ਯੂਟੱਬਰ ਕਿਵੇਂ ਬਣਿਆ ਜਾਵੇ HOW TO BECOME YOUTUBER IN PUNJABI

ਅੱਜ ਦੇ ਸਮੇ ਵਿਚ ਯੂਟੂਬ ਬੋਹੋਤ ਤੇਜੀ ਨਾਲ ਵੱਧ ਰਿਹਾ ਹੈ ਤੇ ਸਾਰੇ ਕਿਸੇ ਨਾ ਕਿਸੇ ਤਰਾਂ ਇਕ YOUTUBER ਬਣਨਾ ਚੋਂਦੇ ਹਨ ! ਪਰ ਉਨਾਂਹ ਨੂੰ ਨਹੀਂ ਪਤਾ ਇਹ ਕੰਮ ਕਿਵੇਂ ਕਰਦਾ ਹੈ ਅਤੇ ਕਿ ਅਸੀਂ ਇਸਦੇ ਵਿਚ ਆਪਣਾ ਕਰੀਅਰ CAREER ਬਣਾ ਸਕਦੇ ਹਾਂ ਕਿ ਨਹੀਂ ! ਚਲੋ ਅੱਜ ਇਸਦੇ ਵਾਰੇ ਗੱਲ ਕਰਾਂਗੇ ਕਿ ਯੂਟਬਰ ਕਿਵੇਂ ਬਣਿਆ ਜਾਵੇ ਅਤੇ ਇਕ ਯੂਟੱਬਰ ਬਣਨ ਵਿਚ ਕਿਸ ਚੀਜ ਦਾ ਧਿਆਨ ਰੱਖਣਾ ਚਾਹੀਦਾ ਹੈ !

YOUTUBER
YOUTUBER SKILLS
YOUTUBERVIDEO EDITING
YOUTUBERCONTENT WRITING
YOUTUBERSCO
YOUTUBERQUALITY
YOUTUBERCONSISTENCY
YOUTUBER SILLS

