ਪੀਰੋ ਪ੍ਰੇਮਣ ਕੌਣ ਸੀ | Piro Preman | Punjabi Writer

ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਅਤੇ ਨਾ ਹੀ ਸ਼ਤ੍ਰੀਏ, ਵੇਸ਼ਯਾ, ਸ਼ੁੱਧ ਨੂੰ ਮੰਨਦੀ ਹਾਂ ! ਅਤੇ ਨਾ ਹੀ ਕਿਸੇ ਖਾਸ ਤਰਾਂ ਦੇ ਵੈਸ਼ ਧਾਰਨ ਨੂੰ ! ਕਿ ਤੁਸੀਂ ਮੰਨ ਸਕਦੇ ਹੋ ਇਹ ਸ਼ਬਦ ਅੱਜ ਤੋਂ ਦੋ ਸੋ ਸਾਲ ਪੈਲਾਂ ਇਕ ਦਲਿਤ ਸੈਕਸ ਵਰਕਰ ਨੇ ਲਿਖੇ ਸਨ ! ਜਿਸਨੇ ਉਸ ਸਮੇ ਵੜੇ ਖੁਲੇ ਪੱਧਰ ਤੇ ਜਾਤੀਵਾਦ, ਪਿਤਰ ਸਤਾ, ਅਤੇ ਧਾਰਮਿਕ ਰੂੜੀ ਬਾਦ ਨੂੰ ਖੁਲੀ ਚੁਣੌਤੀ ਦਿਤੀ ਸੀ ! ਹੈਰਾਨ ਹੋ ਨਾ ਇਹ ਸੋਚਕੇ ਕਿ ਦੋਸੋਂ ਸਾਲ ਪਹਿਲਾਂ ਐਸੀ ਹਿੰਮਤ ਤੇ ਹਾਂ ਇਸਨੂੰ ਅਜੇਹੀ ਹਿੰਮਤ ਹੀ ਕਹਾਂਗੇ ਅਜੇਹੀ ਹਿੰਮਤ ਕਰਨ ਵਾਲੀ ਆਖਰ ਕਰ ਸੀ ਕੌਣ ? ਇਨ੍ਹ ਦਾ ਨਾਮ ਹੈ ਪੀਰੋ ਪ੍ਰੇਮਨ !

ਪੀਰੋ ਪ੍ਰੇਮਣ ਕੌਣ ਸੀ ? Piro preman Biography

ਕਈ ਜਾਣਕਾਰ ਇਨ੍ਹ ਨੂੰ ਪੰਜਾਬੀ ਦੀ ਪੇਹੀਲੀ ਕਾਵਿਤ੍ਰੀ ਮਾਣਦੇ ਨੇ ਜਿਨਾਹ ਦਾ ਅਸਲੀ ਨਾਮ ਕੁਝ ਜਾਣਕਾਰ ਆਸ਼ਾ ਦਸਦੇ ਨੇ ਪੀਰੋ ਦੀ ਲਿਖੀ ਗਈ ਇਕ ਪੰਜਾਬੀ ਕਿਤਾਬ ਸੁਰ ਪੀਰੋ ਮੁਤਾਬਤ ਉਨਾਂਹ ਦਾ ਜਨਮ 1810 ਦੇ ਨੇੜੇ ਮਾਨਯਾ ਜਾਂਦਾ ਹੈ ! ਪੀਰੋ ਜੀ ਦਾ ਸ਼ੁਰਵਾਤੀ ਜੀਵਨ ਕੁਝ ਖਾਸ ਚੰਗਾ ਨਹੀਂ ਹੁੰਦਾ ਕਿਓਂਕਿ ਜਿਨਾਹ ਦੇ ਨਾਲ ਉਨਾਂਹ ਦਾ ਵਿਆਹ ਹੁੰਦਾ ਹੈ ਉਨਾਂਹ ਦੀ ਮੌਤ ਤੋਂ ਬਾਦ ਉਨਾਂਹ ਨੂੰ ਇਕ ਵੀਸ਼ਯਾ ਆਡੇ ਤੇ ਲਿਜਾਕੇ ਬੇਚ ਦਿੱਤਾ ਜਾਂਦਾ ਹੈ ! ਫੇਰ ਕੁਝ ਸਮੇ ਬਾਧ ਉਹ ਉਥੋਂ ਭੱਜਦੇ ਨੇ ਤੇ ਸਾਧੂ ਗੁਲਾਬ ਦਾਸ ਜੀ ਦੇ ਡੇਰੇ ਤੇ ਜਾਕੇ ਸ਼ਰਨ ਲੈਂਦੇ ਨੇ ਗੁਲਾਬ ਦਾਸ ਜੀ ਉਸ ਸਮੇ ਦੇ ਇਕ ਪ੍ਰਸਿੱਧ ਧਾਰਮਿਕ ਗੁਰੂ ਸਨ ! ਜਿਥੇ ਜਾਕੇ ਉਹ ਰਹਿਣ ਲੱਗ ਜਾਂਦੇ ਨੇ !

