PROGRAMMING LANGUAGE ਪ੍ਰੋਗਰਾਮਿੰਗ ਭਾਸ਼ਾ FOR BEGINNERS | TYPE

ਪ੍ਰੋਗਰਾਮਿੰਗ ਭਾਸ਼ਾ ਕਿ ਹੈ WHAT IS PROGRAMMING LANGUAGE

ਜਿਵੇ ਕਿ ਸਾਨੂ ਪਤਾ ਹੈ ਕਿ ਕੰਪਿਊਟਰ ਬਾਈਨਰੀ ਭਾਸ਼ਾ BINARY LANGUAGE ਸਮਝਦਾ ਹੈ ਜੋ ਕਿ ਜ਼ੀਰੋ 0 ਅਤੇ 1 ਇਕ ਦੇ ਸਮਾਨ ਹੁੰਦੀ ਹੈ ! ਕੰਪਿਊਟਰ ਨੂੰ ਹੋਰ ਬੇਹਤਰ ਤਰੀਕੇ ਨਾਲ ਸਮਝਾਣ ਜਾ ਉਸਤੋਂ ਕੰਪਿਊਟਰ, ਮੋਬਾਈਲ, ਜਾ ਲੈਪਟਾਪ ਨੂੰ ਹੋਰ ਡਵੇਲਪ ਕਰਨ ਲਈ ਪ੍ਰੋਗਰਾਮਿੰਗ ਲੈਂਗੂਏਜ PROGRAMMING LANGUAGE ਦੀ ਵਰਤੋਂ ਕੀਤੀ ਜਾਂਦੀ ਹੈ !

Table of Contents

ਪ੍ਰੋਗਰਾਮਿੰਗ ਭਾਸ਼ਾ ਕਿ ਹੈਇਹ ਕੋਡਿੰਗ ਭਾਸ਼ਾ ਹੈ
ਪ੍ਰੋਗਰਾਮਿੰਗ ਲੈਂਗੂਏਜ ਕੀਨੇ ਤਰਾਂ ਦੀ ਹੁੰਦੀ ਹੈ9000 ਤੋਂ ਵੀ ਵੱਧ
ਸਬਤੋ ਜਾਦਾ ਮਸ਼ਹੋਰ ਪ੍ਰੋਗਰਾਮਿੰਗ ਭਾਸ਼ਾ ਕਿਹੜੀ ਹੈC, C++, SQL, JAVA, PHP, PYTHON
PHP FUL FORMHypertext Preprocessor
SQL FULL FORMStructured Query Language
PROGRAMMING LANGUAGE IN PUNJABI
PROGRAMMING LANGUAGE

