ਡਿਜਿਟਲ ਮਾਰਕੀਟਿੰਗ DIGITAL MARKETING IN PUNJABI

ਡਿਜਿਟਲ ਮਾਰਕੀਟਿੰਗ ਕਿ ਹੈ DIGITAL MARKETING KI HAI

ਦੁਨੀਆ ਵਿਚ ਲੱਖਾਂ ਲੋਕ ਆਪਣੀ ਜਰੂਰਤਾਂ ਦਾ ਸਮਾਨ ਔਨਲਾਈਨ ਮੰਗਵਾਂਦੇ ਨੇ ਫੇਰ ਉਹ ਚੀਜ ਪਾਵੇ ਕੋਈ ਵੀ ਹੋਵੇ ! ਪਿਛਲੇ ਕਈ ਸਾਲਾਂ ਤੋਂ ਸਾਰੇ ਆਫਲਾਈਨ ਨੂੰ ਛੱਡ ਕੇ ਆਨਲਾਈਨ ਕੋਈ ਵੀ ਸਮਾਨ ਖਰੀਦਣਾ ਜਾਦਾ ਪਸੰਦ ਕਰਦੇ ਨੇ ਹੁਣ ਲੋਕ ਪੈਲਾਂ ਵਾਂਗ ਮਾਰਕੀਟ ਜਾ ਕੇ ਸਮਾਨ ਨਹੀਂ ਖਰੀਦਦੇ ਸਮਾਂ ਆਨਲਾਈਨ WEB SITE ਤੇ ਜਾਕੇ ਅਪਨੀ ਪਸੰਦ ਦਾ ਸਮਾਨ ਖਰੀਦ ਲੈਂਦੇ ਨੇ ! ਇਸੇਲਈ ਹੁਣ ਅਸੀਂ ਦੇਖਿਆ ਹੋਵੇਗਾ ਜੋ ਲੋਕ OFFLINE ਸਮਾਨ ਬੇਚਦੇ ਸੀ ਜਿਵੇ ਕਿ ਕਰਿਆਨੇ ਦੀ ਦੁਕਾਨ, ਖਿਲੌਣੇ ਦੀ ਦੁਕਾਨ ਅਤੇ ਕੱਪੜੇ ਦੀ ਦੁਕਾਨ ਸਬ ਬੰਦ ਜਿਆਂ ਹੋਣ ਲੱਗ ਗਿਆ ਨੇ ਲੋਕ ਘਰੇ ਬੈਠੇ ਹੀ ਸਮਾਨ ਖਰੀਦਣਾ ਅਤੇ ਬੇਚਣਾ ਪਸੰਦ ਕਰਦੇ ਨੇ !