ਤੁਸੀਂ ਯੂਟੱਬਰ ਕਿਉਂ ਬਣਨਾ ਛੋਹਂਦੇ ਹੋ ? How to become a youtuber

ਤੁਹਾਡੇ ਕੋਲ ਸਬਤੋ ਪਹਿਲਾ ਇਕ ਸਾਫ ਉਤਰ ਹੋਣਾ ਚਾਹੀਦਾ ਹੈ ਕਿ ਤੁਸੀਂ ਯੂਟੱਬਰ ਕਿਉਂ ਬਣਨਾ ਛੋਹਂਦੇ ਹੋ ਇਸ ਫੀਲਡ ਵਿਚ ਜਾਨ ਦਾ ਤੁਹਾਡਾ ਉਦੇਸ਼ ਕਿ ਹੈ ਕਿ ਤੁਸੀਂ ਬਸ ਫੇਮ ਕਮਾਣਾ ਚੰਦੇ ਹੋ ਜਾਂ ਤੁਹਾਨੂੰ ਕਿਸੇ ਚੀਜ ਦੀ ਨੋਲਜ ਹੈ ਜੋ ਤੁਸੀਂ ਸੱਬ ਨੂੰ ਸ਼ਿਅਰ ਕਰਨਾ ਛੋਹਂਦੇ ਹੋ ! ਤੁਹਾਨੂੰ ਯੂਟੂਬ ਰਹੀ ਨੇਮ ਫੇਮ ਪੈਸਾ ਸੱਬ ਮਿਲ ਸਕਦਾ ਹੈ ਬਸ ਤੁਹਾਡੇ ਵਿਚ PASSION PATIENCE ਅਤੇ PERFECT SKILLS ਹੋਣੀ ਚਾਹੀਦੀ ਹੈ !
ਅਤੇ ਇਹ ਸੱਬ ਉਦੋਂ ਹੀ ਹੋ ਸਕਦਾ ਹੈ ਜਦੋ ਤੁਹਾਡਾ ਮਾਈਂਡ MIND ਸੈੱਟ ਬਿਲਕੁਲ CLEAR ਹੋਵੇਗਾ ਕਿ ਕਿਰਨਾਂ ਕਿ ਹੈ ਯੂਟੂਬ ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਮਸ਼ਹੂਰ ਹੋਣ ਲਈ ਯੂਟੂਬ ਨੂੰ ਕਿਉਂ ਅਪਨੋਣਾ ਚੋਂਦੇ ਹੋ ਜੇ ਤੁਹਾਨੂੰ ਦੱਸ ਦਵਾ ਕਿ ਯੂਟੂਬ ਇਕ MOST POPULER ਪਲੇਟ ਫੋਮ ਹੈ ਜਿਸਦੇ ਵਿਚ 2 BILLION ਬਿਲੀਅਨ ਤੋਂ ਵੀ ਜਾਦਾ USER ਸਨ ! ਅਤੇ ਪੂਰੀ ਦੁਨੀਆ ਵਿਚ ਫੈਲੇ ਹੋਏ ਨੇ ਯੂਟੂਬ ਚੈੱਨਲ ਬਣਾਉਣ ਵਿਚ ਸਕੋਪ ਤੇ ਬੋਹੋਤ ਹੈ ਪਰ ਇਕ ਖਾਸ ਗੱਲ ਇਹ ਹੈ ਕਿ ਯੂਟੂਬ ਸੱਬ ਦੇ ਲਈ ਹੈ ਬਚਿਆ ਤੋਂ ਲੈਕੇ ਬੱਡੇਆ ਲਈ ਇਹ ਸੱਬ ਵਰਤੋਂ ਵਿਚ ਲੈਂਦੇ ਨੇ ਜਿਸਨੂੰ ਕਿਚਨ ਤੋਂ ਲੈਕੇ ਫੈਸ਼ਨ ਤਕ ਸਾਰੇ ਵਰਤਦੇ ਨੇ ਮਤਲਬ ਕਿ ਤੁਹਾਨੂੰ ਬੋਹੋਤ ਬਡਾ ਫੇਮਸ ਪਲੇਟ ਫਾਰਮ ਮਿਲਦਾ ਹੈ ਜਿਥੇ ਤੁਸੀਂ ਆਪਣਾ ਟੈਲੰਟ ਦਿਖਾ ਸਕਦੇ ਹੋ ਅਤੇ ਆਪਣੀਆਂ ਗੱਲਾਂ ਸ਼ੇਰ ਕਰ ਸਕਦੇ ਹੋ ਅਤੇ ਪੈਸਾ ਕਮਾ ਸਕਦੇ ਹੋ ਤੇ ਫੇਮ ਲੈ ਸਕਦੇ ਹੋ ! ਅਤੇ ਜੇ ਤੁਸੀਂ ਇਹ ਕੁਝ ਸੋਚ ਕੇ ਯੂਤੁਬੇ ਤੇ ਆਉਣਾ ਛੋਹਂਦੇ ਹੋ ਤੇ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ !

ਸਹੀ ਨਿਸ਼ NISHE ਸਲੈਕਟ ਕਰੋ ? What niche should i choose for youtube

ਨਿਸ਼ ਦਾ ਮਤਲਬ ਹੈ ਤੁਹਾਨੂੰ ਇਕ ਇਦਾਂ ਦੀਆ ਵੀਡੀਓ ਬਣਾਉਣੀਆਂ ਪੈਣਗੀਆਂ ਜਿਨ੍ਹਾਂ ਵਿਚ ਤੁਹਾਨੂੰ ਬੋਹੋਤ ਜਾਦਾ ਨੌਲੇਜ ਹੋਵੇ ਅਤੇ ਜਿਸਦੇ ਬਾਰੇ ਤੁਹਾਨੂੰ ਗੱਲ ਕਰਨਾ ਪਸੰਦ ਹੋਵੇ ਅਤੇ ਜਿਹੜੀ ਵੀਡੀਓ ਦੇਖਣ ਵਾਲੇ ਨੂੰ ਅਟਰੈਕਟ ਕਰ ਸਕੇ ਤੁਹਾਡਾ ਨਿਸ਼ NISH ਕੁਝ ਵੀ ਹੋ ਸਕਦਾ ਹੈ ਜਿਵੇਂਕਿ ਹੈਲਥ ਅਤੇ ਫਿਟਨਸ ਬਿਊਟੀ ਟੇਕ ਕੁਕਿੰਗ ਲਾਈਫ ਫ਼ੈਕ੍ਟ੍ਸ ਐਜੂਕੇਸ਼ਨ ਮੋਟੀਵੇਸ਼ਨ ਆਦਿ !

