ਇੰਫੋਰਮੇਸ਼ਨ ਟੈਕਨੋਲੋਜੀ INFORMATION TECHNOLOGY IN PUNJABI

ਅੱਜ ਦੇ ਸਮੇ ਵਿਚ ਟੈਕਨੋਲੋਜੀ ਮਨੁੱਖ ਲਈ ਇਨੀ ਜਰੂਰੀ ਹੋ ਗਈ ਹੈ ਇਸਦਾ ਅਸੀਂ ਅੰਦਾਜਾ ਵੀ ਨਹੀਂ ਲਗਾ ਸਕਦੇ ਸਾਡੇ ਆਲੇ ਦਵਾਲੇ ਅਸੀਂ ਜਿਨਿਆ ਵੀ ਚੀਜਾਂ ਦੀ ਵਰਤੋਂ ਕਰ ਰਹੇ ਹਾਂ ਜਿਵੇ ਕਿ ਮੋਬਾਈਲ, ਇੰਟਰਨੇਟ, ਮਸ਼ੀਨ, TV , ਕੰਪਿਊਟਰ, MOBILE, INTERNET, MACHINE, TV, COMPUTER ਸਾਰੀਆਂ ਚੀਜਾਂ ਟੈਕਨੋਲੋਜੀ ਦਾ ਹੀ ਰੂਪ ਹਨ ! ਟੈਕਨੋਲੋਜੀ ਮਨੁੱਖ ਵੱਲੋਂ ਬਣਾਈ ਗਈ ਇਦਾ ਦੀ ਸੇਵਾ ਹੈ ਜਿਨਸਨਾਲ ਕਿਸੇ ਵੀ ਕੰਮ ਨੂੰ ਆਸਾਨ ਬਣਾ ਦਿੰਦੀ ਹੈ ਜਾਂ ਸਮਸਿਆਵਾਂ ਨੂੰ ਸੁਲਝਾ ਦਿੰਦੀ ਹੈ !

INFORMATION TECHNOLOGY

INFORMATION TECHNOLOGY

ਜਿਸਦੇ ਨਾਲ ਅਸੀਂ ਬੋਹੋਤ ਸਾਰੇ ਸੁਵਿਧਾ ਦਾ ਆਨੰਦ ਲੈ ਰਹੇ ਹਾਂ ਜਿਸਦੇ ਨਾਲ ਲਗਾਤਾਰ ਨਵੇਂ ਅਵਿਸ਼ਕਾਰ ਅਤੇ ਨਵੀ ਟੈਕਨੋਲਜੀ ਦਾ ਵਾਧਾ ਹੋ ਰਿਹਾ ਹੈ ! ਟੈਕਨੋਲੋਜੀ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਲਗਾਤਾਰ ਬਦਲਦੀ ਜਾਂ ਰਹੀ ਹੈ ! ਜਿਵੇ ਜਿਵੇ ਲੋੜ ਪਈ ਹੈ ਉਸੀ ਤ੍ਰਾਹ ਟੈਕਨੋਲੋਜੀ ਵੀ ਨਵੀ ਨਵੀ ਆ ਰਹੀ ਹੈ ! ਜਿਵੇਂਕਿ ਉਧਾਰਨ ਦੇ ਲਈ ਇੰਟਰਨੇਟ ਜਿਸਦੇ ਨਾਲ ਸਾਨੂ ਪੂਰੀ ਦੁਨੀਆ ਦੀ ਕੋਈ ਵੀ ਜਾਣਕਾਰੀ ਮਿੰਟਾ ਚੋ ਮਿਲ ਜਾਂਦੀ ਹੈ ! ਇੰਟਰਨੇਟ ਰਹੀ ਸੂਚਨਾ ਦਾ ਅਦਾਨ ਪ੍ਰਦਾਨ ਲਗਾਤਾਰ ਵੱਧ ਰਿਹਾ ਹੈ !

