ਸਿੱਧੂ ਮੂਸੇ ਵਾਲਾ SIDHU MOOSE WALA, BIO, DEATH, FAMILY IN PUNJABI

ਸਿੱਧੂ ਮੂਸੇਵਾਲਾ ਪੰਜਾਬੀ ਗਾਇਕ, ਗੀਤਕਾਰ, ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ।

SIDHU MOOSE WALA BIO IN PUNJABI

ਸਿੱਧੂ ਮੂਸੇ ਵਾਲਾ ਕੌਣ ਹੈ ? WHO IS SIDHU MOOSE WALA

ਸਿੱਧੂ ਮੂਸੇ ਵਾਲਾ ਜਾਂ “ਸ਼ੁਭਦੀਪ ਸਿੰਘ ਸਿੱਧੂ” ਦਾ ਜਨਮ 11 ਜੂਨ 1993 ਨੂੰ ਹੋਇਆ ! ਉਹ ਇੱਕ ਪੰਜਾਬੀ ਗਾਇਕ ਅਤੇ ਲੇਖਕ ਸੀ ! ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ “ਲਾਇਸੰਸ” ਗੀਤ ਨਾਲ ਕੀਤੀ। ਸਿੱਧੂ ਦੁਆਰਾ ਲਿਖਿਆ ਇਹ ਗੀਤ ਪੰਜਾਬੀ ਗਾਇਕ ਨਿੰਜਾ ਨੇ ਗਾਇਆ। ਇਸ ਤੋਂ ਬਾਅਦ ਅਗਲਾ ਗੀਤ “ਸੋ ਹਾਈ” ਸਿੱਧੂ ਨੇ ਆਪ ਲਿਖਿਆ ਅਤੇ ਗਾਇਆ। ਇਸ ਗੀਤ ਨਾਲ ਸ਼ੁੱਭਦੀਪ ਨੂੰ ਇੱਕ ਨਵੀ ਪਹਿਚਾਣ ਮਿਲੀ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰਾ ਨਾਮ ਖੱਟਿਆ। ਸਿੱਧੂ ਮੂਸੇ ਵਾਲਾ ਦੇ ਮਿਊਜ਼ਿਕ ਨੇ ਉਹਨੂੰ ਵੱਧੀਆ ਪ੍ਰੇਰਨਾ ਮਿਲੀ ਹੈ, ਖਾਸ ਕਰਕੇ ਪੰਜਾਬੀ ਯੁਵਾਂ ਵਿੱਚ। ਉਹਨਾਂ ਦੀਆਂ ਗਾਣਿਆਂ ਵਿੱਚ ਧੁਨਾਂ, ਤਾਕਤਵਰ ਢੋਲਾਂ ਅਤੇ ਪੰਜਾਬੀ ਅਤੇ ਅੰਗਰੇਜ਼ੀ ਬੋਲਾਂ ਦੀ ਮਿਸ਼ਰੀ ਹੁੰਦੀ ਹੈ।

ਸਿੱਧੂ ਮੂਸੇ ਵਾਲਾ ਫ਼ਿਲਮ ਵਿਚ ਐਂਟਰੀ SIDHU MOOSE WALA MOVIES

ਇਸ ਤੋਂ ਅਲਾਵਾ, ਸਿੱਧੂ ਮੂਸੇ ਵਾਲਾ ਨੇ ਅਦਾਕਾਰੀ ਵਿੱਚ ਵੀ ਕੁਝ ਕਰਕੇ ਦਿਖਾਇਆ ਹੈ। ਉਨ੍ਹਾਂ ਨੇ 2018 ਵਿੱਚ ਪੰਜਾਬੀ ਫਿਲਮ “Yes I Am Student” ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਬਾਅਦ ਵਿੱਚ “Teri Meri Jodi” ਅਤੇ “Shooter” ਜਿਵੇਂ ਫਿਲਮਾਂ ਵਿੱਚ ਵੀ ਨਜ਼ਰ ਆਏ ਹਨ।

  • Yes I Am Student (2018)
  • Teri Meri Jodi (2019)
  • Shooter (2020)
ਜਨਮ11-7-1993
ਪੂਰਾ ਨਾਮਸ਼ੁਭਦੀਪ ਸਿੰਘ ਸਿੱਧੂ
ਪੜ੍ਹਾਈਗੁਰੂ ਨਾਨਕ ਦੇਵ ਏਂਗੀਨੀਰੀਂਗ ਕਾਲਜ , ਲੁਧਿਆਣਾ, Graduation ਇਲੇਕ੍ਟ੍ਰਿਕਲ ਏਂਗੀਨੀਰੀਂਗ 2016
ਮਾਤਾ ਦਾ ਨਾਮਚਰਨ ਕੌਰ
ਪਿਤਾ ਦਾ ਨਾਮਬਾਕੌਰ ਸਿੰਘ
ਪਿੰਡ ਦਾ ਨਾਮਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ
ਪੇਸ਼ਾਗਾਇਕ, ਰੈਪਰ, ਗੀਤਕਾਰ, ਅਦਾਕਾਰ, ਸਿਆਸਤਦਾਨ
SIDHU MOOSE WALA BIO IN PUNJABI

