ਐਂਡਰਾਇਡ ਕਿ ਹੈ, ALL ABOUT ANDROID IN PUNJABI

WHAT IS ANDROID IN PUNJABI

ਐਂਡਰਾਇਡ ਕਿ ਹੈ ? WHAT IS ANDROID


ਐਂਡਰਾਇਡ ਇਕ ਓਪਰੇਟਿੰਗ ਸਿਸਟਮ ਹੈ ! ਜੋ ਕਿ LINEX ਕਰਨੈਲ ਤੇ ਅਧਾਰਿਤ ਹੈ LINEX ਕਰਨੈਲ ਵੀ ਇਕ ਓਪਰੇਟਿੰਗ ਸਿਸਟਮ ਹੈ ਜੋ ਕਿ ਓਪਨ ਸੋਰਸ ਅਤੇ ਫ੍ਰੀ ਓਪਰੇਟਿੰਗ ਸਿਸਟਮ ਹੈ ! ਜੇਦੇ ਵਿਚ ਬੋਹੋਤ ਸਾਰੀ ਮੋਡਿਫਿਕੇਸ਼ਨ ਕਰ ਕੇ ਐਂਡਰਾਇਡ ਬਣਾਇਆ ਗਿਆ ਹੈ ਲਿਨਿਕ੍ਸ ਦਾ ਇਸਤੇਮਾਲ ਕੰਪਿਊਟਰ, ਸਰਵਰ, ਅਤੇ ਡੈਸਕਟਾਪ ਵਿਚ ਕੀਤਾ ਜਾਂਦਾ ਹੈ ! ਐਂਡਰਾਇਡ ਨੂੰ ਖਾਸ ਕਰ ਕੇ ਟੱਚ ਸਕਰੀਨ ਮੋਬਾਈਲ ਅਤੇ ਟੈਬ ਲਾਇ ਬਣਾਇਆ ਗਿਆ ਹੈ ! ਤਾ ਕਿ ਅਸੀਂ ਜੋ ਕੰਪਿਊਟਰ ਅਤੇ ਸਰਵਰ ਤੇ ਕਮ ਕਰਦੇ ਹਾਂ ਓਹੀ ਕਮ ਮੋਬਾਈਲ ਤੇ ਵੀ ਕਰ ਸਕਦੇ ਹਾਂ !

ਨਿਰਮਾਤਾ“ਐਂਡੀ ਰੁਬਿਨ”
ਐਂਡਰਾਇਡ ਦੀ ਸ਼ਰੂਵਾਤ2003
ਗੂਗਲ OWN2005
ਲੌਂਚ2007
ਪਹਿਲਾ ਐਂਡਰਾਇਡ ਫੋਨHTC ਮੋਬਾਈਲ 2008

