The ਕੇਰਲਾ ਸਟੋਰੀ, | THE KERALA STORY IN PUNJABI

THE KERALA STORY IN PUNJABI

ਕੇਰਲਾ ਸਟੋਰੀ 2023 ਦੀ ਭਾਰਤ ਦੀ ਹਿੰਦੀ ਭਾਸ਼ਾ ਦੀ ਫਿਲਮ ਹੈ ! ਇਹ ਕੇਰਲਾ ਦੀਆ ਔਰਤਾਂ ਦੇ ਸਮੂਹ ਦੀ ਇਕ ਕਹਾਣੀ ਹੈ ! ਜਿਨ੍ਹਾਂ ਨੇ ਇਕ ਔਰਤ ਦੇ ਝਾਂਸੇ ਚੋ ਆ ਕੇ ਇਸਲਾਮ ਧਰਮ ਕਾਬੁਲ ਕਰ ਲਿਆ ! ਅਤੇ ਇਸ ਤੋਂ ਬਾਦ ਉਹ ਇਸਲਾਮਿਕ ਸਟੇਟ ਓਫ ਇਰਾਕ ਐਡ ਸੀਰੀਆ (ISIS ) ਵਿਚ ਸ਼ਾਮਲ ਹੋ ਗਈ ! ਇਹ ਫ਼ਿਲਮ ਝੁਠ ਦਾਵਾ ਕਰਨ ਦੇ ਕਰਕੇ ਵਿਵਾਦ ਵਿਚ ਘਿਰ ਗਈ ਹੈ ! ਕਿਉਂਕਿ ਉਨ੍ਹ ਦਾ ਕਹਿਣਾ ਹੈ ਕਿ ਕੇਰਲਾ ਦੀਆ ਹਜ਼ਾਰਾਂ ਔਰਤਾਂ ਨੂੰ ਇਸਲਾਮ ਕਾਬੁਲ ਕਰਾਯਾ ਜਾ ਰਿਆ ਹੈ ਤੇ ISIS ਵਿਚ ਭਾਰਤੀ ਕੀਤਾ ਜਾ ਰਿਆ ਹੈ !

ADAH SHARMA ਕੌਣ ਹੈ ?

ਅਦਾਹ ਸ਼ਰਮਾ ਇਕ ਬੋਲੀਵੁਡ ਏਕ੍ਟ੍ਰੇਸ ਹੈ ਇਹ ਹਿੰਦੀ ਤੇ ਤੇਲਗੂ ਭਾਸ਼ਾ ਦੇ ਫ਼ਿਲਮ ਵਿਚ ਕੱਮ ਕਰਦੀ ਹੈ ਇਹ 11 ਮਈ 1992 ਨੂੰ ਪੈਦਾ ਹੋਈ ਸੀ ਤੇ ਇਹ ਤੇਲਗੂ ਫੈਮਿਲੀ ਤੋਂ ਬੀਲੋਂਗ ਕਰਦੀ ਹੈ !

YOGITA BIHANI ਕੌਣ ਹੈ ?

ਯੋਗਿਤਾ ਬਿਹਾਨੀ 7 ਅਗਸਤ 1995 ਨਿਊ ਦਿੱਲੀ ਚੋ ਜੰਮੀ ਸੀ ! ਇਹ ਇਕ ਏਕ੍ਟ੍ਰੇਸ ਹੈ ਜਿਸ ਨੇ THE ਕੇਰਲਾ ਸਟੋਰੀ 2023 ਵਿਚ ਕੱਮ ਕੀਤਾ ਹੈ !

All ABOUT THE KERALA STORY ਕੇਰਲਾ ਸਟੋਰੀ ਵਿਚ ਕਿ ਹੈ ਇਹ ਸਟੋਰੀ ਕਿਸ ਤੇ ਹੈ ?

ਜੇ ਅਸੀਂ THE KERLA STORY ਦੀ ਗੱਲ ਕਰੀਏ ਤੇ ਇਹ ਪੂਰੀ ਫ਼ਿਲਮ ਇਕ ਸੱਚੀ ਸਟੋਰੀ ਤੇ ਬਾਣੀ ਹੈ ਜਿਸ ਵਿਚ ਇਹ ਦਿਖਾ ਰਹੇ ਨੇ ਕਿ ਕਿਵੇਂ 3 ਨਰਸਿੰਗ ਦੀ ਸਟੂਡੈਂਟ ਇਕ ਔਰਤ ਦੇ ਗੱਲਾਂ ਚੋ ਆ ਕੇ ਮੁਸਲਿਮ ਧਰਮ ਨੂੰ ਅਪਨਾਉਣ ਲਾਇ ਰਾਜੀ ਹੋ ਜਾਂਦੀਆਂ ਨੇ ਫਿਰ ਹੋਲੀ ਹੋਲੀ ਇਨਾ ਨੂੰ ISIS ਵਿਚ ਰਲਾ ਲਿਆ ਜਾਂਦਾ ਹੈ !