digital marketing in punjabi

ਡਿਜਿਟਲ ਮਾਰਕੀਟਿੰਗ ਹੁੰਦੀ ਕਿ ਹੈ WHAT IS DIGITAL MARKETING

ਮਾਰਕੀਟਿੰਗ ਸ਼ਬਦ ਦਾ ਮਤਲਬ ਹੈ ਕੋਈ ਵੀ ਕਾਰੋਬਾਰੀ ਜਦੋ ਆਪਣੇ ਸਮਾਨ ਨੂੰ ਬੇਚਣ ਲਈ ਬਿਗਿਆਪਨ ਜਾ ਏਡ ਦਾ ਸਹਾਰਾ ਲੈਂਦਾ ਹੈ ਉਸਨੂੰ ਡਿਜਿਟਲ ਮਾਰਕੀਟਿੰਗ ਕਹਿੰਦੇ ਨੇ ਪਹਿਲਾਂ ਕਾਰੋਬਾਰੀ ਜਾਦਾਤਰ ਅਖਬਾਰਾਂ ਤੇ ਇਸ਼ਤਿਹਾਰ ਲਗਾ ਕੇ ਮਾਰਕੀਟਿੰਗ ਕਰਦੇ ਸੀ ਪਰ ਹੁਣ ਸਬ ਡਿਜਿਟਲ ਮਾਰਕੀਟਿੰਗ ਕੰਪਿਊਟਰ, ਮੋਬਾਈਲ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਉਤੇ ਮਾਰਕੀਟਿੰਗ ਕਰਕੇ ਕੋਈ ਵੀ ਆਪਣਾ ਸਮਾਨ ਬੇਚਦੇ ਨੇ ਜੋ ਕਿ ਇਕ ਸਸਤਾ ਅਤੇ ਜਲਦੀ ਜਾਦੇ ਲੋਕਾਂ ਤੱਕ ਪੋਹਚਨ ਦਾ ਜਰਿਆ ਹੈ ! ਜਦੋ ਵੀ ਕੋਈ ਕੰਪਨੀ ਆਪਣਾ ਕੋਈ ਵੀ ਪ੍ਰੋਡਕਟ ਲੋੰਚ ਕਰਦੀ ਹੈ ਤੇ ਉਹ ਉਸ ਪ੍ਰੋਡਕਟ ਨੂੰ ਸਾਰੀ ਦੁਨੀਆ ਵਿਚ ਤੇਜੀ ਨਾਲ ਫੈਲੋਨ ਲਈ ਮਾਰਕਟਿੰਗ ਕਰਦੀ ਹੈ ਅੱਜ ਦੇ ਸਮੇ ਤੇ ਅਸੀਂ ਦੇਖਿਆ ਹੀ ਹੋਣਾ ਕਿ ਸਾਰੇ ਘਰੋਂ ਬਾਹਰ ਘੱਟ ਹੀ ਨਿਕਲਦੇ ਨੇ ਤੇ ਘਰੇ ਆਪਣੇ ਮੋਬਾਈਲ ਤੇ ਹੀ INTERNET ਰਹੀ ਸਬ ਕੋਝ ਖਰੀਦਦੇ ਅਤੇ ਬੇਚਦੇ ਨੇ !

www.digitalmarketing.com

ਡਿਜਿਟਲ ਮਾਰਕੀਟਿੰਗ ਕਯੋ ਜਰੂਰੀ ਹੈ ! WHY NEED DIGITAL MARKETING

ਡਿਜਿਟਲ ਮਾਰਕੀਟਿੰਗ ਡਿਗਿਟਾਲੀ ਜਾਦੇ ਲੋਕਾਂ ਤੱਕ ਪੋਹਚਨ ਦਾ ਇਕ ਵਾਦੀਆ ਜਰਿਆ ਹੈ ਜਦੋ ਸਮਾਰਟ ਫੋਨ ਨਹੀਂ ਸੀ ਹੁੰਦਾ ਉਦੋਂ ਲੋਕ ਜਾਦਾ ਤਰ TV ਰੇਡੀਓ, ਅਖਬਾਰ, ਤੇ ਮੈਗਜ਼ੀਨ ਦਾ ਜਾਦਾ ਵਰਤੋਂ ਵਿਚ ਲੈਂਦੇ ਸੀ ਉਸ ਸਮੇ ਸਾਰੀਆਂ ਕੰਪਨੀਆਂ ਜਾਦਾ ਤਰ ਮਾਰਕੀਟਿੰਗ ਲਈ ਇਨ੍ਹ ਦੀ ਵਰਤੋਂ ਕਰਦੇ ਸੀ ਅਤੇ ਲੋਕ ਇਨਾ ਨੂੰ ਹੀ ਦੇਖਕੇ ਬਾਜ਼ਾਰ ਤੋਂ ਸਮਾਨ ਖਰੀਦ ਕੇ ਲਿਓਂਦੇ ਸੀ ! ਜੇ ਅਸੀਂ ਅੱਜ ਦੇ ਸਮੇ ਦੀ ਗੱਲ ਕਰੀਏ ਤੇ ਸਾਰੇ ਲੋਕ ਜਾਦਾ ਤਰ ਆਪਣਾ ਸਮਾਂ ਸਮਾਰਟ ਫੋਨ ਤੇ ਗੁਜਾਰਦੇ ਨੇ ਉਹ ਪਾਵੇ ਬੁਢੇ ਹੋਣ ਪਾਵੇ ਜਵਾਨ ਸਾਰੇ ਸਮਾਰਟ ਫੋਨ ਤੇ ਫੇਸਬੂਕ, ਇੰਸਟਾਗ੍ਰਾਮ, ਸਨੇਪਚਿੱਟ ਤੇ ਆਪਣਾ ਸਮਾਂ ਜਾਦਾ ਗੁਜਾਰਦੇ ਨੇ ਇਸਲਈ ਹੁਣ ਸਾਰੀ ਕੰਪਨੀਆਂ ਆਪਣਾ ਇਸ਼ਤਿਹਾਰ ਅਖਬਾਰਾਂ ਜਾ ਰੇਡੀਓ TV ਤੇ ਚਲੋਨ ਨਾਲੋਂ ਔਨਲਾਈਨ ਜਾਦਾ ਆਪਣਾ ਇਸ਼ਤਿਹਾਰ ਦਿੰਦਿਆਂ ਨੇ ਇਸ ਵਿਚ ਘੱਟ ਖਰਚੇ ਨਾਲ ਜਲਦੀ ਸੱਬ ਤੱਕ ਪੋਚਿਆ ਜਾਂਦਾ ਹੈ !

