ਕੰਪਿਊਟਰ ਸ਼ੋਰਟ ਕੱਟ ਕਿਯ COMPUTER SHORT CUT KEYS IN PUNJABI

ਕਿ ਤੁਸੀਂ ਹੱਲੇ ਵੀ ਮਾਊਸ ਦੀ ਵਰਤੋਂ ਜਾਦਾ ਕਰਦੇ ਹੋ ਅਤੇ ਕਿਵਰਡ ਦੀ ਵਰਤੋਂ ਜਾਂ ਨਾਮ ਜਾਂ ਨੰਬਰ ਲਿਖਣ ਨੂੰ ਕਰਦੇ ਹੋ ਇਹ ਬਿਲਕੁਲ ਗਲਤ ਹੈ ਜੇ ਤੁਸੀਂ ਇਕ ਕੰਪਿਊਟਰ ਦੇ ਸਟੂਡੈਂਟ ਹੋ ਜਾਂ ਇਕ ਕੰਪਿਊਟਰ ਟੀਚਰ ਹੋ ਫੇਰ ਵੀ ਮਾਊਸ ਦੀ ਵਰਤੋਂ ਜਾਦਾ ਕਰਦੇ ਹੋ ਤੇ ਤੁਹਾਨੂੰ ਕੰਪਿਊਟਰ ਦੀ ਕੁਝ ਸ਼ੋਰਟ ਕੱਟ ਕਿਯ ਨੂੰ ਸਿੱਖ ਲੈਣਾ ਚਾਹੀਦਾ ਹੈ ਜਿਸਦੇ ਨਾਲ ਤੁਹਾਡੇ ਕੰਮ ਕਰਨ ਦੀ SPEED ਸਪੀਡ ਵੱਧ ਜਾਵੇਗੀ ਅਤੇ ਤੁਸੀਂ ਕਿਯ ਵਰਡ ਰਹੀ ਹੀ ਸਾਰੇ ਕੰਮ ਕਰ ਸਕਦੇ ਹੋ ! ਇਸਦੇ ਵਿਚ ਅਸੀਂ ਬੇਸਿਕ ਤੋਂ ਲੈਕੇ ਅਡਵਾਂਸ ਲੈਵਲ ਦੇ ਸਾਰੇ ਸ਼ੋਰਟ ਕਿਯ ਦੀ ਗੱਲ ਕਰਾਂਗੇ !

SHORTCUT KEYKEYWORD
SHORTCUT KEYCTRL + C
SHORTCUT KEYCTRL + V
SHORTCUT KEYCTRL + D
SHORTCUT KEYCTRL + P
SHORTCUT KEYCTRL + S
SHORTCUT KEYCTRL + T
COMPUTER SHORTCUT KEY
COMPUTER SHORTCUT KEYS

DELETE ਅਤੇ BACKSPACE


ਸਾਰੇ ਸੋਚਦੇ ਨੇ ਕਿ DELETE ਅਤੇ BACKSPACE ਦੀ ਵਰਤੋਂ ਕਿਸੇ ਟੈਕਸਟ ਨੂੰ DELETE ਕਰਨ ਦੇ ਲਈ ਵਰਤਿਆ ਜਾਂਦਾ ਹੈ ਪਰ ਇਦਾ ਨਹੀਂ ਹੈ ਤੁਸੀਂ ਹਮੇਸ਼ਾ ਯਾਦ ਰੱਖੋ ਕਿ BACKSPACE ਦੀ ਵਰਤੋਂ ਹਮੇਸ਼ਾ ਟੈਕਸਟ ਨੂੰ ਪਿਛਿਓਂ DELETE ਕਰਨ ਦੇ ਲਈ ਕੀਤਾ ਜਾਂਦਾ ਹੈ ਪਰ DELETE ਕਿਯ ਦੀ ਵਰਤੋਂ ਕਿਸੇ ਟੈਕਸਟ ਨੂੰ ਅਗਯੋ ਡਿਲੀਟ ਕਰਨ ਦੇ ਲਈ ਕੀਤਾ ਜਾਂਦਾ ਹੈ ! ਇਸਦੇ ਇਲਾਵਾ ਡਿਲੀਟ ਕਿਯ ਦੀ ਵਰਤੋਂ ਕਿਸੇ ਫਾਈਲ ਫੋਲਡਰ ਨੂੰ DELETE ਕਰਨ ਦੇ ਲਈ ਵੀ ਕੀਤਾ ਜਾਂਦਾ ਹੈ !