ਅੱਜ ਦੇ ਸਮੇ ਵਿਚ ਕੋਈ ਵੀ INFORMATIN ਜਾਣਕਾਰੀ ਲੈਣਾ ਬੋਹੋਤ ਜਰੂਰੀ ਹੈ ਜੋ ਕਿ ਸਮਬਵ ਹੋ ਪਾਇਆ ਹੈ ਇੰਫੋਰਮਿਸ਼ਨ ਟੈਕਨੋਲੋਜੀ ਦੇ ਕਰਕੇ ! ਅੱਜ ਸਮੇ IT ਦੀ ਵਰਤੋਂ ਬਹੁਤ ਦੇਸ਼ਾਂ ਚੋ ਕੀਤਾ ਜਾਂ ਰਿਹਾ ਹੈ ਅਤੇ ਉਹ ਪਾਵੇ ਕੋਈ ਵੀ ਕਾਰੋਬਾਰ ਹੋਵੇ, ਐਜੂਕੇਸ਼ਨ ਹੋਵੇ, ਅਤੇ ਪਾਵੇ ਉਹ ਮੋਬਾਈਲ ਹੋਵੇ ! IT ਨੇ ਮਨੁੱਖ ਜੀਵਨ ਨੂੰ ਬਦਲ ਕੇ ਰੱਖ ਦਿੱਤੋ ਹੈ ! ਇਸਦੀ ਡਿਮਾਂਡ ਇਨੀ ਕ ਵੱਡ ਗਈ ਹੈ ਕਿ ਸਕੂਲ ਅਤੇ ਬੱਚੇਆ ਨੂੰ IT ਦੇ ਬਾਰੇ ਸਿਖਿਆ ਵੀ ਦਿਤੀ ਜਾ ਰਹੀ ਹੈ

ਇੰਫੋਰਮੇਸ਼ਨ ਟੈਕਨੋਲੋਜੀ ਕਿ ਹੈ ? WHAT IS INFORMATION TECHNOLOGY

ਇੰਫੋਰਮੇਸ਼ਨ ਟੈਕਨੋਲੋਜੀ ਨੂੰ ਸੋਖੇ ਤਰੀਕੇ ਨਾਲ ਜੇ ਦਸੀਏ ਤੇ ਇਹ ਇਕ ਸੂਚਨਾ ਦਾ ਭੰਡਾਰ ਹੈ ! ਇਹ ਇਕ ਇਦਾ ਦਾ ਖੇਤਰ ਹੈ ਜਿਸਦੇ ਵਿਚ ਟੈਕਨੋਲੋਜੀ ਕੰਪਿਊਟਰ ਤੇ ਅਧਾਰੀਕ ਸੋਫਟਵੇਰ ਐਪ੍ਲੀਕੇਸ਼ਨ ਅਤੇ ਹਾਡਵੇਰ ਦਾ ਉਪਯੋਗ ਇਲੈਕਟ੍ਰੋਨਿ ਡਾਟਾ ਨੂੰ ਬਣਾਉਣ ਲਈ ਅਤੇ ਪ੍ਰੋਸੈਸ ਨੂੰ ਸੁਰੱਖਿਤ ਕਰ ਦਿੰਦਾ ਹੈ ਅਤੇ ਸਿਕਿਯੌਰ SECURE ਕਰਨ ਲਈ ਕੀਤਾ ਜਾਂਦਾ ਹੈ ਜੇ ਸੋਖੀ ਭਾਸ਼ਾ ਵਿਚ ਸਮਝੀਏ ਤੇ IT ਦੇ ਅੰਦਰ ਕੰਪਿਊਟਰ ਅਤੇ ਟੈਲੀ ਕਮਨਿਕੇਸ਼ਨ ਦੇ ਸਿਸਟਮ ਦਾ ਸਟਡੀ ਡਿਜ਼ਾਈਨ ਦਵਲੋਪਮੇੰਟ ਅਤੇ ਮੈਨਜਮੈਂਟ ਕੀਤਾ ਜਾਂਦਾ ਹੈ ! IT ਸ਼ਬਦ ਦਾ ਉਪਯੋਗ ਵਿਆਪਕ ਰੂਪ ਵਿਚ ਵਿਆਪਰ ਅਤੇ ਕੰਪਿਊਟਿੰਗ ਦੇ ਖੇਤਰ ਵਿਚ ਵਰਤੋਂ ਕੀਤੀ ਜਾਂਦੀ ਹੈ ! ਕੰਪਿਊਟਿੰਗ ਟੈਕਨੋਲੋਜੀ ਨਾਲ ਸੰਬੰਧਿਤ ਸਾਰੀ ਇੰਫੋਰਮੇਸ਼ਨ ਟੈਕਨੋਲੋਜੀ ਨੂੰ ਦਰਸ਼ੋਨਦੀ ਹੈ ਜਿਸਦਾ ਮਤਲੱਬ ਹੈ ਕੰਪਿਊਟਰ ਦਵਾਰਾ ਕੀਤੇ ਜਾ ਰਹੇ ਰਹੇ ਕੰਮ ਅਤੇ ਇਸਦੇ ਨਾਲ ਜੁੜੀ ਹੋਈ ਚੀਜਾਂ ਜਿਵੇਕਿ ਇੰਟਰਨੇਟ, ਨੈੱਟਵਰਕਿੰਗ, ਡਾਟਾ ਮੈਨਜਮੈਂਟ, ਸੋਫਟਵੇਰ, ਇੰਟਰਨੇਟ ਵੈੱਬ ਸਾਈਟ, ਸਰਵਰ, ਡੇਟਾ ਬੇਸ, INTERNET, DATA MENEGMENT, SOFTWARE, INTERNET WEB SITE, SERVER, DATA BASE, ਆਦਿ

