ChatGPT Online ਚੈਟ gpt – AI Chat powered by ChatGPT API

ਚੈਟ gpt ਇਕ ਸਿਰਚ engin ਦੀ ਤਰਾਹ ਕਾਮ ਕਰਦਾ ਹੈ ! ਜਿਵੇਂ ਕਿ ਅਸੀਂ ਗੂਗਲ ਤੇ ਕੁਛ ਵੀ ਸਰਚ ਕਰਦੇ ਹਾਂ ਤੇ ਉਹ ਸਾਨੂ ਕਈ ਤਰ੍ਹਾ ਦੇ ਜਬਾਬ ਦੇੰਦਾ ਹੈ ! ਪਰ ਚੈਟ GPT ਗੂਗਲ ਸੇਰਚ ਤੋਂ ਅਲੱਗ ਹੈ ਇਹ ਤੁਹਾਡੇ ਸਿਰਚ ਕੀਤੇ ਗਾਏ topic ਨੋ ਪੇਰਾਗ੍ਰਾਫ ਵਿਚ ਜਬਾਬ ਦਿੰਦਾ ਹੈ !

CHATGPT KI HAI

CHATGPT ਨੇ ਮਾਰਕੀਟ ਚੋ ਓਂਦੇਇਆ ਹੀ ਕੀਆ ਦੇ ਹੋਸ਼ ਉੜਾ ਦਿਤੇ ਹਨ ਕਿ ਮਸ਼ੀਨ ਇਨਾ ਕੁਝ ਸੋਚ ਕਰ ਸਕਦੀ ਹੈ ! ਇਸਦੀ ਸਹੀ ਵਰਤੋਂ ਕਰਨ ਦੇ ਲਈ ਇਸਨੂੰ ਇਕ ਸਹੀ ਕਮਾਂਡ ਦੇਣ ਦੀ ਲੋੜ ਵੀ ਹੁੰਦੀ ਹੈ ਕਿਉਂਕਿ CHATGPT ਦਿਤੇ ਹੋਏ ਕਮਾਂਡ ਤੇ ਹੀ ਕੰਮ ਕਰਦਾ ਹੈ

ਜਿਵੇ ਕਿ ਅਸੀਂ ਚੈਟ GPT ਤੇ ਲਿਖ ਕੇ ਸਿਰਚ ਕਰਦੇ ਹਾਂ ਕਿ ਚੈਟ GPT ਇੰਟ੍ਰੋਡਕਤੀਓਂ ਇਨ ਪੰਜਾਬੀ ਤੇ ਇਹ ਕੁਛ ਇਸ ਤਰਾਂ ਸ਼ੋ ਕਰਦਾ ਹੈ

ਸਤ ਸ੍ਰੀ ਅਕਾਲ! ਮੈਂ ChatGPT ਹਾਂ, ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਤੁਸੀਂ ਆਪਣਾ ਸਵਾਲ ਪੁੱਛੋ, ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ।

ਚੈਟ GPT ਦਾ ਮਾਲਕ ਕੌਣ ਹੈ ? ਤੇ ਇਹ result ਦਿਖੋਂਦਾ ਹੈ OWNER OF CHATGPT


ChatGPT ਦਾ ਮਾਲਕ ਓਪਨਏਈ (OpenAI) ਹੈ।

CHAT GPT PUNJABI

OpenAI ਇੱਕ ਤਕਨੀਕੀ ਕੰਪਨੀ ਹੈ ਜੋ ਐਰਟਿਫਿਸ਼ਿਅਲ ਇੰਟੈਲੀਜੈਂਸ (AI) ਦੀ ਵਿਕਾਸਸ਼ੀਲਤਾ ਨੂੰ ਬਢਾਵਾ ਦੇਣ ਲਈ ਕੰਮ ਕਰਦੀ ਹੈ। OpenAI ਵਿਕਸ਼ਿਤ ਕੀਤੇ ਹਨ ਵਿਸ਼ੇਸ਼ ਤਕਨੀਕੀ ਮਾਡਲਾਂ ਦੇ ਨਾਲ ਜਿਵੇਂ ਕਿ GPT-3 ਜੋ ਇੱਕ ਬਹੁ-ਭਾਸ਼ਾ ਲੈਂਗਵੇਜ ਮਾਡਲ ਹੈ।