digital marketing

ਡਿਜਿਟਲ ਮਾਰਕੀਟਿੰਗ ਕਿਥੇ ਵਰਤੋਂ ਵਿਚ ਲਈ ਜਾਂਦੀ ਹੈ ! USES OF DIGITAL MARKETING

ਜੇ ਸਬਤੋ ਪੇਹੀਲੇ ਨੰਬਰ ਤੇ ਡਿਜਿਟਲ ਮਾਰਕੀਟਿੰਗ ਕੀਤੇ ਜਾਣ ਵਾਲੀ ਜਗਾਹ ਹੈ ਬਲੋਗਿੰਗ ਜਿਸ ਵਿਚ ਕਿਸੀ ਕੰਪਨੀ ਦੇ ਨਾਮ ਦਾ ਬਲੋਗ ਬਣੌਣਾ ਹੁੰਦਾ ਹੈ ਜਿਸ ਵਿਚ ਤੁਸੀਂ ਅਪਨੀ ਕੰਪਨੀ ਵਲੋਂ ਦਿਤੀਆਂ ਸਰਵੀਸਾਂ ਬਾਰੇ ਦੱਸ ਸਕਦੇ ਹੋ ਅਤੇ ਜਦੋ ਵੀ ਤੁਹਾਡੇ ਕੋਈ ਵੀ ਨਵੇਂ ਪ੍ਰੋਡਕਟ ਲੋੰਚ ਹੋਣਗੇ ਤੁਸੀਂ ਉਸਨੂੰ ਉਸ ਬਲੋਗ ਤੇ ADD ਕਰਦੇ ਚਲੇ ਜਾਉਗੇ ਅਤੇ ਇਸਨਾਲ ਤੁਸੀਂ ਬੋਹੋਤ ਗ੍ਰਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ !

ਦੂਜੇ ਨੰਬਰ ਤੇ ਹੈ ਕੰਟੇੰਟ ਮਾਰਕੀਟਿੰਗ CONTENT WRITING 

ਕੰਟੇੰਟ ਮਾਰਕੀਟਿੰਗ ਵਿਚ ਤੁਸੀਂ ਅਪਨੀ ਕੰਪਨੀ ਵਲੋਂ ਬਣਾਏ ਗਯੇ ਪ੍ਰੋਡਕਟ ਦੀ ਸਾਰੀ ਜਾਣਕਾਰੀ ਇਕ ਕੋਨਟੇਂਟ ਵਿਚ ਲਿਖ ਸਕਦੇ ਹੋ ਤੁਹਾਨੂੰ ਉਸ ਨੂੰ ਚੰਗੀ ਤਰਾਂ ਅਤੇ ਆਕਰਸ਼ਿਤ ਤਰੀਕੇ ਨਾਲ ਬਣੌਣਾ ਹੋਵੇਗਾ ਜਿਸ ਵਿਚ ਪ੍ਰੋਡਕਟ ਦੇ ਡਿਲਸ ਅਤੇ ਆਫਰ ਬਾਰੇ ਵੀ ਦੱਸਨਾ ਹੋਵੇਗਾ ! ਜਿਸ ਵਿਚ ਪੜਣ ਵਾਲੇ ਬੰਦੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਗਿਆ ਅਤੇ ਤੁਹਾਡੇ ਵਿਆਪਰ ਦੀ ਲੋਕਪ੍ਰਿਅਤਾ ਵੀ ਵੱਧੂ ਗੀ ਇਹਦੇ ਨਾਲ ਪ੍ਰੋਡਕਟ ਦੀ ਸੇਲ ਵੀ ਜਾਦਾ ਹੋਵੇਗੀ

ਤੀਜੇ ਨੰਬਰ ਤੇ ਹੈ ਸਰਚ ਇੰਜੇਨ ਓਪੱਟੀਮਾਈਜੇਸ਼ਨ SEO SEARCH ENGIN OPTIMIZATION

ਜੇ ਤੁਸੀਂ ਸਰਚ ਇੰਜੇਨ ਰਹੀ ਬੋਹੋਤ ਜਾਦਾ ਟ੍ਰੈਫਿਕ ਆਪਣੇ ਬਲੋਗ ਤੇ ਲਿਓਣਾ ਚੋਹਂਦੇ ਹੋ ਤੇ ਤੁਹਾਨੂੰ SEO ਸਰਚ ਇੰਜੇਨ ਓਪਤੀਮਾਈਜੇਸ਼ਨ ਦਾ ਗਿਆਨ ਹੋਣਾ ਬੋਹੋਤ ਜਰੂਰੀ ਹੈ ! USER ਨੂੰ ਜੇ ਕਿਸੇ ਚੀਜ ਦੀ ਲੋੜ ਹੁੰਦੀ ਹੈ ਤੇ ਉਹ GOOGLE ਤੇ ਸਰਚ ਕਰਦਾ ਹੈ ਗੂਗਲ SEO ਦੀ ਵਰਤੋਂ ਨਾਲ USER ਨੂੰ ਜਾਣਕਾਰੀ ਦਿੰਦਾ ਹੈ ਜਦੋ ਤੁਹਾਡਾ ਸਰਚ ਕੀਤੀ ਬਲੋਗ ਸੱਬ ਤੋਂ ਉਪਰ ਆਵੇਗਾ ਤੇ ਉਸਤੇ ਟ੍ਰੈਫਿਕ ਵੀ ਜਾਦਾ ਆਵੇਗਾ ਇਸ ਲਈ ਤੁਹਾਨੂੰ ਅਪਨੀ WEB SITE ਗੂਗਲ ਦੇ ਸਰਚ ਇੰਜੇਨ ਦੇ ਹਿਸਾਬ ਨਾਲ ਬਣੌਣੀ ਹੋਵੇਗੀ ਤਾਂਕਿ ਬੱਡੀ ਮਾਤਰਾ ਚੋ ਲੋਗ ਤੁਹਾਡਾ ਬਲੋਗ ਦੇਖ ਸਕਣ !

