ਨੈੱਟਵਰਕ ਟਾਈਪ | LAN, MAN, WAN |
LAN NETWORK FULL FORM | LOCAL AREA NETWORK |
MAN NETWORK FULL FORM | METROPOLITAN AREA NETWORK |
WAN NETWORK FULL FORM | WIDE AREA NETWORK |
LAN NETWORK RANG | 1KM TO 10KM |
MAN NETWORK RANG | 50KM TO 60KM |
WAN NETWORK RANG | 100KM TO 1000KM |
ਨੈੱਟਵਰਕ ਕਿ ਹੈ ? WHAT IS NETWORK
ਨੈੱਟਵਰਕ ਇਕ ਜਾਂ ਇਕ ਤੋਂ ਵੱਧ ਡਿਵਾਈਸ ਆਪਸ ਚੋ ਕੰਨੇਕਟ ਹੋਣ ਨੂੰ ਨੈੱਟਵਰਕ ਕਿਹਾ ਜਾਂਦਾ ਹੈ ! ਜੇ ਸੋਖੀ ਭਾਸ਼ਾ ਚੋ ਦਸਾਂ ਤੇ ਜਿਵੇ ਕੰਪਿਊਟਰ ਅਤੇ ਮੋਬਾਈਲ ਜਾਂ ਟੈਬ ਜਾਂ ਟੈਲੀਫੋਨ ਜੋ ਇਕ ਦੂਜੇ ਨਾਲ ਜੁੜੇ ਹੋਣ ਅਤੇ ਮੈਸਜ ਜਾਂ ਵੀਡੀਓ ਆਸਾਨੀ ਨਾਲ ਇਕ ਦੂਜੇ ਚੋ ਪੇਜੇ ਜਾਂ ਦੇਖੇ ਜਾ ਸਕਣ ਉਸ ਨੂੰ ਨੈੱਟਵਰਕ ਕਿਹਾ ਜਾਂਦਾ ਹੈ ! ਜਿਵੇ ਕਿ ਜੇ ਅਸੀਂ ਕਿਸੀ ਨਾਲ ਵੀਡੀਓ ਕਾਲ ਤੇ ਜਾਂ ਉਦਾਂ ਫੋਨ ਕਰਕੇ ਗੱਲ ਕਰਦੇ ਹਾਂ ਅਤੇ ਕਿਸੇ ਨਾਲ ਵੀ ਆਸਾਨੀ ਨਾਲ ਕੋਈ ਵੀ ਵੀਡੀਓ ਜਾਂ ਆਡੀਓ ਪੇਜ ਜਾਂ ਸੁਨ ਸਕਦੇ ਹਾਂ ਇਹ ਸਬ ਨੈਟਵਰਕ ਦੇ ਨਾਲ ਹੀ ਹੁੰਦਾ ਹੈ !
ਨੈੱਟਵਰਕ ਕੀਨੇ ਤਰਾਂ ਦਾ ਹੁੰਦਾ ਹੈ ? TYPE OF NETWORK
ਵੈਸੇ ਤੇ ਨੈੱਟਵਰਕ ਕੀਨੇ ਤਰਾਂ ਦਾ ਹੁੰਦੀ ਹੈ ਪਰ ਮੇਨ ਤਿਨ ਤਰਾਂ ਦੀ ਹੈ LAN, MAN, WAN ! ਕੋਛ ਤੇ ਨੈੱਟਵਰਕ ਬੋਹੋਤ ਛੋਟੇ ਹੁੰਦੇ ਹਨ ਤੇ ਕੋਛ ਬੋਹੋਤ ਬੱਡੇ ਛੋਟੇ ਹੁੰਦੇ ਹਨ ! ਨੈੱਟਵਰਕ ਜਾਂਦਾ ਤਰ ਅਸੀਂ ਆਪਣੇ ਘਰ, ਬਿਲਡਿੰਗ, ਆਫ਼ਿਸ, ਅਤੇ ਸਕੂਲ ਚੋ ਵਰਤਦੇ ਹਾਂ ਅਤੇ ਬੱਡੇ ਨੈੱਟਵਰਕ ਇਕ ਸ਼ੇਰ ਨੂੰ ਦੂਜੇ ਸ਼ੇਰ ਜਾਂ ਇਕ ਦੇਸ਼ ਨੂੰ ਦੂਜੇ ਦੇਸ਼ਾਂ ਨਾਲ ਜੋੜਦੇ ਸਨ ਪਵੋ ਸੋਖੇ ਤਰੀਕੇ ਨਾਲ ਤੀਨੋ ਟਾਈਪ ਵਾਰੇ ਜਾਣਦੇ ਹਾਂ !