ਐਂਡਰਾਇਡ ਦੀ ਹਿਸ੍ਟ੍ਰੀ ਕਿ ਹੈ ? HISTORY OF ANDROID


ਐਂਡਰਾਇਡ ਦੀ ਸ਼ਰੂਵਾਤ 2003 ਵਿਚ ਐਂਡਰਾਇਡ ਦੇ ਨਿਰਮਾਤਾ “ਐਂਡੀ ਰੁਬਿਨ” ਵਲੋਂ ਕੀਤੀ ਗਈ ! ਇਸਤੋਂਬਾਦ 2005 ਵਿਚ ਐਂਡਰਾਇਡ ਗੂਗਲ ਨੇ ਖਰੀਦ ਲਿਆ ! ਅਤੇ ਐਂਡੀ ਰੁਬਿਨ ਨੂੰ ਐਂਡਰਾਇਡ ਡਿਪਾਰਟਮੈਂਟ ਦਾ ਹੈਡ ਬਣਾ ਦਿੱਤੋ ਗਿਆ ! ਗੂਗਲ ਨੂੰ ਐਂਡਰਾਇਡ ਬੜੀ ਦਿਲਚਪਸ ਕਾਨਸੈਪਟ ਲਗਾ ਜਿਸ ਦੇ ਨਾਲ ਉਹ ਇਕ ਪਾਵਰਫੁਲ ਅਤੇ ਫ੍ਰੀ ਓਪਰੇਟਿੰਗ ਸਿਸਟਮ ਬਣਾ ਸਕਦੇ ਹਨ ! ਐਂਡਰਾਇਡ ਨੂੰ ਓਫਿਸ਼ਲੀ 2007 ਵਿਚ ਲੌਂਚ ਕੀਤਾ ਗਿਆ ! ਅਤੇ ਨਾਲ ਹੀ ਐਂਡਰਾਇਡ ਨੂੰ ਹੋਰ ਬੇਹਤਰ ਬਨਉਣ ਦੀ ਘੋਸ਼ਣਾ ਵੀ ਕੀਤੀ ਗਈ ਸੀ ! ਸਾਲ 2008 ਵਿਚ HTC ਮੋਬਾਈਲ ਨੂੰ ਲੌਂਚ ਕੀਤਾ ਗਿਆ ! ਜੋ ਕਿ ਐਂਡਰਾਇਡ ਤੇ ਚਲਣ ਵਾਲਾ ਪਹਿਲਾ ਮੋਬਾਈਲ ਫੋਨ ਸੀ ! ਇਸਤੋਂ ਬਾਦ ਐਂਡਰਾਇਡ ਦੇ ਕੀਨੇ ਸਾਰੇ ਵਰਜਨ ਲੌਂਚ ਕੀਤੇ ਗਏ ! ਜਿਸ ਵਿਚ ਐਂਡਰਾਇਡ ਨੂੰ ਯੂਵਾ ਲੋਕਾਂ ਵਲੋਂ ਬੋਹੋਤ ਪਸੰਦ ਕੀਤਾ ਗਿਆ ! ਐਂਡਰਾਇਡ ਦੇ ਮਸ਼ਹੂਰ ਹੋਣ ਤੋਂ ਬਾਦ ਐਂਡੀ ਰੁਬਿਨ ਨੇ ਐਂਡਰਾਇਡ ਨੂੰ ਛੱਡ ਦਿਤਾ ਕਿਉਂਕਿ ਉਨਾਂਹ ਨੂੰ ਕੋਈ ਹੋਰ ਪ੍ਰੋਜੈਕਟ ਤੇ ਕਮ ਕਰਨਾ ਸੀ ! ਇਸ ਤੋਂ ਬਾਦ “ਸੁੰਦਰ ਪੀਚਈ” ਨੂੰ ਗੂਗਲ ਦਾ ਹੈਡ ਘੋਸ਼ਿਤ ਕੀਤਾ ਗਿਆ ! ਸੁੰਦਰ ਪੀਚਈ ਦੇ ਦੇਖ ਰੇਖ ਵਿਚ ਐਂਡਰਾਇਡ ਅਜੇ ਇਨੀ ਸਿਖਰਾਂ ਤੇ ਪਹੋੰਚਯਾ ਹੈ !

