MS OFFICE ਬਾਰੇ ਤੁਸੀਂ ਕਿਥੇ ਨਾ ਕਿਥੇ ਸੁਣਿਆ ਹੀ ਹੋਵੇਗਾ ਕਿਉਂਕਿ ਇਹ ਹਰੇਕ ਕਾਰੋਬਾਰ ਵਿਚ ਬਡੇ ਪੱਧਰ ਤੇ ਵਰਤਿਆ ਜਾਂਦਾ ਹੈ ! ਅੱਜ ਇਸਦੀ ਡਿਮਾਂਡ ਸਾਰੇ ਪਾਸੇ ਬੋਹੋਤ ਵੱਧ ਗਈ ਹੈ ਅਤੇ ਜੇ ਤੁਹਾਨੂੰ MS OFFICE ਔਂਦਾ ਹੋਵੇ ਤੇ ਤੁਸੀਂ ਕਿਥੇ ਵੀ ਨੌਕਰੀ ਬੋਹੋਤ ਆਸਾਨੀ ਨਾਲ ਕਰ ਸਕਦੇ ਹੋ ਚਲੋ ਅੱਜ ਅਸੀਂ MS OFFICE ਵਾਰੇ ਪੂਰੀ ਤ੍ਰਾਹ ਜਾਣਾਗੇ ਕਿ MS ਆਫ਼ਿਸ ਕਿ ਹੈ ਤੇ ਇਸਦਾ ਕਿ ਕੰਮ ਹੈ !
MS OFFICE | EXCEL |
MS OFFICE | WORD |
MS OFFICE | POWER POINT |
MS OFFICE | OUTLOOK |
MS OFFICE | ONENOTE |
MS OFFICE | PUBLISHER |
MS OFFICE | ACCESS |
MS OFFICE | TEAMS |
MS OFFICE | ONEDRIVE |
MS OFFICE | SHAREPOINT |
MS OFFICE ਕਿ ਹੈ ? WHAT IS MS OFFICE
MS OFFICE ਦਾ ਪੂਰਾ ਨਾਮ MICROSOFT OFFICE ਹੈ ! ਅਤੇ ਇਹ MICROSOFT CORPORATION ਕੰਪਨੀ ਨੇ 1990 ਵਿਚ ਬਣਾਇਆ ਸੀ ਜੋ ਕਿ ਇਕ ਅੱਪਲੀਕੈਸ਼ਨ ਸੋਫਟਵੇਰ ਦਾ ਇਕ ਪੂਰਾ ਪੈਕਜ ਹੈ ਜਿਸਦੇ ਵਿਚ ਬੋਹੋਤ ਸਾਰੇ ਉਪਯੋਗੀ ਅੱਪਲੀਕੈਸ਼ਨ ਸੋਫਟਵੇਰ ਆਉਂਦੇ ਹਨ ! MS OFFICE ਦਾ ਜਾਦਾ ਤਰ ਵਰਤੋਂ HOME , ਵਿਅਪਾਰ ਅਤੇ ਸਿਖਿਆ ਵਿਚ ਕੀਤਾ ਜਾਂਦਾ ਹੈ !
MS OFFICE ਦਾ ਜ਼ਿਆਦਾਤਰ ਵਰਤੋਂ ਵਿਅਪਾਰ ਵਿਚ ਕੀਤਾ ਜਾਂਦਾ ਸੀ ਇਸੇ ਲਈ ਇਸਦਾ ਨਾਮ MS OFFICE ਰਖਿਆ ਗਿਆ ਸੀ !
MS OFFICE ਦੀ ਵਰਤੋਂ ਜ਼ਿਆਦਾਤਰ DOCUMENT ਬਣਾਉਣ, SPREADSHEET ਬਣਾਉਣ, PRESENTATION ਬਣਾਉਣ, ਅਤੇ DATABASE MANAGEMENT ਆਦਿ ਲਈ ਵਰਤਿਆ ਜਾਂਦਾ ਹੈ !
