
ਗੁਰਦਾਸ ਮਾਨ ਕੌਣ ਸਨ ? WHO IS GURUDAS MAAN
ਗੁਰਦਾਸ ਮਾਨ ਇਕ ਪੰਜਾਬੀ ਸਿੰਗਰ ਹਨ ! ਇਹ 19ਵੀ ਸਦੀ ਦੇ ਇਕ ਮਹਾਨ ਸਿੰਗਰ ਹਨ ! ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਦੇਸ਼ਾਂ ਵਿਦੇਸ਼ ਤਕ ਪੋਹਚਾਯਾ ਗੁਰਦਾਸ ਮਾਨ ਦਾ ਜਨਮ 4 ਜਨੁਵਾਰੀ 1957 ਪਿੰਡ ਗਿੱਦੜਬਾਹਾ ਡਿਸਟਿਕ ਮੁਕਤਸਰ, ਪੰਜਾਬ ਵਿਚ ਹੋਇਆ !
ਜਨਮ | 4 ਜਨੁਵਾਰੀ 1957, ਗਿੱਦੜਬਾਹਾ ਡਿਸਟਿਕ ਮੁਕਤਸਰ, ਪੰਜਾਬ |
ਵਾਈਫ ਦਾ ਨਾਮ | ਮਨਜੀਤ ਮਾਨ |
ਬੇਟਾ ਦਾ ਨਾਮ | ਗੁਰਿਕ ਜੀ ਮਾਨ |
ਪਿਤਾ ਦਾ ਨਾਮ | ਸਰਦਾਰ ਗੁਰਦੇਵ ਸਿੰਘ |
ਮਾਤਾ ਦਾ ਨਾਮ | ਬੀਬੀ ਤੇਜ ਕੌਰ |
ਗੁਰਦਾਸ ਮਾਨ ਸਿੱਖਿਆ ਕਿਥੋਂ ਲਾਇ ? GURUDAS MAAN STUDY
ਗੁਰਦਾਸ ਮਾਨ ਨੇ ਸਕੂਲੀ ਸਿੱਖਿਆ ਯਾਦਵਿੰਦਰ ਪਬਲਿਕ ਸਕੂਲ ਪਟਿਆਲਾ ਤੋਂ ਕੀਤੀ ਤੇ ਇਸ ਤੋਂ ਬਾਦ ਕਾਲਜ ਦੀ ਸਿੱਖਿਆ ਲਾਇ ਮਲੋਟ ਚਲੇ ਗਏ ! ਇਸ ਤੋਂ ਬਾਦ ਇਨ੍ਹ ਨੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟਿਊਟ ਓਫ ਸਪੋਰਟ ਪਟਿਆਲਾ ਤੋਂ ਸਪੋਰਟ ਦੇ ਵਿਚ ਇਕ ਡਿਪਲੋਮਾ ਲਿਆ !ਗੁਰਦਾਸ ਮਾਨ ਨੂੰ ਕਈ ਭਾਸ਼ਾ ਬੋਲਣੀਆਂ ਉਣਦਿਆ ਸਨ ! ਜਿਸ ਵਿਚ ਹਿੰਦੀ, ਪੰਜਾਬੀ, ਬੰਗਾਲੀ, ਤਾਮਿਲ, ਹਰਿਆਣਵੀ ਅਤੇ ਰਾਜਿਸਥਾਨੀ ਭਾਸ਼ਾ ਬੋਲਣੀ ਆਉਂਦੀ ਹੈ !
