7 BEST COMPUTER COURSES ਜਿੰਦਗੀ ਬੱਦਲ ਦੇਣਗੇ

ਜਿਵੇ ਕਿ ਸਾਨੂ ਪਤਾ ਅੱਜ ਦੇ ਸਮੇ ਵਿਚ ਕੋਈ ਨੌਕਰੀ ਮਿਲਣੀ ਕੋਈ ਸੋਖੀ ਚੀਜ ਨਹੀਂ ਹੈ ਜਿਸ ਵਿਚ ਜਾਦਾ ਤਰ ਲੋਕ ਡਾਕਟਰ ਅਤੇ ਹੋਰ ਪੜਾਇਆ ਕਰਦੇ ਨੇ ਜਿਸ ਵਿਚ ਕੀਨੇ ਕੀਨੇ ਪੈਸੇ ਲੱਗ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਕੇੜਾ ਇਦਾ ਦਾ ਕੋਰਸ ਲਾਈਯੇ ਕਿ ਜਿੰਦਗੀ ਚੋ ਅੱਗੇ ਨੌਕਰੀ ਲਈ ਧੱਕੇ ਨਾ ਖਾਣੇ ਪੇਨ ਅਤੇ ਤਨਖਾਹ ਵੀ ਚੰਗੀ ਹੋਵੇ ਪਰ ਅੱਜ ਦੇ ਸਮੇ ਵਿਚ AI ਦਾ ਜਮਨਾ ਆ ਗਿਆ ਹੈ ਜਿਸਨੇ ਸਾਰੀਆਂ ਨੌਕਰੀਆਂ ਨੂੰ ਚੈਲੰਜ ਕੀਤਾ ਹੈ ਅੱਜ ਤੋਂ 20 ਸਾਲ ਪੈਲਾਂ ਜਦੋ ਮਾਰਕੀਟ ਚੋ ਕੰਪਿਊਟਰ ਨੇ ਐਂਟਰੀ ਲਈ ਸੀ ਤੇ ਬੋਹੋਤ ਸਾਰੇ ਕੰਮ ਜੋ ਕਿ ਪੇਪਰ ਤੇ ਕੀਤੇ ਜਾਂਦੇ ਸੀ ਇਨਾ ਦੇ ਨਾਲ ਜੁੜੀ ਨੌਕਰੀਆਂ ਹਮੇਸ਼ਾ ਲਈ ਖਤਮ ਹੋ ਗਈਆਂ ਪਰ ਅੱਜ ਅਸੀਂ ਗੱਲ ਕਰਾਂ ਗੇ ਕਿ ਕਰੀਏ ਕਿ ਸਾਡੇ ਨਾਲ ਇਦਾ ਨਾ ਹੋਵੇ ! ਇਸੇ ਲਾਈ ਮੈਂ ਅੱਜ ਗੱਲ ਕਰਾਂਗਾ AI ਨਾਲ ਜੁੜੇ ਸੱਤ ਇਦਾ ਦੇ ਕੰਪਿਊਟਰ ਕੋਰਸ ਜਿਸ ਵਿੱਚੋ ਤੇ ਪੰਜ ਇਦਾ ਦੇ ਕੋਰਸ ਨੇ ਜਿਸ ਵਿਚ ਤੁਹਾਨੂੰ ਕੋਈ ਗ੍ਰੇਜੁਏਸ਼ਨ ਕਰਨ ਦੀ ਵੀ ਲੋੜ ਨਹੀਂ ਹੈ ! ਅਤੇ ਨਾ ਹੀ ਲੱਖਾਂ ਖਰਚ ਕਰਨ ਦੀ ਲੋੜ ਹੈ ਜੇ ਤੇ ਤੁਸੀਂ 12 ਪਾਸ ਵੀ ਹੋ ਫੇਰ ਵੀ 3 4 ਮਹੀਨਿਆਂ ਚੋ ਇਹ ਕੋਰਸ ਸਿੱਖ ਜਾਉਗੇ ਅਤੇ ਇਸਦੇ ਮਾਸਟਰ ਬਣ ਜਾਉਗੇ ਜਿਸਦੇ ਨਾਲ ਤੁਸੀਂ ਲੱਖਾਂ ਕਮਾਂ ਸਕਦੇ ਹੋ !

