MS WORD ਕਿ ਹੈ WHAT IS MS WORD IN PUNJABI


ਕੰਪਿਊਟਰ ਉਤੇ ਕੁਝ ਵੀ ਲਿਖਕੇ ਜੇਹੜਾ ਕੰਮ ਕੀਤਾ ਜਾਂਦਾ ਹੈ ਉਸਨੂੰ MS WORD ਕੇਹਾ ਜਾਂਦਾ ਹੈ ! ਇਸ TOOL ਨਾਲ ਤੁਸੀਂ ਕਿੰਨੇ ਤ੍ਰਾਹ ਦੇ ਟੈਕਸਟਿੰਗ ਕੰਪਿਊਟਰ ਤੇ ਕਰ ਸਕਦੇ ਹੋ ਅਤੇ ਨਾਲ ਹੀ ਡਿਜ਼ਾਈਨ ਅਤੇ ਫੋਰਮੇਟਿੰਗ ਕਰਕੇ ਇਸਨੂੰ ਹੋਰ ਸਜਾ ਅਤੇ ਦੇਖਣ ਵਿਚ ਸੋਹਣਾ ਕਰ ਸਕਦੇ ਹੋ ! ਅੱਜ ਅਸੀਂ ਇਸ ਟੌਪਿਕ ਤੇ ਹੀ ਗੱਲ ਕਰਾਂਗੇ ਕਿ MICROSOFT WORD ਕਿ ਹੈ ਤੇ ਇਸਨੂੰ ਕਿਵੇਂ ਵਰਤੋਂ ਵਿਚ ਲੀਤਾ ਜਾ ਸਕਦਾ ਹੈ ! ਅਤੇ ਇਸਨੂੰ ਕਿਵੇਂ ਸਿਖਿਆ ਜਾਂਦਾ ਹੈ !

MS WORD1983-1987
MS WORD1987-1991
MS WORD1991-1993
MS WORD1993-1995
MS WORD1995-1999
MS WORD1999-2003
MS WORD2003-2007
MS WORD2007-2010
MS WORD2010-2013
MS WORD2013-2019
MS WORD2019-2021
Ms word version history

MS WORD ਕਿ ਹੈ WHAT IS MS WORD

WHAT IS MS WORD IN PUNJABI

MS WORD ਜਿਸਦਾ ਪੂਰਾ ਨਾਮ ਹੈ MICROSOFT WORD ਅਤੇ ਇਸਨੂੰ WORD ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਇਕ WORD PROCESSOR ਹੈ ਜੋ DOCUMENT ਨੂੰ OPEN, CREATE, EDIT, FORMATTING, SHARE ਅਤੇ PRITE ਆਦਿ ਕਰਨੇ ਦਾ ਕੰਮ ਕਰਦਾ ਹੈ MS WORD ਨੂੰ MICROSOFT ਵਲੋਂ ਬਣਾਇਆ ਗਿਆ ਹੈ ਜੋ ਕਿ MICROSOFT OFFICE ਦਾ ਇਕ ਭਾਗ ਹੈ ! MS WORD 2007 ਵਿਚ ਕੁਝ ਇਸ ਤ੍ਰਾਹ ਦਿਖਦਾ ਸੀ

ਤੁਸੀਂ ਵੀ ਆਪਣੇ ਕੰਪਿਊਟਰ ਵਿਚ ਇਸਨੂੰ OPEN ਕਰਕੇ ਦੇਖ ਸਕਦੇ ਹੋ ਜੇ ਤੁਹਾਨੂੰ MS WORD ਨੂੰ OPEN ਜਾ ਖੋਲ੍ਹਣਾ ਨਹੀਂ ਔਂਦਾ ਹੈ ਤੇ MS WORD ਨੂੰ OPEN ਕਰਨ ਦੇ ਬੋਹੋਤ ਸਾਰੇ ਤਰੀਕੇ ਨੇ ਜਿਵੇਂਕਿ ਅਸੀਂ ਥੱਲੇ ਦਿਤੇ WINDOWS ਦੇ ICON ਤੇ ਕਲਿਕ ਕਰਕੇ ਉਸਦੇ ਵਿਚ MS ਆਫ਼ਿਸ ਦੇ ਵਿਚ ਜਾ ਕੇ MS WORD ਨੂੰ ਖੋਲ ਸਕਦੇ ਹਾਂ

INTRODUCTION TO MS WORD HOME SCREEN WITH TOOLS

OFFICE BUTTON

OFFICE BUTTON MS WORD ਦਾ ਇਕ ਮੁੱਖ ਭਾਗ ਹੁੰਦਾ ਹੈ ਇਹ ਬਟਨ MENU BAR ਵਿਚ ਹੁੰਦਾ ਹੈ ਇਸ ਬਟਨ ਵਿਚ MS ਵਰਡ ਵਿਚ ਬਣਨ ਵਾਲੀ ਫਾਈਲ ਜਾਂ ਡੌਕੂਮੈਂਟ ਦੇ ਚੋਣ ਜਾਂ ਵਿਕਲਪ ਹੁੰਦੇ ਨੇ !