ਸਿੱਧੂ ਮੂਸੇ ਵਾਲੇ ਦੀ ਮੋਤ ਕਿਵੇਂ ਹੋਈ ? SIDHHU MOOSE WALA DEATH

SIDHU MOOSE WALA DEATH

ਸਿੱਧੂ ਮੂਸੇ ਵਾਲਾ ਆਪਣੇ ਇਕ ਫ੍ਰੈਂਡ ਤੇ ਇਕ ਬੌਂਸਰ ਨੂੰ ਨਾਲ ਲੈ ਕੇ ਆਪਣੀ ਮਾਸੀ ਨੂੰ ਮਿਲਣ ਜਾ ਰੇਯਾ ਸੀ ਬਾਪਸੀ ਦੇ ਸਮੇਂ ਉਸ ਦੀ ਥਾਰ ਤੇ ਕਿਸੀ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਾਲੋਨੀਆਂ ਸ਼ੁਰੂ ਕਰ ਦਿਤੀਆਂ ਜਿਸ ਦੇ ਨਾਲ ਮੋਸੇ ਵਾਲੇ ਦੀ ਮੌਕੇ ਤੇ ਮੋਤ ਹੋ ਗਈ !

ਸਿੱਧੂ ਮੂਸੇ ਵਾਲੇ ਦੀ ਰਾਜਨੀਤਕ ਕਰੀਰ ? SIDHU MOOSE WALA IN POULTICES

ਸਿੱਧੂ ਮੂਸੇ ਵਾਲਾ ਕਦੀ ਵੀ ਰਾਜਨੀਤਿਕ ਦੇ ਚਕਰਾ ਚੋ ਨਾਈ ਪੈਣਾ ਚੰਦਾ ਸੀ ਪਰ ਓਦੇ ਤੇ ਰਾਜਨੀਤਕ ਦਬਾਬ ਦੇ ਝੁਠੇ ਕੇਸ ਦੇ ਚੱਕਰਾਂ ਚੋ ਪਾ ਕੇ ਰਾਜਨੀਤਕ ਵਿਚ ਪਾਇਆ ਗਿਆ ਜਿਸ ਵਿਚ ਉਹ ਬੁਰੀ ਤਰਾਹ ਹਾਰ ਗਿਆ !

ਸਿੱਧੂ ਮੂਸੇ ਵਾਲਾ ਦਾ ਸੰਗੀਤ ਉਹਨੇ ਨੂੰ ਵੱਧੇਰੇ ਫੈਨ ਫੋਲੋਇੰਗ ਦਿੱਤੀ ਹੈ, ਖਾਸ ਕਰਕੇ ਪੰਜਾਬੀ ਯੁਵਾਂ ਵਿੱਚ। ਉਹ ਉਨ੍ਹਾਂ ਦੀ ਵਿਸ਼ੇਸ਼ਤਾ ਆਵਾਜ਼, ਊਰਜਾਂਵਾਨ ਪ੍ਰਦਰਸ਼ਨਾਂ ਅਤੇ ਪ੍ਰਭਾਵਸ਼ਾਲੀ ਬੋਲਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਗਾਣੇ ਵਧੀਆ ਧੁਨ, ਤਾਕਤਵਰ ਬੀਟਾਂ ਅਤੇ ਪੰਜਾਬੀ ਅਤੇ ਅੰਗਰੇਜ਼ੀ ਬੋਲਾਂ ਸ਼ਾਮਲ ਹੁੰਦੇ ਹਨ।

ਸਿੱਧੂ ਮੂਸੇ ਵਾਲੇ ਦੇ ਮਸ਼ਹੂਰ ਗਾਣੇ ? SIDHU MOOSE WALA FAMOUS SONG

ਉਂਝ ਤੇ ਸਿੱਧੂ ਮੂਸੇ ਵਾਲੇ ਦੇ ਸਾਰੇ ਹੀ ਗਾਣੇ ਬੋਹੋਤ ਮਸ਼ਹੂਰ ਸਨ ਪਰ 295 ਗੀਤ ਨੂੰ ਲੋਕਾਂ ਨੇ ਬੋਹੋਤ ਪਿਆਰ ਕੀਤਾ ਤੇ ਇਦਾਂ ਹੀ “AK 47” ਨੂੰ ਵੀ ਬੋਹੋਤ ਪਿਆਰ ਦਿਤਾ !

