ਹਰਪਾਲ ਸਿੰਘ ਪਨੂੰ HARPAL SINGH PANNU

WHO IS HARPAL SINGH PANNU

ਹਰਪਾਲ ਸਿੰਘ ਪਨੂੰ ਕੌਣ ਸਨ WHO IS HARPAL SINGH PANNU

ਡਾਕਟਰ ਹਰਪਾਲ ਸਿੰਘ ਪੰਨੂ ਇਕ ਲੇਖਕ ਸਨ ਇਨ੍ਹ ਦਾ ਜਨਮ 20 ਜੂਨ 1953 ਪਿੰਡ ਘੱਗਾ ਪਟਿਆਲੇ ਵਿਖੇ ਹੋਇਆ ! ਇਨ੍ਹ ਦਾ ਬਚਪਨ ਤੋਂ ਹੀ ਇਨ੍ਹ ਨੂੰ ਪੜ੍ਹਾਈ ਲਿਖਾਈ ਦਾ ਬੋਹੋਤ ਸ਼ੋਂਕ ਸੀ ! ਬਚਪਨ ਦਾ ਨਾਮ ਇਨ੍ਹ ਦਾ ਪਾਲ ਸੀ ਸਕੂਲ ਦਾਖਲਾ ਸਮੇ ਮਾਸਟਰ ਨੇ ਇਨ੍ਹ ਦਾ ਨਾਮ ਪਾਲ ਤੋਂ ਹਰਪਾਲ ਰੱਖ ਦਿੱਤਾ ! 1980 ਵਿਚ ਖਾਲਸਾ ਕਾਲਜ ਪਟਿਆਲੇ ਵਿਚ ਪ੍ਰਫੈਸਰ ਦੇ ਅਹੁਦੇ ਤੋਂ ਆਪਣੇ ਕਰਿਅਰ ਦੀ ਸ਼ੁਰਵਾਤ ਕੀਤੀ !

ਜਨਮ20 ਜੂਨ 1953
ਬਚਪਨ ਦਾ ਨਾਮਪਾਲ
ਕੰਮ PROFESSIONਲੇਖਕ, ਨਾਵਲਿਸਟ, ਪ੍ਰੋਫੈਸਰ
ਕਿਤਾਬਮੌਲਾਨਾ ਰੂਮੀ, ਹਾਫ਼ਿਜ਼ ਸ਼ੀਰਾਜ਼ੀ, ਸੂਫੀ ਦਰਵੇਸ਼ ਬਾਬਾ ਫਰੀਦ, ਜ਼ੈਦ ਦੀ ਸਾਖੀ, ਟੈਗੋਰ ਅਤੇ ਪੰਜਾਬ
ਅਬਦੁਲ ਸੱਤਾਰ, ਈਦੀ ਉਰਫ਼ ਈਦੀ ਬਾਬਾ

ਹਰਪਾਲ ਸਿੰਘ ਦੇ ਬਚਪਨ ਦੇ ਕਿੱਸੇ HARPAL SINGH PANNU CHILDHOOD

ਹਰਪਾਲ ਸਿੰਘ ਪੰਨੂ ਇਕ ਕਿਸਾਨ ਘਰ ਵਿਚ ਪੈਦਾ ਹੋਏ ਬਚਪਨ ਤੋਂ ਹੀ ਇਨ੍ਹ ਤੋਂ ਕਾਫੀ ਮੇਹਨਤ ਕਰਵਾਈ ਜਾਂਦੀ ਸੀ !ਮਾਜ਼ਾਹ ਚਰਾਉਣ ਤੋਂ ਲੈ ਕੇ ਖੇਤੀ ਬੜੀ ਇਹ 7 ਸਾਲ ਦੀ ਉਮਰ ਤੋਂ ਕਰਨ ਲੱਗਗੇ ਸਨ ! ਜੋ ਕਿ ਇਨ੍ਹ ਨੂੰ ਬਿਲਕੁਲ ਨਹੀਂ ਸੀ ਪਸੰਦ ਇਸ ਲਈ ਇਹ ਇਸ ਕੱਮ ਤੋਂ ਬਚਨ ਲਈ ਪੜਾਈ ਵਾਲਾ ਰਸਤਾ ਚੁਣਿਆ ਜਿਸ ਕਰਕੇ ਇਨ੍ਹ ਨੂੰ ਕੱਮ ਘੱਟ ਕਰਨਾ ਪੈਂਦਾ ਸੀ ! ਇਨ੍ਹ ਨੂੰ ਇਕ ਗੱਲ ਤੇ ਬਚਪਨ ਤੋਂ ਹੀ ਸਮਝ ਲੱਗ ਗਈ ਸੀ ਕਿ ਜੇ ਕਿਸੀ ਤੋਂ ਅੱਗੇ ਵਧਣਾ ਹੈ ਤੇ ਉਸ ਤੋਂ ਦੁਗਣੀ ਮੇਹਨਤ ਕਰਨੀ ਪਵੇਗੀ ! ਇਸ ਲਈ ਇਨ੍ਹ ਨੇ ਰਾਤ ਦਿਨ ਪੜਾਈ ਕਰਨਾ ਸ਼ੁਰੂ ਕਰ ਦਿੱਤਾ !