FULL FORM OF NETWORKING
ਲੈਣ LAN (LOCAL AREA NETWORK)
ਮੇਨ MAN (METROPOLITAN AREA NETWORK)
ਵੇਨ WAN ( WIDE AREA NETWORK)
ਲੈਣ ਨੈੱਟਵਰਕ ਕਿ ਹੈ ? WHAT IS LAN NETWORK
ਲੈਣ ਨੈੱਟਵਰਕ ਦਾ ਪੂਰਾ ਨਾਮ “ਲੋਕਲ ਏਰੀਆ ਨੈੱਟਵਰਕ” ਹੁੰਦਾ ਹੈ ਇਸ ਦੇ ਨਾਮ ਵਿਚ ਹੀ ਇਹਦਾ ਕੱਮ ਪਤਾ ਲਗਦਾ ਹੈ ! ਇਸਦੀ ਰੇਜ਼ 1 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਤਕ ਹੁੰਦੀ ਹੈ ! ਉਧਾਰਨ ਦੇ ਲਾਇ ਵਈਫ਼ੀ WIFI ਅਤੇ ਇਥਰਨੇਟ ਜੋ ਕਿ ਅਸੀਂ ਸਬ ਜਾਣਦੇ ਹਾਂ ਲੈਣ ਨੈੱਟਵਰਕ ਜਾਦਾ ਤਰ ਛੋਟੇ ਮੋਟੇ ਕਮਾਂ ਲਾਇ ਵਰਤਿਆ ਜਾਂਦਾ ਹੈ ! ਕਿਉਕਿ ਇਸਦੀ ਰੇਜ਼ ਘੱਟ ਹੁੰਦੀ ਹੈ ਜਿਵੇ ਕਿ ਅਸੀਂ ਘਰ ਚੋ ਜਾਂ ਬੁਲਡਿੰਗ ਚੋ ਤੇ ਸਕੂਲ ਚੋ ਲੈਣ ਨੈੱਟਵਰਕ ਦੀ ਵਰਤੋਂ ਕਰਦੇ ਹਾਂ ! ਜਿਸ ਵਿਚ ਅੱਪਾਂ ਕੋਈ ਮੇਲ ਜਾਂ ਵੋਇਸ ਕਾਲ ਜਾਂ ਮੈਸਜ ਅਤੇ ਵੀਡੀਓ ਬਗੈਰਾ ਦੇਖਦੇ ਹਾਂ ਤੇ ਇਹ ਅਗੇ ਇਕ ਇੰਟਰਨੇਟ ਨਾਲ ਕਨੇਕਟ ਹੁੰਦਾ ਹੈ !
ਮੇਨ ਨੈੱਟਵਰਕ ਕਿ ਹੈ ! WHAT IS MAN NETWORK
ਮੇਨ ਨੈੱਟਵਰਕ ਦਾ ਪੂਰਾ ਨਾਮ “ਮੈਟਰੋਪੋਲੀਟੈਂਨ ਏਰੀਆ ਨੈੱਟਵਰਕ” ਹੈ ! ਇਸਦੀ ਰੇਜ਼ 50 ਕਿਲੋਮੀਟਰ ਤੋਂ ਲੈ ਕੇ 60 ਕਿਲੋਮੀਟਰ ਤਕ ਦੀ ਹੁੰਦੀ ਹੈ ! ਇਸਦੀ ਉਧਾਰਨ ਹੈ ਕੇਬਲ TV ਨੈੱਟਵਰਕ ! ਮੇਨ ਨੈੱਟਵਰਕ ਦੀ ਵਰਤੋਂ ਇਕ ਬਿਲਡਿੰਗ ਨੂੰ ਦੂਜੀ ਬਿਲਡਿੰਗ ਨਾਲ ਜੋੜਣ ਲਾਇ ਕਰਦੇ ਹਾਂ ਇਸਦੀ ਰੇਂਜ ਲੈਣ ਨੈੱਟਵਰਕ ਤੋਂ ਵੱਧ ਹੁੰਦੀ ਹੈ ਜੇ ਸੋਖੀ ਭਾਸ਼ਾ ਚੋ ਦੱਸਾਂ ਤੇ ਜਿਵੇ ਕਿ ਇਕ ਸ਼ਹਿਰ ਵਿਚ ਇਕ ਬੈੰਕ ਦੀਆ ਕੀਨੀਆ ਬਰਂਚਾਂ ਸਨ ! ਤੇ ਉਹ ਇਕ ਦੂਜੇ ਨਾਲ ਨੈੱਟਵਰਕ ਰਹੀ ਜੁੜੇ ਹੋਣ ਤੇ ਇਕ ਦੂਜੇ ਨੂੰ ਅਪਣੀ ਫਾਈਲ ਆਨਲਾਈਨ ਭੇਜ ਸਕਣ ਉਸ ਨੂੰ ਮੇਨ ਨੈੱਟਵਰਕ ਕੇਹਾ ਜਦਾਂ ਹੈ !