ਆਪਣੀ AUDIENCE ਨੂੰ ਜਾਣੋ Audience retention youtube


ਤੁਹਾਨੂੰ ਆਪਣਾ ਨਿਸ਼ ਸਲੈਕਟ ਕਰਨ ਤੋਂ ਬਾਦ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਟਾਰਗੇਟ ਓਡੀਅੰਸ ਕਿਹੜੀ ਹੈ ਜਿਸਨੂੰ ਤੁਸੀਂ ਆਪਣੀ ਵੀਡੀਓ ਦਿਖਾਨਾ ਛੋਹਂਦੇ ਹੋ ! ਕਿਸ ਉਮਰ ਦੇ ਲੋਕ ਲਈ ਤੁਸੀਂ ਵੀਡੀਓ ਬਣਾ ਰਹੇ ਹੋ ਤੇ ਤੁਹਾਡੇ ਟੌਪਿਕ ਕਿਹੜਾ ਹੈ ਤੁਹਾਨੂੰ ਸੱਬ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਓਡੀਅੰਸ ਇਸਦੇ ਵਿਚ ਕਿ ਦੇਖਣਾ ਛੋਹਂਦੀ ਹੈ ਅਤੇ ਕਿ ਨਹੀਂ ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਓਡੀਅੰਸ ਨੂੰ ਹੀ ਮੁਖ ਰੱਖਣਾ ਹੋਵੇਗਾ ਕਿਉਂਕਿ ਓਡੀਅੰਸ ਹੀ ਤੁਹਾਨੂੰ ਇਕ YOUTUBER ਬਣਾਵੇਗੀ !


ਆਪਣੇ COMPETITION ਦਾ ਪਤਾ ਲਗਵਾਓ Competition of youtubers


COMPETITION ਦਾ ਪਤਾ ਲਗੋਣਾ ਬੋਹੋਤ ਜਰੂਰੀ ਹੈ ਪਤਾ ਲਗਾਉਣ ਤੋਂ ਬਾਦ ਤੁਹਾਨੂੰ ਆਪਣੇ ਨਿਸ਼ ਤੇ ਕੰਮ ਕਰਨਾ ਹੋਵੇਗਾ !ਅਕਸਰ ਕਈ YOUTUBER ਇਸ ਗੱਲ ਨੂੰ ਇਗਨੋਰ ਕਰ ਦਿੰਦੇ ਹਨ ਤੇ ਬਿਨਾ ਕੰਪੀਟੀਸ਼ਨ ਦੇ ਹੀ ਉਨਾਂਹ ਨੂੰ SUCCESS ਮਿਲ ਜਾਂਦੀ ਹੈ ਇਸੇ ਲਈ ਤੁਸੀਂ ਆਪਣੇ COMPTITION ਦਾ ਪਤਾ ਲਗਾਓ ਅਤੇ ਦੇਖੋ ਕਿ ਉਹ ਕਿਦਾਂ ਦੀਆ ਵੀਡੀਓ ਬਣਾਉਂਦੇ ਨੇ ਅਤੇ ਉਨਾਂਹ ਦੇ ਵਿਊ ਕਿਸਤੇ ਸੱਬ ਤੋਂ ਜਾਦਾ ਆ ਰਹੇ ਨੇ ਇਸਨੂੰ ਦੇਖਣ ਦੇ ਨਾਲ ਤੁਸੀਂ ਆਪਣੇ ਵੀਡੀਓ ਨੂੰ ਉਨਾਂਹ ਤੋਂ ਅਲੱਗ ਬਣਾਉ ਗੇ ਤੇ ਛੇਤੀ ਸਫਲ ਬਣ ਜਾਵੋਗੇ !

