8 ਏ ਇ ਟੂਲ 2023 8 CRAZY AI TOOLS YOU MUST TRY IN 2023 IN PUNJABI

WHAT IS AI TOOLS

ਜਿਵੇ ਕਿ ਤੁਹਾਨੂੰ ਸਬ ਨੂੰ ਪਤਾ ਹੀ ਹੈ ਕਿ ਅਰੱਟੀਫਿਸ਼ਲ ਇੰਟੈਲੀਜੈਂਟ ਜਾ ਇੰਟਰਨੇਟ ਵਿਚ ਸੱਬ ਕੁਝ ਬੋਹੋਤ ਤੇਜੀ ਨਾਲ ਬਦਲ ਰਿਹਾ ਹੈ ! ਇਸ ਲਈ ਰੋਜ਼ ਨਵੇਂ ਨਵੇਂ ਅਰੱਟੀਫਿਸ਼ਲ ਇੰਟੈਲੀਜੈਂਟ ਟੂਲਜ਼ ਜਾ ਐਪਲੀਕੇਸ਼ਨ ਵੈੱਬ ਸਾਈਟ ਆ ਰਹੀਆਂ ਨੇ ਜਿਸ ਦੇ ਨਾਲ ਅਸੀਂ ਆਪਣੇ ਕਈ ਕੰਮ ਘੱਟ ਸਮੇ ਵਿਚ ਕਰ ਸਕਦੇ ਹਾਂ ਤੇ ਮੈਂ ਤੁਹਾਨੂੰ ਸੱਬ ਨੂੰ ਇਕ ਸਲਾਹ ਜਰੂਰ ਦੇਣਾ ਚੋੰਦਾਂ ਹਾਂ ਜੇ ਤੁਸੀਂ ਅੱਜ ਹੀ ਇਹ ਸੱਬ ਨਹੀਂ ਸਿੱਖਦੇ ਤੇ ਤੁਸੀਂ ਅਰੱਟੀਫਿਸ਼ਲ ਇੰਟੈਲੀਜੈਂਟ ਦੀ ਦੁਨੀਆ ਚੋ ਪਿੱਛੇ ਰੇਹ ਜਾਉਗੇ ਜਿਸਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਇਦਾ ਮਹਿਸੂਸ ਹੋਊਗਾ ਕਿ ਅਰੱਟੀਫਿਸ਼ਲ ਇੰਟੈਲੀਜੈਂਟ ਇਨਾ ਕੋਛ ਕਰ ਸਕਦਾ ਹੈ ! ਇਸੇ ਤਰਾਂ ਅੱਜ ਅਸੀਂ ਕੁਝ ਏਦਾਂ ਦੇ ਅਰੱਟੀਫਿਸ਼ਲ ਇੰਟੈਲੀਜੈਂਟ ਵੈੱਬ ਸਾਈਟ ਜਾ ਟੂਲਜ਼ ਦੀ ਗੱਲ ਕਰਾਂਗੇ ਜੋ ਕਿ ਤੁਹਾਨੂੰ ਸੋਚਣ ਚੋ ਮਜਬੂਰ ਕਰਦੇਨ ਗਿਆ ਕਿ ਇਵੇ ਵੀ ਹੋ ਸਕਦਾ ਹੈ !

HOW AI TOOLS WORK

ਪੇਰਾਗ੍ਰਾਫੀਕਾ PARAGRAPHICA

ਇਸਦੇ ਨਾਲ ਤੁਸੀਂ ਸੱਚੀ ਪਾਸਟ ਮਤਲਬ ਪਿਛੋਕੜ ਦੁਨੀਆ ਚੋ ਜਾ ਸਕਦੇ ਹੋ ਇਹ ਤੁਹਾਡੀ ਲੋਕੇਸ਼ਨ ਲੈਂਦਾ ਹੈ ਅਤੇ AI ਦੀ ਪਾਵਰ ਲੈਂਦਾ ਹੈ ਅਤੇ ਦੋਵਾਂ ਨੂੰ ਨਾਲ ਮਿਲਾਕੇ ਤੁਹਾਨੂੰ ਪਿਛੋਕੜ ਦੁਨੀਆ ਚੋ ਲੈ ਜਾਂਦਾ ਹੈ ਤੁਹਾਨੂੰ ਬੱਸ ਆਪਣੀ ਲੋਕੇਸ਼ਨ ਇਸ ਨੂੰ ਦੇਨੀ ਹੋਵੇਗੀ ਫੇਰ ਇਹ ਖੁਦ ਹੀ ਤੁਹਾਡੀ ਲੋਕੇਸ਼ਨ ਦੀਆ ਫੋਟਵਾ ਬਣਾ ਕੇ ਤੁਹਾਨੂੰ ਦੱਸੂਗਾ ਕਿ 20 ਸਾਲ ਬਾਦ ਇਹ ਜਗਾ ਕਿਹੋ ਜਹੀ ਦਿਖਦੀ ਹੋਵੇਗੀ ਅਤੇ ਇਹ ਖੁਦ ਉਸ ਫੋਟਵਾ ਨੂੰ ਬਣਾ ਕੇ ਦਿਖੋਂਦਾ ਹੈ !