ਸ਼ੋਰਟਕਟ ਕਿਯ ALT + TAB


ਇਹ ਇਕ ਬੋਹੋਤ ਹੀ ਜਰੂਰੀ ਸ਼ੋਰਟਕਟ ਕਿਯ ਹੈ ਜਿਸਦਾ ਤੁਹਾਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਇਸਦੀ ਵਰਤੋਂ ਬੇਸਿਕਲੀ ਪ੍ਰੋਗਰਾਮ ਨੂੰ ਸ਼ਿਫਟ ਕਰਨ ਦੇ ਲਈ ਕੀਤਾ ਜਾਂਦਾ ਹੈ ਤੁਸੀਂ ਮੰਨ ਲੋ ਕਿ ਤੁਸੀਂ ਆਪਣੇ ਕੰਪਿਊਟਰ ਦੇ ਵਿਚ ਕਈ ਤ੍ਰਾਹ ਦੇ ਪ੍ਰੋਗਰਾਮ OPEN ਕਰਕੇ ਰੱਖੇ ਨੇ ਜਿਵੇਂਕਿ ਕ੍ਰੋਮ GOOLE CHROME ਹੋਗਿਆ ਜਾਂ ਤੁਸੀਂ ਕੋਈ VIDEO ਜਾਂ ਸੋਂਗ ਖੋਲ ਕੇ ਰੱਖਿਆ ਹੈ ਤੇ ਤੁਸੀਂ ALT + TAB ਦੀ ਵਰਤੋਂ ਕਰੋ ਤੁਸੀਂ ALT ਕਿ ਨੂੰ ਦੱਬੇ ਰੱਖਣਾ ਹੈ ਤੇ ਨਾਲ ਹੀ TAB TAB ਤੇ ਕਿਲਕ ਕਰਨਾ ਹੈ ਤੇ ਜਿਸ ਫਾਈਲ ਨੂੰ OPEN ਜਾਂ ਦੇਖਣਾ ਹੈ ਉਥੇ TAB ਨੂੰ ਛੱਡ ਦੇਣਾ ਹੈ ਜਿਸਦੇ ਨਾਲ ਤੁਸੀਂ ਜੋ ਦੇਖਣਾ ਚਾਹੰਦੇ ਹੋ ਉਹ ਤੁਹਾਡੇ ਸਾਮਣੇ ਆ ਜਾਵੇਗਾ !

SHUT DOWN PC ਸ਼ੋਰਟ ਕੱਟ ਕਿਯ ALT + F4

ਜੇ ਸਾਨੂ ਕੰਪਿਊਟਰ ਨੂੰ SWITCH OFF ਕਰਨਾ ਹੋਵੇ ਤੇ ਤੁਸੀਂ ਜਾਦਾ ਤਰ ਮਾਊਸ ਦੀ ਵਰਤੋਂ ਕਰਦੇ ਹੋਵੋਗੇ ਪਰ ਤੁਸੀਂ ਇਸ ਥਾਹ ਸ਼ੋਰਟ ਕੱਟ ਕਿਯ ਰਹੀ ਇਕ ਸੇਕੱਡ ਵਿਚ ਆਪਣੇ ਕੰਪਿਊਟਰ ਨੂੰ ਬੰਦ ਕਰ ਸਕਦੇ ਹੋ ! ਤੁਹਾਨੂੰ ਆਪਣੇ ਕਿਯ ਬੋਰਡ ਤੇ ਕ੍ਲਿਕ ਕਰਨਾ ਹੈ ALT + F4 + ENTER ਇਸਨੂੰ ਕਲਿਕ ਕਰਦੇ ਹੀ ਤੁਹਾਡਾ ਕੰਪਿਊਟਰ ਬੰਦ ਹੋ ਜਾਵੇਗਾ ਅਤੇ ALT + F4 ਦੀ ਬੇਸਿਕਲੀ ਵਰਤੋਂ ਕਿਸੇ ਵੀ ਪ੍ਰੋਗਰਾਮ ਨੂੰ ਬੰਦ ਕਰਨ ਲਈ ਕੀਤਾ ਜਾਂਦਾ ਹੈ ਜੋ ਕਿ ਤੁਸੀਂ ਮਾਊਸ ਨਾਲ ਲਾਲ ਰੰਗ ਦੇ X ਬਟਨ ਤੇ ਕਲਿਕ ਕਰਕੇ ਕਰਦੇ ਹੋ ਜੋ ਕਿ ਗਲਤ ਹੈ !

