Artificial intelligence ਬਣਾਉਣ ਵਾਲੇ ਚਿੰਤਾ ਵਿਚ ਡੁੱਬੇ | Punjabi Writer

ਲਂਗੇ ਕੁਝ ਸਮੇ ਤੋਂ ਤੁਸੀਂ Artificial intelligence ਬਾਰੇ ਜਰੂਰੁ ਸੁਣਿਆ ਹੋਵੇਗਾ ! ਇਸਨੂੰ AI ਵੀ ਕਿਹਾ ਜਾਂਦਾ ਹੈ ਅੱਜ ਕਲ ਤੇ ਤੁਸੀਂ ai ਨਾਲ news ਐਨਕਰ ਵੀ ਦੇਖੇ ਹੋਣਗੇ ! ਕੰਮ ਨੂੰ ਆਸਾਨ ਬਣਾਉਣ ਦੇ ਤਰੀਕੇ ਨਾਲ ਆਯੀ ਇਹ ਉਹ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ ਰੂਪ ਵਿਚ ਸੋਚਣ ਅਤੇ ਕੰਮ ਕਰਨ ਦੇ ਰੂਪ ਵਿਚ ਬਣਾਉਂਦੀ ਹੈ ! ਪਰ Artificial ਇੰਟੇਲਿਜੇੰਸ ਨੂੰ ਬਣਾਉਣ ਵਾਲੇ ਇਸਨੂੰ ਬਣਾਉਣ ਨੂੰ ਲੈਕੇ ਆਪ ਹੀ ਚਿੰਤਾ ਵਿਚ ਆ ਗਏ ਨੇ ਤੇ ਇਸੇ ਲਈ ਇਸਦੇ ਨੁਕਸਾਨ ਵੀ ਜਤਉਣੇ ਸ਼ੁਰੂ ਕਰ ਦਿਤੇ ਗਏ ਨੇ ! ਕਿਸੇ ਨੂੰ ਡਰ ਹੈ ਕਿ Artificial intelligence ਵਡੀ ਗਿਣਤੀ ਵਿਚ ਨੌਕਰੀਆਂ ਖਾ ਜਾਵੇਗਾ ! ਤੇ ਕਿਸੇ ਨੂੰ ਡਰ ਹੈ ਕਿ ਇਹ ਪੂਰੀ ਤਰਾਹ ਮਨੁੱਖਤਾ ਨੂੰ ਹੀ ਆਪਣੇ ਵਸ਼ ਜਾਂ ਕੰਟਰੋਲ ਵਿਚ ਕਰ ਲਵੇਗਾ ! ਆਵੋ ਜਾਣਦੇ ਹਾਂ ਕਿ Artificial intelligence ਕਿ ਹੈ ਇਹ ਕੰਮ ਕਿਵੇਂ ਕਰਦੀ ਹੈ ਤੇ ਇਸਤੇ ਕੰਮ ਕਰਨ ਵਾਲੇ ਲੋਗ ਫਿਕਰ ਮੰਧ ਕਿਉਂ ਨੇ ?

AI

Artificial intelligence ਹੈ ਕਿ ?