ਪ੍ਰੋਗਰਾਮਿੰਗ ਲੈਂਗੂਏਜ ਕੀਨੇ ਤਰਾਂ ਦੀ ਹੁੰਦੀ ਹੈ ! TYPE OF PROGRAMMING LANGUAGE

ਤੁਹਾਨੂੰ ਸਬਨੁ ਇਹ ਜਾਨ ਕੇ ਹੈਰਾਨੀ ਹੋਵੇਗੀ ਕਿ ਪ੍ਰੋਗਰਾਮਿੰਗ ਲੈਂਗੂਏਜ 9000 ਤੋਂ ਵੀ ਵੱਧ ਤ੍ਰਾਹ ਦੀ ਹੁੰਦੀ ਹੈ ਇਨ੍ਹ ਵਿੱਚੋ ਕੁਝ ਤੇ ਇਦਾ ਦੀਆ ਨੇ ਜੋ ਇਕ ਵਿਸ਼ੇਸ਼ ਰੂਪ ਦੇ ਮਸ਼ੀਨ ਲਈ ਬਣਾਇਆ ਗਿਆ ਹੁੰਦੀਆਂ ਨੇ ਇਸ ਲਈ ਊਨਾ ਦੀ ਵਰਤੋਂ ਹੁਣ ਨਈ ਕੀਤੀ ਜਾਂਦੀ ਹੈ ! ਪਰ ਅੱਜ ਦੇ ਸਮੇ ਵਿਚ 150 ਪ੍ਰੋਗਰਾਮਿੰਗ ਲੈਂਗੂਏਜ ਇਦਾ ਦੀਆ ਨੇ ਜੋ ਕਿ ਬੋਹੋਤ ਪੋਪਲਰ ਨੇ ਤੇ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਨੀਆਂ ਪ੍ਰੋਗਰਾਮਿੰਗ ਲੈਂਗੂਏਜ ਕਿਉਂ ਹੁੰਦੀਆਂ ਨੇ ਤੇ ਇਸਦਾ ਜਬਾਬ ਹੈ ਕਿ ਅੱਜ ਸਾਡੇ ਕੋਲ ਕਿੰਨੇ ਤ੍ਰਾਹ ਦੇ DIGITAL DEVICES ਡਿਜਿਟਲ ਡੀਵਾਇਸੇਸ ਹਨ ਜੋ ਕਿ ਅਲੱਗ ਤ੍ਰਾਹ ਨਾਲ ਕੰਮ ਕਰਦਿਆਂ ਨੇ ਹਰੇਕ ਡੀਵਾਇਸੇਸ ਦੇ ਲੋੜ ਮੁਤਾਬਿਤ ਉਸਦੀ ਪ੍ਰੋਗਰਾਮਿੰਗ ਲੈਂਗੂਏਜ ਅਲੱਗ ਨੇ ਕੁਝ ਡੀਵਾਇਸੇਸ ਨੂੰ ਸਮਝਣਾ ਅਤੇ ਵਰਤੋਂ ਵਿਚ ਲੈਣਾ ਪ੍ਰੋਗਰਾਮਰ ਦੇ ਲਈ ਆਸਾਨ ਹੁੰਦਾ ਹੈ ਅਤੇ ਕੁਝ ਮਸ਼ੀਨ ਦੇ ਹਿਸਾਬ ਦੇ ਨਾਲ ਸੋਖਿਆ ਹੁੰਦੀਆਂ ਨੇ ਜਿਵੇਂਕਿ ਲੋ ਲੈਵਲ LOW LEVEL ਲੈਂਗੂਏਜ !

BEST PROGRAMMING LANGUAGE FOR BEGINNERS

ਹਾਈ ਲੈਵਲ ਅਤੇ ਲੋ ਲੈਵਲ ਲੈਂਗੂਏਜ ਕਿ ਹੁੰਦੀ ਹੈ HIGH LEVEL PROGRAMMING LANGUAGE
ਪ੍ਰੋਗਰਾਮਿੰਗ ਲੈਂਗੂਏਜ ਦੋ ਤ੍ਰਾਹ ਡੀ ਹੁੰਦੀਆਂ ਨੇ ਇਕ ਹੈ ਹਾਈ ਲੈਵਲ ਅਤੇ ਦੂਜੀ ਹਾਈ ਲੋ ਲੈਵਲ

ਲੋ ਲੈਵਲ ਪ੍ਰੋਗਰਾਮਿੰਗ ਲੈਂਗੂਏਜ LOW LEVEL PROGRAMMING LANGUAGE

ਲੋ ਲੈਵਲ ਲੈਂਗੂਏਜ ਪ੍ਰੋਗਰਾਮਿੰਗ ਲੈਂਗੂਏਜ ਕੋਡ ਮਸ਼ੀਨ ਕੋਡ ਜਾ ਬਾਈਨਰੀ ਦੇ ਲੱਗੇ ਹੁੰਦੀਆਂ ਨੇ ਇਸੇ ਲਈ ਇਕ ਆਮ ਬੰਦੇ ਦਾ ਉਸਨੂੰ ਪੜ ਪਾਣਾ ਮੁਸ਼ਕਲ ਹੁੰਦਾ ਹੈ ! ਪਰ ਇਨ੍ਹ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਬੋਹੋਤ ਤੇਜ ਹੁੰਦੀਆਂ ਨੇ ਅਤੇ ਕੰਪਿਊਟਰ ਦੇ ਹਿਸਾਬ ਨਾਲ ਉਸਦੀ ਲੋੜ ਵੀ ਪੂਰੀ ਕਰਦੀ ਹੈ ! ASSEMBLY LANGUAGE ਅਸੇੰਬਲੀ ਲੈਂਗੂਏਜ ਅਤੇ ਮਸ਼ੀਨ ਲੈਂਗੂਏਜ MACHINE LANGUAGE ਅਤੇ ਮਸ਼ੀਨ ਕੋਡ MACHINE CODE ਲੋ ਲੈਵਲ ਪ੍ਰੋਗਰਾਮਿੰਗ ਡੀ ਉਧਾਰਣ ਸਨ !