ਚੋਥਾ ਹੈ ਸੋਸ਼ਲ ਮੀਡੀਆ ਮਾਰਕੀਟਿੰਗ SOCIAL MEDIA MARKETING

ਸੋਸ਼ਲ ਮੀਡੀਆ ਡਿਜਿਟਲ ਮਾਰਕੀਟਿੰਗ ਦਾ ਮੁੱਖ ਹਿੱਸਾ ਹੈ ! ਸੋਸ਼ਲ ਮੀਡੀਆ ਤੇ ਬਿਆਪਾਰੀ ਨਾ ਤਾਂ ਕੇਬਲ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰ ਸਕਦਾ ਹੈ ਨਾਲੇ ਇਹ ਵੀ ਜਾਣ ਸਕਦਾ ਹੈ ਕਿ USER ਬ੍ਰਾਂਡ ਦੇ ਵਾਰੇ ਕਿ ਗੱਲਾਂ ਕਰ ਰਹੇ ਨੇ ਸੋਸ਼ਲ ਮੀਡੀਆ ਤੁਹਾਡੇ ਵਿਅਪਾਰ ਲਈ ਬੋਹੋਤ ਲਾਭਦਾਇਕ ਸਾਬਤ ਹੁੰਦਾ ਹੈ ! ਸੋਸ਼ਲ ਮੀਡੀਆ ਮਾਰਕੀਟਿੰਗ ਵਿਚ ਤੁਸੀਂ ਫੈਕਬੂਕ, ਟਵਿੱਟਰ, ਲਿੰਕਡੀਨ, ਇੰਟਾਗ੍ਰਾਮ, ਸਨੈਪਚੈਟ, ਅਤੇ ਪਿੰਟਰੇਸ੍ਟ ਉਤੇ ਆਪਣੇ ਵਿਆਪਾਰ ਦਾ ਇਸ਼ਤਿਹਾਰ ਦੇ ਸਕਦੇ ਹੋ !

type of digital marketing

ਪੰਜਵਾਂ ਹੈ ਗੂਗਲ ਅਡਵਾਰ੍ਡ੍ਸ GOOGLE ADWARDS

ਜਦੋ ਵੀ ਤੁਸੀਂ ਕੋਈ ਇੰਟਰਨੇਟ ਤੇ ਬਲੋਗ ਪੜਦੇ ਹੋ ਤੇ ਤੁਸੀਂ ਦੇਖਿਆ ਹੋਣਾ ਕਿ ਜਾਦਾ ਤੱਰ ਇਸ਼ਤਿਹਾਰ ਗੂਗਲ ਵਲੋਂ ਲਗਾਏ ਹੋਂਦੇ ਨੇ ਗੂਗਲ ਅਡਵਾਰ੍ਡ੍ਸ ਰਹੀ ਕੋਈ ਵੀ ਵਿਆਪਰੀ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰ ਸਕਦਾ ਹੈ ! ਇਹ ਇਕ ਪੈਈਡ ਸਰਵਿਸ ਹੈ ਜਿਸ ਰਹੀ ਕੋਈ ਵੀ ਪੈਸੇ ਦੇ ਕੇ ਗੂਗਲ ਤੋਂ ਇਤਸ਼ਹਾਰ ਲਗਵਾ ਸਕਦਾ ਹੈ ਗੂਗਲ ਚੰਗੀ ਵੈਬਸਾਈਟ ਤੇ ਇਹ ਇਤਸ਼ਹਾਰ ਦਿਖੋਂਦਾ ਹੈ ਜਿਸ ਰਹੀ ਤੁਸੀਂ ਆਪਣੇ ਵਿਆਪਰ ਵਿਚ ਵਾਧਾ ਲਿਆ ਸਕਦੇ ਹੋ ! ਗੂਗਲ ਅਡਵਾਰ੍ਡ੍ਸ ਰਹੀ ਤੁਸੀਂ ਕਈ ਤ੍ਰਾਹ ਦੇ ਵਿਗਿਆਪਨ ਚਲਾ ਸਕਦੇ ਹੋ ਜਿਵੇਂ ਕਿ
ਟੈਕਸਟ ਏਡ, ਇਮੇਜ ਏਡ, ਜੀਫ ਏਡ, ਮੈਚ ਕੋਨਟੇਂਟ ਏਡਸ, ਵੀਡੀਓ ਏਡ, ਪੌਪ ਅਪ ਏਡ, ਸਪੋਂਸਰ ਏਡ, ਵੈਬ ਬੈਨਰ ਏਡ
TEXT ADS
IMAGE ADS
GIF ADS
MATCH CONTENE ADS
VIDEO ADS
POP-UP ADS
SPONSORED SEARCH ADS
WEB BANNER ADS