WINDOW + D

WINDOW + D ਵੀ ਇਕ ਬੋਹੋਤ ਵਧਿਆ ਸ਼ੋਰਟ ਕੱਟ ਕਿਯ ਹੈ ਜਿਸਦੀ ਵਰਤੋਂ ਬੇਸਿਕਲੀ ਜਿੰਨੇ ਵੀ ਪ੍ਰੋਗਰਾਮ ਜਾਂ ਫਾਈਲ OPEN ਹਨ ਉਣਾਹ ਨੂੰ ਮਿਨਿਮਾਇਜ ਕਰਨ ਦੇ ਲਈ ਕੀਤਾ ਜਾਂਦਾ ਹੈ ਅਤੇ WINDOW + D ਕਲਿਕ ਕਰਦੇ ਹੀ ਤੁਸੀਂ ਡੇਸਕਟੋਪ ਸਕਰੀਨ ਤੇ ਆ ਜਾਂਦੇ ਹੋ ਜੇ ਤੁਹਾਡੇ ਕੰਪਿਊਟਰ ਵਿਚ ਕੀਨੇ ਸਾਰੇ ਸੋਫਟਵੇਰ ਅਤੇ ਪ੍ਰੋਗਰਾਮ ਖੁਲੇ ਹੋਣ ਪਰ ਤੁਸੀਂ ਜਲਦੀ ਦੇ ਨਾਲ ਆਪਣੇ ਮੇਨ ਸਕਰੀਨ ਤੇ ਅਨਾ ਚਾਹੰਦੇ ਹੋ ਤੇ ਤੁਸੀਂ WINDOW + D ਦੀ ਵਰਤੋਂ ਕਰ ਸਕਦੇ ਹੋ ! ਅਤੇ ਜੇ ਤੁਸੀਂ ਫੇਰ ਤੋਂ WINDOW + D ਤੇ ਕ੍ਲਿਕ ਕਰੋਗੇ ਤੇ ਉਹ ਫਾਈਲ ਫੇਰ ਤੋਂ OPEN ਹੋ ਜਾਣਗੀਆਂ !