TYPE OF PROGRAMMING LANGUAGE

ਹਾਈ ਲੈਵਲ ਪ੍ਰੋਗਰਾਮਿੰਗ ਲੈਂਗੂਏਜ HIGH LEVEL PROGRAMMING LANGUAGE

ਹਾਈ ਲੈਵਲ ਲੈਂਗੂਏਜ ਇਨਸਾਨ ਦੇ ਲੱਗੇ ਹੁੰਦੀਆਂ ਨੇ ਕਿਉਂਕਿ ਇਹ ਇਦਾ ਦੇ ਵਰ੍ਡ੍ਸ WORDS ਦੀ ਵਰਤੋਂ ਕਰਦਿਆਂ ਨੇ ਜੋ ਸਾਡੇ ਰੋਜ ਦੀ ਜਿੰਦਗੀ ਦਾ ਹਿੱਸਾ ਹੁੰਦੇ ਨੇ ਜਿਵੇਂਕਿ OBJECT ਆਬਜੈਕਟ, ਆਰਡਰ, ਕਲਾਸ, ਰੇਕੁਐਸਟ ਆਦਿ ! ਇਸ ਲਈ ਇਨ੍ਹ ਨੂੰ ਸਮਝਣਾ ਅਤੇ ਵਰਤੋਂ ਵਿਚ ਲੈਣਾ ਆਸਾਨ ਹੁੰਦਾ ਹੈ ਪਰ ਇਹ ਕੰਪਿਊਟਰ ਦੇ ਲਈ ਮਸ਼ੀਨ ਕੋਡ ਵਿਚ ਬਦਲਣ ਦੇ ਵਿਚ ਬੋਹੋਤ ਸਮੇ ਲੈ ਲੈਂਦੀ ਹੈ
PYTHN, VISUL, PERL, PHP, RUBY, C#, JAVA ਆਦਿ