ਹਰਪਾਲ ਸਿੰਘ ਪੰਨੂ ਦੀ ਸਿਖਿਆ HARPAL SINGH PANNU STUDY

HARPAL SINGH PANNU STUDY

ਹਰਪਾਲ ਸਿੰਘ ਪੰਨੂ ਜੀ ਦੀ ਸਿਖਿਆ ਇਨ੍ਹ ਦੇ ਪਿੰਡ ਘੱਗਾ ਤੋਂ ਹੀ ਸ਼ੁਰੂ ਹੋਈ !
ਹਰਪਾਲ ਸਿੰਘ ਪੰਨੂ ਜੀ ਨੇ ਕਾਲਜ ਦੀ ਪੜਾਈ ਪਟਿਆਲੇ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਵਿਚ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਨਾਲ ਪਾਸ ਕੀਤੀ ! 1974 ਵਿਚ ਐਮ. ਏ. ਲਿਟਰੇਚਰ , 1977 ਵਿਚ ਐਮ ਏ ਕੀਤੀ ਅਤੇ ਦੁਆਬਾ ਯੂਨੀਵਰਸਿਟੀ ਚੋ ਪਹਿਲਾ ਸਥਾਨ ਨਾਲ ਪਾਸ ਹੋਏ ! 1988 ਵਿਚ ਪੀ ਐਚ ਡੀ. ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਕੀਤੀ !
ਇਨ੍ਹ ਨੂੰ ਬਚਪਨ ਤੋਂ ਆਪਣੇ ਭਰਾ ਵਲ ਦੇਖ ਕੇ ਪੜਾਈ ਦਾ ਬੋਹੋਤ ਸ਼ੋਕ ਸੀ ! ਇਨ੍ਹ ਦਾ ਭਰਾ ਪੜਾਈ ਲਿਖਾਈ ਚੋ ਬੋਹੋਤ ਤੇਜ ਸੀ ਉਹ ਦਸਵੀ ਤਕ ਕਲਾਸ ਚੋ ਵਧੀਆ ਨੰਬਰਾ ਨਾਲ ਪਾਸ ਹੁੰਦਾ ਰਿਆ ! ਤੇ ਭਰਾ ਦੀ ਜਦੋ ਚਿੱਠੀ ਪੜਨ ਵਾਲਾ ਘਰੇ ਕੋਈ ਨਹੀਂ ਸੀ ਤੇ ਇਨ੍ਹ ਦੇ ਪਿਤਾ ਜੀ ਨੇ ਹਰਪਾਲ ਸਿੰਘ ਜੀ ਨੂੰ ਸਕੂਲ ਪੜਾਈ ਲਈ ਪਾਯਾ !

ਹਰਪਾਲ ਸਿੰਘ ਪੰਨੂ ਦਾ ਸਿਖਿਆ ਵਿਚ ਪੈਣ ਦਾ ਕਿੱਸਾ HARPAL SINGH PANNU ABOUT STUDY

ਉਨਾਂਹ ਦੀਨਾ ਚੋ ਪੜਾਈ ਲਾਇ ਕਾਲਜ ਵਿਚ ਜਾਨ ਲਈ ਘਰ ਛੱਡ ਕੇ ਦੂਰ ਜਾਣਾ ਪੈਂਦਾ ਸੀ ! ਇਨ੍ਹ ਦੇ ਪਿਤਾ ਜੀ ਕੋਲ ਇਨੇ ਪੈਸੇ ਵੀ ਨਹੀਂ ਸਨ ਕਿ ਉਹ ਇਨ੍ਹ ਨੂੰ ਕਾਲਜ ਪੜਾਈ ਲਈ ਪਾ ਸਕਣ ਇਸ ਲਈ ਸਕੂਲ ਦੇ ਮਾਸਟਰ ਨੇ ਇਨ੍ਹ ਦੇ ਭਰਾ ਨੂੰ ਨੇਵੀ ਚੋ ਭਾਰਤੀ ਹੋ ਜਾਨ ਲਈ ਕਿਹਾ ਤੇ ਹਰਪਾਲ ਸਿੰਘ ਪੰਨੂ ਜੀ ਦਾ ਭਰਾ ਨੇਵੀ ਵਿਚ ਇਕ ਸਿਪਾਹੀ ਵਜੋਂ ਭਾਰਤੀ ਹੋ ਗਿਆ ! ਫੇਰ ਉਹ ਉਥੋਂ ਚਿਠੀ ਰਹੀ ਆਪਣੇ ਘਰ ਦੀਆ ਨਾਲ ਗੱਲ ਕਰਦੇ ਸਨ ! ਤੇ ਉਨਾਂਹ ਦੀਨਾ ਚੋ ਚਿਠੀ ਪੜਾਉਣ ਬਸਤੇ ਘਰ ਤੋਂ ਦੂਰ ਇਕ ਬਾਣੀਏ ਕੋਲ ਚਿੱਠੀ ਪੜ੍ਹਨ ਲਈ ਜਾਣਾ ਪੈਂਦਾ ਸੀ ਜਿਥੇ ਚਿੱਠੀ ਨੂੰ ਸੁਨਣ ਬਸਤੇ ਕਿੰਨਾ ਕੱਠ ਹੋ ਜਾਂਦਾ ਸੀ ਫੇਰ ਇਨ੍ਹ ਦੇ ਪਿਤਾ ਜੀ ਨੂੰ ਲਗਾ ਕਿ ਕੋਈ ਘਰੇ ਚਿੱਠੀ ਪੜਨ ਵਾਲਾ ਹੋਣਾ ਚਾਹੀ ਦਾ ਹੈ ਫੇਰ ਉਨਾਂਹ ਨੇ ਹਰਪਾਲ ਸਿੰਘ ਪੰਨੂ ਨੂੰ ਸਕੂਲ ਪੜਨ ਪਾਯਾ !