MS OFFICE ਸ਼ੋਰਟ ਕੱਟ ਕਿਯ

SHORTCUT KEYS IN PUNJABI

F12

ਜਦੋ ਵੀ ਤੁਸੀਂ ਕੋਈ ਫਾਈਲ ਨੂੰ ਸੇਵ ਕਰਨਾ ਚਾਹੰਦੇ ਹੋ ਤੇ ਤੁਸੀਂ ਮਾਊਸ ਨਾਲ FILE ਤੇ ਕਲਿਕ ਕਰਦੇ ਹੋ ਫੇਰ SAVE AS ਤੇ ਕ੍ਲਿਕ ਕਰਦੇ ਹੋ ਜਿਸ ਵਿਚ ਬੋਹੋਤ ਸਮੇ ਲੱਗ ਜਾਂਦਾ ਹੈ ਜੇ ਤੁਸੀਂ ਇਸਨੂੰ ਸ਼ੋਰਟ ਕੱਟ ਕਿਯ ਨਾਲ ਕਰਨਾ ਚਾਹੰਦੇ ਹੋ ਤੇ ਤੁਸੀਂ ਕ੍ਲਿਕ ਕਰਨਾ ਹੈ F12 ਇਸਤੇ ਕਿਲਕ ਕਰਦਿਆਂ ਹੀ ਤੁਹਾਡੀ ਫਾਈਲ SAVE AS ਹੋ ਜਾਵੇਗੀ ਉਸਤੋਂ ਬਾਦ ਇਸਦਾ ਜੋ ਵੀ ਨਾਮ ਦੇਣਾ ਚੰਦੇ ਹੋ ਦੇ ਕੇ ਸੇਵ SAVE ਕਰ ਸਕਦੇ ਹੋ ਪਰ ਜੇ ਤੁਸੀਂ ਲੈਪਟੋਪ ਦੀ ਵਰਤੋਂ ਕਰਦੇ ਹੋ ਤੇ ਤੁਹਾਨੂੰ FN + F12 ਕ੍ਲਿਕ ਕਰਨਾ ਹੋਵੇਗਾ !

CTRL + S

CTRL + S ਦੀ ਵਰਤੋਂ ਕਿਸੇ ਫਾਈਲ ਨੂੰ ਸੇਵ ਕਰਨ ਦੇ ਲਈ ਕੀਤਾ ਜਾਂਦਾ ਹੈ ਅਤੇ ਇਹ ਸਬਤੋ ਜਾਦਾ MS OFFICE ਵਿਚ ਵਰਤਿਆ ਜਾਂਦਾ ਹੈ !

CTRL + N

MS OFFICE ਵਿਚ ਜੇ ਤੁਸੀਂ ਕਿਸੇ ਇਕ ਫਾਈਲ ਤੇ ਕੰਮ ਕਰ ਰਹੇ ਤੇ ਇਕ ਹੋਰ ਨਵੀ ਫਾਈਲ ਬਣੌਣਾ ਛੋਹਂਦੇ ਹੋ ਜਿਸਤੇ ਤੁਸੀਂ ਆਪਣਾ ਕੋਈ ਨਵਾਂ ਕੰਮ ਸਟਾਰਟ ਕਰ ਸਕੋ ਉਸ ਸਮੇ CTRL + N ਦੀ ਵਰਤੋਂ ਕੀਤਾ ਜਾਂਦਾ ਹੈ !

ਹੁਣ ਅਸੀਂ ਉਨਾਂਹ ਸ਼ੋਰਟ ਕਟ ਕਿਯ ਦੇ ਬਾਰੇ ਗੱਲ ਕਰਾਂਗੇ ਜਿਸਦੇ ਨਾਲ ਅਸੀਂ ਕਿਸੀ ਵੀ ਬਰੋਊਸਿੰਗ ਦੇ ਸਮੇ ਵਰਤੋਂ ਵਿਚ ਲੈ ਸਕਦੇ ਹਾਂ !

BROWSING SHORTCUT KEYS

CTRL + T

ਇਸ ਸ਼ੋਰਟ ਕਟ ਦੀ ਵਰਤੋਂ ਅਸੀਂ ਇਕ ਨਵਾਂ ਟੈਬ OPEN ਕਰਨ ਲਈ ਕਰਦੇ ਹਾਂ ਉਧਾਰਨ ਦੇ ਲਈ ਤੁਸੀਂ ਦੇਖਿਆ ਹੋਵੇਗਾ ਜਦੋ ਵੀ ਤੁਸੀਂ ਕੋਈ ਨਵਾਂ ਟੈਬ ਖੋਲ੍ਹਣਾ ਹੋਵੇ ਤੇ ਤੁਸੀਂ ਮਾਯੂਸ ਦੇ ਨਾਲ + ਸਾਈਨ ਤੇ ਕਲਿਕ ਕਰਦੇ ਹੋ ਪਰ ਜੇ ਤੁਸੀਂ ਇਸਨੂੰ ਕਿਯ ਵਰਡ ਦੇ ਨਾਲ ਸ਼ੋਰਟ ਕਟ ਕਰਨਾ ਚਾਹੰਦੇ ਹੋ ਤੇ ਤੁਸੀਂ CTRL + T ਦੀ ਵਰਤੋਂ ਕਰ ਸਕਦੇ ਹੋ ਜਿਸਦੇ ਨਾਲ ਆਪਣੇ ਆਪ ਹੀ ਇਕ ਨਵਾਂ ਟੈਬ OPEN ਹੋ ਜਾਵੇਗਾ !