WHAT IS INFORMATION TECHNOLOGY

HEALTH INFORMATION TECHNOLOGY

ਇਨਫੋਰਮੇਸ਼ਨ ਟੈਕਨੋਲਜੀ ਉਹ ਇਕ ਖੇਤਰ ਹੈ ਜਿਸ ਵਿਚ ਕਿਸੇ ਉਧਯੋਗ ਦੇ ਅੰਦਰ ਕੰਪਿਊਟਰ ਅਤੇ ਟੈਕਨੋਲਜੀ ਦੇ ਨਾਲ ਸੰਬੰਧਿਤ ਕੰਮ ਕੀਤੇ ਜਾਂਦੇ ਹਨ ਪਹਿਲਾਂ ਦੇ ਸਮੇ ਵਿਚ IT ਦੀ ਜਾਣਕਾਰੀ ਬੋਹੋਤ ਘੱਟ ਲੋਕਾਂ ਨੂੰ ਸੀ ! ਕਿਉਂਕਿ ਉਸ ਸਮੇ IT ਦਾ ਵਿਸਤਾਰ ਨਹੀਂ ਹੋਇਆ ਸੀ ਜਾਦਾਤਰ ਜਗਾ ਤੇ ਜਾਣਕਾਰੀਆਂ ਦਾ ਸਮੂਹ ਅਤੇ ਲੈਣ ਦੇਣ ਬਿਨਾ ਕੰਪਿਊਟਰ ਤੋਂ ਕੀਤਾ ਜਾਂਦਾ ਸੀ ਇਸੇ ਲਾਈ IT ਦੇ ਬਾਰੇ ਉਹੀ ਲੋਕ ਜਾਣਦੇ ਸੀ ਜੋ ਕਿਸੀ ਬੱਡੀ ਸਨਸਥਾ ਵਿਚ ਕੰਮ ਕਰਦੇ ਸਨ ਜਿਥੇ ਬੱਡੀ ਸੰਖਿਆ ਵਿਚ ਡਾਟਾ ਨੂੰ ਸਟੋਰ STORE ਕਰਨ ਵਿਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਸੀ ! IT ਨੇ ਪੂਰੇ ਵਿਸ਼ਵ ਨੂੰ ਇੰਟਰਨੇਟ ਸੋਫਟਵੇਰ ਅਤੇ ਕਈ ਤ੍ਰਾਹ ਦੇ ਹਾਰਡਵੇਰ ਦੇ ਨਾਲ ਜੋੜ ਦਿੱਤਾ ਹੈ !

ਇਨਫੋਰਮੇਸ਼ਨ ਟੈਕਨੋਲਜੀ ਦੀ ਵਰਤੋਂ ਕਿਥੇ ਕਿਥੇ ਕੀਤੀ ਜਾਂਦੀ ਹੈ ? USED OF INFORMATION TECHNOLOGY

