ਅਨਮੋਲ ਕਵਾਤਰਾ ANMOL KWATRA BIO

ਅਨਮੋਲ ਕਵਾਤਰਾ ਕੌਣ ਹੈ ? ANMOL KWATRA BIOGRAPHY

ਅਨਮੋਲ ਕਵਾਤਰਾ ਦਾ 16 ਮਈ 1996 ਲੁਧਿਆਣਾ ਵਿਚ ਹੋਇਆ . ਇਹ ਜਗਾ ਜਗਾ ਲੋੜ ਬੰਦ ਲੋਕਾਂ ਦੀ ਹੈਲਪ ਕਰਦਾ ਹੈ .ਅਨਮੋਲ ਕਵਾਤਰਾ  NGO ਰਹੀ ਲੋਕਾਂ ਦੀ ਹੈਲਪ ਕਰਦਾ ਹੈ ਜਿਸ ਕਰ ਕੇ ਲੋਕ ਇਸ ਨੂੰ ਬੋਹੋਤ ਪਸੰਦ ਕਟਦੇ ਹਨ ਅਨਮੋਲ ਸੋਸ਼ਲ ਮੀਡਿਆ ਤੇ ਲੋਕਾਂ ਨੂੰ ਜਗਰੂਪ ਕਰਦਾ ਹੈ ਕਿ ਲੋੜ ਬੰਦ ਲੋਕਾਂ ਦੀ ਕਿਵੇਂ ਹੈਲਪ ਕੀਤੀ ਜਾਵੇ ਇਸ ਦੇ ਨਾਲ ਇਹ ਇਕ ਸਿੰਗਰ, ਬਿਜ਼ਨੈਸਮੈਨ, ਅਤੇ ਪੋਲਟੀਕ ਪਾਰਟੀ ਨਾਲ ਵੀ ਸੰਬੰਧ ਰੱਖਦੇ ਹਨ !

ਜਨਮ16 ਮਈ 1996 ਲੁਧਿਆਣਾ
ਪਿਤਾ ਦਾ ਨਾਮਰਾਜ ਕੁਮਾਰ ਕਵਾਟਰਾਂ
ਭੈਣ ਦਾ ਨਾਮਅਲਕਾ ਕਵਾਤਰਾ
INSTAGRAM 1.5 MILLION
FACEBOOK1 MILLION
TWITTER3 K
YOUTUBE 400 K
WHATSAPP NUMBER+91 788 916 8849
Emailanmolkwatra1996@gmail.com
PROFESSIONSINGER, SONG WRITER, BUSINESSMAN, ACTOR,
SOCIAL HELPER, NGO
ANMOL KAWATRA BIO

ਅਨਮੋਲ ਕਵਾਤਰਾ ਦੇ ਘਰ ਵਿਚ ਕੌਣ ਕੌਣ ਹੈ ? ANMOL KWATRA FAMILY

ਅਨਮੋਲ ਕਵਾਤਰਾ ਦੇ ਪਿਤਾ ਦਾ ਨਾਮ ਰਾਜ ਕੁਮਾਰ ਕਵਾਤਰਾ ਹੈ ਜੋ ਕਿ ਲੋਕ ਇਨਸਾਫ ਪਾਰਟੀ ਦੇ ਮੇਮ੍ਬਰ ਸਨ ! ਅਤੇ ਮਾਤਾ HOUSE WIFE ਸਨ ! ਅਨਮੋਲ ਕਵਾਤਰਾ ਦੇ ਭੈਣ ਦਾ ਨਾਮ ਅਲਕਾ ਕਵਾਤਰਾ ਹੈ ! ਅਨਮੋਲ ਕਵਾਤਰਾ ਦੇ ਇੰਸਟਾਗ੍ਰਾਮ ਤੇ 3 ਲੱਖ ਤੋਂ ਵੀ ਜਾਂਦਾ ਫੋਲੋਵਰ ਹਨ ਅਤੇ ਨਾਲ ਨਾਲ ਫੈਕਬੂਕ ਅਤੇ YOUTUBE ਤੇ ਵੀ ਫੋਲੋ ਕਰਦੇ ਹਨ ! ਅਨਮੋਲ ਕਵਾਤਰਾ ਦਾ ਮੋਖ ਕਮ ਲੋੜ ਬੰਦ ਲੋਕ ਨੂੰ ਦਵਾਈ ਯਾ ਉਨਾਂਹ ਨੂੰ ਇਲਾਜ ਦੇ ਪੈਸੇ ਦੇਣਾ ਹੈ