DELETE & OPEN HISTORY

ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਵੀ ਬ੍ਰਾਉਜ਼ਰ HISTORY ਨੋ OPEN ਅਤੇ DELETE ਕਿਵੇਂ ਕਰ ਸਕਦੇ ਹੋ ਮਾਯੂਸ ਦੇ ਨਾਲ ਅਸੀਂ ਇਸਨੂੰ ਤਿਨ ਡੋਟ ਤੇ ਕਲਿਕ ਕਰਦੇ ਹਾਂ ਇਸਤੋਂ ਬਾਦ ਹਿਸ੍ਟ੍ਰੀ ਤੇ ਕਲਿੱਕ ਕਰਦੇ ਹਾਂ ਤੇ ਫੇਰ HISTORY DELETE ਕਰਦੇ ਹਾਂ ਪਰ ਜੇ ਤੁਸੀਂ ਇਸਨੂੰ ਸ਼ੋਰਟ ਕਟ ਕਿਯ ਰਹੀ ਕਰਨਾ ਛੋਹਂਦੇ ਹੋ ਤੇ ਤੁਸੀਂ CTRL + H ਤੇ ਕਲਿਕ ਕਰੋ ਜਿਸਦੇ ਨਾਲ ਤੁਹਾਡੀ ਬਰੋਊਸਿੰਗ HISTORY ਨਿਕਲ ਜਾਵੇਗੀ ਅਤੇ ਤੁਸੀਂ ਇਸਨੂੰ ਆਸਾਨੀ ਨਾਲ DELETE ਕਰ ਸਕਦੇ ਹੋ ! ਅਤੇ ਜੇ ਤੁਸੀਂ ਡਰੈਕਟਲੀ ਇਸਨੂੰ DELETE ਕਰਨਾ ਹੈ ਤੇ ਆਪਣੇ ਕਿਯ ਬੋਰਡ ਤੇ CTRL + SHIFT + DELETE ਕਲਿਕ ਕਰਦਿਆਂ ਹੀ ਇਸਨੂੰ DELETE ਕਰ ਸਕਦੇ ਹੋ !

INCOGNITO MODE

ਆਪਣੇ ਬ੍ਰਾਊਜ਼ਰ ਵਿਚ ਇੰਕੋਗਨਿਟੋ ਮੋਡ ਖੋਲਣ ਲਈ ਅਤੇ ਕਿਸੇ ਵੀ ਡਾਊਨਲੋਡ ਫਾਈਲ ਨੂੰ ਦੇਖਣ ਲਈ ! INCOGNITO MODE ਨੂੰ OPEN ਕਰਨ ਦੇ ਲਈ CTRL + SHIFT + N ਸ਼ੋਰਟ ਕਟ ਕਿਯ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਕਲਿਕ ਕਰਦਿਆਂ ਹੀ ਤੁਹਾਡੇ ਬਰਾਉਜਰ ਵਿਚ INCOGNITO MODE ਖੁਲ ਜਾਵੇਗਾ !

CTRL + J

ਇਸਦੀ ਵਰਤੋਂ ਅਸੀਂ ਡਾਊਨਲੋਡ ਹੋਈ ਫਾਈਲ ਨੂੰ ਦੇਖਣ ਦੇ ਲਈ ਕੀਤਾ ਜਾਂਦਾ ਹੈ ਤੁਸੀਂ ਜਿੰਦਾ ਹੀ ਆਪਣੇ ਕੰਪਿਊਟਰ ਤੇ CTRL + J ਤੇ ਕਲਿਕ ਕਰਦੇ ਹੋ ਤੇ ਤੁਹਾਡੀ ਡਾਊਨਲੋਡ ਫਾਈਲ ਦਿੱਖ ਜਾਵਗੀ !