Chat gpt ਸਾਡੀ ਕਿਵੇਂ ਹੈਲਪ ਕਰ ਸਕਦਾ ਹੈ ? HOW OVER HELP CHATGPT

ChatGPT ਤੁਹਾਡੇ ਨਾਲ ਪੰਜਾਬੀ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਹ ਭਾਸ਼ਾ ਨੂੰ ਸਮਝਣ ਅਤੇ ਉਸ ਨੂੰ ਜਵਾਬ ਦੇਣ ਦੇ ਲਈ ਤਿਆਰ ਹੈ। ਤੁਸੀਂ ਕਿਸੇ ਵੀ ਸਵਾਲ, ਸੁਝਾਅ ਜਾਂ ਸਮੱਸਿਆ ਦੀ ਵਰਤੋਂ ਕਰ ਕੇ Chatgpt ਮਦਦ ਲੈ ਸਕਦੇ ਹੋ। ਤੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਨ, ਉਪਯੋਗੀ ਸੁਝਾਅ ਦੇਣ ਅਤੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਅਤੇ ਪੰਜਾਬੀ ਵਿੱਚ ਗੱਲ ਕਰ ਕੇ ਤੁਸੀਂ ਆਪਣੀ ਬਹੁਤ ਸਾਰੀਆਂ ਜਾਣਕਾਰੀ ਨੂੰ ਵਧਾਉਣ ਅਤੇ ਸਮਸਿਆਵਾਂ ਦੇ ਸਮਾਧਾਨ ਲੈ ਸਕਦੇ ਹੋ।

ਇਹ ਸਟੂਡੈਂਟਸ ਦੇ ਲਾਇ ਬੋਹਾਓਟ ਕਾਮ ਆ ਸਕਦਾ ਹੈ ਜਿਵੇ ਕਿ ਤੁਹਾਨੂੰ ਸਕੂਲ ਤੋਂ ਕੋਈ ਕਾਮ ਮਿਲਿਆ ਹੈ ਕਿ ਤੁਸੀਂ ਭਗਤ ਸਿੰਘ ਤੇ ਕੋਈ ਆਰਟੀਕਲ ਲਿਖ ਕੇ ਆਇਓ ਤੇ ਤੁਹਾਨੂੰ ਇਹ ਲਿਖਣ ਚੋ ਕਾਫੀ time ਲੱਗ ਸਕਦਾ ਹੈ ਜੋ ਕਿ chatgpt ਦੀ ਹੈਲਪ ਨਾਲ ਤੁਸੀਂ ਕੁਛ ਕ seconda ਚੋ ਕਰ ਸਕਦੇ ਹੋ

ਤੁਸੀਂ ਬਸ type ਕਰਨਾ ਹੈ ਕਿ ਭਗਤ ਸਿੰਘ ਆਰਟੀਕਲ ਇਨ ਪੰਜਾਬੀ HOW WORK CHATGPT

CHAT GPT

ਇਦਾ ਹੀ ਤੁਸੀਂ ਕਈ ਤਰਾਹ ਇਸ ਦੀ ਹੈਲਪ ਲੈ ਸਕਦੇ ਕੋਈ ਵੀ math ਦਾ ਸੁਮ ਕਾਰਾ ਸਕਦੇ ਹੋ ਆ ਟੋਟਲ words ਪਾ ਕੇ ਵੀ ਏਤੋ ਜਬਾਬ ਲੈ ਸਕਦੇ ਹੋ

ਹੁਣ ਅਸੀਂ ਗੱਲ ਕਰਦੇ ਹਾਂ ਇਸਨੂੰ use ਕਿਵੇਂ ਕਰਨਾ ਹੈ ? HOW WORKING CHATGPT

ਇਸਨੂੰ use ਕਰਨ ਲਾਇ ਤੁਸੀਂ ਗੂਗਲ ਤੇ ਸਿਰਚ ਕਰਨਾ ਹੈ chatgpt

ਤੇ ਦਿਤੇ ਹੋਏ ਪਹਿਲੇ link ਤੇ ਕਲਿਕ ਕਰ ਦੇਣਾ ਹੈ !