ANDROID HISTORY

ਐਂਡਰਾਇਡ ਦੇ ਫ਼ੀਚਰ ਜਾਂ ਖੂਬੀਆਂ ਕਿ ਸਨ ? ANDROID FEATURE


ਪਹਿਲਾ ਫ਼ੀਚਰ FIRST FEATURE
ਐਂਡਰਾਇਡ ਇਕ ਬੋਹੋਤ ਹੀ ਸੋਹਣਾ ਪਲੇਟਫਾਰਮ ਸਾਬਤ ਹੋਇਆ ਹੈ ! ਇਸ ਦੀ ਸਬ ਤੋਂ ਵਾਦੀਆਂ ਖ਼ੂਬੀ USER ਇੰਟਰਫੇਸ ਹੈ ! USER ਇੰਟਰਫੇਸ ਦਾ ਮਤਲਬ ਜਦੋ ਆਪ ਸਕੀਂ ਓਣ ਕਰਦੇ ਹਾਂ ਤੇ ਜੋ ਸਮਨੇ ਦਿਖਦਾ ਹੈ ਜਿਵੇਂ ਕਿ ਅੱਪਸ ਬਗੈਰਾ ਦੇਖਣ ਨੂੰ ਸੋਹਣੇ ਲੱਗਦੇ ਹਨ ! ਜਿਸ ਨੂੰ ਚਲਾਉਣਾ ਬਹੁਤ ਹੀ ਸੌਖਾ ਹੈ ! ਇਸ ਦਾ ਇਸਤੇਮਾਲ ਕੋਈ ਵੀ ਬੰਦਾ ਬੋਹੋਤ ਸੋਖੀ ਤਰੀਕੇ ਨਾਲ ਕਰ ਸਕਦਾ ਹੈ ਪਾਵੇ ਉਸ ਨੇ ਇਸ ਤੋਂ ਪਹਿਲਾ ਕਦੀ ਵੀ ਸਮਾਰਟ ਫੋਨ ਨਾ ਚਲਿਆ ਹੋਵੇ !
ਦੂਜਾ ਫ਼ੀਚਰ SECOND FEATURE
ਇਸ ਵਿਚ ਮਲਟੀ ਲੈਂਗੂਏਜ ਦੀ ਸਪੋਟ ਮਿਲਦੀ ਹੈ ! ਮਾਲਤੀ ਲੈਂਗੂਏਜ ਦਾ ਮਤਲਬ ਇਸ ਵਿਚ ਬੋਹੋਤ ਸਾਰੀ ਭਾਸ਼ਵਾਂ ਦੀ ਸਪੋਟ ਮਿਲਦੀ ਹੈ ਕੋਈ ਵੀ ਭਾਸ਼ਾ ਬੋਲਣ ਵਾਲਾ ਇਸ ਨੂੰ ਚਲਾ ਸਕਦਾ ਹੈ ! ਜਿਵੇਂ ਕਿ ਇੰਗਲਿਸ਼, ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਤੇਲਗੂ, ਅਤੇ ਬੇਨਗੋਲੀ ! ਇਸ ਵਿਚ ਬੋਹੋਤ ਆਸਾਨੀ ਨਾਲ ਆਪਣੀ ਭਾਸ਼ਾ ਨੂੰ ਸਿਲੈਕਟ ਕਰ ਕੇ ਚਲਾ ਸਕਦੇ ਹੋ !
ਤੀਜਾ ਫ਼ੀਚਰ
ਐਂਡਰਾਇਡ ਮਲਟੀ ਟਾਸਕਿੰਗ ਨੋ ਸਪੋਟ ਕਰਦਾ ਹੈ ! ਮਲਟੀ ਟਾਸਕਿੰਗ ਦਾ ਮਤਲਬ ਹੈ ਕਿ ਤੁਸੀਂ ਇਕ ਹੀ ਸਮੇ ਤੇ ਕਈ ਕਮ ਕਰ ਸਕਦੇ ਹੋ ਜਿਵੇ ਕਿ ਨੂਸੀ ਗੂਗਲ ਤੇ ਕੋਛ ਸੇਰਚ ਕਰਦੇ ਕਰਦੇ ਗਾਣੇ ਵੀ ਸੁਨ ਸਕਦੇ ਹੋ ਨਾਲ ਹੀ ਕੋਛ ਦੋਂਲੋਡਿੰਗ ਤੇ ਵੀ ਫਾਈਲ ਲਗਾ ਸਕਦੇ ਹੋ !