QUICK ACCESS TOOLBAR

QUICK ACCESS TOOLBAR MS WORD ਦਾ ਇਕ ਮੁੱਖ ਭਾਗ ਹੁੰਦਾ ਹੈ ਇਹ ਟੂਲਜ਼ TITLE BAR ਵਿਚ ਹੁੰਦਾ ਹੈ ! ਇਸਨੂੰ ਅਸੀਂ ਸ਼ੋਰਟ ਕੱਟ ਦੇ ਰੂਪ ਵਿਚ ਵਰਤਦੇ ਹਾਂ ਇਸ ਟੂਲਜ਼ ਬਾਰ ਵਿਚ ਜਾਦਾ ਤਰ ਕੰਮ ਵਿਚ ਆਉਣ ਵਾਲੀ COMMANDS ਨੂੰ ADD ਕਰ ਦਿੱਤੋ ਜਾਂਦਾ ਹੈ ਅਤੇ ਉਹ ਇਸਦੇ ਨਾਲ ਜੁੜ ਜਾਂਦੀਆਂ ਹਨ QUICK ACCESS TOOLBAR ਦੀ ਵਰਤੋਂ ਨਾਲ MS WRD ਵਿਚ ਕੰਮ ਥੋੜਾ SPEED ਜਾਂ ਤੇਜ ਹੋ ਜਾਂਦਾ ਹੈ !

TITLE BAR

TITLE BAR MS WORD ਦਾ ਇਕ ਮੁੱਖ ਭਾਗ ਹੁੰਦਾ ਹੈ ਇਸ BAR ਤੇ WORD ਵਿਚ ਬਣਾਈ ਗਈ ਫਾਈਲ ਦੇ ਨਾਮ ਨੂੰ ਦਿਖਾਇਆ ਜਾਂਦਾ ਹੈ !
ਜਦੋ ਤਕ ਫਾਈਲ ਨੂੰ SAVE ਨਹੀਂ ਕੀਤਾ ਜਾਂਦਾ ਹੈ ਅਤੇ ਫਾਈਲ ਦਾ ਨਾਮ ਨਹੀਂ ਦਿਖਾਇਆ ਜਾਂਦਾ ਹੈ ਅਤੇ ਉਥੇ DUCUMENT1 ਲਿਖਿਆ ਹੁੰਦਾ ਹੈ ਜਿਵੇ ਹੀ ਅਸੀਂ ਉਸ ਫਾਈਲ ਨੂੰ SAVE ਕਰਦੇ ਹਾਂ ਤੇ DUCUMENT1 ਨਾਮ ਦੀ ਜਗਾਹ ਸਾਡੇ ਫਾਈਲ ਦਾ ਨਾਮ ਦਿਖਦਾ ਹੈ !

TITLE BAR ਦੇ ਖੱਬੇ ਪਾਸੇ ਕੋਨੇ ਵਿਚ ਟੀਨ ਬਟਨ ਹੁੰਦੇ ਨੇ ਇਨਾ ਟੀਨ ਬਟਨ ਪਹਿਲਾ ਬਟਨ ਮਿਨਿਮਾਇਜ ਦਾ ਹੁੰਦਾ ਹੈ ਜਿਸਤੇ ਕ੍ਲਿਕ ਕਰਕੇ OPEN ਫਾਈਲ TASK BAR ਵਿਚ ਚਲੀ ਜਾਂਦੀ ਹੈ ਅਤੇ ਦੂਜਾ ਬਟਨ MAXIMIZE ਜਾਂ RESTORE DOWN ਦਾ ਹੁੰਦਾ ਹੈ ਇਸਦਾ ਕੰਮ ਵਿੰਡੋ ਦੇ SIZE ਨੂੰ ਘਟਾਉਣ ਜਾਂ ਵਧਾਉਣ ਲਈ ਕੀਤਾ ਜਾਂਦਾ ਹੈ ! ਅਤੇ ਤੀਜਾ ਬਟਨ CLOSE ਦਾ ਹੁੰਦਾ ਹੈ ਜਿਸਤੇ ਕਲਿਕ ਕਰਨ ਦੇ ਨਾਲ ਕਿਸੇ ਵੀ ਖੁਲੀ ਹੋਈ ਫਾਈਲ ਨੂੰ ਬੰਦ ਕਰਨ ਵਿਚ ਕੀਤਾ ਜਾਂਦਾ ਹੈ !