Q ਆਰ ਜਨਰੇਟਰ QR CODE AI ART GENERATOR

ਇਸਦੇ ਰਾਹੀ ਤੁਸੀਂ ਆਪਣੀ ਕੋਈਵੀ ਫੋਟੋ ਨੂੰ QR CODE ਜਾ ਕਿਸੀ ਵੀ ਲਿੰਕ ਨੂੰ ਇਸਦੇ ਵਿਚ ਤਬਦੀਲ ਕਰ ਸਕਦੇ ਹੋ ਇਹ ਬੋਹੋਤ ਸੋਖੇ ਤਰੀਕੇ ਨਾਲ ਕੰਮ ਕਰਦਾ ਹੈ ਤੁਸੀਂ ਬੱਸ ਇਸ ਵੈੱਬ ਸਾਈਟ ਤੇ ਜਾਕੇ ਇਥੇ ਆਪਣੇ URL ਨੂੰ ਕਾਪੀ ਪੇਸਟ ਕਰਨਾ ਹੈ ਤੇ ਇਕ ਸੈਕੰਡ ਵਿਚ ਇਹ ਤੁਹਾਨੂੰ QR CODE ਬਣਾਕੇ ਦੇ ਦਵੇਗਾ !

ਮੁਜਿਕਜੈਂਨ ਬਾਈ ਫੇਸਬੁੱਕ MUSICGEN BY FACEBOOK

ਜੇ ਤੁਸੀਂ ਕਿਸੀ ਵੀ ਮਿਊਜ਼ਿਕ ਨੂੰ ਬਣੌਣਾ ਹੋਵੇ ਤੇ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਜੇ ਤੁਸੀਂ ਇਸ ਵੈੱਬ ਸਾਈਟ ਰਾਹੀ ਮਿਊਜ਼ਿਕ ਬਣਾਉਗੇ ਤੇ ਇਹ ਬੋਹੋਤ ਸੋਖੇ ਤਰੀਕੇ ਨਾਲ ਹੋ ਜਾਵੇਗਾ ਇਸਦੇ ਵਿਚ ਤੁਸੀਂ ਆਪਣੇ ਮਨ ਪਸੰਦ ਨਾਲ ਇਸਨੂੰ ਦੱਸ ਸਕਦੇ ਹੋ ਕਿ ਮੇਨੂ ਤਬੱਲਾ ਤੇ ਮਿਊਜ਼ਿਕ ਚਾਹੀਦਾ ਜਾ ਮੇਨੂ ਢੋਲ ਤੇ ਚਾਹੀਦਾ ਅਤੇ ਤੁਸੀਂ ਇਥੇ ਐਵੀ ਸਲੈਕਟ ਕਰ ਸਕਦੇ ਹੋ ਕਿ ਤੁਹਾਨੂੰ ਸੇਡ ਮਿਊਜ਼ਿਕ ਚਾਹੀਦਾ ਜਾ ਸਲੋ ਜਾ ਖੁਸ਼ੀ ਵਾਲਾ ਤੁਸੀਂ ਕਿਸੀ ਵੀ ਆਪਸ਼ਨ ਨੂੰ ਸਲੈਕਟ ਕਰਕੇ ਆਪਣਾ ਮਿਊਜ਼ਿਕ ਬਣਾ ਸਕਦੇ ਹੋ !