ANDROID FEATURE

ਚੋਥਾ ਫ਼ੀਚਰ FOURTH FEATURE
ਐਂਡਰਾਇਡ ਚੋ ਬੋਹੋਤ ਸਾਰੀਆਂ ਕਾਨੇਕਟਿਵਿਟੀ ਦੇ ਸਾਧਨ ਮਿਲ ਜਾਂਦੇ ਹਨ ਜਿਵੇ ਕਿ ਵਈਫ਼ੀ, ਬਲੂਟੂਥ, ਹੋਟਸਪੋਟ, 3G 4G 5G ਆਦਿ ਕਾਨੇਕਟਿਵਿਟੀ ਦੇ ਸਾਧਨ ਪਾਏ ਜਾਂਦੇ ਹਨ ! ਜਿਸ ਦੇ ਨਾਲ ਆਪਾ ਬੋਹੋਤ ਹੀ ਸੋਖੇ ਤਰੀਕੇ ਨਾਲ ਇਕ ਫੋਨ ਨੂੰ ਦੂਜੇ ਫੋਨ ਨਾਲ ਕੰਨੇਕਟ ਕਰ ਸਕਦੇ ਹਾਂ ਜਾਂ ਜੋੜ ਸਕਦੇ ਹਾਂ ! ਜਿਸ ਦੇ ਨਾਲ ਆਪਾ ਕੋਈ ਵੀ ਗਾਣਾ ਆ ਵੀਡੀਓ ਇਕ ਫੋਨ ਤੋਂ ਦੂਜੇ ਫੋਨ ਵਿਚ ਭੇਜ ਸਕਦੇ ਹਾਂ ! ਅਤੇ ਗੱਲ ਕਰ ਸਕਦੇ ਹਾਂ !
ਪੰਜਵਾਂ ਫ਼ੀਚਰ FIFTH FEATURE
ਐਂਡਰਾਇਡ ਵਿਚ ਸਬ ਤੋਂ ਵੱਡੀਆਂ ਫ਼ੀਚਰ ਹੈ ਐਪ੍ਲੀਕੇਸ਼ਨ ! ਐਂਡਰਾਇਡ ਵਿਚ ਇਕ ਬਾਈ ਡਿਫਾਲਟ ਇਕ ਪਲੇ ਸਟੋਰ ਦਾ ਫ਼ੀਚਰ ਹੁੰਦਾ ਹੈ ਜਿਥੇ ਜਾਂ ਕੇ ਆਪਾ ਲੱਖਾਂ ਕਰੋੜਾ ਸੋਫਟਵੇਰ ਜਾਂ ਅੱਪਸ ਨੂੰ ਡਾਊਨਲੋਡ ਕਰ ਕੇ ਚਲਾ ਸਕਦੇ ਹਾਂ ! ਜੋ ਕਿ ਸਾਰੀਆਂ ਨੂੰ ਫ੍ਰੀ ਡਾਊਨਲੋਡ ਕਰਨ ਦੀ ਅਨੁਮਤੀ ਦਿੰਦਾ ਹੈ !

ਅਜੇ ਦੇ ਸਮੇ ਵਿਚ ਐਂਡਰਾਇਡ ਨੂੰ ਸਾਰੇ ਫੋਨ ਚੋ ਚਲਿਆ ਜਾਂਦਾ ਹੈ ਗੂਗਲ ਐਂਡਰਾਇਡ ਨੂੰ ਵਾਦੀਆਂ ਬਣੋਂ ਲਾਇ ਨਵੇਂ ਤੋਂ ਨਾਵਾਂ ਉਪਦਾਤੇ ਲਿਓਂਦਾ ਰਹਿੰਦਾ ਹੈ ਜਿਸ ਦੇ ਨਾਲ ਐਂਡਰਾਇਡ ਫੋਨ ਹੋਰ ਸੋਖੇ ਤਰੀਕੇ ਅਤੇ ਤੇਜ ਚਲਦੇ ਹਨ ! ਇਨ੍ਹ ਐਂਡਰਾਇਡ ਅਪਡੇਟ ਨੂੰ ਡਾਊਨਲੋਡ ਕਰਨ ਦੇ ਲਾਇ ਹਾਰਬਰ ਇਕ ਨਵਾਂ ਫੋਨ ਲੈਣ ਦੀ ਜਰੂਰਤ ਨਹੀਂ ਤੁਸੀਂ ਆਪਣੇ ਪੁਰਾਣੇ ਫੋਨ ਚੋ ਹੀ ਇਸ ਨੂੰ ਡਾਊਨਲੋਡ ਕਰ ਸਕਦੇ ਹੋ !