RIBBON

RIBBON MS WORD ਦਾ ਇਕ ਹੋਰ ਭਾਗ ਹੈ ਇਹ ਮੇਨੂ BAR ਦੇ ਥੱਲੇ ਹੁੰਦਾ ਹੈ ! ਇਸ ਲੇਖ ਵਿਚ ਦਿਖਾਏ ਗੇ MS ਵਰਡ ਵਿਚ ਲਾਲ ਰੰਗ ਦਾ ਹਿੱਸਾ ਹੀ RIBBON ਹੁੰਦਾ ਹੈ ! ਇਸ ਭਾਗ ਵਿਚ MS ਵਰਡ TABS ਜੋ ਕਿ ਮੇਨੂੰ BAR ਵਿਚ ਹੁੰਦਾ ਹੈ ਜੋ ਕਿ ਕਈ ਤ੍ਰਾਹ ਦੇ OPTION ਦਿਖਾਂਦਾ ਹੈ !

MENU BAR

MENU BAR MS WORD ਦਾ ਇਕ ਮੁੱਖ ਭਾਗ ਹੁੰਦਾ ਹੈ ਜੋ ਕਿ TITLE BAR ਦੇ ਥੱਲੇ ਹੁੰਦਾ ਹੈ ਇਸਨੂੰ TAB BAR ਵੀ ਕੇਹਾ ਜਾਂਦਾ ਹੈ ! ਇਸਨੂੰ TAB BAR ਇਸਲਈ ਕੇਹਾ ਜਾਂਦਾ ਹੈ ਕਿਉਂਕਿ ਇਸਦੇ ਵਿਚ ਕਈ ਤ੍ਰਾਹ ਦੇ ਵਿਕਲਪ ਜਾਂ OPTION ਹੁੰਦੇ ਨੇ ਅਤੇ ਹਾਰੇਂ ਵਿਕਲਪ ਦਾ ਆਪਣਾ RIBBON ਹੁੰਦਾ ਹੈ !

RULER BAR

ਇਹ BAR MS ਵਰਡ ਦੋ ਤ੍ਰਾਹ ਦਾ ਹੁੰਦਾ ਹੈ ! ਪਹਿਲਾ TEXT AREA ਦੇ ਬਿਲਕੁਲ ਉਪਰ ਹੁੰਦਾ ਹੈ ਅਤੇ ਦੂਜਾ ਟੈਕਸਟ ਏਰੀਆ ਦੇ ਖੱਬੇ ਪਾਸੇ ਹੁੰਦਾ ਹੈ ! ਇਸਦੇ ਵਿਚ ਸਾਨੂ PAGE MARGIN ਦਾ ਪਤਾ ਚਲਦਾ ਹੈ !

STATUS BAR

TEXT AREA ਦੇ ਬਿਲਕੁਲ ਥੱਲੇ ਹੁੰਦਾ ਹੈ ਸਟੇਟਸ BAR ਇਸਦੇ ਵਿਚ ZOOM LEVEL ਦੇ ਨਾਮ ਦਾ ਇਕ ਟੂਲਜ਼ ਹੁੰਦਾ ਹੈ ਜਿਸਦੀ ਵਰਤੋਂ ਨਾਲ PAGE ਨੂੰ ZOOM IN ਅਤੇ ZOOM OUT ਕੀਤਾ ਜਾ ਸਕਦਾ ਹੈ ! ਇਸਤੋਂ ਇਲਾਵਾ ਇਸਦੇ ਵਿਚ ਹੋਰ ਵੀ ਕੀਨੇ ਸਾਰੇ ਟੂਲਜ਼ ਹੁੰਦੇ ਨੇ ਜਿਵੇਂਕਿ LANGUAGE, WORD COUNT, PAGE NUMBER ਆਦਿ !

SCROLL BAR

SCROLL BAR MS WORD ਦੇ ਖੱਬੇ ਪਾਸੇ ਇਕ ਲੰਬੇ ਜਯੇ ਡੰਡੇ ਅਨੁਸਾਰ ਹੁੰਦਾ ਹੈ ਜੋ ਕਿ PAGE ਨੂੰ ਉਪਰ ਥੱਲੇ ਕਰਨ ਦੇ ਵਿਚ ਕੰਮ ਆਉਂਦਾ ਹੈ !