AL TOOLS WORK IN PUNJABI

ADOBE FIREFLY ਅਡੋਬੇ ਫੇਯਰਫਲਾਈ

ਇਹ ਸੋਫਟਵੇਰ ਇਨਾ ਕਾ ਚੰਗੀ ਤਰਾਂ ਹਰੇਕ ਕੰਮ ਕਰਦਾ ਹੈ ਕਿ ਤੁਹਾਨੂੰ ਅਗਰ ਕੋਈ ਫੋਟੋ ਨੂੰ ਐਡਿਟ ਕਰਨਾ ਹੈ ਤੇ ਤੁਹਾਨੂੰ ਕਿਥੇ ਹੋਰ ਜਾਨ ਦੀ ਲੋੜ ਹੀ ਨਹੀਂ ਹੈ ਤੁਸੀਂ ਆਪਣੀ ਫੋਟੋ ਤੇ ਕੋਈ ਵੀ ਫੋਟੋ ਤੇ ਕਿਸੀ ਵੀ ਚੀਜ ਨੂੰ ਹਟਾ ਜਾ ਲਗਾ ਸਕਦੇ ਹੋ ਉਹ ਵੀ ਇਕ ਕਿਲਕ ਤੇ ਅਤੇ ਜਿਦਾ ਦੀ ਵੀ ਫੋਟੋ ਚਾਹੀਦੀ ਹੈ ਬਣਾ ਸਕਦੇ ਹੋ !

ADOBE PODCAST BETA ਅਡੋਬ ਪੋਡਕਸਟ ਬੀਟਾ

ਅਡੋਬ ਪੋਡਕਸਟ ਬੀਟਾ ਪੋਡਕਸਟ ਜਾ ਇੰਟਰਵੀਊ ਕਰਨ ਲਈ ਬਣਾਇਆ ਗਿਆ ਹੈ ਜਿਸ ਵਿੱਚ ਤੁਸੀਂ ਆਪਣੀ ਵੌਇਸੀ ਜਾ ਅਵਾਜ ਨੂੰ ਪ੍ਰੋਫਸ਼ਨਲ ਬਿਨਾ ਕਿਸੇ ਮਹਿੰਗੇ ਵੌਇਸੀ ਰਿਕਾਰਡਰ ਵਰਗੀ ਕਰ ਸਕਦੇ ਹੋ ! ਇਸਦੇ ਲਈ ਹੁਣ ਤੁਹਾਨੂੰ ਮਹਿੰਗੇ ਵੌਇਸੀ ਰਿਕਾਰਡਰ ਲੈਣ ਦੀ ਲੋੜ ਨਹੀਂ ਹੈ ਤੁਸੀਂ ਸਿਮਪਲ ਆਪਣੇ ਫੋਨ ਰਾਹੀ ਕੋਈ ਵੀ ਵੌਇਸੀ ਰਿਕਾਰਡ ਕਰੋ ਤੇ ਇਥੇ ਲਿਜਾਕੇ ਪੇਸਟ ਕਰਦੋ ਤੇ ਆਪਣੇ ਹਿਸਾਬ ਨਾਲ ਇਸਨੂੰ ਬਦਲ ਸਕਦੇ ਹੋ !

FRAMER.AI ਫਰੇਮੇਰ ਏ ਆਈ

ਫਰੇਮੇਰ ਏ ਆਈ ਵੈੱਬ ਸਾਈਟ ਬਣਾਉਣ ਲਈ ਬੋਹੋਤ ਕਾਰੀਗਰ ਸਾਬਿਤ ਹੁੰਦੀ ਹੈ ! ਤੁਸੀਂ ਇਥੇ ਬੱਸ ਇਸ ਸੋਫਟਵੇਰ ਨੂੰ ਦਸਣਾ ਹੈ ਕਿ ਤੁਹਾਨੂੰ ਆਪਣੀ ਵੈੱਬ ਸਾਈਟ ਵਿਚ ਕਿ ਕਿ ਚਾਹੀਦਾ ਹੈ ਤੇ ਤੁਸੀਂ ਬੱਸ ਇਹ ਲਿਖ ਕੇ ਕਲਿਕ ਕਰਦਵੋ ਤੁਸੀਂ ਦੇਖੂਗੇ ਕੁਝ ਕ ਸਮੇ ਵਿਚ ਤੁਹਾਡੀ ਆਪਣੀ ਵੈੱਬ ਸਾਈਟ ਬੰਨ ਕੇ ਤੈਯਾਰ ਹੋ ਜਾਵੇਗੀ ਤੇ ਤੁਸੀਂ ਆਪਣਾ ਡੋਮੇਨ ਲੈਕੇ ਜਾ ਇਨ੍ਹ ਤੋਂ ਸੱਬ ਡੋਮੇਨ ਲੈਕੇ ਆਪਣੇ ਵੈੱਬ ਸਾਈਟ ਨੂੰ ਪਬਲਿਸ਼ ਕਰ ਸਕਦੇ ਹੋ !

