਦਾ ਸੁਭਾਅ ਦਾ ਫਕੀਰ ਨਹੀਓਂ ਹੁੰਦਾ ਭੁੱਲਣ ਵਾਲੇ ਭੁੱਲ ਜਾਂਦੇ ਨੇਤੇ ਸਾਡੇ …
ਦਿੰਦੇ ਸੀ ਲੋਕਾਂ ਨੂੰ ਸਲਾਹਾਂਅੱਜ ਖੁੱਦ ਲੋੜ ਪਈ ਲੋਕਾਂਮੂੰਹ ਮੋੜ ਲਏ ਹਾਂ ਮੈਂ ਬਦਲ ਗਿਆ ਹਾਂਲੋਕਾਂ ਦੇ ਬਦਲਦੇ ਚੇਹਰੇਲੋਕਾਂ ਦੀਆਂ …