ਵੇਨ ਨੈੱਟਵਰਕ ਕਿ ਹੈ ? WHAT IS WAN NETWORK
ਵੇਨ ਨੈੱਟਵਰਕ ਦਾ ਪੂਰਾ ਨਾਮ “ਵਾਇਡ ਏਰੀਆ ਨੈੱਟਵਰਕ” ਹੈ ! ਇਸਦੀ ਰੇਜ਼ 100 ਕਿਲੋਮੀਟਰ ਤੋਂ ਲੈ ਕੇ 1000 ਕਿਲੋਮੀਟਰ ਤਕ ਦੀ ਹੁੰਦੀ ਹੈ ! ਇਸਦੀ ਉਧਾਰਨ ਹੈ ਇੰਟਰਨੇਟ ਇਸ ਨੈੱਟਵਰਕ ਰਹੀ ਅਸੀਂ ਪੂਰੀ ਦੁਨੀਆ ਨਾਲ ਕੰਨੇਕਟ ਹੋਣ ਲਾਇ ਕਰਦੇ ਹਾਂ ! ਜਿਸ ਨੂੰ ਅਸੀਂ ਇੰਟਰਨੇਟ ਵੀ ਕੇਹ ਦਿੰਦੇ ਹਾਂ !
ਇੰਟਰਨੇਟ ਕਿ ਹੈ ? WHAT IS INTERNET
ਇੰਟਰਨੇਟ ਇਕ ਡਿਵਾਈਸ ਨੂੰ ਦੂਜੇ ਡਿਵਾਈਸ ਨਾਲ ਜੋੜਣ ਲਾਇ ਵਰਤਿਆ ਜਾਂਦਾ ਹੈ ਇੰਟਰਨੇਟ ਕੇਬਲ ਤਾਰਾਂ ਅਤੇ ਹਵਾ ਵਿਚ ਨੈੱਟਵਰਕ ਤਰੰਗਾਂ ਨਾਲ ਫੈਲਿਆ ਹੋਇਆ ਹੈ ਜਿਸ ਦੀ ਵਰਤੋਂ ਅਸੀਂ ਰੋਜ਼ ਕੋਈ ਨਾ ਕੱਮ ਕਰਨ ਲਾਇ ਕਰਦੇ ਹਾਂ ਜਿਵੇ ਕਿ ਕਿਸੀ ਨਾਲ ਫੋਨ ਤੇ ਗੱਲ ਕਰਨਾ YOUTUBE ਤੇ ਵੀਡੀਓ ਦੇਖਣਾ ਜਾਂ ਮੈਸਜ ਕਰਨ ਤੋਂ ਲੈ ਕੇ TV ਦੇਖਣਾ ਇਹ ਸਬ ਇੰਟਰਨੇਟ ਰਹੀ ਹੁੰਦਾ ਹੈ ! ਇਸ ਨੂੰ ਅਸੀਂ ਕਿਥੇ ਵੀ ਕਿਸੀ ਜਗਾ ਵੀ ਵਰਤ ਸਕਦੇ ਹਾਂ ਇਸ ਤੇ ਸਾਰੀ ਦੁਨੀਆ ਦੀ ਇਨਫੋਰਮੇਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਆਪਣੇ ਸਵਾਲਾਂ ਦੇ ਜਬਾਬ ਲੈਣ ਲਾਇ ਵਰਤ ਸਕਦੇ ਹਾਂ ! ਬਿਨਾ ਨੈੱਟਵਰਕ ਦੇ ਇਸ ਦੁਨੀਆ ਚੋ ਕੋਛ ਵੀ ਨਹੀਂ ਹੈ ਬਿਨਾ ਨੈੱਟਵਰਕ ਦੇ ਦੁਨੀਆ ਦੀ ਰਫਤਾਰ ਬੋਹੋਤ ਘੱਟ ਜਾਵੇ ਗੀ !
ਇੰਟਰਨੇਟ ਕਿ ਹੈ
ਇੰਟਰਨੇਟ ਇਕ ਡਿਵਾਈਸ ਨੂੰ ਦੂਜੇ ਡਿਵਾਈਸ ਨਾਲ ਜੋੜਣ ਲਾਇ ਵਰਤਿਆ ਜਾਂਦਾ ਹੈ
ਨੈੱਟਵਰਕ ਕੀਨੇ ਤਰਾਂ ਦਾ ਹੁੰਦਾ ਹੈ
ਵੈਸੇ ਤੇ ਨੈੱਟਵਰਕ ਕੀਨੇ ਤਰਾਂ ਦਾ ਹੁੰਦੀ ਹੈ ਪਰ ਮੇਨ ਤਿਨ ਤਰਾਂ ਦੀ ਹੈ LAN, MAN, WAN !
ਨੈੱਟਵਰਕ ਕਿ ਹੈ
ਨੈੱਟਵਰਕ ਇਕ ਜਾਂ ਇਕ ਤੋਂ ਵੱਧ ਡਿਵਾਈਸ ਆਪਸ ਚੋ ਕੰਨੇਕਟ ਹੋਣ ਨੂੰ ਨੈੱਟਵਰਕ ਕਿਹਾ ਜਾਂਦਾ ਹੈ !