LUMA AI ਲੁਮਾ ਡੋਟ ਏ ਆਈ

ਲੁਮਾ ਡੋਟ ਏ ਆਈ ਇਕ 3 ਡੀ ਵੀਡੀਓ ਬਣਾਉਣ ਲਈ ਵਰਤੋਂ ਵਿਚ ਲਿਆ ਜਾਂਦਾ ਹੈ ਤੁਸੀਂ ਬਸ ਆਪਣੀ ਕੋਈ ਵੀ ਵੀਡੀਓ ਨੂੰ ਕਈ ਏਂਗੇਲਾ ਤੋਂ ਰਿਕਾਰਡ ਕਰਨਾ ਹੈ ਲੁਮਾ ਡੋਟ ਏ ਆਈ ਵੈੱਬ ਸਾਈਟ ਤੇ ਜਾ ਕੇ ਪੇਸਟ ਕਰ ਦੇਨਾ ਹੈ ਤੁਸੀਂ ਦੇਖੁਗੇ ਕਿ ਤੁਹਾਡੀ ਵੀਡੀਓ ਇੰਝ ਲੱਗੇਗੀ ਜਿਵੇ ਕਿਸੇ ਡਰੋਨ ਦੇ ਨਾਲ ਬਣਾਈ ਹੋਵੇ ਉਹ ਵੀ ਇਕ ਸੈਕੰਡ ਚੋ !

Artificial intelligence IN PUNJABI

ਇਮੇਜ ਇਨਹੇਨਸਰ IMAGE ENHANCER

ਇਮੇਜ ਇਨਹੇਨਸਰ ਦੀ ਵਰਤੋਂ ਅਸੀਂ ਆਪਣੀ ਕੋਈ ਵੀ ਫੋਟੋ ਨੂੰ 4K ਵਿਚ ਤਬਦੀਲ ਕਰ ਸਕਦੇ ਹਾਂ ਤੇ ਤੁਹਾਨੂੰ ਆਪਣੇ ਅੱਖਾਂ ਤੇ ਜਕੀਨ ਨਹੀਂ ਹੋਵੇਗਾ ਕਿ ਤੁਹਾਡੀ ਕਿਸੇ ਵੀ ਫੋਟੋ ਨੂੰ ਇਹ ਇਨ੍ਹ ਸੋਹਣਾ ਬਣਾ ਦੇਗਾ ਕਿ ਤੁਹਾਨੂੰ ਇਕ ਸਮੇ ਤੇ ਭਰੋਸਾ ਨਹੀਂ ਹੋਵੇਗਾ !

AI ਟੂਲਜ਼ ਦੀ ਵਰਤੋਂ ਕਯੋ ਕੀਤੀ ਜਾਂਦੀ ਹੈ ?

AI ਟੂਲਜ਼ ਦੀ ਵਰਤੋਂ ਕੋਈ ਵੀ ਇੰਟਰਨੇਟ ਤੇ ਔਖੇ ਕੰਮ ਨੂੰ ਸੋਖੇ ਤਰੀਕੇ ਰਹੀ ਕੰਪਿਊਟਰ ਦੇ ਦਿਮਾਗ ਰਹੀ ਕੀਤੀ ਜਾਂਦੀ ਹੈ !

AI ਦਾ ਪੂਰਾ ਨਾਮ ਕਿ ਹੈ ?

AI ਦਾ ਪੂਰਾ ਨਾਮ ਅਰੱਟੀਫਿਸ਼ਲ ਇੰਟੈਲੀਜੈਂਟ Artificial intelligence ਹੈ !

AI ਆਪਣੇ ਆਪ ਕੰਮ ਕਰਦਾ ਹੈ ?

AI ਨੂੰ USER ਜਾ ਕਿਸੇ ਬੰਦੇ ਰਹੀ ਲਿਖਕੇ ਦਸਣਾ ਪੈਂਦਾ ਹੈ ਤੇ AI ਲਿਖੇ ਹੋਈ ਲਾਈਨ ਦੇ ਹਿਸਾਬ ਨਾਲ ਤੁਹਾਡਾ ਕੰਮ ਕਰਕੇ ਦੇ ਦਿੰਦਾ ਹੈ !

Leave a Comment