ਆਬਜੈਕਟ ਓਰਿੰਟੈਂਡ ਪ੍ਰੋਗਰਾਮਿੰਗ ਲੈਂਗੂਏਜ OBJECT ORIENTED PROGRAMNNG LANGUAGE

ਇਹ ਹਾਈ ਲੈਵਲ ਲੈਂਗੂਏਜ ਨੇ ਇਸ ਲਈ ਤੇ ਤੁਸੀਂ ਇਸਨੂੰ ਸੱਮਝ ਕੇ ਆਪਣੀ ਵਰਤੋਂ ਵਿਚ ਲੈਂਦੇ ਹੋ ! ਹੁਣ ਤੁਸੀਂ ਇਹ ਵੀ ਜਾਨ ਲੋ ਜ਼ਿਆਦਾਤਰ ਮਸ਼ਹੂਰ ਪ੍ਰੋਗਰਾਮਿੰਗ ਲੈਂਗੂਏਜ ਆਬਜੈਕਟ ਓਰਿੰਟੈਂਡ ਹੁੰਦੀਆਂ ਨੇ ਇਹ ਆਬਜੈਕਟ ਓਰਿੰਟੈਂਡ OBJECT-ORIENTED ਪ੍ਰੋਗਰਾਮਿੰਗ ਆਬਜੈਕਟ ਦੀ ਵਰਤੋਂ ਵਿਚ ਹੁੰਦੀਆਂ ਨੇ ਇਨ੍ਹ ਨੂੰ ਮੈਨੂਪੁਲੇਟ ਕਰਨਾ ਅਤੇ ਫੇਰ ਤੋਂ ਵਰਤੋਂ ਵਿਚ ਲੈਣਾ ਬਹੁਤ ਹੀ ਆਸਾਨ ਹੁੰਦਾ ਹੈ JAVA, PYTHON, C++, LISP, PERL ਆਬਜੈਕਟ ਓਰਿੰਟੈਂਡ ਲੈਂਗੂਏਜ ਹੀ ਹਨ ਅਤੇ ਕਈ ਪ੍ਰੋਗਰਾਮਿੰਗ ਲੈਂਗੁਜ ਫੰਕਸ਼ਨ ਪ੍ਰੋਗਰਾਮਿੰਗ ਲੈਂਗੂਏਜ FUNCTION PROGRAMMING LANGUAGE ਹੁੰਦੀਆਂ ਨੇ ਜੋ ਕਿ ਮੇਥਾਮੇਟਿਕੈਲ ਫੰਕਸ਼ਨ MATHEMATICAL FUNCTIONS ਦੀ ਤ੍ਰਾਹ ਹੁੰਦੀਆਂ ਨੇ ਅਤੇ ਲਿਨੀਅਰ ਮੇਥਾਮੇਟਿਕੈਲ ਦੀ ਵਰਤੋਂ ਵੀ ਕਰਦਿਆਂ ਨੇ ਬਿਗ ਡੇਟਾ BIG DATA ਅਨਾਲਿਸ੍ਟ ਪ੍ਰੋਸੇਸੀਇੰਗ ਅੱਪਲੀਕੈਸ਼ਨ ਵਿਚ ਇਨ੍ਹ ਦੀ ਵਰਤੋਂ ਹੁੰਦੀ ਹੈ !
HASKELL, SML, CLOJURE, SCALA, CLEAN, F#, MATHEMATICA ਇਦਾਹ ਦੀਆ ਹੀ ਪ੍ਰੋਗਰਾਮਿੰਗ ਲੈਂਗੂਏਜ ਹਨ

ਚਲੋ ਹੁਣ ਦੇਖਦੇ ਹਾਂ ਕਿ 10 ਮਸ਼ਹੂਰ ਪ੍ਰੋਗਰਾਮਿੰਗ ਲੈਂਗੂਏਜ ਕਿਹੜੀਆਂ ਨੇ ਅਤੇ ਇਹ ਕਿਹੜੇ ਵਰਤੋਂ ਵਿਚ ਨਦੀਆਂ ਨੇ TOP 10 PROGRAMMING LANGUAGE OF THE FUTURE

OBJECT ORIENTED PROGRAMMING LANGUAGE

1. C PROGRAMNNG LANGUAGE ਸੀ ਪ੍ਰੋਗਰਾਮਿੰਗ ਲੈਂਗੂਏਜ

ਸੀ ਪ੍ਰੋਗਰਾਮਿੰਗ ਲੈਂਗੂਏਜ ਇਕ ਹਈ ਪ੍ਰੋਗਰਾਮਿੰਗ ਲੈਂਗੂਏਜ ਹੈ ਅਤੇ ਇਹ ਸੱਬ ਤੋਂ ਜਾਦਾ ਵਰਤੋਂ ਵਿਚ ਲੈਣ ਵਾਲੀ ਭਾਸ਼ਾ ਹੈ ! ਇਹ ਸੱਬ ਤੋਂ ਜਾਦਾ ਅੱਪਲੀਕੈਸ਼ਨ ਬਣਾਉਣ ਲਈ ਵਰਤੀ ਜਾਂਦੀ ਹੈ ! ਇਸਤੋਂ ਇਲਾਵਾ ਇਸਦੇ ਨਾਲ ਗੇਮ ਗ੍ਰਾਫਿਕਸ GAME GRAPHICS ਅਤੇ ਐਪ੍ਲੀਕੇਸ਼ਨ ਕ੍ਰੇਟ CREAT ਕਰਨ ਚੋ ਵੀ ਇਸਦੀ ਵਰਤੋਂ ਕੀਤਾ ਜਾ ਸਕਦਾ ਹੈ ! ਜਿਨ੍ਹਾਂ ਵਿਚ ਬੋਹੋਤ ਜਾਦਾ ਕੈਲਕੂਲੇਸ਼ਨ ਹੁੰਦੀ ਹੈ !