PIRO PREMAN POETRY

ਪੀਰੋ ਪ੍ਰੇਮਨ ਦਾ ਕਵਿਤਾ ਲਿਖਣ ਦਾ ਸਫ਼ਰ Piro Premn writing Journey


ਗੁਲਾਬ ਦਾਸ ਦੇ ਡੇਰੇ ਤੇ ਆਉਣ ਤੋਂ ਬਾਦ ਪੀਰੋ ਪ੍ਰੇਮਨ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਇਨ੍ਹ ਦਾ ਨਾਮ ਪਹਿਲਾਂ ਤੋਂ ਪੀਰੋ ਪ੍ਰੇਮਨ ਨਹੀਂ ਸੀ ਇਨ੍ਹ ਦਾ ਸ਼ੁਰਵਾਤੀ ਨਾਮ ਆਸ਼ਾ ਸੀ ਪਰ ਸੰਤ ਗੁਲਾਬ ਦਾਸ ਜੀ ਕੋਲ ਆਉਣ ਤੋਂ ਬਾਦ ਇਹ ਇਨੀ ਗਯਾਣੰ ਹੋ ਗਏ ਕਿ ਇਨ੍ਹ ਨੂੰ ਗੁਲਾਬ ਜੀ ਨੇ ਪੀਰ ਦਾ ਦਰਜਾ ਦੇ ਦਿੱਤਾ ਫੇਰ ਪੀਰ ਤੋਂ ਪੀਰੋ ਪ੍ਰੇਮਨ ਨਾਮ ਬਾਜੋ ਇਨ੍ਹ ਨੂੰ ਜਾਣਿਆ ਜਾਨ ਲੱਗਾ ! ਅਤੇ ਇਨ੍ਹ ਨੂੰ ਕਦੇ ਇਹ ਦਸਦਿਆਂ ਸ਼ਰਮ ਜਾਂ ਨਿਮਾਂ ਨਹੀਂ ਲਗਦਾ ਕਿ ਉਹ ਇਕ ਸੈਕਸ ਵਰਕਰ ਹਨ ਅਤੇ ਜਾਂ ਇਕ ਨਿਵਿ ਜਾਤੀ ਤੋਂ ਹਨ !

ਪੀਰੋ ਪ੍ਰੇਮਨ ਜੀ ਦਾ ਕਿ ਉਦੇਸ਼ ਸੀ Piro Preman Motive


ਇਹ 19ਵੀ ਸਦੀ ਦਾ ਉਹ ਡੋਰ ਸੀ ਜਦੋ ਪੰਜਾਬ ਵਿਚ ਰਾਜਨੀਤਿਕ ਉਥਲ ਪੁਥਲ ਹੋ ਰਹੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਮੌਤ ਤੋਂ ਬਾਦ ਇਹ ਰਿਆਸਤ ਹੋਲੀ ਹੋਲੀ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਰਿਹਾ ਸੀ ਇਸ ਦੌਰ ਵਿਚ ਪੀਰੋ ਆਪਣੀ ਅੰਦੋਲਨ ਕਵਿਤਾ ਰਾਹੀਂ ਸਮਾਜਿਕ ਰੁੜਿਆ ਨੂੰ ਚਣੋਤੀ ਦੇ ਰਹੀ ਸੀ ਉਨਾਂਹ ਦਾ ਮਨਣਾ ਸੀ ਕਿ ਸਮਾਜ ਨੂੰ ਜਿਸ ਉੱਚ ਨੀਚ ਅਤੇ ਭੇਧ ਭਾਵ ਦੇ ਬੰਧਨ ਵਿਚ ਬੰਧਯਾ ਜਾ ਰਿਹਾ ਹੈ ਉਹ ਕੁਧਰਤ ਦੇ ਨਿਯਮ ਦੇ ਖਿਲਾਫ ਹੈ ਪੀਰੋ ਪ੍ਰੇਮਨ ਦਾ ਮਨਣਾ ਸੀ ਕਿ ਬੰਦਾ ਤੇ ਬੋਧੀ ਰੱਖ ਲਵੇ ਤੇ ਪੰਡਿਤ ਅਤੇ ਪੱਗ ਬਨਲਵੇ ਤੇ ਸਿੱਖ ਅਤੇ ਜੇ ਮੋਨਾ ਹੋਵੇ ਤੇ ਈਸਾਈ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਆਪਣੇ ਆਪ ਨੂੰ ਕਿਸੇ ਧਰਮ ਜਾ ਰੂਪ ਵਿਚ ਦਿਖਦਾ ਹੀ ਹੈ ਪਰ ਇਕ ਔਰਤ ਆਪਣੇ ਆਪਨੂੰ ਕਿਵੇਂ ਸਬਦੇ ਸਮਨੇ ਰੱਖੇ ! ਕੇਹਨ ਦਾ ਮਤਲਬ ਇਹ ਹੈ ਕਿ ਉਨਾਂਹ ਦਾ ਮਨਣਾ ਸੀ ਕਿ ਧਰਮ ਕਿਸੇ ਦੇ ਪਹਿਰਾਵੇ ਅਤੇ ਹੋਰ ਕਿਸੇ ਚੀਜ ਨਾ ਨਹੀਂ ਦਿਖਦਾ ਇਸਨੂੰ ਸਚੇ ਦਿਲੋਂ ਆਪਣੇ ਅੰਦਰੋਂ ਕੀਤਾ ਜਾਂਦਾ ਹੈ ਜਿਸਦੇ ਵਿਚ ਸਬਨੁ ਇਨ੍ਹ ਚੀਜਾਂ ਨਾਲ ਦਿਖਾਨ ਦੀ ਲੋੜ ਨਹੀਂ !