7 BEST COMPUTER COURSES

COMPUTER COURSES

VIDEO EDITING AND MOTION GRAPHIC DESIGN

ਵੀਡੀਓ ਐਡੀਟਿੰਗ ਅਤੇ ਮੋਸ਼ਨ ਗ੍ਰਾਫਿਕ ਡਿਜ਼ਾਈਨ
ਕਿ ਤੁਸੀਂ ਜਾਂਦੇ ਹੋ ਕਿ ਯੂਟੂਬ ਤੇ 51 ਬਿਲੀਅਨ ਤੋਂ ਵੀ ਵੱਧ ਚੈਂਨਲ ਨੇ ਜੇ ਇਕ ਰਿਸਰਚ ਤੋਂ ਪਤਾ ਕਰੀਏ ਤੇ ਇਥੇ ਜਾਦਾ ਤਰ ਚੰਨਲ ਤੇ 10 ਹਾਜ਼ਰ ਤੋਂ ਵੱਧ ਸਬਸਕ੍ਰਾਈਬ ਸਨ ! ਇਸੇ ਲਈ ਵੀਡੀਓ ਐਡੀਟਰ ਦੀ ਲੋੜ ਪੈਂਦੀ ਹੈ ਤਾਹਿ ਤੇ ਰੋਜ਼ ਕੋਈ ਨਾ ਕੋਈ ਵੀਡੀਓ ਅਪਲੋਡ ਹੋ ਸਕੇ ਜੇ ਅਸੀਂ ਹੋਰ ਦੀ ਗੱਲ ਕਰੀਏ ਤੇ ਮੀਡਿਆ, ਫ਼ਿਲਮ ਅਤੇ ਹੋਰ ਚੰਨਲ ਵਿਚ ਵੀਡੀਓ ਐਡੀਟਿੰਗ ਤੋਂ ਬਿਨਾ ਤੇ ਕੰਮ ਹੀ ਨਹੀਂ ਚਲਦਾ ਇਸੇਲਾਈ ਵੀਡੀਓ ਐਡੀਟਿੰਗ ਅੱਜ ਦੇ ਟਾਈਮ ਵਿਚ ਬੋਹੋਤ ਲੋੜ ਹੈ ਜਿਸ ਵਿਚ STARTING ਵਿਚ ਹੀ 30 ਤੋਂ 40 ਹਜ਼ਾਰ ਦੀ ਨੌਕਰੀ ਮਿਲ ਜਾਂਦੀ ਹੈ ! ਇਸਦੇ ਨਾਲ ਜਿਨਾ ਸਿੱਖੀ ਜਾਉਗੇ ਊਨਾ ਹੀ ਜਾਦਾ ਪੈਸੇ ਮਿਲੇਗਾ ! ਹਾਂ ਅੱਜ ਕੱਲ ਕੁਝ AI ਟੂਲਜ਼ ਜਰੂਰ ਅੱਗੇ ਨੇ ਜਿਸਦੇ ਨਾਲ ਆਟੋਮੈਟਿਕ ਵੀਡੀਓ ਐਡੀਟਿੰਗ ਹੋ ਜਾਂਦੀ ਹੈ ਪਰ ਇਹ AI ਟੂਲਜ਼ ਬਸ ਬੇਸਿਕ ਐਡੀਟਿੰਗ ਕਰ ਸਕਦੇ ਨੇ ਪਰ ਜੋ ਕ੍ਰੇਟਿਵਿਟੀ ਵੀਡੀਓ ਐਡੀਟਿੰਗ ਚੋ ਚਾਹੀਦੀ ਹੈ ਜਿਸਨੂੰ ਸੱਬ ਦੇਖਣਾ ਪਸੰਦ ਕਰਦੇ ਨੇ ਉਹ ਸਿਰਫ ਇਕ ਵੀਡੀਓ ਐਡੀਟਰ ਹੀ ਕਰ ਸਕਦਾ ਹੈ !
