ਗੂਗਲ ਐਡਸੇਂਸ HOW TO APPLY GOOGLE ADSENSE IN PUNJABI | ONLINE EARNING

ਇੰਟਰਨੇਟ ਰਹੀ ਪੈਸੇ ਕਿਵੇਂ ਕਮਾਈਯੇ HOW EARN ONLINE

ਇੰਟਰਨੇਟ ਤੋਂ ਪੈਸੇ ਕਮਾਉਣ ਦੇ ਬੋਹੋਤ ਤਰੀਕੇ ਨੇ ਪਰ ਜੋ ਸਬਤੋ ਮਸ਼ਹੂਰ ਤਰੀਕਾ ਹੈ ਉਸਨੂੰ ਗੂਗਲ ਐਡਸੇਂਸ ਕਹਿੰਦੇ ਨੇ !
ਗੂਗਲ ਐਡਸੇਂਸ ਗੂਗਲ ਦਾ ਬਣਾਇਆ ਹੋਇਆ ਹੈ ਇਸਦਾ ਕੱਮ ਕਿਸੇ ਵੀ ਬਲਾਗ, ਆ ਵੀਡੀਓ ਆਡੀਓ ਤੇ ਏਡਸ ਦੇਣਾ ਹੈ ਇਹ ਤੁਹਾਡੇ ਵੀਡੀਓ ਤੇ ਐਡ ਜਾ ਇਸ਼ਤਿਹਾਰ ਲਗਾਂਦੀ ਹੈ ਜਿਸਦੇ ਨਾਲ ਤੁਸੀਂ ਆਨਲਾਈਨ ਪੈਸੇ ਕਮਾ ਸਕਦੇ ਹੋ !

GOOGLE ADSENDE APPLY

ਗੂਗਲ ਐਡਸੇਂਸ ਲਈ ਅਪਲਾਈ ਕਿਵੇਂ ਕਰੀਏ HOW TO APPLY GOOGLE ADSENSE

ਗੂਗਲ ਅਡਸੇਂਸ ਅਪਲਾਈ ਕਰਨ ਦੇ ਲਈ ਗੂਗਲ ਨੇ ਸਬਦੇ ਲਈ ਅਲਗ ਅਲਗ ਕੰਡੀਸ਼ਨ ਲਗਾਈ ਹੋਈ ਹੈ ਜਿਸ ਵਿਚ ਯੂਟੂਬ ਅਤੇ ਬਲੋਗਗਇੰਗ ਦੇ ਉਧਾਰਣ ਰਹੀ ਅਸੀਂ ਦੇਖਦੇ ਹਾਂ ਕਿ ਅਡਸੇਂਸ ਦੀ ਅਪਰੁਬਲ ਕਿਵੇਂ ਲਿਆ ਜਾਂਦਾ ਹੈ !

ਯੂਟੂਬ ਤੇ ਅਡਸੇਂਸ ਲੈਣ ਲਈ ਕਿ ਕਿ ਚਾਹੀਦਾ ਹੈ ?

ਜਿਵੇਂਕਿ ਜੇ ਅਸੀਂ YOUTUBE ਤੇ ਗੂਗਲ ਅਡਸੇਂਸ ਲੋਨਾ ਹੋਵੇ ਤੇ ਇਸਦੇ ਵਿਚ ਕਈ ਕੰਡੀਸ਼ਨ ਹੁੰਦੀਆਂ ਨੇ ਜਿਵੇਂਕਿ 1000 SUBSCRIBER ਅਤੇ ਘਟੋ ਘਟ 3 ਵੀਡੀਓ ਅਪਲੋਡ ਹੋਇਆ ਹੋਣੀਆਂ ਚਾਹੀਦੀਆਂ ਹਨ ਤੁਹਾਡੇ ਚੈਨਲ ਤੇ ਅਤੇ ਸਬਤੋ ਮੁਸ਼ਕਲ ਇਸਦੇ ਵਿਚ ਵਾਚਿੰਗ ਅਵਰ ਨੂੰ ਲੈਕੇ ਹੈ ਜਿਸਦੇ ਵਿਚ ਜੇ ਤੇ ਤੁਹਾਡਾ ਸ਼ੋਰਟ ਵੀਡੀਓ ਬਣਾਉਂਦੇ ਹੋ ਹਾਂ ਤੁਸੀਂ ਬਡ਼ੀ ਵੀਡੀਓ ਬਣਾਉਂਦੇ ਹੋ ਸ਼ੋਰਟ ਵੀਡੀਓ ਲਈ ਤੁਹਾਡੇ 3 ਮਿਲੀਅਨ ਵਿਯੂ ਹੋਣੇ ਚਾਹੀਦੇ ਨੇ ਉਹ ਵੀ 365 ਦੀਨਾ ਦੇ ਵਿਚ ਅਤੇ ਫੁਲ ਵੀਡੀਓ ਤੇ 3000 ਵਾਚਿੰਗ ਅਵਰ ਹੋਣੇ ਚਾਹੀਦੇ ਨੇ ਜਿਸਤੋ ਬਾਦ ਤੁਸੀਂ ਗੂਗਲ ਅਦਸੇਸ ਦੇ ਲਈ ਅੱਪਲਾਈ ਕਰ ਸਕਦੇ ਹੋ !