2. ਪਾਈਥਨ PYTHON PROGRAMNNG LANGUAGE

ਇਹ ਬਹੁਤ ਆਸਾਨੀ ਤਰਾਂ ਸਿੱਖੀ ਜਾਨ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ ਇਹ ਆਬਜੈਕਟ ਓਰਿੰਟੈਂਡ ਹਈ ਲੈਵਲ ਪ੍ਰੋਗਰਾਮਿੰਗ ਲੈਂਗੂਏਜ ਹੈ ਜੋ ਕਿ ਬੋਹੋਤ ਮਸ਼ਹੂਰ ਵੀ ਹੈ ਇਸਦੇ ਲੈਂਗੂਏਜ ਦੇ ਵੀ ਕਈ ਐਪ੍ਲੀਕੇਸ਼ਨ ਸਨ ਜਿਵੇ ਕਿ WEB APPLICATION, ARTIFICIAL INTELLIGENCE AND MACHINE LEARNING

3. ਜਾਵਾ JAVA PROGRAMNNG LANGUAGE

ਇਹ ਵੀ ਇਕ ਮਸ਼ਹੂਰ ਆਬਜੈਕਟ ਓਰਿੰਟੈਂਡ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਕਿ ਵਰਸਟਲ ਹੋਣ ਦੇ ਨਾਲ ਨਾਲ ਜਰਨਲ ਪਰਪਸ ਭਾਸ਼ਾ ਵੀ ਹੈ ਜੋ ਕਿ ਜਾਵਾ ਸਕਰਿਪਟ ਅਤੇ ਪਾਈਥਨ ਵਰਗੀ ਹਈ ਲੈਵਲ ਪ੍ਰੋਗਰਾਮਿੰਗ ਲੈਂਗੂਏਜ ਹੈ ! ਇਸਦੇ ਵਰਤੋਂ ਵਿਚ BUSINESS SOFTWARE, WEB APPLICATIONS, MOBILE APPLICATIONS ਆਉਂਦੀਆਂ ਨੇ

4. ਜਾਵਾ ਸਕਰਿਪਟ JAVA SCRIPT PROGRAMNNG LANGUAGE


ਇਸਦੇ ਨਾਮ ਨਾਲ ਘਬਰੋਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਜਾਵਾ ਤੋਂ ਬਿਲਕੁਲ ਅਲੱਗ ਹੈ ਇਸਦਾ ਨਾਮ ਜਾਵਾ ਬਰਗਾ ਜਰੂਰ ਹੈ ਪਰ ਇਸਦਾ ਕੰਮ ਜਾਵਾ ਤੋਂ ਅਲਗ ਹੈ ਇਹ ਜਾਵਾ ਦਾ ਸਕ੍ਰਿਪਟ ਜਰੂਰ ਵਰਤਦੀ ਹੈ ਜਿਸਦੇ ਨਾਲ ਇਸਦਾ ਨਾਮ ਜਾਵਾ ਸਕਰਿਪਟ ਹੈ ਇਹ ਇਕ ਹਈ ਲੈਵਲ ਆਬਜੈਕਟ ਓਰਿੰਟੈਂਡ ਭਾਸ਼ਾ ਹੈ ਜੋ ਕਿ ਜ਼ਿਆਦਾਤਰ ਮੇਜਰ ਵੈੱਬ ਬਰਾਊਜ਼ਰ ਦੇ ਕੋਲ ਜਾਵਾ ਸਕਰਿਪਟ ਸਪੋਟ ਹੈ ਜੇ ਤੁਸੀਂ ਕਲਾਇੰਟ ਸਾਈਡ ਕੋਡਿੰਗ ਵਿਚ ਦਿਲਚਸਪੀ ਰੱਖਦੇ ਹੋ ਤੇ ਤੁਸੀਂ ਇਹ ਭਾਸ਼ਾ ਸਿੱਖ ਸਕਦੇ ਹੋ !

