ਯੋ ਯੋ ਹਨੀ ਸਿੰਘ YO YO HONEY SINGH BIOGRAPHY IN PUNJABI | FAMILY | WIFE | SISTER

ਯੋ ਯੋ ਹਨੀ ਸਿੰਘ ਕੌਣ ਹੈ YO YO HONEY SINGH BIO

ਯੋ ਯੋ ਹਨੀ ਸਿੰਘ ਇਕ ਮੁਓਜਿਕ ਪ੍ਰੋਡੂਸਰ, ਸਿੰਗਰ, ਲੇਖਕ, ਰੈਪਰ ਸਨ ! ਯੋ ਯੋ ਹਨੀ ਸਿੰਘ ਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ ! ਯੋ ਯੋ ਹਨੀ ਸਿੰਘ ਦਾ ਜਨਮ 15 ਮਾਰਚ 1983 ਕਰਮ ਪੂਰਾ ਨਿਊ ਦਿੱਲ੍ਹੀ ਵਿਚ ਹੋਇਆ ! ਯੋ ਯੋ ਹਨੀ ਸਿੰਘ ਦੇ ਮਾਤਾ ਅਤੇ ਪਿਤਾ ਪੰਜਾਬ ਤੋਂ ਨੇ ਪਰ ਕਾਫੀ ਸਮੇ ਤੋਂ ਦਿੱਲ੍ਹੀ ਵਿਚ ਰਹਿੰਦੇ ਨੇ !

ਅਸਲੀ ਨਾਮਹਿਰਦੇਸ਼ ਸਿੰਘ
ਜਨਮ ਜਨਮ 15 ਮਾਰਚ 1983 ਕਰਮ ਪੂਰਾ ਨਿਊ ਦਿੱਲ੍ਹੀ
ਪਤਨੀ ਸ਼ਾਲਿਨੀ ਤਲਵਾਰ ਸਿੰਘ
ਸਿਖਿਆ ਟਰੰਟੀ ਕਾਲਜ, ਗੁਰੂ ਨਾਨਕ ਪਬਲਿਕ ਸਕੂਲ
ਪਿਤਾ ਸਰਦਾਰ ਸਰਬਜੀਤ ਸਿੰਘ
ਮਾਤਾ ਭੁਪਿੰਦਰ ਕੌਰ
ਭੈਣ ਸਨੇਹਾ ਸਿੰਘ
YO YO HONEY SINGH SIKHIA IN PUNJABI
YO YO HONEY SINGH

ਯੋ ਯੋ ਹਨੀ ਸਿੰਘ ਸਿਖਿਆ YO YO HONEY SINGH STUDY

ਯੋ ਯੋ ਹਨੀ ਸਿੰਘ ਨੇ ਸਕੂਲ ਦੀ ਸਿਖਿਆ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤਮਪੁਰਾ ਤੋਂ ਕੀਤੀ ਅਤੇ ਮੁਓਜਿਕ ਸਿੱਖਣ ਲਈ ਲੰਡਨ ਚਲੇਗੇ ਅਤੇ ਇਥੇ ਟਰੰਟੀ ਕਾਲਜ ਤੋਂ ਮਿਊਜ਼ਿਕ ਦੀ ਸਿਖਿਆ ਲਈ !

ਯੋ ਯੋ ਹਨੀ ਸਿੰਘ ਸਿੰਘ ਨੇ ਆਪਣਾ ਪਹਿਲਾ ਸੋਂਗ ਦੀ ਸ਼ੋਰਵਾਤ ਐਲਬਮ ਪੇਸ਼ੀ ਤੋਂ ਕੀਤੀ ਪਰ ਇਨ੍ਹ ਨੇ ਅਸਲੀ ਪਹਿਚਾਣ ਇੰਟਰਨੈਸ਼ਨਲ ਰਿਲਿਜ਼ਸ ਤੋਂ ਮਿਲੀ ਅਤੇ ਇਸ ਐਲਬਮ ਦੇ ਸਾਰੇ ਗਾਣੇ ਬੋਹੋਤ ਹਿੱਟ ਹੋਏ ਸਨ !

