AI ਆਰਟੀਫਿਸ਼ਲ ਇੰਟੈਲੀਜੇਂਟ ਨੂੰ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਕੰਪਿਊਟਰ ਦਵਾਰਾ ਆਪਣਾ ਦਿਮਾਗ ਲੈ ਕੇ ਕਿਸੇ ਵੀ ਸਵਾਲ ਦਾ ਜਬਾਬ ਦੇਣਾ ਤੇ ਉਹ ਜਬਾਬ ਇਹੋ ਜੇਹਾ ਲੱਗਦਾ ਹੈ ਜਿਵੇ ਸੱਚੀ ਦਾ ਕਿਸੇ ਇਨਸਾਨ ਦ੍ਵਾਰਾ ਉਤਰ ਦਿਤਾ ਗਯਾ ਹੋਵੇ ! AI ਨੇ ਮਾਰਕੀਟ ਚੋ ਨਦੀਆਂ ਹੀ ਸਬ ਨੂੰ ਹੈਰਾਨ ਕਰਕੇ ਰੱਖਿਆ ਹੈ ! ਅੱਜ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਲੱਖਾਂ ਦੇ ਹਿਸਾਬ ਨਾਲ ਰੋਜ AI ਸੋਫਟਵੇਰ ਜਾ ਵੈੱਬ ਸਾਈਟ ਬਣਦੀ ਹੈ ਜਿਥੇ ਜਿਨ੍ਹਾਂ ਸਬ ਦਾ ਆਪਣਾ ਆਪਣਾ ਕੰਮ ਇਕ ਫੋਟੋ ਐਡਿਟ ਕਰਨ ਤੋਂ ਲੈਕੇ ਕੋਈ ਵੀਡੀਓ ਤਕ ਬਣਾਉਣਾ ਬੋਹੋਤ ਆਸਾਨੀ ਨਾਲ ਹੋ ਜਾਂਦਾ ਹੈ ! ਇਸਤੇ ਕਿਸੇ ਚੀਜ ਦੀ ਡਿਟੇਲ ਚੋ ਜਾਣਕਾਰੀ ਦੇਣੀ ਪੈਂਦੀ ਹੈ ਬਸ ਫਰ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਕੰਮ ਕਿੰਨਾ ਅਸਾਂ ਹੋ ਜਾਵੇਗਾ !
ਐ ਅਈ ਕਿ ਹੈ | ਆਰਟੀਫਿਸ਼ਲ ਇੰਟੈਲੀਜੇਂਟ |
ਐ ਅਈ ਕਿਵੇਂ ਹੈਲਪ ਕਰਦਾ ਹੈ | ਬਲਾਗ ਲਿਖਣ ਲਈ, ਕੋਈ ਸਵਾਲ ਦੇ ਜਬਾਬ ਲਈ, ਕੋਈ ਵੀਡੀਓ ਬਣਾਉਣ ਲਈ |
Ai ਐ ਅਈ ਕਿ ਹੈ WHAT IS AI
ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤੇ ਸਾਰੇ ਆਪਣਾ ਕੱਮ ਬੋਹੋਤ ਤੇਜੀ ਨਾਲ ਕਰਨਾ ਚੋਂਦੇ ਹਨ ਜਿਸ ਵਿਚ AI ਪੂਰੀ ਹੈਲਪ ਕਰਦਾ ਹੈ ਅੱਜ ਦੇ ਸਮੇਂ ਚੋ ਜੇ ਅਸੀਂ ਗੱਲ ਕਰੀਏ ਤੇ chatgpt ਬੋਹੋਤ ਮਸ਼ਹੂਰ ਹੈ ! AI ਨੇ ਕੀਨੀਆ ਦੀ ਨੌਕਰੀ ਨੂੰ ਖਤਰੇ ਚੋ ਪਾ ਦਿੱਤਾ ਹੈ ਜਿਵੇਂਕਿ ਤੁਹਾਨੂੰ ਪਤਾ ਹੈ ਇਕ ਗ੍ਰਾਫਿਕ ਡਿਜਾਇਨਰ ਨੂੰ ਵੀ ਜਿਹੜਾ ਕੰਮ ਕਰਨ ਵਿਚ ਕਿੰਨਾ ਸਮਾਂ ਲਗਦਾ ਸੀ ਹੁਣ ਉਹ ਕੁਝ ਸੈਕੰਡ ਵਿਚ AI ਕਰ ਸਕਦਾ ਹੈ ! ਉਹ ਵੀ ਇਨੇ ਸੋਹਣੇ ਤਰੀਕੇ ਨਾਲ ਕਿ ਕੋਈ ਵੀ ਇਸਨੂੰ ਇਹ ਨਹੀਂ ਦਸ ਸਕੇਗਾ ਕਿ ਇਹ ਕਿਸੇ AI ਦੇ ਟੂਲਜ਼ ਦੇ ਨਾਲ ਇਹ ਕੰਮ ਕੀਤਾ ਗਿਆ ਹੈ !