ਵੀਡੀਓ ਐਡੀਟਰ ਕਿਸੇ ਵੀ ਵੀਡੀਓ ਨੂੰ ਐਡਿਟ ਕਰਨ ਤੋਂ ਪਹਿਲਾ ਆਪਣੇ ਦਿਮਾਗ ਵਿਚ PRESENTATION ਤਾਇਆਰ ਕਰ ਲੈਂਦਾ ਹੈ ਫੇਰ ਉਸਨੂੰ ਐਡਿਟ ਕਰਦਾ ਹੈ AI ਤਾਂ ਉਦਾਂ ਦਾ ਹੀ ਐਡਿਟ ਕਰੂਗਾ ਜਿਨਾ ਸਕ੍ਰਿਪਟ ਵਿਚ ਲਿਖਿਆ ਹੋਵੇਗਾ ਉਸਨੂੰ ਕਿ ਪਤਾ ਐਡੀਟਿੰਗ ਨਾਲ ਕੇਹੜਾ ਇਮੋਸ਼ਨ ਨੂੰ ਦਿਖਾਇਆ ਜਾਂਦਾ ਹੈ ਅਤੇ ਇਸ ਕੋਰਸ ਦੀ ਸਬਤੋ ਚੰਗੀ ਗੱਲ ਇਹ ਹੈ ਇਸਦੇ ਵਿਚ ਕੋਈ ਹਾਈ ਕੋਲੀਫਿਕੇਸ਼ਨ ਦੀ ਲੋੜ ਨਹੀਂ ਹੈ ਨਾ ਹੀ ਅਡਵਾਂਸ ਇੰਗਲਿਸ਼ ਦੀ ਲੋੜ ਹੈ ਬਸ ਤੁਹਾਨੂੰ ਆਪਣੀ ਐਡੀਟਿੰਗ ਸਕਿਲ ਤੇ ਕੰਮ ਕਰਨਾ ਹੈ ਬੋਹੋਤ ਸਾਰੇ ਬਡੇ ਬਡੇ ਯੂਟਿਊਬ ਨੇ ਜਿਨਾ ਦੇ ਐਡੀਟਰ ਬਸ 12 ਪਾਸ ਨੇ ਅਤੇ ਕਈ ਤੇ 10 ਪਾਸ ਇਸਦੇ ਵਿਚ ਆਪਣਾ ਵਧੀਆ ਕਰੀਅਰ ਬਣਾ ਚੁਕੇ ਨੇ ਕਿਉਂਕਿ ਇਸ ਲਾਈਨ ਵਿਚ ਹਰ ਕੋਈ ਤੁਹਾਡੀ ਸ੍ਕਿਲ ਦੇਖਦਾ ਹੈ ਵੀਡੀਓ ਐਡੀਟਿੰਗ ਤੇ 2 3 ਮਹੀਨੇ ਵਿਚ ਸਿੱਖੀ ਜਾ ਸਕਦੀ ਹੈ ਪਰ ADOBE ਵਰਗੇ ਸੋਫਟਵੇਰ ਸਿੱਖਣ ਦੇ ਲਈ 2 ਤੋਂ 3 ਸਾਲ ਦਾ ਸਮਾਂ ਲੱਗ ਜਾਂਦਾ ਹੈ ! ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਥੇ ਬੇਸਿਕ ਨੋਲਜ ਦੇ ਨਾਲ ਵੀ 25 ਤੋਂ ਲੈ ਕੇ 30 ਹਜ਼ਾਰ ਤੱਕ ਕਮਾਇਆ ਜਾ ਸਕਦਾ ਹੈ ! ਜੇ ਤੁਸੀਂ ਵੀਡੀਓ ਐਡੀਟਿੰਗ ਦੇ ਨਾਲ ਨਾਲ ਮੋਸ਼ਨ ਗ੍ਰਾਫਿਕ ਵੀ ਸਿੱਖ ਲਵੋ ਤੇ ਨੌਕਰੀ ਤੇ ਮਿਲ ਹੀ ਜਾਵੇਗੀ ! ਕਿਉਂਕਿ ਇਸਦੇ ਨਾਲ ਤੁਸੀਂ ਇਦਾ ਦੇ ਇਫ਼ੇਕਟ ਲਗਾ ਸਕਦੇ ਹੋ ਜਿਸਦੇ ਨਾਲ ਲੋਕੀ ਦੇਖਦੇ ਹੀ ਰੇਹ ਜਾਣਗੇ !