ਅਨਮੋਲ ਕਵਾਤਰਾ ਚਰਚਾ ਵਿਚ ਕਿੰਜ ਆਯਾ ? HOW FAMOUS ANMOL KWATRA

ਅਨਮੋਲ ਕਵਾਤਰਾ ਚਰਚਾ ਵਿਚ ਉਦੋਂ ਆਯਾ ਜਦੋ ਇਨਾ ਦੇ ਪਿਤਾ ਦਾ ਕਿਸੀ ਕਾਂਗਰੇਸ ਲੀਡਰ ਦੇ ਨਾਲ ਲੜਾਈ ਹੋ ਗਈ ਇਸ ਬਾਜੋ ਅਨਮੋਲ ਕਵਾਤਰਾ ਨੇ ਲੁਧਿਆਣਾ ਚੌਕ ਵਿਚ ਜਾਮ ਲਗਾ ਦਿਤਾ ਤੇ ਇਹ ਗੱਲ TV ਤੇ ਵੀ ਚਾਲੀ ਇਸ ਤੋਂ ਬਾਦ ਚੌਕ ਚੋ ਬੋਹੋਤ ਭੀੜ ਹੋ ਗਈ ਸੀ ਇਸ ਤੋਂ ਬਾਦ ਲੁਧਿਆਣਾ ਦੇ MLA ਸਿਮਰਜੀਤ ਸਿੰਘ ਬੇੰਸ ਮੌਕੇ ਤੇ ਪੌਂਚੇ ਤੇ ਬਿਰੋਧੀ ਪਾਰਟੀ ਤੇ ਪਰਚਾ ਕਰਵਾਇਆ !

anmol kwatra contact number ?

ANMOL KWATRA WHATS APP NUMBER +91 788 916 8849

FACEBOOK FOLLOWER AND NAME

INSTAGRAM NAME AND FOLLOWER

WEB SITE LINK https://www.ekzaria.com/

ਅਨਮੋਲ ਕਵਾਤਰਾ ਪੜਾਹੀ STUDY ਕਿਥੋਂ ਕੀਤੀ ! ANMOL KWATRA STUDY

ਅਨਮੋਲ ਕਵਾਤਰਾ ਨੇ ਆਪਣੀ ਸਕੂਲ ਦੀ ਪੜ੍ਹਾਈ ਗਰੀਨਲੈਂਡ ਪਬਲਿਕ ਸਕੂਲ ਤੋਂ ਕੀਤੀ ਤੇ ਕਾਲਜ ਦੀ ਪੜ੍ਹਾਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੀਤੀ (BBA)

ਅਨਮੋਲ ਕਵਾਤਰਾ ਨੇ ਕਿਹੜਾ ਸੋਂਗ ਕੀਤਾ ? ANMOL KWATRA SONG

ਅਨਮੋਲ ਕਵਾਤਰਾ ਨੇ ਇਕ ਸੋਂਗ ਵੀ ਕੀਤਾ ਜਿਸ ਦਾ ਨਾਮ ਦਲੇਰੀਆਂ ਹੈ ਜੋ ਕਿ YOUTUBE ਸਬ ਨੇ ਬੋਹੋਤ ਪਸੰਦ ਕੀਤਾ ਤੇ ਇਕ MILLION ਤੋਂ ਜਾਂਦਾ ਲੋਕ ਨੇ ਦੇਖਿਆ . https://www.youtube.com/watch?v=TarprmONhY0