ਗੁਰਦਾਸ ਮਾਨ ਦੇ ਪਰਿਵਾਰ ਵਿਚ ਕੌਣ ਕੌਣ ਹੈ ? GURUDAS MAAN FAMILY
ਗੁਰਦਾਸ ਮਨ ਦੀ ਵਾਈਫ ਇਕ ਪ੍ਰੋਡਕਸ਼ਨ ਚਲੰਦੇ ਸਨ ਜਿਸ ਦਾ ਨਾਮ ਸਾਈ ਪ੍ਰੋਡਕਸ਼ਨ ਹੈ ! ਜੇ ਇਨ੍ਹ ਦੇ ਫੈਮਿਲੀ ਬਾਰੇ ਗੱਲ ਕਰੀਏ ਤੇ ਇਨ੍ਹ ਦੇ ਵਾਈਫ ਦਾ ਨਾਮ ਮਨਜੀਤ ਮਾਨ ਹੈ ! ਇਨ੍ਹ ਦਾ ਇਕ ਬੇਟਾ ਹੈ ਜਿਸ ਦਾ ਨਾ ਗੁਰਿਕ ਜੀ ਮਾਨ ਹੈ ! ਇਨ੍ਹ ਦੇ ਪਿਤਾ ਦਾ ਨਾਮ ਸਰਦਾਰ ਗੁਰਦੇਵ ਸਿੰਘ ਮਾਨ ਹੈ ਅਤੇ ਮਾਤਾ ਜੀ ਦਾ ਨਾਮ ਬੀਬੀ ਤੇਜ ਕੌਰ ਹੈ ! ਤੇ ਇਨ੍ਹ ਦੇ ਇਕ ਭਰਾ ਵੀ ਹੈ ਜਿਸ ਦਾ ਨਾਮ ਪਰਮਜੀਤ ਬਾਹੀਆ ! ਇਹ ਸਿੱਖ ਧਰਮ ਨੂੰ ਫੋਲੋ ਕਰਦੇ ਸਨ ਤੇ ਜੇ ਇਨ੍ਹਾਂ ਦੇ ਸ਼ੋਂਕ ਦੀ ਗੱਲ ਕਰੀਏ ਤੇ ਇਹਨਾਂ ਨੂੰ ਯੋਗਾ ਕਰਨਾ, ਜਿਮ ਕਰਨਾ, ਲਿਖਣਾ, ਤੇ ਗਾਣਾ ਪਸੰਦ ਹੈ !

ਗੁਰਦਾਸਮਾਨ ਦਾ ਪਹਿਲਾ ਗਾਣਾ ? GURUDAS MAAN FIRST SONG
ਗੁਰਦਾਸ ਮਾਨ ਦਾ ਪਹਿਲਾ ਗਾਣਾ 1980 ਵਿਚ ਆਯਾ ਜਿਸ ਦਾ ਨਾਮ “ਦਿਲ ਦਾ ਮਾਮਲਾ” ਹੈ ! ਫੇਰ ਇਨ੍ਹ ਦੀ ਪਹਿਲੀ ਐਲਬਮ 4 ਸਾਲ ਬਾਦ 1984 ਵਿਚ ਆਈ ਜਿਸ ਦਾ ਨਾ “ਚੱਕਰ” ਹੈ ! ਇਹ ਇਕ ਏਕ੍ਟਰ ਵੀ ਸਨ ਇਹਨਾਂ ਦੀ ਪਹਿਲੀ ਫ਼ਿਲਮ ਮਾਮਲਾ “ਗੜਬੜ” ਹੈ 1984 ਵਿਖੇ ਆਈ ਇਹਨਾਂ ਨੂੰ ਗਾਉਣ ਦਾ ਤੇ ਬਚਪਨ ਤੋਂ ਹੀ ਸ਼ੋਂਕ ਸੀ ਪਰ ਇਨ੍ਹ ਨੇ ਪਹਿਲੀ ਬਾਰ ਕਾਲਜ ਚੋ ਸੋਂਗ ਗਯਾ ਸੀ ! ਜਿਥੇ ਇਨ੍ਹਾਂ ਨੇ “ਸਾਜਨਾ ਵੇ ਸਾਜਨਾ” ਗਾਣਾ ਗਯਾ !