ANIMATION

ਤੁਸੀਂ ਨਰੂਟੋ ਅਤੇ ਡਰੈਗਨ ਬਲਜ਼ ਦਾ ਨਾਮ ਤੇ ਸੁਣਿਆ ਹੀ ਹੋਵੇਗਾ ਤੁਸੀਂ ਇਨ੍ਹ ਕਾਰਟੂਨ ਵੀਡੀਓ ਨੂੰ ਦੇਖਕੇ ਜਰੂਰ ਸੋਚਦੇ ਹੋਵੋਗੇ ਕਿ ਇਹ ਬਣਦੀ ਕਿਵੇ ਨੇ ਤੁਸੀਂ ਯੂਟੂਬ ਤੇ ਵੀ ਦੇਖਿਆ ਹੀ ਹੋਵੇਗਾ ਕਿ ਐਨੀਮੇਟੇਡ ਵੀਡੀਓ ਸਾਰੇ ਪਾਸੇ ਕਿਵੇਂ ਧੂਮ ਮਚਾ ਰਹੀਆਂ ਨੇ ! ਪਰ ਇਹ ਕਰੈਕਟਰ ਬਣੌਣੇ ਇਨੇ ਸੋਖੇ ਨਹੀਂ ਹੁੰਦੇ ਇਸੇ ਲਈ ਤੇ ਐਨੀਮੇਟਡ ਪੂਰੀ ਦੁਨੀਆ ਵਿੱਚੋ ਸੱਬ ਤੋਂ ਜਾਦੀ ਤਨਖਾਹ ਵਾਲੀ ਨੌਕਰੀਆਂ ਹੈ ਜੇ ਤੁਸੀਂ ਹੋਲੀ ਹੋਲੀ ਸਿੱਖ ਕੇ ਇਨੇ ਕੇ ਕਾਬਿਲ ਹੋ ਜਾਓ ਕਿ ਤੁਸੀਂ ਮਸ਼ਹੂਰ ਛੋਟਾ ਭੀਮ ਟੋਮ ਅਤੇ ਜੇਰੀ ਵਰਗੇ ਕਰੈਕਟਰ ਬਣਾਉਣ ਲੱਗ ਜਾਵੋ ਤੋਂ ਤੁਹਾਡੀ 4 ਤੋਂ 5 ਲੱਖ ਇਕ ਮਹੀਨੇ ਦੀ ਤਨਖਾਹ ਹੋ ਸਕਦੀ ਹੈ ! ਨਾਲੇ ਤੁਸੀਂ AI ਨਾਲ ਬਣਿਆ ਵੀਡੀਓ ਨੂੰ ਦੇਖਕੇ ਇਹ ਨਾ ਸੋਚ ਲਾਇਓ ਕਿ AI ਇਸ ਨੌਕਰੀ ਨੂੰ ਵੀ ਖੱਤਮ ਕਰ ਦੇਵੇਗਾ ਕਿਉਂਕਿ AI ਕਿੰਨਾ ਵੀ ਅਡਵਾਂਸ ਹੋ ਜਾਵੇ ਪਰ ਉਸਦੇ ਕੋਲ ਬੰਦਿਆ ਵਾਂਗ ਕ੍ਰੇਟਿਵ ਸਕਿਲ ਨਹੀਂ ਆ ਸਕਦੀ ਅਤੇ ਐਨੀਮੇਸ਼ਨ ਦੀ ਮਾਰਕੀਟ ਪੂਰੀ ਕਰੇਟਵਿਟੀ ਤੇ ਅਧਾਰਿਤ ਹੈ ਬੱਸ ਤੁਹਾਡਾ ਡਰਾਇੰਗ ਵਿਚ ਰੁਚੀ ਹੋਣੀ ਚਾਹੀਦੀ ਹੈ !