ਅਨਮੋਲ ਕਵਾਤਰਾ ਦੇ ਖਿਲਾਫ ਕੌਣ ਸਨ ! ANMOL KWATRA VIRODH

ਕੋਈ ਲੋਕ ਅਨਮੋਲ ਕਵਾਤਰਾ ਦੇ ਵਿਰੁੱਧ ਸਨ ਊਨਾ ਦਾ ਮਾਨਣਾ ਹੈ ਕਿ ਅਨਮੋਲ ਕਵਾਤਰਾ ਲੋਕਾਂ ਦੇ ਪੈਸੇ ਆਪਣੇ ਐਸ਼ ਵਿਚ ਉਢੋਂਦਾ ਹੈ . ਪਰ ਮੇਨੂ ਲੋਕ ਦਾ ਤੇ ਨਹੀਂ ਪਤਾ ਪਰ ਅਨਮੋਲ ਕਵਾਤਰਾ ਲੋਕ ਭਲਾਈ ਦਾ ਬੋਹੋਤ ਵਾਦੀਆਂ ਕਮ ਕਰ ਰੇਯਾ ਹੈ !

ਅਨਮੋਲ ਕਵਾਤਰਾ ਦਾ ਸੇਠੀ HONEY SETHI ਨਾਲ ਵਿਵਾਦ ? ANMOL KWATRA AND HONEY SETHI

ਅਨਮੋਲ ਕਵਾਤਰਾ ਹੁਣ ਇਕ ਹੋਰ ਵਿਵਾਦ ਚਾਲ ਰੇਯਾ ਹੈ ਜਿਥੇ ਸੇਠੀ ਨਾ ਦੇ ਇਕ ਸਰਦਾਰ ਨੇ ਕਿਆ ਕਿ ਇਹ ਲੋਕਾਂ ਦੇ ਪੈਸੇ ਖਾ ਰੇਯਾ ਹੈ ਤੇ ਦਿਖਾਵਾ ਕਰ ਰੇਯਾ ਹੈ ! ਇਸਨੇ 70 ਹਾਜ਼ਰ ਵਿਚ ਵੀਡੀਓ ਐਡਿਟ ਕਰਨ ਵਾਲਾ ਬੰਦਾ ਰੱਖਿਆ ਹੈ ! ਇਸ ਤੋਂ ਬਾਦ ਜਦੋ ਅਨਮੋਲ ਇਹਦੇ ਸਾਹਮਣੇ ਆਯਾ ਤੇ ਇਹ ਮੁਕਰ ਗਯਾ ਤੇ ਮਾਫੀਆ ਮੰਗਾਂ ਲੱਗ ਗਯਾ !

ਅਨਮੋਲ ਕਵਾਤਰਾ ਕੌਣ ਹੈ ?

ਅਨਮੋਲ ਕਵਾਤਰਾ ਦਾ 16 ਮਈ 1996 ਲੁਧਿਆਣਾ ਵਿਚ ਹੋਇਆ . ਇਹ ਜਗਾ ਜਗਾ ਲੋੜ ਬੰਦ ਲੋਕਾਂ ਦੀ ਹੈਲਪ ਕਰਦਾ ਹੈ .ਅਨਮੋਲ ਕਵਾਤਰਾ  NGO ਰਹੀ ਲੋਕਾਂ ਦੀ ਹੈਲਪ ਕਰਦਾ ਹੈ

ਅਨਮੋਲ ਕਵਾਤਰਾ ਦੇ ਘਰ ਵਿਚ ਕੌਣ ਕੌਣ ਹੈ ?