ਆਪਣਾ YOUTUBE ਚੈੱਨਲ ਬਣਾਓ Create youtube channel

HOW START YOUTUBE


ਸਾਰਾ ਕੁਝ ਪਤਾ ਲਗਾਉਣ ਤੋਂ ਬਾਦ ਤੁਹਾਨੂੰ YOUTUBE ਚੈੱਨਲ ਬਣਾ ਲੈਣਾ ਚਾਹੀਦਾ ਹੈ ਜਿਸਦੇ ਨਾਲ ਸਾਰਾ ਦੇਸ਼ ਤੁਹਾਨੂੰ ਦੇਖ ਸਕੇ ਤੁਹਾਨੂੰ ਉਸਦੇ ਚੈੱਨਲ ਚੋ ਆਪਣੇ ਵਾਰੇ ਸੱਬ ਕੁਝ ਲਿਖਣਾ ਹੋਵੇਗਾ ਤੇ ਜੇ ਹੋ ਸਕੇ ਤੇ ਉਸਦੇ ਵਿਚ ਵੈੱਬ ਸਾਈਟ ਦੇ ਲਿੰਕ ਨੂੰ ADD ਐਡ ਕਰੋ ਅਤੇ ਆਪਣੇ YOUTUBE ਚੈਨਲ ਦਾ ਨਾਮ ਵੀ ਸੋਹਣਾ ਰੱਖੋ ਜੋ ਤੁਹਾਡੇ VIDEOS ਨਾਲ ਮੇਚ ਕਰਦਾ ਹੋਵੇ !

ਰੇਲਵੇਂਟ INFORMATION ਨੂੰ ਸ਼ੇਯਰ ਕਰੋ Related information of youtubers


ਆਪਣਾ YOUTUBE ਚੈਨਲ ਬਣਾਉਣ ਤੋਂ ਬਾਦ ਵਾਰੀ ਆਉਂਦੀ ਹੈ ਇਸਨੂੰ ਸ਼ੇਯਰ ਕਰਨ ਦੀ ਜਦੋ ਵੀ ਤੁਸੀਂ ਵੀਡੀਓ ਬਣਾਉਗੇ ਤੇ ਤੁਹਾਨੂੰ ਕੋਨਟੇਂਟ CONTENT ਧਿਆਨ ਰੱਖਣਾ ਪਵੇਗਾ ਕਿ ਤੁਹਾਨੂੰ ਕੋਈ ਵੀ ਵੀਡੀਓ ਬਣਾਉਣ ਸਮੇ ਉਸਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਕਿ ਔਡੀਆਂਸ ਦੇ ਲਈ ਯੂਸਫੁਲ ਹੋਵੇ ਅਤੇ ਬੋਹੋਤ ਸਾਰੇ ਸਵਾਲਾਂ ਦੇ ਜਬਾਬ ਦੇ ਸਕੋ ਅਤੇ ਇਸਦੇ ਲਈ ਕਿਸੇ ਵੀ ਟੌਪਿਕ ਤੇ ਬਸ ਉਦਾਂ ਹੀ ਵੀਡੀਓ ਬਣਾਉਣ ਤੋਂ ਬਚੋ ਤਾ ਕਿ ਔਡੀਆਂਸ ਤੁਹਾਡੇ ਨਾਲ ਜੁੜੀ ਰਵੇ ਆਪਣੀ ਹਰੇਕ ਵੀਡੀਓ ਨਾਲ ਤੁਸੀਂ ਆਪਣੀ ਔਡੀਆਂਸ ਨੂੰ ਖੁਸ਼ ਰੱਖਣ ਦਾ ਕੋਸ਼ਿਸ਼ ਕਰੋ !