TEXT AREA

TEXT AREA MS WORD ਦਾ ਸਬਤੋ ਮੁੱਖ ਭਾਗ ਹੁੰਦਾ ਹੈ ਅਤੇ ਇਹ MS ਵਰਡ ਦਾ ਸਬਤੋ ਵੱਡਾ ਅਤੇ ਵਿਚਲਾ ਭਾਗ ਹੁੰਦਾ ਹੈ ਇਸਦੇ ਵਿਚ ਹੀ ਸਾਰਾ ਡੌਕੂਮੈਂਟ TEXT ਨੂੰ ਲਿਖਿਆ ਜਾਂਦਾ ਹੈ !

FEATURES OF MS WORD ਐਮ ਐਸ ਵਰਡ ਦੀ ਵਿਸ਼ੇਸ਼ਤਾ ਕਿ ਹੈ

FEATURE OF MS WORD

MS WORD ਨੂੰ ਸਿੱਖਣਾ ਅਤੇ ਚਲਾਉਣਾ ਬੋਹੋਤ ਸੌਖਾ ਹੈ ! ਤੁਸੀਂ ਕੁਝ ਕ ਦੀਨਾ ਦੀ ਪ੍ਰੈਕਟਿਸ ਦੇ ਨਾਲ ਇਸਦਾ ਬੇਸਿਕ ਸਿੱਖ ਸਕਦੇ ਹੋ ! ਫੇਰ ਹੋਲੀ ਹੋਲੀ ਅਡਵਾਂਸ ਕੰਮ ਕਰਨਾ ਵੀ ਆ ਜਾਂਦਾ ਹੈ ! ਇਹ ਵਰਡ ਐਡੀਟਰ ਗ੍ਰਾਫੀਕਲ ਯੂਜ਼ਰ ਇੰਟਰਫੇਸ ਉਪਲਬਦ ਕਰੌਂਦਾ ਹੈ ! ਇਸਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਦਿਤੇ ਗਏ ਕਮਾਂਡ ਨੂੰ ICON ਦੇ ਰੂਪ ਵਿਚ ਦੇਖ ਸਕਦੇ ਹੋ ਅਤੇ ਇਸ ਕਮਾਂਡ ਤੋਂ ਇਹ ਅੰਦਾਜਾ ਲਗਾ ਸਕਦੇ ਹੋ ਕਿ ਕਿਸ ਕਮਾਂਡ ਦਾ ਕਿ ਕੰਮ ਹੁੰਦਾ ਹੈ ! ਉਪਰ ਦਿਤੇ ਫੋਟੋ ਵਿਚ ਵੀ ਤੁਸੀਂ ਇਸਦਾ ਕੰਮ ਦੇਖ ਸਕਦੇ ਹੋ !

USER FRIENDLY


ਕਿਸੀ ਵੀ ਸਫਲਤਾ ਦਾ ਰਾਜ ਹੁੰਦਾ ਹੈ ਉਸਦਾ USER FRIENDLY ਹੋਣਾ ਅਤੇ ਹਰੇਕ ਕੰਪਨੀ ਇਸਨੂੰ ਧਿਆਨ ਚੋ ਰੱਖਕੇ ਹੀ ਕੋਈ ਵੀ ਸੋਫਟਵੇਰ ਬੰਨਦੀ ਹੈ ! ਜੋ ਵੀ ਸੋਫਟਵੇਰ ਜਿਨ੍ਹਾਂ ਚਲਾਉਣ ਅਤੇ ਦੇਖਣ ਚੋ ਸੌਖਾ ਹੋਵੇਗਾ ਲੋਕ ਉਸਨੂੰ ਹੀ ਜਾਂਦਾ ਪਸੰਦ ਕਰਦੇ ਨੇ ! MS WORD ਵੀ ਵੀ ਇਨ੍ਹ ਪ੍ਰੋਗ੍ਰਾਮਸ ਵਿੱਚੋ ਇਕ ਹੈ ਇਹ ਡੌਕੂਮੈਂਟ, ਫਲਾਯਰ, ਟੇਬਲਸ, ਬਣਾਉਣ ਵਾਲੇ USER ਦੀ ਪੇਹਲੀ ਪਸੰਦ ਹੈ ਇਸ ਲਈ ਇਹ ਆਪਣੇ ਫੀਲਡ ਚੋ ਇਕ ਤਰਫ ਰਾਜ ਕਰ ਰਿਹਾ ਹੈ !