Artificial intelligence ਇਕ ਇਹੋ ਜਹੀ ਤਕਨੀਕ ਹੈ ਜੋ ਮਨੁੱਖ ਨੂੰ ਵਧੇਰੇ ਤਕਨੀਕੀ ਸੋਚ ਜਾਂ ਕੰਮ ਕਰਨ ਦੇ ਕਾਬਿਲ ਬਣਾਉਂਦੀ ਹੈ ! ਇਹ ਤਕਨੀਕ ਆਪਣੇ ਆਲੇ ਦੁਆਲੇ ਤੋਂ ਜਾਣਕਾਰੀ ਲੈਕੇ ਜੋ ਕੁਝ ਵੀ ਸਿੱਖਦੀ ਹੈ ਜਾਂ ਮਹਿਸੂਸ ਕਰਦੀ ਹੈ ਉਸਦੇ ਅਧਾਰ ਤੇ ਹੀ ਆਪਣੇ ਜਬਾਬ ਤਾਇਆਰ ਕਰ ਲੈਂਦੀ ਹੈ ! ਇਹ ਸਾਡੇ ਵੇਹਲੇ ਰਹਿਣ ਤੇ ਕੰਮ ਕਾਰ ਕਰਨ ਦੇ ਤਰੀਕੇ ਨੂੰ ਵੀ ਭਰਬਾਵਿਤ ਕਰਦੀ ਹੈ ਅਤੇ ਕਈ ਵਾਰ ਤੇ ਸਾਨੂ ਇਸਦਾ ਇਹਸਾਸ ਵੀ ਨਹੀਂ ਹੁੰਦਾ Ai ਮਤਲਬਕੀ Artificial intelligence ਸਾਡੇ ਜੀਵਨ ਦਾ ਇਕ ਵਡਾ ਹਿੱਸਾ ਬਣ ਰਿਹਾ ਹੈ ! ਕਿਉਂਕਿ ਇਸਦੇ ਪਿੱਛੇ ਵੀ ਟੈਕਨੋਲਜੀ ਵੱਧ ਤੋਂ ਵੱਧ ਵਿਕਸਿਤ ਹੁੰਦੀ ਜਾਂ ਰਹੀ ਹੈ ! ਮਸ਼ੀਨਾਂ ਆਪਣੀ ਗਲਤੀ ਕਰਨ ਦੇ ਯੋਗਤਾ ਨੂੰ ਸੁਧਾਰ ਰਹੀਆਂ ਨੇ ਅਤੇ ਅਗਲੀ ਵਾਰ ਕੋਸ਼ਿਸ਼ ਕਰਨ ਤੇ ਕੰਮ ਕਰਨ ਦੇ ਤਰੀਕੇ ਨੂੰ ਹੋਰ ਵਧੀਆ ਕਰ ਰਹੀਆਂ ਨੇ ! ਰੋਜ਼ਾਨਾ ਵਰਤਣ ਵਾਲੇ ਕਈ ਡਿਵਾਈਸ ਅਤੇ ਕੰਮ Ai ਤੇ ਅਧਾਰਤ ਨੇ ਜਿਵੇ ਮੁਬਾਇਲ , ਵੀਡੀਓ ਗੇਮ ਤੇ ਖਰਿਧਾਰੀ ਕਰਨਾ ਅਤੇ ਵਗੈਰਾ ਵਗੈਰਾ ! ਕੁਝ ਲੋਕ ਤੇ ਸੋਚਦੇ ਨੇ ਕਿ ਟੈਕਨੋਲਜੀ ਅਸਲ ਵਿਚ ਚੰਗੀ ਹੁੰਦੀ ਹੈ ਅਤੇ ਕਈ ਤੇ ਜ਼ਿਆਦਾਤਰ ਇਸਤੇ ਭਰੋਸਾ ਕਰਦੇ ਹੀ ਨਹੀਂ ਆਖਿਰਕਾਰ Ai ਸ਼ਬਦ ਪਹਿਲੀ ਵਾਰ ਕਿਥੋਂ ਆਯਾ ?

ਆਖਿਰਕਾਰ Ai ਸ਼ਬਦ ਪਹਿਲੀ ਵਾਰ ਕਿਥੋਂ ਆਯਾ ?


Ai ਸ਼ਬਦ ਪਹਿਲੀ ਵਾਰ 1956 ਵਿਚ ਵਰਤਿਆ ਗਯਾ ਸੀ ਅਤੇ ਮਸ਼ੀਨ ਲਰਨਿੰਗ ਦੇ ਹਿਸੇ ਵਜੋਂ ਵਿਕਸਿਤ ਹੋਇਆ ਜਿਸ ਵਿੱਚ ਰੌਬਟਸ ਨੂੰ ਸਿਰਫ ਨਕਲ ਕਰਨ ਦੀ ਥਾਂ ਆਪਣੇ ਆਪ ਸਿੱਖਣਾ ਅਤੇ ਆਪ ਹੀ ਆਪਣੀਆਂ ਗਲਤੀਆਂ ਨੂੰ ਯਾਦ ਰੱਖਣਾ ਵੀ ਸਿਖਾਯਾ ਗਯਾ ! Artificial intelligence ਦੇ ਗੋਡਫਾਧਰ ਕਹਿਣ ਜਾਨ ਵਾਲੇ ਸ਼ਕਸ ਨੂੰ ਹੀ ਹੁਣ ਆਪਣੇ ਕੰਮ ਤੇ ਪਸ਼ਤਾਵਾ ਹੈ ! Artificial intelligence ਦੇ ਗੋਡਫਾਧਰ ਵਜੋਂ ਜਾਣੇ ਜਾਨ ਵਾਲੇ ਜੇਫ਼ਰੀ ਹਿੰਨਟਨ ਨੇ ਇਸ ਖੇਤਰ ਵਿਚ ਵਿਕਾਸ ਦੇ ਵੱਧ ਰਹੇ ਖਤ੍ਰੀਆ ਬਾਰੇ ਚੇਤਾਵਨੀ ਦਿੰਦੇ ਹੋਏ ਆਪਣੀ ਨੌਕਰੀ ਹੀ ਛੱਡ ਦਿਤੀ ਹੈ 75 ਸਾਲ ਦੇ ਜੇਫ਼ਰੀ ਨੇ ਨਿਉਯੌਰਕ ਟਾਇਮਸ ਨੂੰ ਇਕ ਇੰਟਰਵਿਊ ਦਿੰਦੇ ਹੋਏ ਗੂਗਲ ਨੂੰ ਇਸਤੀਫੇ ਦਿੰਦੇ ਹੋਏ ਕੇਹਾ ਕਿ ਹੁਣ ਉਨਾਂਹ ਨੂੰ ਕੀਤੇ ਆਪਣੇ ਕੰਮ ਤੇ ਪਛਤਾਵਾ ਹੈ ਜੇਫ਼ਰੀ ਹਿੰਟਨ ਨੇ ਦਸਿਆ ਕਿ ਇਸ ਸਮੇ AI ਸਾਡੇ ਨਾਲੋਂ ਜਿਆਦਾ ਬੁੱਧੀਮਾਨ ਨਹੀਂ ਹੈ ! ਪਰ ਲਗਦਾ ਹੈ ਕਿ ਜਲਦੀ ਹੀ AI ਸਾਡੇ ਨਾਲੋਂ ਬੁੱਧੀਮਾਨ ਹੋ ਸਕਦਾ ਹੈ !