ਕੁਆਲਿਟੀ ਦਾ ਧਿਆਨ ਰੱਖੋ Quality youtubers


ਪਾਵੇ ਗੱਲ ਹੋਵੇ ਕੋਨਟੇਂਟ ਦੀ ਜਾਂ ਕਿਸੇ ਹੋਰ ਚੀਜ ਦੀ Quality ਕੌਲਿਟੀ ਹਰੇਕ ਜਗਾਹ ਮੇਟਰ ਕਰਦੀ ਹੈ ਇਕ ਚੰਗਾ ਵੀਡੀਓ ਵੀ ਉਸ ਨੂੰ ਹੀ ਕਿਹਾ ਜਾਂਦਾ ਹੈ ਜਿਸਦਾ ਕੋਨਟੇਂਟ ਵੀ ਸੋਹਣਾ ਹੋਵੇ ਅਤੇ ਵੀਡੀਓ ਵੀ ! ਇਸੇ ਲਈ ਸਹੀ ਸਾਊਂਡ SOUND ਸਹੀ ਕੋਨਟੇਂਟ ਅਤੇ ਸਹੀ ਵੀਡੀਓ ਬਣੌਣੀ ਬੋਹੋਤ ਜਰੂਰੀ ਹੈ !

ਕਰੇਟਿਵ ਅਪਰੋਚ ਰੱਖੋ Create youtube channel


YOUTUBE ਤੇ ਕਾਮਯਾਬ ਹੋਣ ਦੇ ਲਈ ਤੁਹਾਨੂੰ ਕਰੇਟਿਵ ਹੋਣਾ ਹੋਵੇਗਾ ਤੁਹਾਨੂੰ ਆਪਣੇ ਵੀਡੀਓ ਨੂੰ ਇਨੇ ਕ੍ਰੇਟਿਵ ਅਤੇ INFORMATIVE ਇੰਫੋਰਮੇਟਿਵ ਬਣਾਉਣੇ ਹੋਵੇਗੀ ਪਹਿਲਾਂ ਕਿਸੇਨੇ ਊਧਾ ਦੇ ਵੀਡੀਓ ਨਾ ਬਣਾਏ ਹੋਣ ਤੁਹਾਡੇ ਵੀਡੀਓ ਦੀ ਕਵਾਲਟੀ ਅਤੇ ਵੀਡੀਓ ਚੰਗੀ ਬਣੀ ਹੋਣੀ ਚਾਹੀਦੀ ਹੈ ਜਿਸਦੇ ਨਾਲ ਹੀ ਤੁਸੀਂ ਇਕ ਸਫਲ YOUTUBER ਬਣ ਸਕਦੇ ਹੋ !

ਕੌਂਸਿਸਟੈਂਸੀ Does consistency matter in youtube

CONSISTENCY ਰੱਖੋ ਤੁਹਾਡੀ ਵੀਡੀਓ ਵਿਚ CONSISTENCY ਹੋਣੀ ਬੋਹੋਤ ਜਰੂਰੀ ਹੈ ਜਦੋ ਤੁਸੀਂ ਰੋਜ ਇਕ ਸਮੇ ਤੇ ਬਿਨਾ ਕੋਈ ਦਿਨ ਛੱਡੇ ਰੋਜ ਵੀਡੀਓ ਬਣਾਉਗੇ ਤੇ ਤੁਹਾਡੀ ਵੀਡੀਓ ਜਾਦਾ ਜਣਿਆ ਤੱਕ ਪੋਹਚੁਗੀ ਜਿਸਦੇ ਨਾਲ ਤੁਹਾਡੀ ਪਰੋਗਰੇਸ ਵਧੇਗੀ ਅਤੇ ਇਕ ਕਾਮਯਾਬ YOUTUBER ਦੇ ਲਈ ਇਹ ਤੇ ਬੋਹੋਤ ਜਰੂਰੀ ਹੈ ! ਤੁਹਾਨੂੰ ਹਫਤੇ ਦਾ ਇਕ ਵੀਡੀਓ ਘਟੋ ਘੱਟ ਪੋਣਾ ਹੋਵੇਗਾ !