ਐ ਅਈ ਕਿਵੇਂ ਹੈਲਪ ਕਰਦਾ ਹੈ HOW HELP AI
ਤੁਸੀਂ AI ਨੂੰ ਆਪਣੇ ਕੰਮ ਚੋ ਲੈ ਸਕਦੇ ਹੋ ਜਿਵੇ ਕਿ ਕੋਈ ਬਲਾਗ ਲਿਖਣ ਲਈ, ਕੋਈ ਸਵਾਲ ਦੇ ਜਬਾਬ ਲਈ, ਕੋਈ ਵੀਡੀਓ ਬਣੌਨ ਲਈ, ਅਤੇ YOUTUBE ਲਈ ! ਜੇ AI ਟੂਲਜ਼ ਦੀ ਗੱਲ ਕਰੀਏ ਕੇ ਹਜ਼ਾਰਾਂ ਤਰ੍ਹਾਂ ਦੇ AI ਟੂਲਜ਼ ਤੁਹਾਨੂੰ ਮਿਲ ਜਾਣਗੇ ਅਤੇ ਹਜ਼ਾਰਾਂ ਹੀ ਰੋਜ਼ AI ਬਣ ਵੀ ਰਹੇ ਨੇ ਜੇ ਇਸਦੇ ਕੰਮ ਦੀ ਗੱਲ ਕਰੀਏ ਤੇ ਇਕ AI ਟੂਲਜ਼ ਆਸਾਨੀ ਨਾਲ ਕੋਈ ਵੀ ਵੀਡੀਓ ਆਡੀਓ ਅਤੇ ਫੋਟੋ ਬੋਹੋਤ ਆਸਾਨੀ ਨਾਲ ਬਣਾ ਲੈਂਦਾ ਹੈ !
ਟਾਈਪ ਕਰਕੇ ਔਉਡੀਓ ਕਿਵੇਂ ਬਣਾ ਸਕਦੇ ਹਾਂ HOW TO MAKE AUDIO USING AI
ਅਵਾਜ ਨਾਲ ਆਡੀਓ ਬਾਨੋਣਾ ਜੋ ਕਿ ਅੱਜ ਦੇ ਸਮੇਂ ਵਿਚ AI ਬੋਹੋਤ ਆਸਾਨੀ ਨਾਲ ਕਰ ਦਿੰਦਾ ਹੈ ਤੁਹਾਨੂੰ ਬਸ ਕੁਝ ਨਾ ਕੁਝ ਲਿਖ ਕੇ ਉਥੇ ਪੋਣਾ ਹੈ ! ਉਸਤੋਂ ਬਾਦ ਸਾਰਾ ਕੰਮ ਕੰਪਿਊਟਰ ਦਾ ਹੋਵੇਗਾ AI ਖੁਦ ਹੀ ਉਣੁ ਕਿਸੀ ਵੀ ਵੋਇਸ ਚੋ ਬਦਲ ਸਕਦਾ ਹੈ ਫੇਰ ਉਹ ਪਾਵੇ ਕੁੜੀ ਦੀ ਅਵਾਜ ਹੋਵੇ ਜਾ ਮੁੰਡੇ ਦੀ ਹੋਵੇ !