ਐਂਡਰਾਇਡ ਦੇ ਵਰਜਨ ਕਿਹੜੇ ਸਨ ? ANDROID VERSIONS


ਐਂਡਰਾਇਡ ਦਾ ਜੋ ਵੀ ਨਾਵਾਂ UPDATE ਔਂਦਾ ਹੈ ਉਸ ਨੂੰ ਇਕ ਨਾਮ ਦਿਤਾ ਜਾਂਦਾ ਹੈ ਅਜੇ 2023 ਤਕ ਗੂਗਲ ਦੇ 14 ਵਰਜਨ ਆ ਚੁਕੇ ਹਨ ! ਜਿਨ੍ਹਾਂ ਦਾ ਨਾਮ ਕਿਸੇ ਮਿਠਾਈ ਆ ਸਵੀਟ ਡਿਸ਼ ਤੇ ਰੱਖਿਆ ਜਾਂਦਾ ਹੈ ! ਹਰ ਇਕ UPDATE ਮੋਬਾਈਲ ਵਿਚ ਇਕ ਨਵਾਂ ਫ਼ੀਚਰ ਅੱਡ ਕਰਦਾ ਹੈ ਤੇ ਫੋਨ ਨੂੰ ਤੇਜ ਚਲਣ ਚੋ ਮਦਦ ਕਰਦਾ ਹੈ ! ਗੂਗਲ ਹਰ ਇਕ ਸਾਲ ਇਕ ਨਵਾਂ ਵਰਜਨ ਲਿਓਂਦਾ ਹੈ ਇਨ੍ਹ ਦੇ ਨਾਮ ਹਨ !

ANDROID VERSION IN PUNJABI
  • ਐਂਡਰਾਇਡ ਕਪਕੇਕ
  • ਐਂਡਰਾਇਡ ਡੋਨੱਟ
  • ਐਂਡਰਾਇਡ ਹੋਨੀਕੋਮਬ
  • ਐਂਡਰਾਇਡ ਪਾਈ
  • ਐਂਡਰਾਇਡ ਓਰਿਓ
  • ਐਂਡਰਾਇਡ ਆਈਸ ਕਰੀਮ ਸੈਂਡਵਿਚ
  • ਐਂਡਰਾਇਡ ਜਿੰਜਰਬਰਗ
  • ਐਂਡਰਾਇਡ ਲੋਲੀਪੋਪ
  • ਐਂਡਰਾਇਡ ਅਕਲੇਰ
  • ਐਂਡਰਾਇਡ ਕਿਟਕੇਟ
  • ਐਂਡਰਾਇਡ ਮਾਰਸ਼ਮੇਲੋ
  • ਐਂਡਰਾਇਡ ਜੈਲੀ ਬੀਨ
  • ਐਂਡਰਾਇਡ ਫਰੋਆਂ
  • ਐਂਡਰਾਇਡ ਟੇਨ (ਕੁਇੰਸ ਟਾਰਟ)
  • ਐਂਡਰਾਇਡ ਨੌਂਗਾਟ
  • ਐਂਡਰਾਇਡ ਇਲੈਵਨ (ਰੇਡ ਵੇਲਵੇਟ ਕਾਕੇ)
  • ਐਂਡਰਾਇਡ ਟਵੇਲਾਬ (ਸੋਊ ਕੌਨ)
  • ਐਂਡਰਾਇਡ ਥਾਰਟੀਨ
  • ਐਂਡਰਾਇਡ ਫੋਰਟੀਨ
  • ਐਂਡਰਾਇਡ ਪੇਟਿਟ ਫੋਰ

ਸ਼ੁਰਵਾਤ ਚੋ ਐਂਡਰਾਇਡ ਇਨਾ ਵਿਕਸਿਤ ਨਹੀਂ ਸੀ ਜੋ ਕਿ ਅਜੇ ਹੈ ਸਮੇ ਦੇ ਨਾਲ ਨਾਲ ਐਂਡਰਾਇਡ ਚੋ ਤਰੱਕੀ ਹੁੰਦੀ ਗਈ ਹਰੇਕ ਬਾਰ ਇਹਦੇ ਵਿਚ ਨਵੇਂ ਨਵੇਂ ਫ਼ੀਚਰ ਜੋੜੇ ਗਏ ਅਜੇ ਦੇ ਸਪੇ ਐਂਡਰਾਇਡ ਉਹ ਹਰੇਕ ਕਮ ਕਰ ਸਕਦਾ ਹੈ ਜੋ ਇਕ ਕੰਪਿਊਟਰ ਕਰਦਾ ਹੈ ! ਇੰਦਰੋਈਡ ਨੂੰ ਸਿਰਫ ਮੋਬਾਈਲ ਲਾਇ ਹੀ ਲੰਚ ਕੀਤਾ ਗਿਆ ਸੀ ਪਰ ਜਿੰਦਾ ਜਿੰਦਾ ਇਹਦਾ ਇਸਤੇਮਾਲ ਜਾਂਦਾ ਹੋਣ ਲਗਾ ਫੇਰ ਇਸ ਨੂੰ TV ਸਮਾਰਟ WATCH ਅਤੇ ਹੋਰ ਚੀਜ਼ਾਂ ਚੋ ਓਂ ਲਗਾ ! ਮੀਨੁ ਲੱਗਦਾ ਹੈ ਮੈਂ ਐਂਡਰਾਇਡ ਬਾਰੇ ਸਬ ਕੋਛ ਦਸਤਾ ਹੈ ਫੇਰ ਵੀ ਜੇ ਕੋਛ ਰਹਿ ਗਿਆ ਹੋਵੇ ਤੇ ਮੇਨੂ ਕੰਮੈਂਟ ਕਰ ਕੇ ਜਰੂਰ ਦੱਸੋ ਧੰਨਵਾਦ !