ARTIFICIAL INTELLIGENCE

ਇਸਦੇ ਉਤੇ ਸਾਰੀਆਂ ਦੇ ਆਪਣੇ ਆਪਣੇ ਸੁਝਾਵ ਨੇ ਜਿਵੇਂਕਿ

CHAT GPT ਦੇ ਸੰਸਥਾਪਕ


ਹੁਣ ਗੱਲ ਕਰਦੇ ਹਾਂ ਚੈਟ GPT ਦੇ ਨਿਰਮਾਤਾ ਬਾਰੇ ਜਿਹੜੇ ਕਹਿੰਦੇ ਨੇ AI ਨੂੰ ਨਿਯਮਿਤ ਕਰੋ CHAT GPT ਦੇ ਨਿਰਮਾਤਾ ਸੇਮ ਓਲਟਮੈਂਨ ਨੇ US ਦੇ ਸੰਸਾਧ ਮੇਮ੍ਬਰਾਂ ਨੂੰ AI ਨੂੰ ਨਿਯਮਿਤ ਕਰਨ ਦੀ ਅਪੀਲ ਕੀਤੀ ਹੈ ਓਲਟਮੈਂਨ ਨੇ ਕੇਹਾ ਕਈ ਕੰਪਨੀਆਂ ਨੂੰ ਲਾਈਸੇਂਸ ਦੇਣ ਨੂੰ ਇਕ ਨਵੀ ਏਜੇਂਸੀ ਬਣਾਈ ਜਾਣੀ ਚਾਹੀਦੀ ਹੈ ਸੇਮ ਓਲਟਮੈਂਨ ਨੇ AI ਨਾਲ ਆਰਥਿਕਤਾ ਤੇ ਪੈਣ ਵਾਲੇ ਅਸਰ ਤੇ ਵੀ ਗੱਲ ਕੀਤੀ ਹੈ ਉਨਾਂਹ ਨੇ ਕਿਹਾ ਹੈ ਕਿ ਸਮਬੱਬ ਹੈ ਕਿ ਇਸ ਦੇ ਨਾਲ ਕਈ ਨੌਕਰੀਆਂ ਖਤਮ ਹੋ ਜਾਨ ਉਨਾਂਹ ਚੋ ਬਦਲਾਵ ਹੋ ਜਾਨ ਅਤੇ ਲੋਕਾਂ ਨੂੰ ਨੌਕਰੀਆਂ ਗਵਣਿਆ ਵੀ ਪੈਣ !

APPLE ਦੇ ਸੰਸਥਾਪਕ

ਐਪਲ ਦੇ ਸੇਸੰਸ੍ਥਾਪਕ ਸਟੀਵ ਵਸਨਯਾਕ ਨੇ ਵੀ ਚੇਤਾਵਨੀ ਦਿਤੀ ਹੈ ਕਿ AI ਗਲਤ ਕੰਮ ਤੇ ਘੋਟਾਲਿਆਂ ਨੂੰ ਲਬਨ ਦੇ ਲਈ ਹੋਰ ਵੀ ਔਖਾ ਬਣਾ ਸਕਦੀ ਹੈ ਉਨਾਂਹ ਦਾ ਕਹਿਣਾ ਹੈ ਕਿ ਬੁਰੇ ਇਰਾਦੇ ਵਾਲੇ ਲੋਕ ਇਸਦੀ ਵਰਤੋਂ ਕਰ ਸਕਦੇ ਨੇ !

ਇਮਾਦ ਮੁਸ਼ਤਾਕ ਬਰੇਟਿਸ਼ ਸੰਸਥਾਪਕ


ਇਹ ਸਬ ਡਰਾਉਣਾ ਜਾਪਦਾ ਹੈ ਕਿ ਜੇ ਅਸੀਂ ਕੰਪਿਊਟਰਾਂ ਨੂੰ ਆਪਣੇ ਨਾਲੋਂ ਜਾਦਾ ਹੁਸ਼ਿਆਰ ਬਣਾ ਲੈਂਦੇ ਹਾਂ ਤਾਂ ਨਹੀਂ ਪਤਾ ਕਿ ਲੱਗੇ ਕਿ ਹੋਵੇਗਾ !

CHAT GPT ਦੇ ਸੰਸਥਾਪਕ ਕੌਣ ਸਨ ?

CHAT GPT ਦੇ ਸੰਸਥਾਪਕ ਸੇਮ ਓਲਟਮੈਂਨ ਹਨ !

APPLE ਦੇ ਸੰਸਥਾਪਕ ਕੌਣ ਸਨ ?

APPLE ਦੇ ਸੰਸਥਾਪਕ ਸਟੀਵ ਵਸਨਯਾਕ ਹਨ !

Leave a Comment