ਸੂਚਨਾ ਦੀ ਤੇਜੀ ਕਰਕੇ ਇਨਸਾਨ ਦੀ ਜਿੰਦਗੀ ਤੇਜੀ ਨਾਲ ਬਦਲ ਰਹੀ ਹੈ ਅੱਜ ਦੇ ਸਾਰੇ ਮੋਡਰਨ ਟੈਕਨੋਲਜੀ IT ਨਾਲ ਸਮਬੰਦ ਰੱਖਦਿਆਂ ਨੇ ਇਨਫੋਰਮੇਸ਼ਨ ਟੈਕਨੋਲਜੀ ਵਿਚ ਸਾਨੂ ਰੇਡੀਓ, ਇੰਟਰਨੇਟ, ਮੋਬਾਈਲ ਕੰਪਿਊਟਰ ਵਰਗੇ ਕਈ ਸਾਰੇ ਸਾਧਨ ਮਿਲੇ ਹਣ ! ਅੱਜ ਸ਼ਿਕ੍ਸ਼ਾ, ਸਵਾਸਥ, ਉਧੋਗ, ਵਿਆਪਰ, ਇੰਟਰਨੇਟ, ਅਤੇ ਟੈਲੀ ਕਮਨਿਕੇਸ਼ਨ ਸਾਰੇ ਇਸਤੇ ਅਧਾਰਿਤ ਸਨ ! IT ਦੇ ਮੁਕਾਬਲੇ ਬਿਜਨੇਸ ਟੈਕਨੋਲਜੀ ਤੇ ਬੋਹੋਤ ਜਾਦਾ ਅਧਾਰਿਤ ਹੁੰਦੀ ਹੈ ਜਿਸਦੇ ਨਾਲ ਇਕ ਬੇਹਤਰ ਕਮਨਿਕੇਸ਼ਨ ਦੇ ਨਾਲ ਆਨਲਾਈਨ ਪੇਮੈਂਟ ਦੇ ਵਿਕਲਪ ਦੇ ਲਈ ਸਾਨੂ IT ਨੂੰ ਅਪਨੋਣਾ ਪੈਂਦਾ ਹੈ !

BACHELOR OF SCIENCE IN INFORMATION TECHNOLOGY

ਵਿਆਪਰ ਨੂੰ ਵਧਾਉਣ ਲਈ IT ਦੀ ਮਦਦ ਇਸ਼ਤਿਹਾਰ ਰਹੀ ਲਈ ਜਾਂਦੀ ਹੈ ਜਿਸਦੇ ਨਾਲ ਲੱਖਾਂ ਲੋਕਾਂ ਕੋਲ ਪੋਂਛਿਆ ਜਾ ਸਕਦਾ ਹੈ ! ਇਨਫੋਰਮੇਸ਼ਨ ਟੈਕਨੋਲਜੀ ਨੇ ਸਿਖਿਆ ਦੇ ਤਰੀਕੇ ਨੂੰ ਵੀ ਪੂਰੀ ਤ੍ਰਾਹ ਬਦਲ ਕੇ ਰੱਖ ਦਿੱਤਾ ਹੈ ! ਅੱਜ ਦੇ ਸਮੇ ਅਸੀਂ ਇੰਟਰਨੇਟ ਦੇ ਨਾਲ ਘਰੇ ਬੈਠੇ ਸਿਖਿਆ ਲੈ ਸਕਦੇ ਹਾਂ ਆਨਲਾਈਨ ਵੀਡੀਓ ਅਤੇ ਹੋਰ ਕਿੰਨਾ ਕੁਝ ਸਿੱਖ ਸਕਦੇ ਹਾਂ ਇਦ੍ਹਾ ਦੀਆ ਕਈ ਆਨਲਾਈਨ ਅੱਪਲੀਕੈਸ਼ਨ ਹਨ ਜਿਨ੍ਹਾਂ ਨਾਲ ਹਰੇਕ ਵਿਸ਼ੇ ਸੀ ਜਾਣਕਾਰੀ ਦਿਤੀ ਹੁੰਦੀ ਹੈ !

ਇਨਫੋਰਮੇਸ਼ਨ ਟੈਕਨੋਲਜੀ ਨੇ ਗੇਮਿੰਗ ਦੇ ਵਿਚ ਵੀ ਬੋਹੋਤ ਜਾਦਾ ਤਰੱਕੀ ਕੀਤੀ ਹੈ ਜਿਸਦੇ ਵਿਚ ਕੀਨੀਆ ਵੱਡਿਆ ਜੋਬ ਦੀ ਲੋੜ ਨੂੰ ਪੂਰਾ ਕੀਤਾ ਗਿਆ ਹੈ ਇਨਫੋਰਮੇਸ਼ਨ ਟੈਕਨੋਲਜੀ ਨੇ ਕਰੈਡਿਟ ਕਾਰਡ ਨਾਲ ਹੋਣ ਵਾਲੀ ਟ੍ਰਾਂਜੈਕਸ਼ਨ ਨੂੰ ਵੀ ਸੇਫ ਬੰਨਦੀ ਹੈ ਤਾ ਕਿ ਇਸਦਾ ਕੋਈ ਗਲਤ ਵਰਤੋਂ ਨਾ ਕੀਤੀ ਜਾ ਸਕੇ !