ਗੁਰਦਾਸ ਮਾਨ ਦੇ ਐਵਾਰਡ GURUDAS MAAN AWARD
ਗੁਰਦਾਸ ਮਾਨ ਨੂੰ “ਆਪਣਾ ਪੰਜਾਬ ਹੋਵੇ” ਗਾਣੇ ਲਾਇ ਕਈ ਐਵਾਰਡ ਮਿਲੇ ਜਿਸ ਵਿਚ ਦਾ ਬੈਸਟ ਸੋਂਗ, ਦਾ ਬੈਸਟ ਐਲਬਮ, ਦਾ ਬੈਸਟ ਇੰਟਰਨੈਸ਼ਨਲ ਆਰਟਿਸਟ ਦੀ ਖਿਤਾਬ ਮਿਲਿਆ ! ਇਨ੍ਹਾਂ ਨੇ 305 ਗਾਣੇ ਤੇ 35 ਐਲਬਮ ਲਿਖੇ ਤੇ ਗਏ !
ਗਿਰਦਾਸ ਮਾਨ ਦਾ ਸੜਕ ਹਾਦਸਾ ? GURUDAS MAAN EXIDENT
ਇਕ ਵਾਰ ਗਿਰਦਾਸ ਮਾਨ ਕਿਸੇ ਕਾਮ ਨਾਲ ਕਿਥੇ ਜਾ ਰਾਯ ਸਨ ! ਅਚਾਨਕ ਇਨ੍ਹਾਂ ਇਕ ਸੜਕ ਹਾਦਸਾ ਹੋ ਗਿਆ ਜਿਸ ਵਿਚ ਇਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਗਈ ਤੇ ਇਨ੍ਹਾਂ ਦੀ ਜਾਨ ਬੋਹੋਤ ਮੁਸ਼ਕਲ ਨਾਲ ਬੱਚੀ ਇਨ੍ਹਾਂ ਦੇ ਸਾਥੀ ਦੀ ਯਾਦ ਵਿਚ ਗੁਰਦਾਸ ਮਾਨ ਨੇ “ਸਾਥੀ” ਗਾਣਾ ਲਿਖਿਆ
ਇਨ੍ਹ ਦੇ ਕੋਛ ਮਸ਼ਹੂਰ ਗਾਣੇ ਸਨ ਜਿਵੇ ਕਿ —
- ਬਸ ਰਹਿਣ ਦੇ
- ਅਸੀਂ ਤੇਰੇ ਸ਼ਹਿਰ ਨੂੰ
- ਪੀੜ ਤੇਰੇ ਜਾਨ ਦੀ
- ਹੀਰ
- ਰਾਤੀ ਚੰਨ ਨਾਲ
- ਤੇਰੀ ਖੈਰ ਹੋਵੇ
- ਰਾਤੋ ਕੋ ਉੱਠ ਉੱਠ ਕਰ
- ਬੂਟ ਪਾਲਸ਼ਾਂ ਕਰੀਏ
- ਰੋਟੀ
- ਦਿਲ ਦਾ ਮਾਮਲਾ ਹੈ
- ਕਿ ਬਾਣੁ ਦੁਨੀਆਂ ਦਾ
- ਛੱਲਾ
ਗੁਰਦਾਸ ਮਾਨ ਦੀ ਕੋਛ ਮਸ਼ਹੂਰ ਲਾਈਨਾਂ ਨੇ ਜੋ ਤੁਹਾਡਾ ਦਿਨ ਚੰਗਾ ਕਰ ਦੇਣ ਗਿਆ
- ਸਾਜਨਾ ਵੇ ਸਾਜਨਾ
ਤੇਰੇ ਸ਼ਹਿਰ ਵਾਲੀ ਸਾਨੂ
ਕੀਨੀ ਸੋਹਣੀ ਲੱਗਦੀ ਦੁਪਹਿਰ
ਕੀਨੀ ਚੰਗੀ ਲੱਗਦੀ ਦੁਪਹਿਰ- ਇਹ ਦੁਨੀਆਂ ਮੇਲਾ ਦੋ ਦਿਨ ਦਾ
ਗਏ ਲੈ, ਹੱਸ ਲੈ, ਮੁਹੱਬਤਾਂ ਪਾ ਲਾਇ
ਕਿ ਲੈ ਜਾਵੇਂਗਾ- ਸਾਨੂੰ ਸੌਦਾ ਨਾਈ ਪੁੱਗਦਾ