ANIMATION IN PUNJABI

ਡਿਜੀਟਲ ਮਾਰਕੀਟਿੰਗ DIGITAL MARKETING


ਤੁਹਾਨੂੰ ਜਿਵੇਂਕਿ ਪਤਾ ਹੈ ਕਿ ਲੋਕਡਾਊਨ ਸਾਰੀਆਂ ਦੀ ਨੌਕਰੀ ਚਲੇਗੀ ਪਰ ਇਕ ਜਗਾ ਇਦਾ ਦੀ ਸੀ ਜਿਥੇ ਹਮੇਸ਼ਾ ਬੰਦਿਆ ਦੀ ਲੋੜ ਰਹੀ ਹੈ ! ਅੱਜ ਦੇ ਸਮੇ ਕੋਈ ਵੀ ਦੁਨੀਆ ਦਾ ਇਦਾ ਦਾ ਕੋਨਾ ਨਹੀਂ ਹੈ ਜਿਥੇ ਇੰਟਰਨੇਟ ਦੀ ਵਰਤੋਂ ਨਹੀਂ ਹੁੰਦੀ ਹੋਵੇ ਇੰਟਰਨੇਟ ਦੀ ਵਰਤੋਂ ਮਤਲੱਬ ਸੋਸ਼ਲ ਮੀਡੀਆ ਦੀ ਵਰਤੋਂ ਤੇ ਸਾਰੇ ਕਰਦੇ ਹੀ ਆ ਇਸ ਲਈ ਡਿਜੀਟਲ ਮਾਰਕੀਟਿੰਗ ਦੀ ਭਾਰੀ ਮੰਗ ਹੈ ਜਿਸਦੇ ਵਿਚ ਬ੍ਰਾਂਡ ਦੀ ਪ੍ਰਮੋਸ਼ਨ ਅਤੇ ਹੋਰ ਕਈ ਕੰਮ ਹੁੰਦੇ ਨੇ ਨਾਲੇ ਸੋਸ਼ਲ ਮੀਡੀਆ ਤੇ ਕਿਸੇ ਵੀ ਇਤਸ਼ਹਾਰ ਨੂੰ ਸੈਕੰਡ ਵਿਚ ਕੀਨੀਆ ਲੋਕਾਂ ਤੱਕ ਪਹੁਚਾਇਆ ਜਾ ਸਕਦਾ ਹੈ ਤੇ ਕਿਸੇ ਹੋਰ ਚੀਜ ਦੀ ਕਿ ਲੋੜ ਹੈ ! ਕੋਈ ਵੀ ਕੰਪਨੀ ਘਾਟੇ ਚੋ ਹੋਵੇ ਜਾਂ ਫੇਦੇ ਵਿਚ ਡਿਜੀਟਲ ਮਾਰਕੀਟਿੰਗ ਦੀ ਲੋੜ ਤੇ ਉਨਾਂਹ ਨੂੰ ਪੈਂਦੀ ਹੀ ਹੈ ! ਇਹ ਸਿਖਕੇ ਤੁਸੀਂ ਇਕ ਦਿਨ ਵਿਚ ਵੀ ਲੱਖ ਰੁਪਏ ਬਣਾ ਸਕਦੇ ਹੋ ਕਿਉਂਕਿ ਬਡੀਆ ਕੰਪਨੀਆਂ ਜੋ ਕਿ ਇਨੇ ਕ ਪੈਸੇ ਜਾਂ ਇਸਤੋਂ ਜਾਦਾ ਵੀ ਅਰਾਮ ਨਾਲ ਦੇ ਹੀ ਦਿੰਦਿਆਂ ਨੇ !

