ਇੰਟਰਨੇਟ ਕਿ ਹੈ WHAT IS INTERNET IN PUNJABI | WORK | HISTORY

ਇੰਟਰਨੇਟ ਕਿ ਹੈ WHAT IS INTERNET

ਇੰਟੇਟਨੇਟ ਸਾਨੂ ਸਾਰੇ ਸੰਸਾਰ ਨਾਲ ਜੋੜਦਾ ਹੈ ਲੱਖਾਂ ਨੈੱਟਵਰਕ ਦੇ ਮੇਲ ਜੋਲ ਨੂੰ ਇੰਟਰਨੇਟ ਕਿਹਾ ਜਾਂਦਾ ਹੈ ! ਇੰਟਰਨੇਟ ਪਹਿਲੇ ਸਮੇ ਵਿਚ ਆਡੀਓ ਜਾ ਫੋਨ ਤੇ ਇਕ ਜਗਾ ਤੋਂ ਦੂਜੇ ਜਗਾ ਗੱਲ ਕਰਨ ਲਈ ਵਰਤੋਂ ਵਿਚ ਲਿਆਇਆ ਜਾਂਦਾ ਸੀ ਪਰ ਹੋਲੀ ਹੋਲੀ ਇਸਨੇ ਸਾਰੇ ਸੰਸਾਰ ਚੋ ਤਰੱਕੀ ਕੀਤੀ ਹੁਣ ਇੰਟਰਨੇਟ ਸਬ ਦੀ ਬੇਸਿਕ ਲੋੜ ਹੋ ਗਈ ਹੈ ਜੇ ਹੁਣ ਇੰਟਰਨੈਟ ਖਤਮ ਹੋ ਜਾਵੇ ਤੇ ਇਸਤੋਂ ਬਿਨਾ ਦੁਨੀਆ ਰੁਕ ਜਹੀ ਜਾਵੇਗੀ !

WHAT IS INTERNET IN PUNJABI

ਇੰਟਰਨੈਟ ਕਿਵੇਂ ਚਲਾਇਆ ਜਾਂਦਾ ਹੈ HOW WORK INTERNET

ਇੰਟਰਨੈਟ ਚਲਾਉਣਾ ਬੋਹੋਤ ਆਸਾਨ ਹੈ ਕਈ ਲੋਕ ਇਸਨੂੰ ਚਲਾਉਣ ਤੋਂ ਡਰਦੇ ਨੇ ਕਿ ਪਤਾ ਨਈ ਕਿੰਨਾ ਕ ਔਖਾ ਹੋਊਗਾ ਇੰਟਰਨੈਟ ਚਲਾਉਣ ਦੇ ਲਈ ਸਬ ਤੋਂ ਪਹਿਲਾ ਤੁਹਾਡੇ ਫੋਨ ਇੰਟਰਨੈਟ ਰਹੀ ਜੁੜਿਆ ਹੋਣਾ ਚਾਹੀਦਾ ਹੈ ਇਸਤੋਂ ਬਾਦ ਤੁਸੀਂ ਆਪਣੇ ਫੋਨ ਵਿਚ ਗੂਗਲ ਤੇ ਲਿਖ ਕੇ ਆਪਣੇ ਲੋੜ ਮੁਤਾਬਿਤ ਕੋਈ ਵੀ ਸਵਾਲ ਪੁੱਛ ਸਕਦੇ ਹੋ ਜਿਵੇ ਕਿ ਅਸੀਂ ਉਸਤੇ ਲਿਖ ਕੇ ਜਾਂ ਬੋਲ ਕੇ ਸਰਚ ਕਰ ਸਕਦੇ ਹਾਂ ਕਿ ਮੌਸਮ ਕਿਹੋ ਜੇਹਾ ਹੈ ਫਰ ਗੂਗਲ ਤੁਹਾਨੂੰ ਸਾਰੀ INFORMATION ਉਸੀ ਸਮੇ ਤੁਹਾਨੂੰ ਦੇ ਦਵੇਗਾ ਇਸੇ ਤਰਾਂ ਤੁਸੀਂ ਕੋਈ ਵੀ ਗਾਣਾ ਵੀਡੀਓ ਦੇਖ ਸਕਦੇ ਹੋ !