ਇਨਫੋਰਮੇਸ਼ਨ ਟੈਕਨੋਲਜੀ ਦੇ ਫਾਇਦੇ ਕਿਨ ਸਨ ? ADVANTAGE OF INFORMATION TECHNOLOGY

ਇਨਫੋਰਮੇਸ਼ਨ ਟੈਕਨੋਲਜੀ ਟੈਲੀ ਕਮਨਿਕੇਸ਼ਨ ਵਿਚ ਵਾਧਾ ਲੈਕੇ ਆਯਾ ਜਿਸਦੇ ਨਾਲ ਅੱਜ ਅਸੀਂ ਕਿਥੇ ਵੀ ਕਿਸੇ ਨਾਲ ਗੱਲ ਕਰ ਸਕਦੇ ਹਾਂ ਉਹ ਵੀ ਵੀਡੀਓ ਕਾਲ ਤੇ ! IT ਦੇ ਨਾਲ ਹੀ ਸਾਨੂ ਮੌਸਮ ਦੀ ਸਹੀ ਜਾਣਕਾਰੀ ਮਿਲਦੀ ਹੈ ! ਪਹਿਲਾਂ ਦੇ ਸਮੇ ਕਦੋ ਮਿਹ ਪਵੇਗਾ ਇਸਦਾ ਪਤਾ ਲਗਾਉਣਾ ਬੋਹੋਤ ਮੁਸ਼ਕ ਸੀ ਪਰ ਅਜੇ ਮੌਸਮ ਭਿਭਾਗ ਦੇ ਲੋਕ ਕੋਈ ਵੀ ਜਾਣਕਾਰੀ ਬੋਹੋਤ ਸੋਖੇ ਤਰੀਕੇ ਨਾਲ ਲੈ ਲੈਂਦੇ ਸਨ !

INFORMATION TECHNOLOGY BENEFITS

INFORMATION TECHNOLOGY SALARY

IT FULL FORM

BACHELOR OF INFORMATION TECHNOLOGY


IT ਨੇ ਬੋਹੋਤ ਲੋਕਾਂ ਨੂੰ ਕੰਮ ਦਿਤੇ ਹਨ ਜਿਸਦੇ ਨਾਲ ਕੀਨੀਆ ਨੂੰ ਜਰੂਰਤ ਦਾ ਸਮਾਂ ਮਿਲਦਾ ਹੈ !

INFORMATION TECHNOLOGY JOBS

COMPUTER PROGRAMMER
HARDWARE DEVELOPER
SOFTWARE DEVELOPER
SYSTEM ANALYZERS
WEB DESIGNER

ਇਨਫੋਰਮੇਸ਼ਨ ਟੈਕਨੋਲਜੀ ਦੇ ਨੁਕਸਾਨ ਕਿ ਸਨ ?

ਇਨਫੋਰਮੇਸ਼ਨ ਟੈਕਨੋਲਜੀ ਦਾ ਕੁਦਰਤ ਨੂੰ ਬੋਹੋਤ ਨੁਕਸਾਨ ਹੋਇਆ ਹੈ !

ਇਨਫੋਰਮੇਸ਼ਨ ਟੈਕਨੋਲਜੀ ਦਾ ਭਵਿੱਖ ਕਿ ਹੈ ?

ਇਨਫੋਰਮੇਸ਼ਨ ਟੈਕਨੋਲਜੀ ਦਾ ਭਵਿੱਖ ਬੋਹੋਤ ਚੰਗਾ ਹੈ ਅਤੇ ਇਸਦੇ ਕੋਰਸ ਕਰਨ ਦੇ ਨਾਲ ਚੰਗੀ ਕੰਪਨੀ ਵਿਚ ਚੰਗੀ ਤਨਖਾ ਲੱਗ ਜਾਂਦੀ ਹੈ !

ਇਨਫੋਰਮੇਸ਼ਨ ਟੈਕਨੋਲਜੀ ਦਾ ਕੋਰਸ ਕੇਹੜਾ ਹੁੰਦਾ ਹੈ ?

ਇਨਫੋਰਮੇਸ਼ਨ ਟੈਕਨੋਲਜੀ ਦਾ ਕੋਰਸ BCA, BSC.IT, MCA, MSC.IT ਹੁੰਦਾ ਹੈ !

Leave a Comment