ਕਲਾਊਂਡ ਕੰਪਿਊਟਿੰਗ CLOUD COMPUTING

ਕਲਾਊਂਡ ਕੰਪਿਊਟਿੰਗ ਤੁਹਾਡੇ ਲਈ ਇਕ ਨਵਾਂ ਸ਼ਬਦ ਹੋ ਸਕਦਾ ਹੈ ਇਸਦਾ ਮਤਲੱਬ ਹੁੰਦਾ ਹੈ ਆਪਣੇ ਡਾਟਾ ਨੂੰ ਸਟੋਰ ਕਰਕੇ ਰੱਖਣਾ ਜਿਵੇਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਵੀ ਬਡੀਆ ਕੰਪਨੀਆਂ ਹਨ ਉਨਾਂਹ ਦਾ ਡਾਟਾ ਵੀ ਬੋਹੋਤ ਜਾਦਾ ਹੁੰਦਾ ਹੈ ਜਿਸਨੂੰ ਉਹ ਕਿਸੀ ਪੇਨ ਡਰਾਈਵ ਚੋ ਤੇ ਸਟੋਰ ਕਰਕੇ ਰੱਖ ਨਹੀਂ ਸਕਦੇ ਜਿਸਦੇ ਲਈ ਉਨਾਂਹ ਨੂੰ ਕ੍ਲਾਉਡ ਕੰਪਿਊਟਿੰਗ ਦੀ ਲੋੜ ਪੈਂਦੀ ਹੈ ਕਲਾਊਂਡ ਕੰਪਿਊਟਿੰਗ ਤੁਹਾਡੇ ਡਾਟਾ ਨੂੰ ਆਨਲਾਈਨ ਸਟੋਰ ਕਰਕੇ ਰੱਖਦਾ ਹੈ ਜਿਸਨੂੰ ਉਹ ਪੂਰੀ ਸਕਿਉਰਿਟੀ ਨਾਲ ਰੱਖਦਾ ਹੈ ਜਿਸਨੂੰ ਇੰਟਰਨੇਟ ਰਹੀ ਕੰਪਨੀਆਂ ਕਿਥੋਂ ਵੀ ਉਸ ਡਾਟਾ ਦੀ ਵਰਤੋਂ ਕਰ ਸਕਦੀਆਂ ਹਨ ! ਪਰ ਇਸਦੀ ਦੀ ਬੇਸਿਕ ਜਾਣਕਾਰੀ ਹੋਣੀ ਜਰੂਰੀ ਹੈ ਤਾ ਕਿ ਤੁਸੀਂ ਇਸਨੂੰ ਚੰਗੀ ਤ੍ਰਾਹ ਸਿੱਖ ਸਕੋ ਇਸਦੇ ਨਾਲ ਤੁਸੀਂ ਬੋਹੋਤ ਆਸਾਨੀ ਨਾਲ STARTING ਵਿਚ ਹੀ 50 ਹਜ਼ਾਰ ਤੱਕ ਕਮਾਂ ਸਕਦੇ ਹੋ ਇਸਦੇ ਵਿਚ ਕੋਡਿੰਗ CODING ਦੇ ਨਾਲ ਕੰਮ ਹੁੰਦਾ ਹੈ ਜਿਸਨੂੰ ਤੁਸੀਂ ਆਸਾਨੀ ਨਾਲ 3 ਮਹੀਨਿਆਂ ਚੋ ਸਿੱਖ ਸਕਦੇ ਹੋ !