ਬਲਾਗ ਤੇ ਗੂਗਲ ਐਡਸੇਂਸ ਦੀ ਅਪਰੁਬਲ ਕਿਵੇਂ ਲਾਈਏ BLOG GOOGLE ADSENSE APPROVAL

ਬਲਾਗ ਤੇ ਗੂਗਲ ਅਡਸੇਂਸ ਲੈਣ ਲਈ ਸਬਤੋ ਪਹਿਲੀਆਂ ਆਪਣੇ ਬਲਾਗ ਪੇਜ ਤੇ ਕੁਝ ਸੈਟਿੰਗ ਕਰਨੀਆਂ ਜਰੂਰੀ ਸਨ ਜਿਵੇਕਿ ਤੁਹਾਨੂੰ ਆਪਣੇ ਵੈੱਬ ਸਾਈਟ ਤੇ ਆਪਣਾ ਲੋਗੋ ਅਤੇ ਕੁਝ ਮੇਨੂ PAGE ਬਣੌਣੇ ਹੋਣਗੇ ਜਿਵੇਕਿ ਜੋ ਕਿ ਬੋਹੋਤ ਜਰੂਰੀ ਹੈ ਇਸਦੇ ਵਿਚ ਤੁਸੀਂ ਕੈਟਾਗਿਰੀ ਬਣਾ ਸਕਦੇ ਹੋ ਜੋ ਕਿ ਪੂਰੀ ਤਰਾਂ ਚਲਦੇ ਹੋਣੇ ਚਾਹੀਦੇ ਨੇ ਤੇ ਉਸਦੇ ਵਿਚ ਘਟੋ ਘਾਟ ਪੰਜ ਪੋਸਟਾਂ ਪਾਇਆ ਹੋਣੀਆਂ ਚਾਹੀਦੀਆਂ ਹਨ !

GOOGLE ADSENSE IN PUNJABI

ਗੂਗਲ ਅਡਸੇਂਸ ਲਈ ਕਿਸ ਚੀਜ ਦਾ ਹੋਣਾ ਜਰੂਰੀ ਹੈ IMORTENT SETTING FOR GOOGLE ADSENSE

ਤੁਹਾਡੇ ਵੈੱਬ ਸਾਈਟ ਤੇ ਕੁਝ ਪੇਜਸ ਵੀ ਹੋਣੇ ਚਾਹੀਦੇ ਨੇ ਜਿਵੇਂਕਿ ਅਬਾਊਟ ਅਸ, ਕੰਟੈਕਟ, ਡਿਸਕਲੇਮਰ, ਪ੍ਰਾਈਵੇਸੀ ਪੋਲਿਸੀ, ਇਹ ਪੇਜ ਤੁਹਾਡੇ ਲੱਗੇ ਹੋਣੇ ਚਾਹੀਦੇ ਨੇ ! ਤੁਹਾਨੂੰ ਅਬਾਊਟ ਦੇ ਵਿਚ ਲਿਖਣਾ ਹੈ ਕਿ ਤੁਹਾਡੀ ਵੈੱਬ ਸਾਈਟ ਕਿਸ ਚੀਜ ਬਾਰੇ ਹੈ ਇਸਦੇ ਵਿਚ ਕਿ ਕਿ INFORMATION ਹੈ ! ਇਸਨੂੰ ਬਣੌਣਾ ਬੋਹੋਤ ਸੌਖਾ ਹੈ ਤੁਸੀਂ ਯੂਟੂਬ ਤੇ ਵੀ ਇਸਦੀ ਵੀਡੀਓ ਦੇਖ ਸਕਦੇ ਹੋ !