MS OFFICE ਦਾ ਮਲਿਕ ਕੌਣ ਹੈ ? WHO IS OWNER OF MS OFFICE
MS OFFICE ਦਾ ਮਲਿਕ BILL GATES ਹੈ ਜੋ ਕਿ ਦੁਨੀਆ ਦੇ ਸੱਬ ਤੋਂ ਜਾਦਾ ਆਮਿਰ ਬੰਦਿਆ ਵਿੱਚੋ ਇਕ ਹੈ ਅਤੇ ਜੇ MS OFFICE ਦੇ ਨਵੇਂ ਵਰਜਨ ਦੀ ਜੇ ਗੱਲ ਕਰੀਏ ਤੇ MS OFFICE 2021 ਹੈ !
MS OFFICE ਵਿਚ ਕਿਹੜੇ ਕਿਹੜੇ ਸੋਫਟਵੇਰ ਆਉਂਦੇ ਨੇ ?
MS OFFICE SOFTWARE
MS OFFICE ਵਿਚ ਕੰਮ ਕਰਨਾ ਬੋਹੋਤ ਹੀ ਸੌਖਾ ਹੈ ਇਹ ਸਾਡੇ ਸਾਰੇ ਕੰਮਾਂ ਨੂੰ ਆਸਾਨ ਕਰ ਦਿੰਦਾ ਹੈ ਬਸ ਤੁਸੀਂ ਇਸਤੇ ਕੁਝ ਸਮਾਂ ਲਗਾ ਕੇ ਇਸਨੂੰ ਸਿੱਖਣਾ ਪਵੇਗਾ ਫੇਰ ਤੁਸੀਂ ਕਿਥੇ ਵੀ ਇਸਦੀ ਵਰਤੋਂ ਕਰ ਸਕਦੇ ਹੋ ਉਂਜ ਤੇ ਕੀਨੇ ਤ੍ਰਾਹ ਦੇ MS OFFICE ਦੇ ਸੋਫਟਵੇਰ ਆਉਂਦੇ ਨੇ ਪਰ ਕੁਝ ਕ ਖਾਸ ਨੇ ਜੋ ਬੋਹੋਤ ਜਾਦਾ ਹਰੇਕ ਕੰਮ ਵਿਚ ਵਰਤੇ ਜਾਂਦੇ ਨੇ ਜਿਵੇ ਕਿ ਸ਼ੁਰੂਆਤੀ ਦੌਰ ਵਿਚ MS OFFICE ਦੇ ਮੁਖ ਰੂਪ ਵਿਚ ਚਾਰ ਹੀ ਸੋਫਟਵੇਰ ਆਉਂਦੇ ਨੇ !
- MICROSOFT WORD
- MICROSOFT EXCEL
- MICROSOFT POWER POIN
- MICROSOFT ACCESS
ਮਾਇਕ੍ਰੋਸਾਫ਼੍ਟ ਵਰਡ MICROSOFT WORD
ਇਹ ਇਕ ਵਰਡ ਪ੍ਰੋਸੈਸਿੰਗ ਪ੍ਰੋਗਰਾਮ ਹੈ ਜਿਸਦੇ ਵਿੱਚ, RESUME, LETTER, DESIGN, BOOK COVER, E BOOK ਆਦਿ ਆਸਾਨੀ ਨਾਲ ਬਣਾ ਸਕਦੇ ਹੋ
ਮਾਈਕਰੋਸੋਫਟ ਐਕਸੇਲ MICROSOFT EXCEL
MS EXCEL ਇਕ SPREADSHEET ਪ੍ਰੋਗਰਾਮ ਹੈ ਇਸਦੀ ਵਰਤੋਂ ਸੇਲੇਰੀ ਚਾਟ SALARY CHAT ਬਣਾਉਣ ਵਿਚ, ਬਿਲਿੰਗ ਵਿਚ BILLING, CALCULATION ਵਿਚ ਅਕਾਊਂਟਿੰਗ ਆਦਿ ਵਿਚ ਵਰਤਿਆ ਜਾਂਦਾ ਹੈ !