UX UI ਡਿਜ਼ਾਈਨ

ਅੱਜ ਕੱਲ ਕਮ੍ਪਨੀਆ ਕਸਟਮਰ ਤੱਕ ਆਪਣੇ ਪ੍ਰੋਡਕਟ ਨੂੰ ਪਹੁਚਾਉਣ ਲਈ ਸਿਮਪਲ ਪਰ ਕ੍ਰੇਟਿਵ ਮਾਰਕੀਟਿੰਗ ਦੀ ਵਰਤੋਂ ਕਰਦੀ ਹੈ ਜਿਵੇਂਕਿ ਇੰਸਟਾਗ੍ਰਾਮ ਜਾਂ ਸਪੋਟੀਫਾਈ ਵਰਗੇ ਕਿਸੇ ਵੀ ਸੋਫਟਵੇਰ ਨੂੰ ਵਰਤਦੇ ਹੋ ਤੇ ਉਸਤੇ ਉਸਦੇ ਆਈਕਨ ਦਾ ਡਿਜ਼ਾਈਨ ਜਾਂ ਲੋਕੇਸ਼ਨ ਦੀ ਪਲੇਸਮੇਂਟ ਸੋਫਟਵੇਰ ਵਰਤਣ ਵਿਚ ਮਦਦ ਕਰਦੀ ਹੈ ਤੁਹਾਡਾ ਹੇਠ ਆਪਣੇ ਆਪ ਹੀ ਆਈਕਨ ਫਰੈਂਡਲੀ ਬਣ ਜਾਂਦਾ ਹੈ ਜਿਸਦੇ ਨਾਲ ਕੋਈ ਵੀ ਪ੍ਰੇਸਨਟੇਸ਼ਨ ਹੋਰ ਵੀ ਸੋਹਣੇ ਤਰੀਕੇ ਨਾਲ ਦੇਖਣ ਨੂੰ ਰੁਝਾਵ ਕਰਦੀ ਹੈ ਅਤੇ ਇਸੇ ਨੂੰ UX UI ਡਿਜ਼ਾਈਨ ਕੇਹਾ ਜਾਂਦਾ ਹੈ ਇਹ ਕੰਮ ਦੇਖਣ ਚੋ ਤੇ ਸੌਖਾ ਲਗਦਾ ਹੈ ਪਰ ਬੋਹੋਤ ਜਾਦਾ ਕ੍ਰੇਟਿਵ ਕੰਮ ਹੈ ਕਿਉਂਕਿ ਇਸਦੇ ਵਿਚ ਡੇਵਲੋਪੇਰ ਦੇ ਮਾਈਂਡ ਸੈੱਟ ਅਤੇ ਉਸਦੇ ਵਿਹੇਵਿਅਰ ਦਾ ਪਤਾ ਚਲਦਾ ਹੈ ! ਅਤੇ ਉਸਦੇ ਹਿਸਾਂ ਨਾਲ ਕੋਈ ਵੀ ਡਿਜ਼ਾਈਨ ਤਾਇਆਰ ਕਰਦਾ ਹੈ ਇਸਦਾ ਕੰਮ ਹੈ ਕਿ ਇਹ ਕਿਸੇ ਵੀ ਸੋਫਟਵੇਰ ਜਾਂ ਵੈੱਬ ਸਾਈਟ ਨੂੰ ਇਸਤੇਮਾਲ ਕਰਨ ਦਾ ਡੈਮੋ ਦਿੰਦੀ ਹੈ ਇਸੇ ਲਈ ਇਨਾ ਦੀ ਮੰਗ ਬੋਹੋਤ ਹੈ ਇਸਦੇ ਨਾਲ ਤੁਸੀਂ 3 ਤੋਂ 4 ਲੱਖ ਮਹੀਨੇ ਦਾ ਕਮਾਂ ਸਕਦੇ ਹੋ !

WEB AND APP DEVELOPMENT

ਇਸਨੂੰ ਸਿਖਕੇ ਵੀ ਤੁਸੀਂ ਮਹੀਨੇ ਦਾ 50 ਤੋਂ 60 ਹਜ਼ਾਰ ਆਸਾਨੀ ਨਾਲ ਕਮਾਂ ਸਕਦੇ ਹੋ ਜਿਵੇ ਕਿ ਕਿਸੇ ਵੀ ਵੈੱਬ ਜਾਂ ਸੋਫਟਵੇਰ ਨੂੰ ਬਣਾਉਣ ਅਤੇ ਉਸਨੂੰ ਸੋਹਣੇ ਤਰੀਕੇ ਨਾਲ ਡਿਜ਼ਾਈਨ ਕਰਨ ਦੇ ਲਈ ਇਕ ਵੈੱਬ ਦੇਵਲੋਪੇਰ ਦੀ ਲੋੜ ਪੈਂਦੀ ਹੈ ਜੋ ਕਿ ਕੋਡਿੰਗ ਰਹੀ ਹੁੰਦਾ ਹੈ ਇਸਦੇ ਵਿਚ ਤੁਹਾਡਾ ਮੇਥ ਚੰਗਾ ਹੋਣਾ ਚਾਹੀਦਾ ਹੈ ! ਅਤੇ ਸੋਫਟਵੇਰ ਡੇਵਲੋਪਰ ਬਣਨ ਲਈ ਤੁਹਾਨੂੰ JAVA ਜਾਂ ਪਾਈਥਨ ਭਾਸ਼ਾ ਓਨੀ ਚਾਹੀਦੀ ਹੈ ! ਜਿਸਨੂੰ ਬਿਨਾ ਮੇਥ ਦੇ ਨਹੀਂ ਸਿਖਿਆ ਜਾ ਸਕਦਾ