YOYOHONEYSINGH.COM

ਯੋ ਯੋ ਹਨੀ ਸਿੰਘ ਦੀ ਫੈਮਲੀ YO YO HONEY SINGH FAMILY

ਯੋ ਯੋ ਹਨੀ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਸਰਬਜੀਤ ਸਿੰਘ ਹੈ ਅਤੇ ਮਾਤਾ ਦਾ ਨਾਮ ਭੁਪਿੰਦਰ ਕੌਰ ਅਤੇ ਇਨ੍ਹ ਦੀ ਇਕ ਭੈਣ ਹੈ ਜਿਸ ਦਾ ਨਾਮ ਸਨੇਹਾ ਸਿੰਘ ਹੈ ! ਯੋ ਯੋ ਹਨੀ ਸਿੰਘ ਦੀ ਪਤਨੀ ਦਾ ਨਾਮ ਸ਼ਾਲਿਨੀ ਤਲਵਾਰ ਸਿੰਘ ਹੈ

YO YO HONEY SINGH FAMILY

ਯੋ ਯੋ ਹਨੀ ਸਿੰਘ ਦੇ ਗੁਰੂ YO YO HONEY SINGH USTAD

ਇਕ ਵਾਰ ਦੀ ਗੱਲ ਹੈ ਯੋ ਯੋ ਹਨੀ ਸਿੰਘ ਦੇ ਪਿਤਾ ਜੀ ਦੇ ਦੋਸਤ ਨੇ ਇਨ੍ਹ ਨੂੰ AR ਰਹਿਮਾਨ ਦੇ ਗਾਣੇ ਸੁਣਾਏ ਜੋ ਕਿ ਤਾਮਿਲ ਭਾਸ਼ਾ ਚੋ ਸੀ ਇਨ੍ਹ ਨੂੰ ਲੈਰਿਕਸ ਤੇ ਸਮਝ ਨਈ ਆਯਾ ਪਰ ਮਿਊਜ਼ਿਕ ਬੋਹੋਤ ਵਾਦੀਆਂ ਲਗਿਆ ! ਇਸਤੋਂ ਬਾਦ ਯੋ ਯੋ ਹਨੀ ਸਿੰਘ ਨੇ ਇਕ ਮਿਊਜ਼ੀਸ਼ਨ ਬਣਨ ਦਾ ਮੰਨ ਬਣਾ ਲਿਆ ਉਸ ਸਮੇ ਇਨ੍ਹ ਦੀ ਉਮਰ ਸਿਰਫ 12 ਸਾਲ ਸੀ ! ਇਸਤੋਂ ਬਾਦ ਯੋ ਯੋ ਹਨੀ ਸਿੰਘ ਨੇ ਕੁਝ ਇੰਸਟੁਮੈਂਟ ਬਜਾਣੈ ਸਿੱਖੇ ਤੇ ਗਾਣਾ ਸਿਖਿਆ ਅਤੇ ਸਕੂਲ ਅਤੇ ਕੀਰਤਨ ਚੋ ਗੋਣਾ ਬਜ਼ੋਨਾ ਸ਼ੁਰੂ ਕਰ ਦਿੱਤਾ !