ਸਹੀ EQUIPMENT ਵਰਤੋਂ ਵਿਚ ਲਵੋ Best equipment for youtube channel

ਤੁਹਾਡੇ ਕੋਲ ਵੀਡੀਓ ਬਣਾਉਣ ਲਈ ਸਿਰਫ ਕੈਮਰਾ ਹੋਣਾ ਹੀ ਕਾਫੀ ਨਹੀਂ ਹੈ ਤੁਹਾਡੇ ਕੋਲ ਸਹੀ ਲਾਈਟਿੰਗ ਅਤੇ ਚੰਗਾ ਬੇਗਰਾਉਂਡ ਹੋਣਾ ਵੀ ਜਰੂਰੀ ਹੈ ਅਤੇ ਜੇ ਤੁਹਾਡੀ ਫੋਟੋਗ੍ਰਾਫੀਕ ਸਕਿਲ SKILL ਵੀ ਚੰਗੀ ਹੋਵੇ ਤੇ ਹੋਰ ਚੰਗੀ ਗੱਲ ਹੈ ਵੀਡੀਓ ਦੇ ਨਾਲ ਨਾਲ ਆਡੀਓ ਦਾ ਚੰਗਾ ਹੋਣਾ ਵੀ ਬੋਹੋਤ ਜਰੂਰੀ ਹੈ ਤੁਹਾਨੂੰ ਜਦੋ ਵੀਡੀਓ ਬਣਾ ਰਹੇ ਹੋਵੋ ਤੇ ਕੋਈ ਬਾਹਰ ਦੀ ਅਵਾਜ ਨਾ ਆਵੇ ਇਸਦਾ ਵੀ ਧਿਆਨ ਰੱਖਣਾ ਹੁੰਦਾ ਹੈ ਤੁਹਾਨੂੰ ਨਾਲ ਨਾਲ ਵੀਡੀਓ ਐਡੀਟਿੰਗ ਵੀ ਸਿੱਖਣੀ ਪਵੇਗੀ ਤਾਂ ਲੋਗ ਜਾਦਾ ਜੁੜ ਸਕਣ !

ATTRACTIVE ਥਮਬ ਮੇਲ ਬਣਾਓ Attractive thumbnail for youtube

ਤੁਹਾਡਾ ਥਮਬਨੇਲ THUMBNAIL ਦੇਖਣ ਚੋ ਸੋਹਣਾ ਵੀ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਨਟੇਂਟ ਨਾਲ ਰਲਦਾ ਮਿਲਦਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਇਸੇ ਦੇ ਨਾਲ ਹੀ ਪਤਾ ਚਲਦਾ ਹੈ ਕਿ ਤੁਹਾਡਾ ਵੀਡੀਓ ਕਿਸ ਚੀਜ ਦਾ ਹੈ !

YOUTUBE SEO ਨੂੰ ਵੀ ਸਮਝੋ Youtube seo

ਆਪਣੇ YOUTUBE ਚੈਨਲ ਨੂੰ ਕਾਮਯਾਬ ਬਣਾਉਣ ਲਈ ਤੁਹਾਨੂੰ ਆਪਣੇ ਵੀਡੀਓ ਨੂੰ ਜਾਦਾ ਤੋਂ ਜਾਦਾ ਲੋਕਾਂ ਤਕ ਪਹਚਾਨਾ ਹੋਵੇਗਾ ਤਾਕਿ ਤੁਹਾਡੀ ਵੀਡੀਓ ਤੇ ਜਾਦਾ ਤੋਂ ਜਾਦਾ ਵਿਯੂ VIEW ਆ ਸਕਣ ਤੁਹਾਨੂੰ SEO ਤੇ ਵੀ ਕੰਮ ਕਰਨਾ ਹੋਵੇਗਾ ਜਿਸਦੇ ਨਾਲ ਤੁਹਾਡਾ ਵੀਡੀਓ ਸਰਚ ਕਰਨ ਤੇ ਸਬਤੋ ਪਹਿਲਾ ਸ਼ੋ SHOW ਹੋਵੇਗਾ ਅਤੇ ਜਾਦਾ ਤੋਂ ਜਾਦਾ ਔਡੀਆਂਸ ਤਕ ਪਹੁਚਿਆ ਜਾਵੇਗਾ ਇਸਦੇ ਲਈ ਤੁਹਾਨੂੰ ਸਹੀ ਕੀਬਰਡ KEYWARD ਵਰਤੋਂ ਵਿਚ ਲੈਣਾ ਅਤੇ ਚੰਗਾ ਟਾਈਟਲ ਬਣੌਣਾ ਆਉਣਾ ਚਾਹੀਦੀ ਹੈ ਅਤੇ ਇਸਦੇ ਵਿਚ ਸਹੀ ਟੈਗ TAG ਅਤੇ ਹੋਰ ਕੀਨੀਆ ਓਪਸ਼ਨਸ ਨੂੰ ਸਿੱਖਣਾ ਪਵੇਗਾ !

