
ਧੋਨੀ ਕੌਣ ਹੈ ? DHONI BIO IN PUNJABI
ਧੋਨੀ ਦਾ ਪੂਰਾ ਨਾਮ ਮਹਿੰਦਰ ਸਿੰਘ ਧੋਨੀ ਹੈ ! ਧੋਨੀ ਦਾ ਜਨਮ 7 ਜੁਲਾਈ 1981 ਰਾਂਚੀ, ਬਿਹਾਰ ਵਿਚ ਹੋਇਆ ! ਧੋਨੀ ਦੇ ਪਿਤਾ ਦਾ ਨਾਮ ਪਾਨ ਸਿੰਘ ਹੈ ਤੇ ਇਨਾ ਦੇ ਮਾਤਾ ਦਾ ਨਾਮ ਦੇਵਕੀ ਦੇਵੀ ਹੈ ! ਤੇ ਇਹ ਰਾਜਪੂਤ ਧਰਮ ਦੇ ਹਨ ਧੋਨੀ ਦੀ ਇਕ ਭੈਣ ਅਤੇ ਇਕ ਭਰਾ ਹੈ !
ਜਨਮ | 7 ਜੁਲਾਈ 1981 ਰਾਂਚੀ, ਬਿਹਾਰ |
ਮਾਤਾ ਦਾ ਨਾਮ | ਦੇਵਕੀ ਦੇਵੀ |
ਪਿਤਾ ਦਾ ਨਾਮ | ਪਾਨ ਸਿੰਘ |
ਧੋਨੀ ਕ੍ਰਿਕਟ ਵਿਚ ਕਿਵੇਂ ਸਿਲੈਕਟ ਹੋਏ ਅਤੇ ਧੋਨੀ ਦਾ ਸ਼ੁਰੂਆਤੀ ਜੀਵਨ ? DHONI CRICKET SELECTION
ਧੋਨੀ ਨੂੰ ਸ਼ੁਰਵਾਤੀ ਬਚਪਨ ਤੋਂ ਹੀ ਫੁੱਟਬਾਲ ਖੇਲਣ ਦਾ ਬਹੁਤ ਸ਼ੋਂਕ ਸੀ ਇਸ ਲਈ ਇਨਾ ਨੇ ਇਕ ਕਲੱਬ ਜੋਈਨ ਕੀਤਾ ਸੀ ਜਿਥੇ ਇਹ ਰੋਜ਼ ਪ੍ਰੈਕਟਿਸ ਕਰਦੇ ਸੀ ਉਥੇ ਖੇਲਦੇ ਖੇਲਦੇ ਇਨਾ ਨੇ ਬੋਹੋਤ ਵਧਿਆ ਖੇਡ ਦਿਖਾਯਾ ਜਿਸ ਕਰਕੇ ਇਨਾ ਨੇ ਬੋਹੋਤ ਮੈਡਲ ਜਿਤੇ !
ਫੇਰ ਇਨਾ ਦੇ ਕੋਚ ਨੇ ਇਨਾ ਨੂੰ ਕ੍ਰਿਕਟ ਦੀ ਕੋਚਿੰਗ ਲਈ ਪੇਜ ਤਾ ਇਨਾ ਦਾ ਕ੍ਰਿਕਟ ਵਿਚ ਕੋਚ ਖਾਸ ਰੁਜਾਵ ਨਹੀਂ ਸੀ ਪਰ ਹੋਲੀ ਹੋਲੀ ਇਹ ਵਾਦੀਆ ਖੇਲਣ ਲਗੇ !
ਧੋਨੀ ਦੀ ਪਹਿਲੀ ਜੋਬ ਕਿਹੜੀ ਕੀਤੀ ? M.S DHONI FIRST JOB
ਜੇ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤੇ ਧੋਨੀ ਸਬ ਤੋਂ ਪਹਿਲਾ ਇਕ ਪੈਟਰੋਲ ਪੰਪ ਤੇ ਕਾਮ ਕਰਦੇ ਸਨ ਫਰ ਉਸ ਤੋਂ ਬਾਦ ਧੋਨੀ ਨੇ ਰੇਲਵੇ ਦੇ ਫਾਰਮ ਭਰੇ ਤੇ ਟਿਕਟ ਚੈੱਕ ਕਰਨ ਬਾਜੋ ਸਿਲੈਕਟ ਹੋ ਗਏ ਤੇ ਉਥੇ ਕੱਮ ਕਰਨ ਲੱਗ ਗਏ ਧੋਨੀ ਦੇ ਫ੍ਰੈਂਡ ਧੋਨੀ ਨੂੰ ਮਾਹੀ ਦੇ ਨਾਮ ਲੈ ਕੇ ਬੁਲਾਂਦੇ ਸਨ ! ਰੇਲਵੇ ਚੋ ਸਾਲ ਕੱਮ ਕਰਕੇ ਇਨਾ ਨੇ ਸਰਕਾਰੀ ਨੌਕਰੀ ਛੱਡ ਤੀ ਅਤੇ ਕ੍ਰਿਕਟ ਵੱਲ੍ਹ ਇਨਾ ਦਾ ਜਾਦਾ ਰੁਜਾਵ ਹੋਇਆ !
ਧੋਨੀ ਦਾ ਇੰਡੀਆ ਟੀਮ ਚੋ ਸਲੇਕਸ਼ਨ ? MS DHONI PERFORMANCE
ਚੰਗਾ ਕ੍ਰਿਕਟ ਖੇਲਣ ਕਰਕੇ ਇਨਾ ਨੂੰ ਇੰਡੀਆ ਕ੍ਰਿਕਟ ਟੀਮ ਚੋ ਸਿਲੈਕਟ ਕਰ ਲਿਆ ਜਿਥੇ ਇਹ ਵਿਕਟ ਕੀਪਰ ਤੇ ਬੈਟਿੰਗ ਚੰਗੀ ਕਰਦੇ ਸਨ ਤੇ ਇਨਾ ਨੇ ਇੰਡੀਆ ਨੂੰ ਕਈ ਹਾਰਦੇ ਮੈਚ ਚੋ ਜਿਤਾਇਆ ! ਚੰਗੀ ਕ੍ਰਿਕਟ ਖੇਲਣ ਅਤੇ ਧੋਨੀ ਦੇ ਲੰਬੇ ਬਾਲ ਸਾਰੀਆਂ ਨੇ ਬੋਹੋਤ ਪਸੰਦ ਕੀਤੇ !