KNOWLEDGE BASE

ਜੇਕਰ ਤੁਹਾਨੂੰ WORD ਵਿਚ ਕੰਮ ਕਰਨ ਵਿਚ ਕੋਈ ਵੀ ਪ੍ਰਸ਼ਾਨੀ ਹੁੰਦੀ ਹੈ ਤੇ ਮਾਈਕਰੋਸੋਫਟ ਦਾ ਬਿਲਟ ਇਨ ਸਪੋਟ ਮਜੂਦ ਹੈ ਇਥੇ ਹਰੇਕ ਸਮਸਿਆ ਦਾ ਟੀਟੋਰੀਅਲ ਉਪਲਬਦ ਕਰਾਇਆ ਗਿਆ ਹੈ ਸ਼ੁਰਵਾਤ ਕਰਨ ਦੇ ਲਈ ਵੀ ਇਹ ਨੌਲਿਜ ਬੇਸ ਬੋਹੋਤ ਕਾਰੀਗਰ ਸਾਬਤ ਹੁੰਦਾ ਹੈ ਤੁਸੀਂ ਇਸਨੂੰ ਕੀਬੋਰਡ ਤੋਂ F1 ਬਟਨ ਨੂੰ ਦਬਾ ਕੇ ਵਰਤੋਂ ਵਿਚ ਲੈ ਸਕਦੇ ਹੋ ! ਜਾ ਤੇ ਵੈੱਬ ਸਾਈਟ ਦੇ ਜਰੀਏ ਵੀ ਮਦਦ ਲੈ ਸਕਦੇ ਹੋ !

JOB READY

MS WORD ਸਕਿਲ ਦੀ ਹਰੇਕ ਕੰਪਨੀ ਵਿਚ ਭਾਰੀ ਮੰਗ ਹੁੰਦੀ ਹੈ ਜੇਕਰ ਤੁਹਾਨੂੰ MS WORD ਦੀ ਵਰਤੋਂ ਕਰਨੀ ਨਦੀ ਹੈ ਤੇ ਤੁਸੀਂ ਖੁਦ ਹੀ ਕਿਸੇ ਕੰਪਨੀ ਵਿਚ ਨੌਕਰੀ ਬੋਹੋਤ ਸੋਖੇ ਤਰੀਕੇ ਨਾਲ ਲੈ ਲਾਊਂਗੇ

HOW TO LEARN MS WORD

ਐਮ ਏਸ ਵਰਡ ਨੂੰ ਕਿਵੇਂ ਸਿਖਿਆ ਜਾ ਸਕਦਾ ਹੈ
ਹੁਣ ਅਸੀਂ ਆਪਣੇ ਮੁਖ ਸਵਾਲ ਤੇ ਗੱਲ ਕਰਦੇ ਹਾਂ ਕਿ ਅਸੀਂ MS ਵਰਡ ਕਿਵੇਂ ਸਿੱਖ ਸਕਦੇ ਹਾਂ ਤੁਹਾਡੇ ਲਈ ਕਿ ਕਿ ਸਾਧਨ ਉਪਲਬਦ ਨੇ ਜਿਥੋਂ ਤੁਸੀਂ MS ਵਰਡ ਨੂੰ ਸਿੱਖ ਸਕਦੇ ਹੋ !

  1. MICROSOFT
  2. BOOKS
  3. ONLINE COURSES
  4. WEB BASED TUTORIALS
  5. COMPUTER INSTITUTES
HOW LEARN MS WORD

ਐਮ ਏਸ ਵਰਡ ਨੂੰ ਕਿਵੇਂ ਸਿਖਿਆ ਜਾ ਸਕਦਾ ਹੈ ?

ਐਮ ਏਸ ਵਰਡ ਨੂੰ MICROSOFT, BOOKS, ONLINE COURSES, WEB BASED, TUTORIALS, COMPUTER INSTITUTES ਕੋਰਸ ਰਹੀ ਸਿਖਿਆ ਜਾ ਸਕਦਾ ਹੈ !

ਐਮ ਏਸ ਵਰਡ ਨੂੰ ਸਿੱਖਣ ਵਿਚ ਕਿੰਨਾ ਸਮਾਂ ਲਗਦਾ ਹੈ ?

ਐਮ ਏਸ ਵਰਡ ਨੂੰ ਸਿੱਖਣ ਵਿਚ 3 ਮਹੀਨੇ ਦਾ ਸਮਾਂ ਲਗਦਾ ਹੈ !

ਐਮ ਏਸ ਵਰਡ ਰਹੀ ਕਿ ਕੰਮ ਕਰ ਸਕਦੇ ਹਾਂ ?

ਐਮ ਏਸ ਵਰਡ ਰਹੀ ਕਿਸੇ ਵੀ ਅੱਪਲੀਕੈਸ਼ਨ ਨੂੰ ਲਿੱਖ ਸਕਦੇ ਹਾਂ !

Leave a Comment