WEB AND APP DEVELOPMENT IN PUNJABI

CONTENT CREATION ਕੋਨਟੇਂਟ ਕਰੇਸ਼ਨ

ਇਹ ਕੰਮ ਬਾਕੀ ਕਮਾਂ ਤੋਂ ਅਲੱਗ ਹੈ ਇਸਦੇ ਵਿਚ ਨਾ ਤੇ ਤੁਹਾਨੂੰ ਕੋਈ ਡਿਗਰੀ ਦੀ ਲੋੜ ਹੈ ਨਾ ਹੀ ਕੋਈ ਕੰਪਿਊਟਰ ਸਿੱਖਣ ਦੀ ਕਿਉਂਕਿ ਕੋਨਟੇਂਟ ਕਰੇਸ਼ਨ ਇਸ ਸਮੇ ਬੋਹੋਤ ਤੇਜੀ ਨਾਲ ਫੇਲ ਰਿਹਾ ਹੈ ਇਸਦੇ ਵਿਚ ਇੰਸਟਾਗ੍ਰਾਮ ਫੇਸਬੁੱਕ ਯੂਟੂਬ ਅਤੇ ਹੋਰ ਜਗਾਹ ਹਨ ਜਿਥੇ ਸਬ ਆਪਣੀ ਵੀਡੀਓ ਬਣਾਕੇ ਬੱਸ ਪੌਂਦੇ ਹਨ ਅਤੇ ਸਬ ਤੋਂ ਜਾਦਾ ਪੈਸੇ ਏਹੀ ਕਮੌਂਦੇ ਹਨ ਇਨ੍ਹ ਨੂੰ ਬੋਹੋਤ ਜਾਦਾ ਬ੍ਰਾਂਡ ਦੀ ਪ੍ਰਮੋਸ਼ਨ ਕਰਨ ਦੇ ਪੈਸੇ ਮਿਲਦੇ ਹਨ !

COMPUTERCOURSES

ਕਿਹੜੇ ਕੰਪਿਊਟਰ ਕੋਰਸ ਡੇ ਨਾਲ ਪੈਸੇ ਕਮਾਏ ਜਾ ਸਕਦੇ ਨੇ ?

VIDEO EDITING, WEB DESIGN, CLOUD COMPUTING, ANIMATION ਦੇ ਨਾਲ ਕਮਾਏ ਜਾ ਸਕਦੇ ਨੇ !

ਕੰਪਿਊਟਰ ਕੋਰਸ ਨਾਲ ਕੀਨੇ ਪੈਸੇ ਕਮਾਏ ਜਾ ਸਕਦੇ ਨੇ ?

ਕੰਪਿਊਟਰ ਕੋਰਸ ਨਾਲ ਲੱਖਾਂ ਪੈਸੇ ਕਮਾਏ ਜਾ ਸਕਦੇ ਨੇ !

ਕੰਪਿਊਟਰ ਸਿੱਖਣਾ ਸੌਖਾ ਹੈ ਜਾ ਔਖਾ ?

ਕੰਪਿਊਟਰ ਸਿੱਖਣਾ ਸੌਖਾ ਹੈ !

Leave a Comment