ਰਾਵੀ ਟੋਹ ਚਨਾਬ ਪੁੱਛਦਾ
ਕਿ ਹਾਲ ਐ ਸਤਲੁਜ ਦਾ- ਪੀੜ ਤੇਰੇ ਜਾਣ ਦੀ ਕਿੱਦਾਂ ਜਰਾ ਗਾ ਮੈਂ
ਤੇਰੇ ਬਗੈਰ ਜਿੰਦਗੀ ਕਿ ਕਰ ਗਾ ਮੈਂ- ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਯਾ
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਯਾ- ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ
- ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ
ਸਾਥੋਂ ਦਰਦ ਸੁਣਾਯਾ ਨਹੀਂ ਜਾਣਾ- ਸਰੋਂ ਦੇ ਸਾਗ ਵਿਚ ਮੈਂ ਘਿਓ ਹੀ ਘਿਓ ਪਾਈ ਜਾਵਾਂ
ਮੱਕੀ ਦੀਆ ਰੋਟੀਆਂ ਨੂੰ ਬਿਨਾ ਗਿਣੇ ਖਾਇ ਜਾਵਾਂ- ਪਹਿਲੀ ਤੱਕਣੀ ਨੇ ਮਨ ਸਾਡਾ ਮੋਹ ਲਿਆ
ਇਕੋ ਦਿਲ ਸੀ ਅਸਾਂ ਦਾ, ਉਹ ਵੀ ਖੋਹ ਲਿਆ
ਗਿਰਦਾਸ ਮਾਨ ਦਾ ਸੜਕ ਹਾਦਸਾ

ਇਕ ਵਾਰ ਕਿਸੇ ਕਾਮ ਨਾਲ ਕਿਥੇ ਜਾ ਰਾਯ ਸਨ ਅਚਾਨਕ ਇਨ੍ਹਾਂ ਇਕ ਸੜਕ ਹਾਦਸਾ ਹੋ ਗਯਾ ਜਿਸ ਵਿਚ ਇਨ੍ਹ ਦੇ ਇਕ ਸਾਥੀ ਦੀ ਮੌਤ ਹੋ ਗਈ
ਗੁਰਦਾਸ ਮਾਨ ਦੀ ਕੋਛ ਮਸ਼ਹੂਰ ਲਾਈਨਾਂ

ਸਰੋਂ ਦੇ ਸਾਗ ਵਿਚ ਮੈਂ ਘਿਓ ਹੀ ਘਿਓ ਪਾਈ ਜਾਵਾਂ
ਮੱਕੀ ਦੀਆ ਰੋਟੀਆਂ ਨੂੰ ਬਿਨਾ ਗਿਣੇ ਖਾਇ ਜਾਵਾਂ
ਗੁਰਦਾਸ ਮਾਨ ਦੇ ਐਵਾਰਡ

ਤੇ ਇਨ੍ਹ ਨੂੰ “ਆਪਣਾ ਪੰਜਾਬ ਹੋਵੇ” ਗਾਣੇ ਲਾਇ ਕਈ ਐਵਾਰਡ ਮਿਲੇ ਜਿਸ ਵਿਚ ਦਾ ਬੈਸਟ ਸੋਂਗ, ਦਾ ਬੈਸਟ ਐਲਬਮ, ਦਾ ਬੈਸਟ ਇੰਟਰਨੈਸ਼ਨਲ ਆਰਟਿਸਟ ਦੀ ਖਿਤਾਬ ਮਿਲਿਆ ! ਇਨ੍ਹਾਂ ਨੇ 305 ਗਾਣੇ ਤੇ 35 ਐਲਬਮ ਲਿਖੇ ਤੇ ਗਏ !