https://www.youtube.com/watch?v=n_FCrCQ6-bA

ਸਿੱਧੂ ਮੂਸੇ ਵਾਲੇ ਦਾ ਸੋਭਾਵ ਕਿਹੋ ਜੇਹਾ ਸੀ ? SIDHU MOOSE WALA NATURE

ਸਿੱਧੂ ਮੂਸੇ ਵਾਲੇ ਦੇ ਜੇ ਸੋਭਾਹ ਦੀ ਗੱਲ ਕਰੀਏ ਤੋਂ ਬਹੁਤ ਹੀ down to earth ਸੀ ਜਿਵੇ ਕਿ ਸਾਰੀਆਂ ਨੂੰ ਪਿਆਰ ਨਾਲ ਮਿਲਣਾ ਛੋਟੇ ਬਡੇ ਵਿਚ ਕੋਈ ਫਰਕ ਨਾ ਰੱਖਣਾ ਕੋਈ ਵੀ ਓਦੇ ਘਰ ਆ ਸਕਦਾ ਸੀ ਸਾਰੀਆਂ ਨਾਲ ਫੋਟੋ ਕਾਰੋਂਦਾ ਸੀ !

SIDHU MOOSE WALA SONG

  • So High
  • Warning Shots
  • Famous
  • Same Beef (ft. Bohemia)
  • Dhakka
  • East Side Flow
  • Jatt Da Muqabla
  • Issa Jatt
  • Legend
  • Tochan
  • Selfmade
  • G Wagon
  • Its All About You
  • Just Listen
  • Dawood
  • I’m Better Now
  • Approach
  • Boliyan
  • Mustang
  • Trend

ਸਿੱਧੂ ਮੂਸੇ ਵਾਲਾ ਕੌਣ ਹੈ

ਸਿੱਧੂ ਮੂਸੇ ਵਾਲਾ ਜਾਂ “ਸ਼ੁਭਦੀਪ ਸਿੰਘ ਸਿੱਧੂ” ਦਾ ਜਨਮ 11 ਜੂਨ 1993 ਨੂੰ ਹੋਇਆ ! ਉਹ ਇੱਕ ਪੰਜਾਬੀ ਗਾਇਕ ਅਤੇ ਲੇਖਕ ਸੀ ! ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ “ਲਾਇਸੰਸ” ਗੀਤ ਨਾਲ ਕੀਤੀ।

ਸਿੱਧੂ ਮੂਸੇ ਵਾਲੇ ਦੀ ਮੋਤ ਕਿਵੇਂ ਹੋਈ ?

ਸਿੱਧੂ ਮੂਸੇ ਵਾਲਾ ਆਪਣੇ ਇਕ ਫ੍ਰੈਂਡ ਤੇ ਇਕ ਬੌਂਸਰ ਨੂੰ ਨਾਲ ਲੈ ਕੇ ਆਪਣੀ ਮਾਸੀ ਨੂੰ ਮਿਲਣ ਜਾ ਰੇਯਾ ਸੀ ਬਾਪਸੀ ਦੇ ਸਮੇਂ ਉਸ ਦੀ ਥਾਰ ਤੇ ਕਿਸੀ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਾਲੋਨੀਆਂ ਸ਼ੁਰੂ ਕਰ ਦਿਤੀਆਂ ਜਿਸ ਦੇ ਨਾਲ ਮੋਸੇ ਵਾਲੇ ਦੀ ਮੌਕੇ ਤੇ ਮੋਤ ਹੋ ਗਈ !

ਸਿੱਧੂ ਮੂਸੇ ਵਾਲੇ ਦਾ ਸੋਭਾਵ ਕਿਹੋ ਜੇਹਾ ਸੀ

ਸਿੱਧੂ ਮੂਸੇ ਵਾਲੇ ਦੇ ਜੇ ਸੋਭਾਹ ਦੀ ਗੱਲ ਕਰੀਏ ਤੋਂ ਬਹੁਤ ਹੀ down to earth ਸੀ ਜਿਵੇ ਕਿ ਸਾਰੀਆਂ ਨੂੰ ਪਿਆਰ ਨਾਲ ਮਿਲਣਾ ਛੋਟੇ ਬਡੇ ਵਿਚ ਕੋਈ ਫਰਕ ਨਾ ਰੱਖਣਾ ਕੋਈ ਵੀ ਓਦੇ ਘਰ ਆ ਸਕਦਾ ਸੀ ਸਾਰੀਆਂ ਨਾਲ ਫੋਟੋ ਕਾਰੋਂਦਾ ਸੀ !

Leave a Comment