ਛੇਵਾਂ ਹੈ ਐੱਪਸ ਮਾਰਕਿੰਗ APPS MARKETING

ਇੰਟਰਨੇਟ ਤੇ ਬੋਹੋਤ ਕੰਪਨੀ ਐੱਪਸ ਬਣਾਕੇ ਲੋਕਾਂ ਤੱਕ ਪੋਹਚਨ ਅਤੇ ਉਸਤੇ ਆਪਣੇ ਪ੍ਰੋਡਕਟ ਦਾ ਇਤਸ਼ਹਾਰ ਕਰਨ ਲਈ ਐਪਸ ਮਾਰਕਟਿੰਗ ਦੀ ਵਰਤੋਂ ਕਰਦੇ ਹੱਨ ! ਇਹ ਡਿਜਿਟਲ ਮਾਰਕੀਟਿੰਗ ਦਾ ਬੋਹੋਤ ਸੋਹਣਾ ਬਿਕਲਪ ਹੈ ! ਕਿਉਂਕਿ ਬੋਹੋਤ ਸਾਰੇ ਲੋਕ ਆਪਣੇ ਸਮਾਰਟ ਫੋਨ ਵਿਚ ਐਪਸ ਦੀ ਵਰਤੋਂ ਕਰਦੇ ਨੇ ਇਸ ਲਈ ਕੋਈ ਵੀ ਵਿਅਕਤੀ ਆਪਣੇ ਏਡਸ ਇਸਤੇ ਚਲਾ ਸਕਦਾ ਹੈ !

ਯੂ ਟਿਊਬ ਚੈਨਲ YOUTUBE CHANNEL

ਯੂ ਟਿਊਬ ਚੈੱਨਲ ਮਾਰਕੀਟਿੰਗ ਇਹ ਅੱਜ ਦੇ ਸਮੇ ਤੇ ਸੱਬ ਤੋਂ ਵੱਡਾ ਸਰਚ ਇੰਜੇਨ ਹੈ ਜਿਸਤੇ ਲੱਖਾਂ ਹਜਾਰਾਂ ਲੋਕ ਇਥੇ ਸਰਚ ਕਰਦੇ ਨੇ ਜਿਸਦੇ ਨਾਲ ਯੂ ਟਿਊਬ ਤੇ ਬੋਹੋਤ ਜਾਦਾ ਟ੍ਰੈਫਿਕ ਰਹਿੰਦਾ ਹੈ ! ਇਹ ਇਕ ਇਦਾ ਦਾ ਜਰਿਆ ਹੈ ਜਿਥੇ ਤੁਸੀਂ ਆਪਣੇ ਪ੍ਰੋਡਕਟ ਨੂੰ ਵੀਡੀਓ ਰਾਹੀਂ ਪ੍ਰਮੋਟ ਕਰਸਕਦੇ ਹੋ ਤੁਸੀਂ ਦੇਖਿਆ ਹੋਵੇਗਾ ਜਦੋ ਵੀ ਤੁਸੀਂ ਯੂ ਟਿਊਬ ਤੇ ਕੋਈ ਵੀਡੀਓ ਦੇਖਦੇ ਹੋ ਤੇ ਉਸਤੇ ਇਕ ਏਡ ਚਲਣ ਜਾਂ ਵਿਗਿਆਪਨ ਚਲਣ ਲੱਗ ਜਾਂਦਾ ਹੈ ਇਹ ਅਸਲ ਵਿਚ ਕਿਸੀ ਕੰਪਨੀ ਦੀ ਮਾਰਕੀਟਿੰਗ ਵੀਡੀਓ ਹੁੰਦੀ ਹੈ ਜਿਸਨੂੰ ਲੋਕ ਦੇਖ ਕੇ ਆਕਰਸ਼ਿਤ ਹੁੰਦੇ ਨੇ ਜਿਸਨਾਲ ਕੰਪਨੀ ਦੀ ਸੇਲ ਵੱਧ ਜਾਂਦੀ ਹੈ