ਤੁਹਾਨੂੰ ਆਪਣੇ ਵੈੱਬ ਸਾਈਟ ਤੇ ਫਰੈਸ਼ ਬਲਾਗ ਲਿਖਣੇ ਹੋਣਗੇ ਗੂਗਲ ਅਡਸੇਂਸ ਨੇ ਸਾਫ ਸਾਫ ਲਿਖਿਆ ਹੈ ਤੁਹਾਨੂੰ ਵੈੱਬ ਸਾਈਟ ਤੇ ਅਡਸੇਂਸ ਲਗੋਂ ਲਈ ਕਿਸੀ ਦਾ ਵੀ ਕੰਟੇੰਟ ਕੋਪਿ ਪੇਸਟ ਕਰਕੇ ਨਹੀਂ ਪੋਣਾ ਉਹ ਤੁਹਾਡਾ ਖੁਦ ਦਾ ਲਿਖਿਆ ਹੋਣਾ ਚਾਹੀਦਾ ਹੈ ਇਸਦੇ ਵਿਚ ਕੋਈ ਵੀ ਪੁਰਾਣੀ INFORMATION ਨਾ ਦਸਦਿਆਂ ਤਰੇਂਡਿੰਗ ਆਰਟੀਕਲ ਲਿਖਣੇ ਪੈਣਗੇ !

ਯੂਟੂਬ ਤੇ ਗੂਗਲ ਅਡਸੇਂਸ ਕਿਵੇਂ ਕੰਮ ਕਰਦਾ ਹੈ YOUTUBE GOOGLE ADSENSE

ਜਿਵੇਂਕਿ ਜੇ ਅਸੀਂ YOUTUBE ਤੇ ਗੂਗਲ ਅਡਸੇਂਸ ਲੋਨਾ ਹੋਵੇ ਤੇ ਇਸਦੇ ਵਿਚ ਕਈ ਕੰਡੀਸ਼ਨ ਹੁੰਦੀਆਂ ਨੇ ਜਿਵੇਂਕਿ 1000 SUBSCRIBER ਅਤੇ ਘਟੋ ਘਟ 3 ਵੀਡੀਓ ਅਪਲੋਡ ਹੋਇਆ ਹੋਣੀਆਂ ਚਾਹੀਦੀਆਂ ਹਨ ਤੁਹਾਡੇ ਚੈਨਲ ਤੇ ਅਤੇ ਸਬਤੋ ਮੁਸ਼ਕਲ ਇਸਦੇ ਵਿਚ ਵਾਚਿੰਗ ਅਵਰ ਨੂੰ ਲੈਕੇ ਹੈ ਜਿਸਦੇ ਵਿਚ ਜੇ ਤੇ ਤੁਹਾਡਾ ਸ਼ੋਰਟ ਵੀਡੀਓ ਬਣਾਉਂਦੇ ਹੋ ਹਾਂ ਤੁਸੀਂ ਬਡ਼ੀ ਵੀਡੀਓ ਬਣਾਉਂਦੇ ਹੋ ਸ਼ੋਰਟ ਵੀਡੀਓ ਲਈ ਤੁਹਾਡੇ 3 ਮਿਲੀਅਨ ਵਿਯੂ ਹੋਣੇ ਚਾਹੀਦੇ ਨੇ ਉਹ ਵੀ 365 ਦੀਨਾ ਦੇ ਵਿਚ ਅਤੇ ਫੁਲ ਵੀਡੀਓ ਤੇ 3000 ਵਾਚਿੰਗ ਅਵਰ ਹੋਣੇ ਚਾਹੀਦੇ ਨੇ ਜਿਸਤੋ ਬਾਦ ਤੁਸੀਂ ਗੂਗਲ ਅਦਸੇਸ ਦੇ ਲਈ ਅੱਪਲਾਈ ਕਰ ਸਕਦੇ ਹੋ !