5. PHP PROGRAMNNG LANGUAGE ਹਾਈਪਰਟੈਕਸਟ ਪਰੀਪ੍ਰੋਸੈਸਰ

ਹਾਈਪਰਟੈਕਸਟ ਪਰੀਪ੍ਰੋਸੈਸਰ ਸਿੱਖਣ ਚੋ ਬੋਹੋਤ ਆਸਾਨ ਭਾਸ਼ਾ ਹੈ ਇਸਦਾ ਮੇਨ ਵਰਤੋਂ ਵੈੱਬ ਸਾਈਟ ਕੋਡਿੰਗ ਲਈ ਕੀਤਾ ਜਾਂਦਾ ਹੈ ਇਸਦੀ ਵਰਤੋਂ ਤੁਸੀਂ ਡਾਇੰਮੀਕ ਕੰਟੇੰਟ ਅਤੇ ਡੇਟਾ ਬੇਸ ਮੇਨਜ ਕਰਨ ਵਿਚ ਕਰ ਸਕਦੇ ਹੋ ਇਹ ਵੀ ਇਕ ਹਈ ਲੈਵਲ ਆਬਜੈਕਟ ਓਰਿੰਟੈਂਡ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਕਿ ਸਰਵਰ ਸਾਈਟ ਸਕ੍ਰਿਪਟ ਲੈਂਗੂਏਜ ਹੈ ਇਹ ਅਕਸਰ ਜਾਵਾ ਸਕਰਿਪਟ ਦੇ ਨਾਲ ਵਰਤੀ ਜਾਂਦੀ ਹੈ ਕਿਉਂਕਿ ਜੇ PHP ਪੇਂਟ ਬਰਸ਼ ਹੈ ਤੇ ਜਾਵਾ ਪੇਂਟ ਹੈ !

6. SQL STRUCTURED QUERY LANGUAGE

ਇਹ ਇਕ ਡੋਮੇਨ ਸਪੇਸਫਿਕ ਲੈਂਗੂਏਜ ਹੈ ਜੋ ਕਿ ਡੇਟਾ ਮੇਨਜ ਕਰਨ ਦੇ ਵਿਚ ਡਿਜ਼ਾਈਨ ਕੀਤੀ ਗਈ ਹੈ ਇਹ ਇਕ ਐਸੀ ਜਰਨਲ ਭਾਸ਼ਾ ਹੈ ਜੋ ਕਿ ਬੇਸਿਕ ਨੌਲਿਜ ਹਰ ਇਕ ਦੇਵਲੋਪੇਰ ਕੋਲ ਹੁਣਿ ਚਾਹੀਦੀ ਹੈ ਇਸਦਾ ਵਰਤੋਂ SERVER DEVELOPER, DATABASE ADMINISTRATORS SOFTWARE DEVELOPERS ਕਰਦੇ ਨੇ ਪਰ ਅਜਕਲ ਇਸਦੀ ਵਰਤੋਂ ਡੇਟਾ ਅਨਾਲਿਸਿਸ DATA ANALYSIS ਅਤੇ ਬਿਗ ਡੇਟਾ ਵਿਚ ਵੀ ਹੋਣ ਲੱਗਾ ਹੈ

7. ਆਰ R PROGRAMNNG LANGUAGE

ਇਹ ਇਕ ਲੋ ਲੈਵਲ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਕਿ ਮੇਨਲੀ ਇਸਟੇਕਲ ਕੰਪਿਊਟਿੰਗ ਅਤੇ ਗ੍ਰਾਫਿਕਲ ਟੈਕਨੀਕ ਤੇ ਫੋਕਸ ਕਰਦੀ ਹੈ ਸ੍ਟੇਟਿਸੈਸ਼ਨ ਅਤੇ ਡਾਟਾ ਮਾਈਨਰ ਇਸ ਭਾਸ਼ਾ ਦੀ ਵਰਤੋਂ ਸਟੇਸਟਿਕੈਲ ਸੋਫਟਵੇਰ ਅਤੇ ਡੇਟਾ ਅਨਾਲਿਸਿਸ ਪੈਕਜ ਡੇਵਲੋਪ ਕਰਨ ਵਿਚ ਵਰਤਦੇ ਨੇ ! ਇਸਦੇ ਇਲਾਵਾ ਇਹ ਲੈਂਗੂਏਜ ਸ੍ਟੇਟਿਕੈਲ ਇੰਸਾਈਡ ਗ਼ੈਨ ਕਰਨ ਲਈ ਅਤੇ ਡੇਮੋਗ੍ਰਾਫਰ ਅਤੇ ਡੇਟਾ ਸਾਇੰਟਿਸਟ ਅਤੇ ਇੰਸ਼ੋਰਸ ਅਕਚਰਿਸ ਦੇ ਲਈ ਵੀ ਵਰਤਿਆ ਜਾਂਦਾ ਹੈ