ਈ-ਮੇਲ ਮਾਰਕੀਟਿੰਗ E-MAIL MARKETING

ਈ-ਮੇਲ ਮਾਰਕੀਟਿੰਗ ਵਿਚ ਕੰਪਨੀ ਈ-ਮੇਲ ਰਾਹੀਂ ਲੋਕਾਂ ਨੂੰ ਪ੍ਰੋਡਕਟ ਦੀ ਜਾਣਕਾਰੀ ਦਿੰਦੀ ਹੈ ! ਨਾਲ ਹੀ ਇਸ ਵਿਚ ਪ੍ਰੋਡਕਟ ਦੀ ਪੂਰੀ ਡੀਲ ਅਤੇ ਆਫਰ ਬਾਰੇ ਵੀ ਦਸਿਆ ਹੁੰਦਾ ਹੈ ! ਨਾਲ ਹੀ ਪ੍ਰੋਡਕਟ ਦੀ ਜਾਣਕਾਰੀ ਦੇ ਨਾਲ ਉਸ ਪ੍ਰੋਡਕਟ ਦਾ ਲਿੰਕ ਵੀ ਹੁੰਦਾ ਹੈ ! ਜੋ ਕਿ ਗ੍ਰਾਹਕਾਂ ਨੂੰ ਆਸਾਨੀ ਨਾਲ ਖਰੀਦਣ ਦੀ ਜਾਣਕਾਰੀ ਦਿੰਦਾ ਹੈ ! ਈ-ਮੇਲ ਮਾਰਕੀਟਿੰਗ ਵਿਚ ਤੁਸੀਂ ਲੱਖਾਂ ਗਾਹਕਾਂ ਕੋਲ ਸਿਰਫ ਇਕ ਕ੍ਲਿਕ ਵਿਚ ਪੁਹੰਚ ਸਕਦੇ ਹੋ ! ਈ-ਮੇਲ ਮਾਰਕੀਟਿੰਗ ਦਾ ਇਕ ਆਸਾਨ ਤਰੀਕਾ ਹੈ

ਡਿਜਿਟਲ ਮਾਰਕੀਟਿੰਗ ਰਾਹੀਂ ਆਪਣੇ ਵਿਆਪਰ ਨੂੰ ਲੱਖਾਂ ਲੋਕਾਂ ਕੋਲ ਲਿਜਾਇਆ ਜਾ ਸਕਦਾ ਹੈ ਡਿਜਿਟਲ ਮਾਰਕੀਟਿੰਗ ਆਪਣੇ ਵਿਆਪਰ ਨੂੰ ਵਧੌਨ ਲਈ ਇਕ ਚੰਨਗਾ ਵਿਕਲਪ ਹੈ !

ਡਿਜੀਟਲ ਮਾਰਕੀਟਿੰਗ ਕੀਨੇ ਤ੍ਰਾਹ ਦੀ ਹੁੰਦੀ ਹੈ

ਡਿਜੀਟਲ ਮਾਰਕੀਟਿੰਗ ਅੱਠ ਤ੍ਰਾਹ ਦੀ ਹੁੰਦੀ ਹੈ

ਡਿਜਿਟਲ ਮਾਰਕੀਟਿੰਗ ਦੇ ਕਿ ਫੇਦੇ ਨੇ ?

ਡਿਜਿਟਲ ਮਾਰਕੀਟਿੰਗ ਦੇ ਨਾਲ ਅਸੀਂ ਆਪਣੇ ਕਾਰੋਬਾਰ ਵਿਚ ਵਾਧਾ ਲਿਆ ਸਕਦੇ ਹਾਂ

Leave a Comment