CTRL + D

ਜੇ ਤੁਸੀਂ ਆਪਣੇ ਬਰਾਉਜਰ ਤੇ ਕਿਸੇ ਵੀ ਪੇਜ ਨੂੰ ਸੇਵ ਜਾ ਬੁੱਕਮਾਰਕ ਕਰਕੇ ਰੱਖਣਾ ਚਾਹੰਦੇ ਹੋ ਅਤੇ ਉਹ ਵੈੱਬ ਸਾਈਟ ਤੁਹਾਨੂੰ ਜਲਦੀ ਦਿੱਖ ਜਾਵੇ ਤੇ ਤੁਸੀਂ CTRL + D ਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਤੁਹਾਡਾ ਜਾਦਾ ਤਰ ਸਮਾਂ ਬੱਚ ਜਾਵੇਗਾ !

SHORTCUT KEY

CTRL + CLICK SHORTCUT KEYS

ਤੁਸੀਂ ਵੇਖਿਆ ਹੋਵੇਗਾ ਜਦੋਵੀ ਤੁਸੀਂ ਗੂਗਲ ਤੇ ਕੁਝ ਸਰਚ ਕਰਦੇ ਹੋ ਤੇ ਕਿਸੇ ਲਿੰਕ ਨੂੰ ਨਵੇਂ ਟੈਬ ਵਿਚ OPEN ਕਰਨ ਦੇ ਲਈ ਰਾਈਟ ਕਲਿਕ ਕਰਦੇ ਹੋ ਫੇਰ OPEN ਆ NEW ਟੈਬ ਕਰਦੇ ਹੋ ਅਤੇ ਉਹ ਨਵੇਂ ਟੈਬ ਵਿਚ OPEN ਹੋ ਜਾਂਦਾ ਹੈ ਅਤੇ ਤੁਹਾਨੂੰ ਹਰੇਕ ਵਾਰ ਇਦਾ ਹੀ ਨਵੇਂ ਟੈਬ ਲਈ ਕਲਿਕ ਕਰਨਾ ਪਵੇਗਾ ਪਰ ਇਕ ਸ਼ੋਰਟ ਕਟ ਕਿਯ ਹੈ ਜਿਸਦੇ ਨਾਲ ਤੁਸੀਂ ਕੰਪਿਊਟਰ ਦੇ ਵਿਚ ਬਸ CTRL ਦਾ ਬਟਨ ਦਬਾ ਕੇ ਰੱਖਣਾ ਹੈ ਅਤੇ ਇਸਤੋਂ ਬਾਦ ਤੁਸੀਂ ਜਿਸ ਵੀ ਲਿੰਕ ਤੇ ਕਲਿਕ ਕਰੋਗੇ ਉਹ ਇਕ ਨਵੇਂ ਟੈਬ ਵਿਚ OPEN ਹੋਵੇਗੀ !

CTRL + SHIFT + T

ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਦੋ ਤੁਸੀਂ ਇਕ ਸਮੇ ਵਿਚ ਕੀਨੇ ਟੈਬ OPEN ਕਰਕੇ ਰੱਖਦੇ ਹੋ ਤੇ ਜੇ ਤੁਹਾਨੂੰ ਸਾਰੇ ਟੈਬ ਨੂੰ ਕੱਟਣਾ ਹੋਵੇ ਤੇ ਤੁਸੀਂ ਛੇਤੀ ਛੇਤੀ ਸਾਰੇ ਟੈਬ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਹੋ ਜਿਸਦੇ ਵਿਚ ਜਿਹੜਾ ਤੁਹਾਡਾ ਕੋਈ ਜਰੂਰੀ ਪੇਜ ਖੁਲਿਆ ਹੁੰਦਾ ਹੈ ਉਹ ਵੀ ਕਿਸੇ ਟਾਈਮ ਗਲਤੀ ਨਾਲ ਕੱਟ ਹੋ ਜਾਂਦਾ ਹੈ ਉਸ ਸਮੇ ਤੁਸੀਂ CTRL + SHIFT + T ਸ਼ੋਰਟ ਕਟ ਕਿਯ ਦੀ ਵਰਤੋਂ ਕਰ ਸਕਦੇ ਹੋ ਜਿਸਦੇ ਨਾਲ ਜੇਹੜੀ ਟੈਬ ਤੁਸੀਂ ਗਲਤੀ ਨਾਲ ਬੰਦ ਕਰ ਦਿਤੀ ਹੋਵੇ ਉਹ ਬਾਪਸ ਆ ਜਾਂਦੀ ਹੈ