ਗੂਗਲ ਕਿ ਹੈ WHAT IS GOOGLE

ਗੂਗਲ ਇਕ ਸਰਚ ਇੰਜੇਨ ਹੈ ਇਹ ਗਿਆਨ ਦਾ ਭੰਡਾਰ ਹੈ ਤੁਸੀਂ ਕੋਛ ਵੀ ਇਸਤੇ ਲਿਖ ਕੇ ਸਰਚ ਕਰੂਗੇ ਤੇ ਇਹ ਸਬ ਜਾਣਕਾਰੀ ਤੁਹਾਨੂੰ ਦੇ ਦਵੇਗਾ ਉਹ ਵੀ ਇਕ ਕਲਿਕ ਤੇ ਗੂਗਲ ਪੂਰੀ ਦੁਨੀਆ ਦਾ ਸਬਤੋ ਜਾਦਾ ਵਰਤੋਂ ਵਿਚ ਲਿਆ ਜਾਂਦਾ ਹੈ ਤੇ ਇਸਤੇ ਜੋ ਜਾਣਕਾਰੀ ਮਿਲਦੀ ਹੈ ਉਸਨੂੰ ਕਾਫੀ ਹੱਦ ਤੱਕ ਸਹੀ ਮਾਣਿਆ ਜਾਂਦਾ ਹੈ ਗੂਗਲ ਦੀ ਤ੍ਰਾਹ ਹੀ ਇੰਟਰਨੈਟ ਹੋਰ ਵੀ ਸਰਚ ਇੰਜੇਨ ਨੇ ਜਿਵੇ ਕਿ BEING, YAHOO, YOUTUBE, FACEBOOK, INSTAGRAM, SNAPCHAT

WHAT IS GOOGLE IN PUNJABI

ਇੰਟਰਨੈਟ ਦੀ ਹਿਸਟਰੀ ਕਿ ਹੈ ? INTERNET HISTORY

ਇੰਟਰਨੈਟ ਸਬ ਤੋਂ ਪਹਿਲਾ ਇਕ ਕੇਬਲ ਰਹੀ ਇਕ ਜਗਾ ਤੋਂ ਦੂਜੇ ਜਗਾ ਗੱਲ ਕਰਨ ਵਿਚ ਵਰਤਿਆ ਜਾਂਦਾ ਸੀ ਉਹ ਵੀ ਇਹ ਬੋਹੋਤ ਮੁਸ਼ਕਲ ਨਾਲ ਗੱਲ ਕਰ ਹੁੰਦੀ ਸੀ ਹੋਲੀ ਹੋਲੀ ਇਸਨੂੰ ਸਰਵਰ ਨਾਲ ਜੋੜਕੇ ਇਸਦੇ ਵਿਚ ਹੋਰ INFORMATION ਨੂੰ ਜੋੜਿਆ ਗਿਆ ਅੱਜ ਇੰਟਰਨੈਟ ਹਰ ਇਕ ਬੰਦੇ ਦੀ ਜਰੂਰਤ ਹੈ !

WHAT IS INTERNET

ਇੰਟਰਨੈਟ ਰਹੀ ਅਸੀਂ ਕਿ ਕਿ ਕਰ ਸਕਦੇ ਹਾਂ WORK OF INTERNET

ਇੰਟਰਨੈਟ ਰਹੀ ਅਸੀਂ ਕਿਸੇ ਵੀ ਸਵਾਲ ਦਾ ਜਬਾਬ ਲੈ ਸਕਦੇ ਹਾਂ ਕਿਸੇ ਵੀ ਭਾਸ਼ਾ ਨੂੰ ਸਮਝ ਤੇ ਬੋਲ ਸਕਦੇ ਹਾਂ ਅਤੇ ਕੋਈ ਵੀ ਵੀਡੀਓ ਅਤੇ ਗਾਣਾ ਡਾਊਨਲੋਡ ਤੇ ਦੇਖ ਸੁਨ ਸਕਦੇ ਹਾਂ ਪੂਰੀ ਦੁਨੀਆ ਚੋ ਕਿਥੇ ਵੀ ਕਿਸੇ ਨਾਲ ਵੀਡੀਓ ਕਾਲ ਤੇ ਗੱਲ ਤੇ ਜੁੜ ਸਕਦੇ ਹਾਂ !

ਇੰਟਰਨੇਟ ਦੇ ਫੇਦੇ ਕਿ ਨੇ ?

ਇੰਟਰਨੇਟ ਦੇ ਬੋਹੋਤ ਫੇਦੇ ਨੇ ਜੇ ਅੱਜ ਦੇ ਸਮੇ ਤੇ ਗੱਲ ਕਰੀਏ ਤੇ ਬਿਨਾ ਇੰਟਰਨੇਟ ਦੇ ਕੁਝ ਵੀ ਕਰੋਵਾਰ ਕਰਨਾ ਮੁਸ਼ਕਲ ਹੈ ਸੱਬ ਤੋਂ ਵਡਾ ਫਾਇਦਾ ਇੰਟਰ ਨੇਤ ਇਹ ਹੈ ਕਿ ਅਸੀਂ ਆਪਣੇ ਕਾਰੋਬਾਰ ਨੂੰ ONLINE ਕਰ ਸਕਦੇ ਹਾਂ ਜਿਸਦੇ ਨਾਲ ਅਸੀਂ ONLINE ਕੋਈ ਵੀ PRODUCT ਬੇਚ ਅਤੇ ਖਰੀਦ ਸਕਦੇ ਹਾਂ ਅਤੇ ਦੂਜਾ ਫਾਇਦਾ ਇਹ ਹੈ ਜੇ ਅਸੀਂ ਇੰਟਰਨੇਟ ਨਾਲ ਕੁਨੈਕਟ ਹੋਈਏ ਤੇ ਅਸੀਂ ਕਿਥੇ ਬੈਠੇ ਵੀ ਪੂਰੀ ਦੁਨੀਆ ਚੋ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ ਇੰਟਰਨੇਟ ਤੇ ਸਾਰੇ ਸਵਾਲਾਂਦੇ ਜਬਾਬ ਉਪਲਬਦ ਨੇ ਜਿਸਦੇ ਨਾਲ ਅਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ ਆਦਿ !