ਹਰਪਾਲ ਸਿੰਘ ਪਨੂੰ ਦੀਆ ਲਿਖਿਆ ਕਿਤਾਬ HARPAL SINGH PANNU BOOKS AND KAVITA

HARPAL SINGH PANNU BOOKS

PUNAJBIKAVITA.COM

ਮੌਲਾਨਾ ਰੂਮੀ
ਹਾਫ਼ਿਜ਼ ਸ਼ੀਰਾਜ਼ੀ
ਸੂਫੀ ਦਰਵੇਸ਼ ਬਾਬਾ ਫਰੀਦ
ਜ਼ੈਦ ਦੀ ਸਾਖੀ
ਟੈਗੋਰ ਅਤੇ ਪੰਜਾਬ
ਅਬਦੁਲ ਸੱਤਾਰ ਈਦੀ ਉਰਫ਼ ਈਦੀ ਬਾਬਾ

ਪੈਗੰਬਰ ਤੱਕ ਪੁੱਜਣ ਦਾ ਰਸਤਾ ਪਿਆਰ ਹੈ।
ਪਿਆਰ ਵਿਚੋਂ ਅਸੀਂ ਜਨਮ ਲਿਆ, ਪਿਆਰ ਸਾਡੀ ਮਾਂ ਹੈ।
ਮਾਂ ਤੂੰ ਪਰਦਿਆਂ ਵਿਚ ਕਿਉਂ ਛੁਪ ਗਈ ਹੈਂ?
ਇਸ ਕਰਕੇ ਕਿ ਅਸੀਂ ਕਾਫ਼ਰ ਹਾਂ?

ਹਰਪਾਲ ਸਿੰਘ ਪਨੂੰ ਕੌਣ ਸਨ

HARPAL SINGH PANNU

ਡਾਕਟਰ ਹਰਪਾਲ ਸਿੰਘ ਪੰਨੂ ਇਕ ਲੇਖਕ ਸਨ ਇਨ੍ਹ ਦਾ ਜਨਮ 20 ਜੂਨ 1953 ਪਿੰਡ ਘੱਗਾ ਪਟਿਆਲੇ ਵਿਖੇ ਹੋਇਆ !

ਹਰਪਾਲ ਸਿੰਘ ਪਨੂੰ ਦੀਆ ਲਿਖਿਆ ਕਿਤਾਬ

HARPAL SINGH PANNU BOOKS

ਮੌਲਾਨਾ ਰੂਮੀ
ਹਾਫ਼ਿਜ਼ ਸ਼ੀਰਾਜ਼ੀ
ਸੂਫੀ ਦਰਵੇਸ਼ ਬਾਬਾ ਫਰੀਦ
ਜ਼ੈਦ ਦੀ ਸਾਖੀ
ਟੈਗੋਰ ਅਤੇ ਪੰਜਾਬ
ਅਬਦੁਲ ਸੱਤਾਰ ਈਦੀ ਉਰਫ਼ ਈਦੀ ਬਾਬਾ

ਹਰਪਾਲ ਸਿੰਘ ਪੰਨੂ ਦੀ ਸਿਖਿਆ

HARPAL SINGH PANNU STUDY

ਹਰਪਾਲ ਸਿੰਘ ਪੰਨੂ ਜੀ ਨੇ ਕਾਲਜ ਦੀ ਪੜਾਈ ਪਟਿਆਲੇ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਵਿਚ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਨਾਲ ਪਾਸ ਕੀਤੀ ! 1974 ਵਿਚ ਐਮ. ਏ. ਲਿਟਰੇਚਰ , 1977 ਵਿਚ ਐਮ ਏ ਕੀਤੀ ਅਤੇ ਦੁਆਬਾ ਯੂਨੀਵਰਸਿਟੀ ਚੋ ਪਹਿਲਾ ਸਥਾਨ ਨਾਲ ਪਾਸ ਹੋਏ ! 1988 ਵਿਚ ਪੀ ਐਚ ਡੀ. ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਕੀਤੀ !

Leave a Comment