PIRO PREMAN BOOK

ਪੀਰੋ ਪ੍ਰੇਮਨ ਦੀਆ ਕਵਿਤਾਵਾਂ ? Piro Preman Poetry


ਪੀਰੋ ਪ੍ਰੇਮਨ ਨੇ 110 ਕਾਫ਼ੀਆਂ ਲਿਖੀਆਂ ਪੀਰੋ ਆਪਣੇ ਤਾਜੁਰਬਯਾ ਨੂੰ ਬਣ ਕੇ ਕਵਿਤਾਵਾਂ ਲਿਖਦੀ ਸੀ ਉਨਾਂਹ ਦਾ ਬਾਕੀਆਂ ਚੋ ਰਹਿੰਦੇ ਹੋਏ ਸਵਾਲ ਕਰਨੇ ਉਸ ਸਮੇ ਵਿਚ ਇਕ ਬੋਹੋਤ ਕ੍ਰਾਂਤੀ ਕਰਿ ਵਾਲਾ ਕੰਮ ਸੀ ਪੀਰੋ ਨੂੰ ਪੜਨ ਵਾਲੇ ਉਨਾਂਹ ਨੂੰ 19ਵੀ ਸਦੀ ਦੇ ਪਿਤਰ ਸਤਾ, ਜਾਤੀ ਵਾਧ ਅਤੇ ਧਾਰਮਿਕ ਰੂੜੀ ਖਿਲਾਫ ਇਕ ਪ੍ਰਤੀਕ ਮੰਨਦੇ ਨੇ ਉਥੇ ਇਤਿਹਾਸਕਾਰ ਮੰਨਦੇ ਨੇ ਕਿ ਕਈ ਔਰਤਾਂ ਬੇਖੌਫ ਹੋਕੇ ਆਪਣੀ ਲਿਖਣੀ ਰਾਹੀਂ ਅਵਾਜ ਉਠਾ ਰਾਇਆ ਨੇ ਅਤੇ ਉਠਾਂਦਿਆਂ ਰਹੀਆਂ ਨੇ ਇਸ ਜਜਬੇ ਨੇ ਪੀਰੋ ਦੀ ਕਲਮ ਨੂੰ ਇਕ ਨਵੀਂ ਧਾਰ ਦਿਤੀ ਇਸਤੋਂ ਇਨਕਾਰ ਨਹੀਂ ਕੀਤਾ ਜਾਂ ਸਕਦਾ !

PIRO PREMAN

ਪੀਰੋ ਪ੍ਰੇਮਨ ਦਾ ਜਨਮ ਕਦੋ ਹੋਇਆ ?

ਪੀਰੋ ਪ੍ਰੇਮਨ ਦਾ ਜਨਮ 1810 ਵਿਚ ਹੋਇਆ !

ਪੀਰੋ ਪ੍ਰੇਮਨ ਨੇ ਕੀਨੀਆ ਕਾਫ਼ੀਆਂ ਲਿਖੀਆਂ ?

ਪੀਰੋ ਪ੍ਰੇਮਨ ਨੇ 110 ਕਾਫ਼ੀਆਂ ਲਿਖੀਆਂ !

ਪੀਰੋ ਪ੍ਰੇਮਨ ਕਿਹੜੇ ਧਰਮ ਦੇ ਸੀ ?

ਪੀਰੋ ਪ੍ਰੇਮਨ ਨਿਵਿ ਜਾਤੀ ਦੇ ਸੀ !

Leave a Comment