THE KERALA STORY

WWW.THEKERLASTORY.COM

ਸ਼ੁਰਵਾਤ ਵਿਚ ਇਹ ਨਰਸਿੰਗ ਦਾ COURSE ਕਰਨ ਲਈ ਆਪਣੇ ਘਰ ਤੋਂ ਹੋਸਟਲ ਵਿਚ ਜਾਂਦੀਆਂ ਨੇ ਫਿਰ ਕੁੱਝ ਦਿਨ ਉਥੇ ਰਹਿਣ ਤੋਂ ਬਾਦ ਇਥੇ ਇਨਾ ਨੂੰ ਇਕ ਔਰਤ ਮਿਲਦੀ ਹੈ ਜੋ ਕਿ ਇਨਾ ਨੂੰ ਇਸਲਾਮ ਧਰਮ ਬਾਰੇ ਦੱਸਦੀ ਹੈ ! ਤੇ ਇਨਾ ਨੂੰ ਦਿਲਾਸਾ ਦਿਲੋੰਦੀ ਹੈ ! ਕਿ ਇਸਲਾਮ ਧਰਮ ਹੀ ਸੱਚ ਹੈ ਬਾਕੀ ਸਾਰੇ ਧਰਮ ਛੁਠ ਨੇ ! ਤੇ ਇਹ ਸਾਬਿਤ ਕਰਨ ਲਈ ਉਹ ਔਰਤ ਦੋ ਮੁੰਡੀਆ ਨੂੰ ਵੀ ਕਿਥੋਂ ਰਲਾ ਲੈਂਦੀ ਹੈ ਫਿਰ ਹੋਲੀ ਹੋਲੀ ਊਨਾ ਮੁੰਡੀਆ ਨੂੰ ਇਨਾ ਕੁੜੀਆਂ ਦੇ ਨਾਲ FRIEND ਬਣਾ ਦਿੰਦੀ ਹੈ ਫਿਰ ਇਨਾ ਚੋ ਪਿਆਰ ਹੋ ਜਾਂਦਾ ਤੇ ਫੇਰ ਉਹ ਮੁੰਡੇ ਇਨਾ ਮਾਸੂਮ ਕੁੜੀਆਂ ਨੂੰ ਗੱਲਾਂ ਚੋ ਪਾ ਕੇ ਸੈਕਸ ਕਰਨ ਲੱਗ ਜਾਂਦੇ ਨੇ ਇਨਾ ਵਿੱਚੋ ਇਕ ਕੁੜੀ ਪ੍ਰੇਗਨੇਟ ਹੋ ਜਾਂਦੀ ਹੈ ਤੇ ਫੇਰ ਉਹ ਉਸ ਮੁੰਡੇ ਨੂੰ ਵਿਆਹ ਕਾਰਨ ਲਈ ਕੇਂਦੀ ਹੈ ਤੇ ਮੁੰਡਾ ਮੁਕਰ ਜਾਂਦਾ ਹੈ !