MICROSOFT OFFICE POWER POIN
MICROSOFT POWER POIN ਇਕ PRESENTATION ਬਣਾਉਣ ਵਾਲਾ PROGRAM ਪ੍ਰੋਗਰਾਮ ਹੈ ! ਇਸ ਸੋਫਟਵੇਰ SOFTWARE ਦੀ ਵਰਤੋਂ ਕਰਕੇ ਅਸੀਂ ਇਕ ਤੋਂ ਵੱਧਕੇ ਇਕ PRESENTATION ਬਣਾ ਸਕਦੇ ਹਾਂ ! ਇਸਦੀ ਵਰਤੋਂ ਜਾਦਾ ਤਰ ਸਕੂਲ ਆਫ਼ਿਸ ਅਤੇ ਕਾਲਜ SCHOOL, OFFICE, COLLEGE ਵਿਚ ਇਕ ਚੰਗੀ PRESENTATION ਬਣਾਉਣ ਲਈ ਕੀਤਾ ਜਾਂਦਾ ਹੈ ! ਇਸਦੇ ਨਾਲ ਅਸੀਂ ਕਾਟੂਨ ਅਤੇ ਐਨੀਮੇਸ਼ਨ ਵਰਗੀ ਸੋਹਣੀ ਤੋਂ ਸੋਹਣੀ PRESENTATION ਬਣਾ ਸਕਦੇ ਹਾਂ ਜਿਸਦੇ ਨਾਲ ਕਿਸੇ ਨੂੰ ਵੀ ਕੋਈ ਵੀ ਕੰਮ ਸੋਖੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ !
MICROSOFT OFFICE ACCESS
MICROSOFT ACCESS ਇਕ DATABASE MANAGEMENT ਪ੍ਰੋਗਰਾਮ ਹੈ ਇਸਦੀ ਵਰਤੋਂ ਡਾਟਾਬੇਸ ਬਣਾਉਣ ਅਤੇ ਡਾਟਾਬੇਸ ਨੂੰ ਮੈਨੇਜ ਕਰਨ ਦੇ ਲਈ ਅਤੇ ਇਕ ਚੰਗੀ ਰਿਪੋਰਟ ਬਣਾਉਣ ਵਿਚ ਕੀਤਾ ਜਾਂਦਾ ਹੈ !
ਇਨ੍ਹ ਸੋਫਟਵੇਰ ਤੋਂ ਇਲਾਵਾ ਹੋਰ ਵੀ ਲੋਕਾਂ ਦੀ ਲੋੜ ਦੇ ਹਿਸਾਬ ਨਾਲ ਲਿਆਏ ਗਏ ਜਿਵੇ ਕਿ
MICROSOFT ONENOTE
MICROSOFT OUTLOOK
MICROSOFT PUBLISHER
MICROSOFT SHARE POINT
MS OFFICE ਸਿੱਖਣਾ ਕਿਉਂ ਜਰੂਰੀ ਹੈ ?
MS OFFICE ਕਿਸੇ OFFICE ਜਾ ਵਿਆਪਾਰ ਕਰਨ ਵਿਚ MS OFFICE ਦੀ ਵਰਤੋਂ ਹੁੰਦੀ ਹੈ ਇਸ ਲਈ MS OFFICE ਸਿੱਖਣਾ ਜਰੂਰੀ ਹੈ !
MS OFFICE ਦੇ ਸਬਤੋ ਜਾਦਾ ਵਰਤਣ ਵਾਲੇ ਸੋਫਟਵੇਰ ਕਿਹੜੇ ਨੇ ?
MS OFFICE ਦੇ ਸਬਤੋ ਜਾਦਾ ਵਰਤਣ ਵਾਲੇ ਸੋਫਟਵੇਰ MS EXCEL, MS WORD, MS POWER POIN ਨੇ !
MS OFFICE ਦਾ ਮਲਿਕ ਕੌਣ ਹੈ ?
MS OFFICE ਦਾ ਮਲਿਕ BILL GATES ਹੈ ਜੋ ਕਿ ਦੁਨੀਆ ਦੇ ਸੱਬ ਤੋਂ ਜਾਦਾ ਆਮਿਰ ਬੰਦਿਆ ਵਿੱਚੋ ਇਕ ਹੈ ਅਤੇ ਜੇ MS OFFICE ਦੇ ਨਵੇਂ ਵਰਜਨ ਦੀ ਜੇ ਗੱਲ ਕਰੀਏ ਤੇ MS OFFICE 2021 ਹੈ