ਯੋ ਯੋ ਹਨੀ ਸਿੰਘ ਦਾ ਕੈਰੀਅਰ YO YO HONEY SINGH CAREER

ਯੋ ਯੋ ਹਨੀ ਸਿੰਘ ਨੇ ਜਦੋ ਆਪਣੇ ਕਰਿਅਰ ਦੀ ਸ਼ੁਰਵਾਤ ਕੀਤੀ ਤੇ ਇਨ੍ਹ ਨੇ ਭਗਤ ਸਿੰਘ ਅਤੇ ਹੋਰ ਧਾਰਮਿਕ ਗੀਤ ਗੋਨੇ ਸ਼ੁਰੂ ਕਰ ਦਿਤੇ ਪਰ ਇਨ੍ਹ ਗਾਣਿਆਂ ਨੂੰ ਕੋਈ ਸੁਣਦਾ ਨਹੀਂ ਸੀ ਫਰ ਕਿਸੀ ਨੇ ਸਲਾਹ ਦਿਤੀ ਕਿ ਤੁਸੀਂ ਇਦਾ ਦੇ ਗਾਣੇ ਬਣਾਓ ਜਿਨ੍ਹਾਂ ਨੂੰ ਯੂਥ ਸੁਣੇ ਇਸਤੋਂ ਬਾਦ ਯੋ ਯੋ ਹਨੀ ਸਿੰਘ ਨੇ ਕੁਝ ਹੱਟ ਕੇ ਗਾਣੇ ਕਰਨੇ ਸ਼ੁਰੂ ਕਰ ਦਿਤੇ ਇਸਤੋਂ ਬਾਦ ਇਨ੍ਹ ਨੇ ਦੇਖਿਆ ਕਿ ਕੁਝ ਲੋਕ ਇੰਗਲਿਸ਼ ਗਾਣੇ ਸੁਨ ਰੇ ਸਨ ਤੇ ਨੱਚ ਰੇ ਸਨ ਪਰ ਉਨਾਂਹ ਨੂੰ ਸਮਝ ਕੁਝ ਨਈ ਆ ਰੈਆ ਇਸਤੋਂ ਬਾਦ ਯੋ ਯੋ ਹਨੀ ਸਿੰਘ ਨੇ ਹਿਪ ਹੋਪ ਨੂੰ ਮਿਕ੍ਸ ਕਰਕੇ ਦੇਸੀ ਭਾਸ਼ਾ ਚੋ ਗਾਣੇ ਬਣੌਣੇ ਸ਼ੁਰੂ ਕਰਤੇ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ !

YO YO HONEY SINGH CAREER IN PUNJABI

ਯੋ ਯੋ ਹਨੀ ਸਿੰਘ ਦੇ ਸੋਂਗ YO YO HONEY SINGH SONG

ਬਰਾਉਨ ਰੰਗ BROWN RANG
ਮਸਤ ਕਲੰਦਰ MAST KLANDER
ਰਾਣੀ ਤੂੰ ਮੈਂ ਰਾਜਾ RANI TU MAIN RAJA
ਦੇਸੀ ਕਲਾਕਾਰ DESI KALAKAR
ਫਗਲੀ FUGLY
ਲਵ ਡੋਜ LOVE DOSE
ਡੋਪ ਸ਼ੋਪ DOP SHOP

ਯੋ ਯੋ ਹਨੀ ਸਿੰਘ ਦਾ ਪੂਰਾ ਨਾਮ ਕਿ ਹੈ ?

ਯੋ ਯੋ ਹਨੀ ਸਿੰਘ ਦਾ ਪੂਰਾ ਨਾਮ ਹਿਰਦੇਸ਼ ਸਿੰਘ ਹੈ !

ਯੋ ਯੋ ਹਨੀ ਸਿੰਘ ਦੀ ਪਤਨੀ ਦਾ ਨਾਮ ਕਿ ਹੈ ?

ਯੋ ਯੋ ਹਨੀ ਸਿੰਘ ਦੀ ਪਤਨੀ ਦਾ ਨਾਮ ਸ਼ਾਲਿਨੀ ਤਲਵਾਰ ਸਿੰਘ ਹੈ !

ਯੋ ਯੋ ਹਨੀ ਸਿੰਘ ਪਹਿਲਾ ਗਾਣਾ ਕੇਹੜਾ ਸੀ ?

ਯੋ ਯੋ ਹਨੀ ਸਿੰਘ ਪਹਿਲਾ ਗਾਣਾ ਪੇਸ਼ੀ ਸੀ !

Leave a Comment