ਉਹ ਮੁੰਡਾ ਕੇਂਦਾ ਹੈ ਜੇ ਤੈਨੂੰ ਮੇਰੇ ਨਾਲ ਵਿਆਹ ਕਰਨਾ ਹੈ ਤੇ ਪਹਿਲਾ ਇਸਲਾਮ ਧਰਮ ਨੂੰ ਅਪਨੋਣਾ ਪਾਵੇ ਗਾ ਕੁੜੀ ਕਾਫੀ ਸੋਚਾਂ ਤੋਂ ਬਾਦ ਹਾਂ ਕਰ ਦਿੰਦੀ ਹੈ ਇਸਤੋਂ ਬਾਦ ਇਨਾ ਦਾ ਵਿਆਹ ਹੋ ਜਾਂਦਾ ਹੈ ਫੇਰ ਇਕ ਦਿਨ ਮੁੰਡਾ ਕੁੜੀ ਨੂੰ ਛੱਡ ਕੇ ਕਿਥੇ ਭੱਜ ਜਾਂਦਾ ਹੈ ਫੇਰ ਇਹ ਪ੍ਰਸ਼ਨ ਹੋ ਕੇ ਉਸ ਔਰਤ ਕੋਲ ਜਾਂਦੀ ਹੈ ਤੇ ਉਹ ਔਰਤ ਉਸਨੂੰ ਕਿਸੀ ਹੋਰ ਨਾਲ ਵਿਆਹ ਕਰਨ ਨੂੰ ਕੇਂਦੀ ਹੈ ਤੇ ਕਾਫੀ ਸੋਚਣ ਤੋਂ ਬਾਦ ਕੁੜੀ ਉਸ ਮੁੰਡੇ ਨਾਲ ਵਿਆਹ ਕਰਨ ਲਈ ਤੈਯਾਰ ਹੋ ਜਾਂਦੀ ਹੈ ! ਉਹ ਮੁੰਡਾ ISIS ਦਾ ਬੰਦਾ ਹੁੰਦਾ ਹੈ ਉਹ ਇਸ ਕੁੜੀ ਨੂੰ ਜਾਲ ਚੋ ਫਸਾ ਕੇ ਇਰਾਕ ਲੈ ਜਾਂਦਾ ਹੈ ਉਹ ਵੀ 2 ਨੰਬਰ ਚੋ ਫਿਰ ਉਥੇ ਜਾ ਕੇ ਇਸ ਨੂੰ ਇਕ ਛੋਟੇ ਜਹੇ ਘਰ ਚੋ ਕਾਫੀ ਦੀਨਾ ਤਕ ਰੈਨਾ ਪੈਂਦਾ ਹੈ ਫੇਰ ਇਸ ਨੂੰ ਇਕ ਬਚਾ ਵੀ ਹੋ ਜਾਂਦਾ ਹੈ ! ਇਕ ਦਿਨ ਇਸ ਦਾ ਘਰ ਵਾਲਾ ਇਸ ਨੂੰ ਝੂਠ ਕੇਹ ਕੇ ਚਲਾ ਜਾਂਦਾ ਹੈ ਕਿ ਮੇਨੂ ਕੋਈ ਕਾਮ ਹੈ !

ਕੇਰਲਾ ਸਟੋਰੀ ਫਿਲਮ ਦਾ ਵਿਵਾਦਾਂ ਚੋ ਓਨਾ THE KERALA STORY NEWS

THE KERLA STORY NEWS

ਤੇ ਮੈਂ ਕੁੱਝ ਦੀਨਾ ਤਕ ਘਰ ਨਹੀਂ ਆਵਾ ਗਾ ਫੇਰ ਕੌਛ ਦੀਨਾ ਬਾਦ ਪਤਾ ਲੱਗਦਾ ਹੈ ਕਿ ਉਹ ਮੁੰਡਾ ਮਰ ਗਿਆ ਹੈ ਜਿਸ ਤੋਂ ਬਾਦ ਇਹ ਆਪਣੇ ਘਰ ਜਾਨ ਨੂੰ ਜਿੰਦ ਕਰਨ ਲੱਗ ਜਾਂਦੀ ਹੈ ਪਰ ਉਥੇ ਦੇ ਕਾਨੂੰਨ ਮੁਤਾਬਿਤ ਜਿਸ ਦਾ ਘਰ ਵਾਲਾ ਮਰ ਜਾਵੇ ਉਸ ਨੂੰ ਬੰਬ ਲਗਾ ਕੇ ਆਤਮਹੱਤਿਆ ਕਰਨੀ ਪੈਂਦੀ ਹੈ ਜਾ ਤੇ ਸਾਰੀਆਂ ਕੱਮ ਕਰਨ ਵਾਲਿਆਂ ਲਈ ਸੈਕਸ ਦੇ ਲਈ ਵਰਤਿਆ USE ਕੀਤਾ ਜਾਂਦਾ ਹੈ ਇਸ ਤੋਂ ਇਸ ਦਾ ਬਚਾ ਖੋਹ ਲਿਆ ਜਾਂਦਾ ਹੈ ! ਫਿਰ ਰੋਜ਼ 20 ਤੋਂ 30 ਜਣੇ ਰੋਜ਼ ਇਹਦੇ ਨਾਲ ਸੈਕਸ ਕਰਦੇ ਹਨ ਜਿਸ ਤੋਂ ਇਹ ਤੰਗ ਆ ਕੇ ਉਥੋਂ ਭਜਨ ਦਾ PLAN ਬੰਨਦੀ ਹੈ ਇਹ ਦੋ ਹੋਰ ਕੁੜੀਆਂ ਨੂੰ ਲੈ ਕੇ ਉਥੋਂ ਭੱਜ ਜਾਂਦੀ ਹੈ ਫੇਰ ਉਥੇ ਦੇ ਲੋਗ ਇਸ ਨੂੰ ਲਬੱਣ ਲੱਗ ਜਾਂਦੇ ਹਨ ! ਇਸ ਦੇ ਨਾਲ ਦੀਆ ਦੋ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਇਹ ਉਥੋਂ ਕਿਦਾਹ ਵੀ ਕਰਕੇ ਬਚ ਕੇ ਨਿਕਲ ਜਾਂਦੀ ਹੈ ! ਤੇ US ARMY ਇਸ ਨੂੰ ਫੜ ਲੈਂਦੀ ਹੈ ਤੇ ਫੇਰ ਇਹ ਊਨਾ ਨੂੰ ਹੱਡ ਬੀਤੀ ਦੱਸਦੀ ਹੈ ਫੇਰ ਉਹ ਇਹਦੇ ਘਰਦਿਆਂ ਨਾਲ ਗੱਲ ਕਰੰਦੇ ਹਨ ਤੇ ਇਹ ਉਥੇ ਸਜਾ ਕੱਟ ਕੇ ਘਰ ਬਾਪਸ ਆ ਜਾਂਦੀ ਹੈ !