CTRL + ALT + DELETE

ਇਹ ਇਕ ਬੋਹੋਤ ਹੀ ਜਰੂਰੀ ਸ਼ੋਰਟ ਕਿਯ ਹੈ ਇਸਦੇ ਨਾਲ ਤੁਸੀਂ ਟਾਸ੍ਕ ਮੈਨਜਰ ਨੂੰ OPEN ਕਰ ਸਕਦੇ ਹੋ ਇਸਦੀ ਵਰਤੋਂ ਤੁਸੀਂ ਉਦੋਂ ਕਰ ਸਕਦੇ ਹੋ ਜਦੋ ਤੁਹਾਡੇ ਕੰਪਿਊਟਰ ਵਿਚ ਕੋਈ ਸੋਫਟਵੇਰ ਹੈਂਗ ਕਰ ਗਿਆ ਹੋਵੇ ਜਾ ਤੇ ਤੁਹਾਡਾ PC ਹੈਂਗ ਹੋ ਗਿਆ ਹੋਵੇ ਜਾ ਰੁਕ ਗਿਆ ਹੋਵੇ ਫੇਰ ਇਸ ਸਮੇ CTRL + ALT + DELETE ਕਲਿਕ ਕਰਕੇ ਜੇਹੜਾ ਸੋਫਟਵੇਰ ਹੈਂਗ ਹੋਇਆ ਹੋਵੇ ਉਸਨੂੰ END ਕਰਕੇ ਆਪਣੇ ਕੰਪਿਊਟਰ ਨੂੰ ਸਹੀ ਕਰ ਸਕਦੇ ਹੋ !

CTRL + Z


ਕੰਟਰੋਲ ਜੇਡ ਨੂੰ ਅੰਡੂ ਵੀ ਕਿਹਾ ਜਾਂਦਾ ਹੈ ਇਸਦੀ ਵਰਤੋਂ ਉਦੋਂ ਕੀਤੀ ਜਾਂਦੀ ਹਾੜੋ ਤੁਸੀਂ ਗਲਤੀ ਨਾਲ ਕੋਈ FILE DELETE ਕਰ ਦਿਤੀ ਹੋਵੇ ਜਾ ਕਿਸੇ ਟੈਕਸਟ ਨੂੰ ਗਲਤੀ ਨਾਲ DELETE ਕਰ ਦਿੱਤਾ ਹੋਵੇ ਜੇ ਤੁਸੀਂ ਉਸੇ ਵਖਤ ਉਸ ਫਾਈਲ ਨੂੰ ਬਾਪਸ ਲਿਆਣਾ ਚੋਹਂਦੇ ਹੋ ਤੇ CTRL + Z ਦੇ ਨਾਲ ਉਸ ਫਾਈਲ ਨੂੰ ਬਾਪਸ ਲਿਆ ਸਕਦੇ ਹੋ !