ਐਂਡਰਾਇਡ ਦੇ ਫ਼ੀਚਰ ਜਾਂ ਖੂਬੀਆਂ ਕਿ ਸਨ

ANDROID FEATURE

ਐਂਡਰਾਇਡ ਇਕ ਬੋਹੋਤ ਹੀ ਸੋਹਣਾ ਪਲੇਟਫਾਰਮ ਸਾਬਤ ਹੋਇਆ ਹੈ ! ਇਸ ਦੀ ਸਬ ਤੋਂ ਵਾਦੀਆਂ ਖ਼ੂਬੀ USER ਇੰਟਰਫੇਸ ਹੈ ! USER ਇੰਟਰਫੇਸ ਦਾ ਮਤਲਬ ਜਦੋ ਆਪ ਸਕੀਂ ਓਣ ਕਰਦੇ ਹਾਂ ਤੇ ਜੋ ਸਮਨੇ ਦਿਖਦਾ ਹੈ

ਐਂਡਰਾਇਡ ਦੀ ਹਿਸ੍ਟ੍ਰੀ ਕਿ ਹੈ

ANDROID HISTORY

ਐਂਡਰਾਇਡ ਦੀ ਸ਼ਰੂਵਾਤ 2003 ਵਿਚ ਐਂਡਰਾਇਡ ਦੇ ਨਿਰਮਾਤਾ “ਐਂਡੀ ਰੁਬਿਨ” ਵਲੋਂ ਕੀਤੀ ਗਈ ! ਇਸਤੋਂਬਾਦ 2005 ਵਿਚ ਐਂਡਰਾਇਡ ਗੂਗਲ ਨੇ ਖਰੀਦ ਲਿਆ

ਐਂਡਰਾਇਡ ਦੇ ਵਰਜਨ ਕਿਹੜੇ ਸਨ

ANDROID VERSION

ਐਂਡਰਾਇਡ ਦਾ ਜੋ ਵੀ ਨਾਵਾਂ UPDATE ਔਂਦਾ ਹੈ ਉਸ ਨੂੰ ਇਕ ਨਾਮ ਦਿਤਾ ਜਾਂਦਾ ਹੈ ਅਜੇ 2023 ਤਕ ਗੂਗਲ ਦੇ 14 ਵਰਜਨ ਆ ਚੁਕੇ ਹਨ ! ਜਿਨ੍ਹਾਂ ਦਾ ਨਾਮ ਕਿਸੇ ਮਿਠਾਈ ਆ ਸਵੀਟ ਡਿਸ਼ ਤੇ ਰੱਖਿਆ ਜਾਂਦਾ

ਐਂਡਰਾਇਡ ਕਿ ਹੈ

ANDROID KI HAI

ਐਂਡਰਾਇਡ ਇਕ ਓਪਰੇਟਿੰਗ ਸਿਸਟਮ ਹੈ ! ਜੋ ਕਿ LINEX ਕਰਨੈਲ ਤੇ ਅਧਾਰਿਤ ਹੈ LINEX ਕਰਨੈਲ ਵੀ ਇਕ ਓਪਰੇਟਿੰਗ ਸਿਸਟਮ ਹੈ

Leave a Comment