ਇਸ ਦਿਤੇ ਗਏ ਲਿੰਕ ਤੇ ਕਲਿਕ ਕਰੋ ਤੇ ਖੁਦ ਇਦਾ ਕਰਕੇ ਦੇਖੋ !
https://www.narakeet.com/app/text-to-audio/?projectId=39e86f59-b5fa-40dd-b0d2-977492e52cfe
ਟਾਈਪ ਕਰਕੇ ਵੀਡੀਓ ਕਿਵੇਂ ਬਣਾ ਸਕਦੇ ਹਾਂ HOW TO MAKE VIDEO USING TEXT
ਜੀਦਾ ਕਿ ਹੁਣਿ ਅਸੀਂ ਗੱਲ ਕੀਤੀ ਕਿ ਅਸੀਂ ਟੈਕਸਟ ਤੋਂ ਸਪੀਚ ਕਰ ਸਕਦੇ ਹਾਂ ਉਦਾ ਹੀ ਅਸੀਂ ਕੁਝ ਵੀ ਲਿਖਕੇ AI ਤੋਂ ਵੀਡੀਓ ਵੀ ਬਣਾ ਸਕਦੇ ਹਾਂ ਜਿਸ ਵਿਚ ਲਗੇਗਾ ਕਿ ਸੱਚ ਮੁੱਛ ਕੋਈ ਸਾਮਣੇ ਬੋਲ ਰਿਆਹੈ ! AI ਦੇ ਚਲਦਿਆ ਹੀ ਅੱਜ ਨਵੇਂ ਨਵੇਂ YOUTUBE ਚਨਲ ਬਣਾ ਕੇ ਉਸਤੇ AI ਦੀ ਮਦਦ ਨਾਲ ਵੀਡੀਓ ਬਣਾਕੇ ਲੋਕ ਲੱਖਾਂ ਦੀ ਗਿਣਤੀ ਵਿਚ ਪੈਸੇ ਕਮਾ ਰਹੇ ਨੇ ਤੇ ਇਸਦੇ ਵਿਚ ਕੋਈ ਮੇਹਨਤ ਵੀ ਮਹਿ ਲੱਗ ਰਹੀ ਹੈ !
ਐ ਅਈ ਕਿਵੇਂ ਹੈਲਪ ਕਰਦਾ ਹੈ
ਤੁਸੀਂ AI ਨੂੰ ਆਪਣੇ ਕੱਮ ਚੋ ਲੈ ਸਕਦੇ ਹੋ ਜਿਵੇ ਕਿ ਕੋਈ ਬਲਾਗ ਲਿਖਣ ਲਈ, ਕੋਈ ਸਵਾਲ ਦੇ ਜਬਾਬ ਲਈ, ਕੋਈ ਵੀਡੀਓ ਬਣੌਨ ਲਈ, ਅਤੇ YOUTUBE ਲਈ !
ਟਾਈਪ ਕਰਕੇ ਔਉਡੀਓ ਕਿਵੇਂ ਬਣਾ ਸਕਦੇ ਹਾਂ
ਅਵਾਜ ਨਾਲ ਆਡੀਓ ਬਾਨੋਣਾ ਜੋ ਕਿ ਅੱਜ ਦੇ ਸਮੇਂ ਵਿਚ AI ਬੋਹੋਤ ਆਸਾਨੀ ਨਾਲ ਕਰ ਦਿੰਦਾ ਹੈ ਤੁਹਾਨੂੰ ਬਸ ਕੋਛ ਨਾ ਕੋਛ ਲਿਖ ਕੇ ਉਥੇ ਪੋਣਾ ਹੈ
Ai ਐ ਅਈ ਕਿ ਹੈ
ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਸਾਰੇ ਆਪਣਾ ਕਾਮ ਬੋਹੋਤ ਤੇਜੀ ਕਰਨਾ ਚੋਂਦੇ ਹਨ ਜਿਸ ਵਿਚ AI ਪੂਰੀ ਹੈਲਪ ਕਰਦਾ ਹੈ ਅੱਜ ਦੇ ਸਮੇਂ ਚੋ ਜੇ ਅਸੀਂ ਗੱਲ ਕਰੀਏ ਤੇ chatgpt ਬੋਹੋਤ ਮਸ਼ਹੂਰ ਹੈ !