SHIFT < >


ਸ਼ਿਫਟ ਰਾਈਟ ਅਤੇ ਲੇਫ਼੍ਟ ਬਟਨ ਦੀ ਵਰਤੋਂ ਅਸੀਂ ਕਿਸੇ ਟੈਕਸਟ ਨੂੰ ਸਲੈਕਟ ਨੂੰ ਸਲੈਕਟ ਕਰਨ ਦੇ ਲਈ ਕੀਤਾ ਜਾਂਦਾ ਹੈ ਜੇ ਤੁਸੀਂ ਅਗਯੋ ਸਲੈਕਟ ਕਰਨਾ ਛੋਹਂਦੇ ਹੋ ਤੇ ਰਾਈਟ ਸ਼ਿਫਟ ਦੀ ਵਰਤੋਂ ਕਰੋ ਤੇ ਜੇ ਲੇਫ਼੍ਟ ਸਲੈਕਟ ਕਰਨਾ ਹੋਵੇ ਤੇ ਲੇਫ਼੍ਟ ਸ਼ਿਫਟ ਤੇ ਕਲਿਕ ਕਰੋ ਅਤੇ ਇਸਦੇ ਨਾਲ ਤੁਸੀਂ ਕਿਸੇ ਟੈਕਸਟ ਨੂੰ ਸਲੈਕਟ ਕਰਕੇ ਆਪਣੇ ਕੰਮ ਵਿਚ ਲੈ ਸਕਦੇ ਹੋ !

CTRL + C

CTRL + C ਦੀ ਵਰਤੋਂ ਦਾ ਤੁਹਾਨੂੰ ਤੇ ਪਤਾ ਹੀ ਹੋਵੇਗਾ ਇਸਦੀ ਵਰਤੋਂ ਅਸੀਂ ਕਿਸੇ ਵੀ ਫਾਈਲ ਨੂੰ ਕਾਪੀ ਕਰਨ ਦੇ ਲਈ ਕਰਦੇ ਹਾਂ ਜਿਸਦੇ ਰਹੀ ਅਸੀਂ ਉਸ ਫਾਈਲ ਨੂੰ ਕਾਪੀ ਕਰਕੇ ਸੇਮ ਉਦਾਂ ਦੀ ਫਾਈਲ ਨਵੀਂ ਬਣਾ ਸਕਦੇ ਹੋ ਜਾ ਡੁਪਲੀਕੇਟ ਫਾਈਲ ਤਾਇਆਰ ਕਰ ਸਕਦੇ ਹਾਂ

CTRL + V


CTRL + V ਸ਼ੋਰਟ ਕਟ ਦੀ ਵਰਤੋਂ ਆਪ ਕਾਪੀ ਹੋਈ ਫਾਈਲ ਨੂੰ ਪੇਸਟ ਕਰਨ ਲਈ ਕਰਦੇ ਹਾਂ ਜਿਸਦੇ ਨਾਲ ਜੋ ਫਾਈਲ ਕਾਪੀ ਹੋਈ ਹੁੰਦੀ ਹੈ ਸੇਮ ਉਦਾਂ ਦੀ ਫਾਈਲ ਨਵੀਂ ਬੰਨ ਜਾਂਦੀ ਹੈ !

ਕੰਪਿਊਟਰ ਸ਼ੋਰਟ ਕੱਟ ਕਿਯ ਕਿਹੜੇ ਸੱਬ ਤੋਂ ਜਾਦਾ ਵਰਤੋਂ ਵਿਚ ਆਉਂਦੇ ਨੇ ?

ਕੰਪਿਊਟਰ ਸ਼ੋਰਟ ਕੱਟ ਕਿਯ CTRL+C CTRL+V CTRL+P CTRL+B ਸੱਬ ਤੋਂ ਜਾਦਾ ਵਰਤੋਂ ਵਿਚ ਆਉਂਦੇ ਨੇ !

ਸ਼ੋਰਟ ਕਟ ਦੇ ਕਿ ਫਾਇਦੇ ਨੇ ?

ਸ਼ੋਰਟ ਕਟ ਦੇ ਕਿ ਫਾਇਦੇ ਨੇ ਨਾਲ ਕੰਪਿਊਟਰ ਚਲਾਉਣ ਦੀ ਸਪੀਡ ਵੱਧਦੀ ਹੈ !

ਸ਼ੋਰਟ ਕਟ ਕਿਯ ਹੈ ?

ਸ਼ੋਰਟ ਕਟ ਕਿਯ ਕਿਸੇ ਕਮ ਨੂੰ ਤੇਜੀ ਨਾਲ ਕਰਨ ਨੂੰ ਕੇਹਾ ਜਾਂਦਾ ਹੈ !

Leave a Comment