ਇੰਟਰਨੇਟ ਦੇ ਕਿ ਨੁਕਸਾਨ ਨੇ ?

ਇੰਟਰਨੇਟ ਦੇ ਨਾਲ ਸਬਤੋ ਬਡਾ ਨੁਕਸਾਨ ਇਹ ਹੈ ਅਸੀਂ ਸਾਰੇ ਲੋਕ ਇੰਟਰਨੇਟ ਤੇ ਜਾਦਾ ਡਿਪੇਂਡ ਹੋ ਗਏ ਹਾਂ ਜਿਸਦੇ ਨਾਲ ਛੋਟੇ ਤੋਂ ਛੋਟਾ ਅਤੇ ਬਡੇ ਤੋਂ ਬਡਾ ਕੰਮ ਵੀ ਅਸੀਂ ONLINE ਕਰਨਾ ਪਸੰਦ ਕਰਦੇ ਹਾਂ ਜਿਸਦੇ ਨਾਲ ਅਸੀਂ ਆਲਸੀ ਜਾਦਾ ਹੋ ਗਏ ਹਾਂ ਅਤੇ ਸ਼ਰੀਰ ਦੇ ਨਾ ਹਿਲਾਨ ਕਰਕੇ ਘਰ ਚੋ ਬੈਠੇ ਰਹਿਣ ਨਾਲ ਸਾਨੂ ਕਈ ਤ੍ਰਾਹ ਦੀਆ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਵੇਂਕਿ ਮੋਟਾਪਾ ਡਿਪ੍ਰੈਸ਼ਨ ਆਦਿ ! ਅਤੇ ਇਸਦਾ ਇਕ ਹੋਰ ਨੁਕਸਾਨ ਇਹ ਹੈ ਕਿ ਅਸੀਂ ਇੰਟਰਨੇਟ ਦਾ ਮੋਬਾਈਲ ਤੇ ਕੀਨੇ ਕੀਨੇ ਘੰਟੇ ਇਕ ਹੀ ਪੋਜੀਸ਼ਨ ਵਿਚ ਬੈਠੇ ਰਹਿੰਦੇ ਹਾਂ ਜਿਸਦੇ ਨਾਲ ਸਾਡੇ ਅੱਖਾਂ ਤੇ ਜ਼ੋਰ ਬੋਹੋਤ ਪੈਂਦਾ ਹੈ ਤੇ ਅੱਖਾਂ ਵੀ ਖਰਾਬ ਹੋ ਜਾਂਦੀਆਂ ਹਨ ਜਿਸਦੇ ਨਾਲ ਘੱਟ ਦਿਖਣ ਦੀ ਸਮਸਿਆ ਅੱਜ ਦੇ ਸਮੇ ਵਿਚ ਸੱਬ ਬਚਿਆ ਨੂੰ ਆਮ ਹੈ !

ਗੂਗਲ ਕਿ ਹੈ ?

ਗੂਗਲ ਇਕ ਸਰਚ ਇੰਜੇਨ ਹੈ !

ਇੰਟਰਨੇਟ ਕਿ ਹੈ ?

ਲੱਖਾਂ ਨੈੱਟਵਰਕ ਦੇ ਮੇਲ ਜੋਲ ਨੂੰ ਇੰਟਰਨੇਟ ਕਿਹਾ ਜਾਂਦਾ ਹੈ !

ਇੰਟਰਨੈਟ ਕਿਵੇਂ ਚਲਾਇਆ ਜਾਂਦਾ ਹੈ ?

ਆਪਣੇ ਫੋਨ ਵਿਚ ਗੂਗਲ ਤੇ ਲਿਖ ਕੇ ਆਪਣੇ ਲੋੜ ਮੁਤਾਬਿਤ ਕੋਈ ਵੀ ਸਵਾਲ ਪੁੱਛ ਸਕਦੇ ਹੋ

Leave a Comment