8. ਕੋਟਲੀਨ KOLIN PROGRAMNNG LANGUAGE

ਇਹ ਓਬਜੈਕਟੇਡ ਓਰਿੰਟੈਂਡ ਅਤੇ ਫੰਕਸ਼ਨਾਲ ਪ੍ਰੋਗਰਾਮਿੰਗ ਨੂੰ ਸਪੋਟ ਕਰਨ ਵਾਲੀ ਟਾਈਪ ਜਰਨਲ ਪ੍ਰੋਗਰਾਮਿੰਗ ਭਾਸ਼ਾ ਹੈ ਇਹ ਸਾਰੇ ਜਾਵਾ ਲਾਇਬ੍ਰੇਰੀ ਨੂੰ ਸਪੋਟ ਕਰਦੀ ਹੈ ਇਸਨੂੰ ਸਿੱਖਣਾ ਬੋਹੋਤ ਆਸਾਨ ਹੈ ਇਸਦੀ ਵਰਤੋਂ ਐਂਡਰਾਇਡ ਦੇਵਲੋਪ ਅਤੇ ਵੈੱਬ ਡੇਵਲੋਪ ਅਤੇ ਡੈਸਕਟਾਪ ਐਪ੍ਲੀਕੇਸ਼ਨ ਡੇਵਲੋਪ ਤੇ ਕੀਤਾ ਜਾ ਸਕਦਾ ਹੈ

9. ਗੋ GO PROGRAMNNG LANGUAGE

ਅੱਜ ਕੱਲ ਡੇਵਲੋਪਰ ਦੇ ਵਿਚ ਇਸ ਭਾਸ਼ਾ ਦੀ ਮੰਗ ਵੱਧ ਗਈ ਹੈ ਇਹ ਸ੍ਟੇਟਿਕੈਲ ਪ੍ਰੋਗਰਾਮਿੰਗ ਭਾਸ਼ਾ ਹੈ ਜਿਸਨੂੰ ਗੂਗਲ ਨੇ ਦੇਵਲੋਪ ਕੀਤਾ ਹੈ ! ਇਸਦਾ ਸੇੰਟਿਕਸ C ਭਾਸ਼ਾ ਦੇ ਵਰਗਾ ਹੈ GARBAGE COLLECTION, TYPE SAFETY, DYNAMIC TYPING, HIGH PERFORMANCE

10. ਸਕਾਲਾ SCALA PROGRAMNNG LANGUAGE

ਇਹ ਜੇਨਰਲ ਪਰਪਸ ਲੈਂਗੂਏਜ ਆਬਜੈਕਟ ਓਰਿੰਟੈਂਡ ਅਤੇ ਫੰਕਸ਼ਨ ਪ੍ਰੋਗਰਾਮਿੰਗ ਨੂੰ ਸਪੋਟ ਕਰਦੀ ਹੈ ਇਸਦੀ ਵਰਤੋਂ ਵੈੱਬ ਡੇਵਲੋਪ ਡੇਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਵਿਚ ਕੀਤਾ ਜਾਂਦਾ ਹੈ