ਅਨਮੋਲ ਕਵਾਤਰਾ ਦੇ ਪਿਤਾ ਦਾ ਨਾਮ ਰਾਜ ਕੁਮਾਰ ਕਵਾਤਰਾ ਹੈ ਜੋ ਕਿ ਲੋਕ ਇਨਸਾਫ ਪਾਰਟੀ ਦੇ ਮੇਮ੍ਬਰ ਸਨ ! ਅਤੇ ਮਾਤਾ HOUSE WIFE ਸਨ ! ਅਨਮੋਲ ਕਵਾਤਰਾ ਦੇ ਭੈਣ ਦਾ ਨਾਮ ਅਲਕਾ ਕਵਾਤਰਾ ਹੈ !

ਅਨਮੋਲ ਕਵਾਤਰਾ ਚਰਚਾ ਵਿਚ ਕਿੰਜ ਆਯਾ ?

ਅਨਮੋਲ ਕਵਾਤਰਾ ਚਰਚਾ ਵਿਚ ਵਿਚ ਉਦੋਂ ਆਯਾ ਜਦੋ ਇਨਾ ਦੇ ਪਿਤਾ ਦਾ ਕਿਸੀ ਕਾਂਗਰੇਸ ਲੀਡਰ ਦੇ ਨਾਲ ਲੜਾਈ ਹੋ ਗਈ ਇਸ ਬਾਜੋ ਅਨਮੋਲ ਕਵਾਤਰਾ ਨੇ ਲੁਧਿਆਣਾ ਚੌਕ ਵਿਚ ਜੈਮ ਲਗਾ ਦਿਤਾ ਤੇ ਇਹ ਗੱਲ TV ਤੇ ਵੀ ਚਾਲੀ ਇਸ ਤੋਂ ਬਾਦ ਚੌਕ ਚੋ ਬੋਹੋਤ ਭੀੜ ਹੋ ਗਈ ਸੀ ਇਸ ਤੋਂ ਬਾਦ ਲੁਧਿਆਣਾ ਦੇ MLA ਸਿਮਰਜੀਤ ਸਿੰਘ ਬੇੰਸ ਮੌਕੇ ਤੇ ਪੌਂਚੇ ਤੇ ਬਿਰੋਧੀ ਪਾਰਟੀ ਤੇ ਪਰਚਾ ਕਰਵਾਇਆ

ਅਨਮੋਲ ਕਵਾਤਰਾ ਦਾ ਸੇਠੀ SETHI ਨਾਲ ਵਿਵਾਦ ?

ਅਨਮੋਲ ਕਵਾਤਰਾ ਹੁਣ ਇਕ ਹੋਰ ਵਿਵਾਦ ਚਾਲ ਰੇਯਾ ਹੈ ਜਿਥੇ ਸੇਠੀ ਨਾ ਦੇ ਇਕ ਸਰਦਾਰ ਨੇ ਕਿਆ ਕਿ ਇਹ ਲੋਕਾਂ ਦੇ ਪੈਸੇ ਖਾ ਰੇਯਾ ਹੈ ਤੇ ਦਿਖਾਵਾ ਕਰ ਰੇਯਾ ਹੈ ! ਇਸਨੇ 70 ਵੀਡੀਓ ਐਡਿਟ ਕਰਨ ਵਾਲਾ ਬੰਦਾ ਰੱਖਿਆ ਹੈ ! ਇਸ ਤੋਂ ਬਾਦ ਜਦੋ ਅਨਮੋਲ ਇਹਦੇ ਸਾਹਮਣੇ ਆਯਾ ਤੇ ਇਹ ਮੁਕਰ ਗਯਾ ਤੇ ਮਾਫੀਆ ਮੰਗਾਂ ਲੱਗ ਗਯਾ !


1 thought on “ਅਨਮੋਲ ਕਵਾਤਰਾ ANMOL KWATRA BIO”

  1. Pingback: ਮਿਤਿ ਕਾਲ੍ਹੇਰ ਕੌਣ ਹੈ Meeti Kalher Height, Age, Boyfriend, ? - Punjabi writer

Leave a Comment

Your email address will not be published. Required fields are marked *

Scroll to Top