YOUTUBE IN PUNJABI

ਆਪਣੇ ਔਦੀਆਂਸ ਦੇ ਨਾਲ ਇੰਟ੍ਰੈਕ੍ਟ ਕਰੋ Interact with audience in youtube


ਇਕ ਕਾਮਯਾਬ YOUTUBER ਬਣਨ ਲਈ ਤੁਹਾਨੂੰ ਆਪਣੇ ਔਡੀਆਂਸ ਦੇ ਨਾਲ ਇੰਟ੍ਰੈਕ੍ਟ ਵੀ ਕਰਨਾ ਪਵੇਗਾ ਤਾਂ ਕਿ ਔਡੀਆਂਸ ਵੀ ਖੁਸ਼ ਰਹਿ ਸਕੇ ਤੇ ਤੁਹਾਨੂੰ ਤੁਹਾਡੀਆਂ ਕਮੀਆਂ ਦੇਖਕੇ ਤੁਹਾਨੂੰ ਸਹੀ ਕੰਮ ਕਰਨ ਦੀ ਸਲਾਹ ਦੇਣ ਅਤੇ ਇਸੇਲੀ ਉਨਾਂਹ ਦੇ ਕਾਮੈਂਟ COMMENT ਨੂੰ ਲਾਇਕ ਕਰਨਾ ਅਤੇ ਦਿਤੇ ਗਏ ਕਾਮੈਂਟ ਦਾ ਰਿਪਲਾਈ REPLAY ਕਰਨਾ ਜਰੂਰੀ ਹੈ ! ਅਤੇ ਇਸਦੇ ਨਾਲ ਤੁਸੀਂ ਆਪਣੇ ਔਡੀਆਂਸ ਨਾਲ ਵੀ ਜੁੜੇ ਰਹੋਗੇ !

ਵੀਡੀਓ ਅਡਿਟਿੰਡ ਨੂੰ ਮੋਨੀਟਰ ਕਰਨਾ Video editing in youtube


ਤੁਹਾਨੂੰ ਆਪਣੇ ਵੀਡੀਓ ਐਡੀਟਰ ਨੂੰ ਮੋਨੀਟਰ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਵੀਡੀਓ ਨੂੰ ਕਿਹੋ ਜੇਹਾ ਰਿਸਪੌਂਸ ਮਿਲ ਰਿਹਾ ਹੈਂ ! ਫਯੂਚਰ ਚੋ ਤੁਸੀਂ ਕਿਵੇਂ ਆਪਣੀ ਵੀਡੀਓ ਸਹੀ ਕਰ ਸਕਦੇ ਹੋ ਇਹ ਗੂਗਲ ਅਨਾਲਿਸ੍ਟ ਤੁਹਾਨੂੰ ਟਾਈਮ TO ਟਾਈਮ ਦਸਦਾ ਰਹਿੰਦਾ ਹੈ !

YOUTUBER ਬਣਨ ਲਈ ਕਿ ਜਰੂਰੀ ਹੈ ?

YOUTUBER ਬਣਨ ਲਈ ਨੌਲਿਜ ਦਾ ਹੋਣਾ ਬੋਹੋਤ ਜਰੂਰੀ ਹੈ !

YOUTUBE ਤੋਂ ਕੀਨੇ ਪੈਸੇ ਕਮਾ ਸਕਦੇ ਹੋ ?

YOUTUBE ਤੋਂ ਪੈਸੇ ਕਮਾਨ ਦੀ ਕੋਈ LIMIT ਨਹੀਂ ਹੈ !

YOUTUBER ਬਣਨਾ ਸੌਖਾ ਹੈ ?

YOUTUBER ਬਣਨਾ ਸੌਖਾ ਨਹੀਂ ਹੈ !

Leave a Comment