CAREER IN COMPUTER PROGRAMMING

ਇਹ ਸੀ ਮਸ਼ਹੂਰ ਪ੍ਰੋਗਰਾਮਿੰਗ ਲੈਂਗੂਏਜ ਹੈ ਇਦਾ ਦੀਆ ਹੋਰ ਵੀ ਕੀਨੀਆ ਪ੍ਰੋਗਰਾਮਿੰਗ ਭਾਸ਼ਾ ਸਨ ਜਿਨ੍ਹਾਂ ਨੂੰ ਅਲੱਗ ਅਲੱਗ ਕੰਮ ਲਈ ਵਰਤਿਆ ਜਾਂਦਾ ਹੈ ਇਸ ਲਈ ਕੋਈ ਵੀ ਪ੍ਰੋਗਰਾਮਿੰਗ ਭਾਸ਼ਾ ਸਿੱਖਣ ਤੋਂ ਪਹਿਲਾ ਉਸਦੀ ਵਰਤੋਂ ਅਤੇ ਕੰਮ ਬਾਰੇ ਜਾਨ ਲੈਣਾ ਚਾਹੀਦਾ ਹੈ ਤਾ ਕਿ ਉਹ ਤੁਹਾਡੇ ਚੰਗੇ ਭਵਿੱਖ ਵਿਚ ਕੰਮ ਆ ਸਕੇ ਤੁਸੀਂ ਪ੍ਰੋਗਰਾਮਿੰਗ ਭਾਸ਼ਾ ਦੀ ਥੋੜੀ ਜਾਣਕਾਰੀ ਲਵੋ ਅਤੇ ਸਿੱਖਣਾ ਸ਼ੁਰੂ ਕਰੋ ਅਤੇ ਜੋ ਤੁਹਾਡੇ ਕਰੀਰ ਨੂੰ ਸਪੋਟ ਕਰੇ ਤੇ ਤੁਹਾਡਾ ਚੰਗਾ ਭਵਿੱਖ ਬਣਾ ਸਕੇ ਨਾਲੇ ਹੁਣ ਤੇ ਤੁਹਾਨੂੰ ਪ੍ਰੋਗਰਾਮਿੰਗ ਭਾਸ਼ਾ ਦੀ ਬੇਸਿਕ ਜਾਣਕਾਰੀ ਵੀ ਮਿਲ ਗਈ ਹੈ ਇਸ ਲਈ ਤੁਹਾਨੂੰ ਕੋਈ ਪ੍ਰੋਗਰਾਮਿੰਗ ਭਾਸ਼ਾ ਬਾਰੇ ਪੁੱਛੇ ਤੇ ਤੁਸੀਂ ਉਸਦੇ ਬਾਰੇ ਥੋੜਾ ਤੇ ਦੱਸ ਸਕਦੇ ਹੋ ਜੇ ਤੁਹਾਨੂੰ ਮੇਰਾ ਸਮਝਣਾ ਪਸੰਦ ਆਯਾ ਹੋਵੇ ਤੇ ਤੁਸੀਂ ਜਰੂਰ ਇਸਨੂੰ ਹੋਰ ਲੋਕ ਤੱਕ ਪੋਹਚਾਵੋ !

ਪ੍ਰੋਗਰਾਮਿੰਗ ਲੈਂਗੂਏਜ ਰਹੀ ਅਸੀਂ ਕਿ ਕਰ ਸਕਦੇ ਹੈ ?

ਪ੍ਰੋਗਰਾਮਿੰਗ ਲੈਂਗੂਏਜ ਰਹੀ ਅਸੀਂ ਐਪ੍ਲੀਕੇਸ਼ਨ, ਸੋਫਟਵੇਰ, ਗੇਮ ਬਣਾ ਸਕਦੇ ਹਾਂ !

ਪ੍ਰੋਗਰਾਮਿੰਗ ਲੈਂਗੂਏਜ ਸਿੱਖਣ ਨੂੰ ਕਿੰਨਾ ਸਮਾਂ ਲਗਦਾ ਹੈ ?

ਪ੍ਰੋਗਰਾਮਿੰਗ ਲੈਂਗੂਏਜ ਸਿੱਖਣ ਨੂੰ ਘਟੋ ਘਟ 6 ਮਹੀਨੇ ਦਾ ਸਮਾਂ ਲਗਦਾ ਹੈ !

ਪ੍ਰੋਗਰਾਮਿੰਗ ਲੈਂਗੂਏਜ ਸੋਖੀ ਹੈ ਜਾਂ ਔਖੀ ?

ਪ੍ਰੋਗਰਾਮਿੰਗ ਲੈਂਗੂਏਜ ਔਖੀ ਹੈ !

Leave a Comment