YOUTBE EARNING

ਅਡਸੇਂਸ ਦਾ ਅਪਰੂਵਲ ਲੈਣਾ ਅੱਜ ਦੇ ਸਮੇ ਵਿਚ ਸੌਖਾ ਨਹੀਂ ਹੈ ਤੁਸੀਂ ਗੂਗਲ ਅਡਸੇਂਸ ਦੀ ਸਾਰੀ ਸ਼ਰਤਾਂ ਮੰਨ ਕੇ ਵੀ ਜੇ ਅਪਲਾਈ ਕਰਦੇ ਹੋ ਤੇ ਤੁਹਾਨੂੰ ਫੇਰ ਵੀ ਕਈ ਵਾਰ ਅਡਸੇਂਸ ਦਾ ਅਪਰੂਵਲ ਨਹੀਂ ਮਿਲਦਾ ਕਿਉਂਕਿ ਇਸਦੇ ਵਿਚ ਜਾਂਦਾ ਤਰ ਅਪਲਾਈ ਕਰਨ ਤੇ LOW VALUE CONTENT ਜਾ POLICY ਨੂੰ ਲੈ ਕੇ ਤੁਹਾਨੂੰ ਅਪਰੂਵਲ ਨਹੀਂ ਮਿਲਦੀ ਇਸੇ ਕਰਕੇ ਅਡਸੇਂਸ ਨੂੰ ਅਪਲਾਈ ਕਰਨ ਤੋਂ ਪੇਹਿਲਾਂ ਤੁਹਾਡੇ ਬਲਾਗ ਤੇ ਚੰਗਾ ਸਾਰਾ ਟ੍ਰੈਫਿਕ ਹੋਣਾ ਜਰੂਰੀ ਹੈ ਤੇ ਜੇਹੜਾ ਵੀ ਬਲਾਗ ਤੁਸੀਂ ਲਿਖ ਰਹੇ ਹੋ ਉਹ ਪੂਰਾ ਯੂਨੀਕ ਹੋਣਾ ਚਾਹੀਦਾ ਹੈ !

ਗੂਗਲ ਅਡਸੇਂਸ ਲਈ ਕਿਸ ਚੀਜ ਦਾ ਹੋਣਾ ਜਰੂਰੀ ਹੈ ?

ਗੂਗਲ ਅਡਸੇਂਸ ਲਈ ਵੈੱਬ ਸਾਈਟ ਜਾ ਯੂਟੂਬ ਚਨੇਲ ਦਾ ਹੋਣਾ ਜਰੂਰੀ ਹੈ !

ਬਲੋਗਗਇੰਗ ਤੋਂ ਕੀਨੇ ਪੈਸੇ ਕਮਾਏ ਜਾ ਸਕਦੇ ਹਨ ?

ਬਲੋਗਗਇੰਗ ਤੋਂ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ ਇਸਦੀ ਕੋਈ ਲਿਮਿਟ ਨਹੀਂ ਹੈ !

ਬਲਾਗ ਤੇ ਗੂਗਲ ਐਡਸੇਂਸ ਦੀ ਅਪਰੁਬਲ ਕਿਵੇਂ ਲਾਈਏ ?

ਤੁਹਾਡੇ ਵੈੱਬ ਸਾਈਟ ਤੇ ਕੁਝ ਪੇਜਸ ਵੀ ਹੋਣੇ ਚਾਹੀਦੇ ਨੇ ਜਿਵੇਂਕਿ ਅਬਾਊਟ ਅਸ, ਕੰਟੈਕਟ, ਡਿਸਕਲੇਮਰ, ਪ੍ਰਾਈਵੇਸੀ ਪੋਲਿਸੀ, ਇਹ ਪੇਜ ਤੁਹਾਡੇ ਲੱਗੇ ਹੋਣੇ ਚਾਹੀਦੇ ਨੇ

Leave a Comment