ਇਸਤੋਂ ਬਾਦ ਇਹ ਤੁਹਾਡੀ gmail ਦੀ id ਮੰਗੂਗਾ ਧਯਾਨ ਰੱਖੋ ਕਿ chatgpt use ਕਰਨ ਲਾਇ ਗਮੈਲ ਦੀ id ਜਰੂਰੀ ਹੋਣੀ ਚਾਹੀਦੀ ਹੈ ਇਸ ਤੋਂ ਬਾਦ ਤੁਹਾਡਾ gmail ਦਾ ਅਕਾਊਂਟ ਵੇਰਿਫਿਕੇਸ਼ਨ ਹੋਵੇਗਾ ਫਿਰ ਤੁਸੀਂ ਵੀ chatgpt use ਕਰ ਸਕਦੇ ਹੋ !

CHATGPT

ਅੱਜ ਦੇ ਸਮੇ ਵਿਚ ਅਸੀਂ ਆਪਣੇ ਬਚਿਆ ਨੂੰ ai ਜਾ CHATGPT ਦੇ ਬਾਰੇ ਜਰੂਰ ਸਮਝੌਨਾ ਚਾਹੀਦਾ ਹੈ ਤਾ ਕਿ ਉਹਨਾਂ ਦੇ ਆਵਣ ਵਾਲੇ ਭਵਿੱਖ ਵਿਚ ਜਿਸ ਤ੍ਰਾਹ ਦੇ ਨਾਲ CHATGPT ਦੀ ਵਰਤੋਂ ਵੱਧ ਗਈ ਹੈ ਇਸਦੇ ਨਾਲ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ ਜਿਹੜਾ ਕੰਮ ਲੋਕੀ ਕੀਨੇ ਸੂਝ ਬੁਝ ਨਾਲ ਕਰਦੇ ਹੁੰਦੇ ਸੀ ਉਹ ਹੁਣ ਇਕ ਇਕ ਕੰਪਿਊਟਰ ਮਸ਼ੀਨ ਆਪਣੇ ਦਿਮਾਗ ਨਾਲ ਮਨੁੱਖ ਤੋਂ ਵੀ ਸੋਹਣਾ ਲਿਖ ਅਤੇ ਉਸਨੂੰ ਚੰਗੀ ਤ੍ਰਾਹ ਸਮਝਾ ਦਿੰਦੀ ਹੈ !

CHATGPT ਦੇ ਨੁਕਸਾਨ ਕਿ ਹੈ ?

CHATGPT ਲੋਕੀ ਮਸ਼ੀਨ ਦੇ ਉਤੇ ਬੋਹੋਤ ਜਾਦਾ ਡਿਪੇਂਡ ਹੋ ਜਾਣਗੇ ਤੇ ਅਪਣਾ ਦਿਮਾਗ ਦੀ ਵਰਤੋਂ ਘੱਟ ਕਰਨ ਗੇ ਜਿਸ ਕਰਕੇ ਮੁਨੱਖ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘਟ ਜਾਵੇਗੀ !

CHATGPT ਦੇ ਫੇਦੇ ਕਿ ਸਨ ?

ਇਸਦੇ ਫੇਦੇ ਇਹ ਸਨ ਕਿ ਅਸੀਂ ਕਿਸੀ ਵੀ ਮੁਸ਼ਕਲ ਤੋਂ ਮੁਸ਼ਕਲ ਕੰਮ ਬੋਹੋਤ ਆਸਾਨੀ ਤਰੀਕੇ ਨਾਲ ਕਰ ਸਕਦੇ ਹਾਂ !

ਕਿ CHATGPT ਸਾਰੇ ਸਵਾਲ ਦੇ ਜਬਾਬ ਸਹੀ ਦਿੰਦੀ ਹੈ ?

ਹਾਂ ਕਿ CHATGPT ਸਾਰੇ ਸਵਾਲ ਦੇ ਜਬਾਬ ਸਹੀ ਦਿੰਦੀ ਹੈ !

Leave a Comment