IPL ਵਿਚ ਧੋਨੀ ਦਾ ਪ੍ਰਦਸ਼ਨ ? MS DHONI IN IPL
IPL ਚੋ ਵੀ ਧੋਨੀ ਦੀ ਚੰਗੀ ਕਪਤਾਨੀ ਕਰਕੇ ਚੰਨਯੀ 2023 IPL ਜਿੱਤ ਗਈ ! ਧੋਨੀ ਦੀ ਕਪਤਾਨੀ ਸਬ ਬੋਹੋਤ ਪਸੰਦ ਕਰਦੇ ਹਨ ਤੇ ਇਨਾ ਦੇ ਕਈ ਮੇਚ ਇਦਾ ਦੇ ਹਨ ਜਿਨ੍ਹਾਂ ਵਿਚ ਇਨਾ ਨੇ ਹਾਰਦੇ ਮੈਚ ਨੂੰ ਵੀ ਜਿਤਾਇਆ ਹੈ ਨਾਲ ਨਾਲ ਇਹ ਆਰਮੀ ਦੇ ਕਮਾਂਡਰ ਵੀ ਸਨ ਇਨਾ ਦੀ ਮੇਹਨਤ ਤੇ ਇਨਾ ਦੀ ਇਮਾਨਦਾਰੀ ਕਰਕੇ ਧੋਨੀ ਨੇ ਇਹ ਮੁਕਾਮ ਹਾਸਲ ਕੀਤਾ ਹੈ !
ਧੋਨੀ ਕੌਣ ਹੈ ?

ਧੋਨੀ ਦਾ ਪੂਰਾ ਨਾਮ ਮਹਿੰਦਰ ਸਿੰਘ ਧੋਨੀ ਹੈ ! ਧੋਨੀ ਦਾ ਜਨਮ 7 ਜੁਲਾਈ 1981 ਰਾਂਚੀ, ਬਿਹਾਰ ਵਿਚ ਹੋਇਆ
IPL ਵਿਚ ਧੋਨੀ ਦਾ ਪ੍ਰਦਸ਼ਨ ?

IPL ਚੋ ਵੀ ਧੋਨੀ ਦੀ ਚੰਗੀ ਕਪਤਾਨੀ ਕਰ ਕੇ ਚੰਨਯੀ 2023 IPL ਜਿੱਤ ਗਈ