ਜੇ ਲੱਗਦਾ ਹੈ ਕਿ ਮੈਂ ਇਸ ਨੂੰ ਲਿਖਣ ਵਿਚ ਕੋਛ ਗ਼ਲਤੀ ਕੀਤੀ ਹੈ ਤੇ ਕਾਮੈਂਟ ਕਰ ਕੇ ਜਰੂਰ ਦੱਸੋ

Adah sharma ਕੌਣ ਹੈ ?

ਅਦਾਹ ਸ਼ਰਮਾ ਇਕ ਬੋਲੀਵੁਡ ਏਕ੍ਟ੍ਰੇਸ ਹੈ ਇਹ ਹਿੰਦੀ ਤੇ ਤੇਲਗੂ ਭਾਸ਼ਾ ਦੇ ਫ਼ਿਲਮ ਵਿਚ ਕੱਮ ਕਰਦੀ ਹੈ ਇਹ 11 ਮਈ 1992 ਨੂੰ ਪੈਦਾ ਹੋਈ ਸੀ ਤੇ ਇਹ ਤੇਲਗੂ ਫੈਮਿਲੀ ਤੋਂ ਬੀਲੋਂਗ ਕਰਦੀ ਹੈ !

Yogita bihani ਕੌਣ ਹੈ ?

ਯੋਗਿਤਾ ਬਿਹਾਨੀ 7 ਅਗਸਤ 1995 ਨਿਊ ਦਿੱਲੀ ਚੋ ਜੰਮੀ ਸੀ ! ਇਹ ਇਕ ਏਕ੍ਟ੍ਰੇਸ ਹੈ ਜਿਸ ਨੇ THE ਕੇਰਲਾ ਸਟੋਰੀ 2023 ਵਿਚ ਕੱਮ ਕੀਤਾ ਹੈ !

ਕੇਰਲਾ ਸਟੋਰੀ ਵਿਚ ਕਿ ਹੈ ਇਹ ਸਟੋਰੀ ਕਿਸ ਤੇ ਹੈ ?

ਜੇ ਅਸੀਂ THE KERLA STORY ਦੀ ਗੱਲ ਕਰੀਏ ਤੇ ਇਹ ਪੂਰੀ ਫ਼ਿਲਮ ਇਕ ਸੱਚੀ ਸਟੋਰੀ ਤੇ ਬਾਣੀ ਹੈ ਜਿਸ ਵਿਚ ਇਹ ਦਿਖਾ ਰਹੇ ਨੇ ਕਿ ਕਿਵੇਂ 3 ਨਰਸਿੰਗ ਦੀ ਸਟੂਡੈਂਟ ਇਕ ਔਰਤ ਦੇ ਗੱਲਾਂ ਚੋ ਆ ਕੇ ਮੁਸਲਿਮ ਧਰਮ ਨੂੰ ਅਪਨਾਉਣ ਲਾਇ ਰਾਜੀ ਹੋ ਜਾਂਦੀਆਂ ਨੇ ਫਿਰ ਹੋਲੀ ਹੋਲੀ ਇਨਾ ਨੂੰ ISIS ਵਿਚ ਰਲਾ ਲਿਆ ਜਾਂਦਾ ਹੈ !

Leave a Comment

Your email address will not be published. Required fields are marked *

Scroll to Top