ਜਸਵੰਤ ਸਿੰਘ ਕੰਵਲ JASWANT SINGH KANWAL BIOGRAPHY IN PUNJABI

ਜਨਮ27 ਜੂਨ 1919 ਪਿੰਡ “ਢੁਡੀਕੇ ਮੋਗੇ
ਪੇਸ਼ਾਨਾਵਲਿਸਟ, ਲੇਖਕ
ਕੁੜੀਆਂ ਦੇ ਨਾਮਅਮਰਜੀਤ ਕੌਰ, ਚਰਨਜੀਤ ਕੌਰ, ਕੰਵਲਜੀਤ ਕੌਰ, ਰੁਪਿੰਦਰਜੀਤ ਕੌਰ
ਮੁੰਡੇ ਦਾ ਨਾਮਜਸਵੰਤ ਕੌਰ ਗਿੱਲ
ਵਾਈਫਮੁਖਤਿਆਰ ਕੌਰ, ਜਸਵੰਤ ਕੌਰ ਗਿੱਲ
JASWANT SINGH GILL FAMILY

ਜਸਵੰਤ ਸਿੰਘ ਕੰਵਲ ਕੌਣ ਸਨ WHO IS JASWANT SINGH KANWAL

ਜਸਵੰਤ ਸਿੰਘ ਕੰਵਲ ਇਕ ਮਹਾਨ ਨਾਵਲਿਸਟ, ਲੇਖਕ ਸਨ ! ਜਸਵੰਤ ਸਿੰਘ ਕੰਵਲ ਜੀ ਦਾ ਜਨਮ 27 ਜੂਨ 1919 ਪਿੰਡ “ਢੁਡੀਕੇ ਮੋਗੇ” ਵਿਚ ਹੋਇਆ ! ਵਾਰਿਸ ਦੀ ਹੀਰ ਕਿਤਾਬ ਨੇ ਇਨ੍ਹ ਨੂੰ ਬੋਹੋਤ ਪ੍ਰਬਾਵਿਤ ਕੀਤਾ ਤੇ ਜਦੋ ਵਾਰਿਸ ਦੀ ਹੀਰ ਉਹ ਕਿਸੇ ਨੂੰ ਪੜ ਕੇ ਸੁਣੋਂਦੇ ਸਨ ਤੇ ਉਨਾਂਹ ਦੀ ਵਾਹ ਵਾਹ ਹੁੰਦੀ ਸੀ ! ਜਿਸ ਨੂੰ ਦੇਖ ਕੇ ਜਸਵੰਤ ਸਿੰਘ ਕੰਵਲ ਲਿਖਣਾ ਪੜਨਾ ਸ਼ੁਰੂ ਕੀਤਾ ਬਾਹਰ ਦੇ ਲੇਖਕਾਂ ਦੀਆ ਕਿਤਾਬਾਂ ਨੇ ਇਨ੍ਹ ਨੂੰ ਬੋਹੋਤ ਪ੍ਰਬਾਵਿਤ ਕੀਤਾ ! ਜਸਵੰਤ ਸਿੰਘ ਕੰਵਲ ਜਦੋ ਕੋਈ ਨਾਵਲ ਪੜਦੇ ਸਨ ਤੇ ਉਥੇ ਪੀੜ੍ਹ ਕੱਠੀ ਹੋ ਜਾਂਦੀ ਸੀ ! ਜਿਸ ਕਰਕੇ ਇਹ ਹੋਰ ਨਾਵਲ ਲਿਖਦੇ ਸਨ !

ਜਸਵੰਤ ਸਿੰਘ ਕੰਵਲ ਦੀ ਫੈਮਿਲੀ JASWANT SINGH KANWAL FAMILY

ਜਸਵੰਤ ਸਿੰਘ ਕਵੰਲ ਦੇ ਪਰਿਵਾਰ ਵਿਚ ਉਨਾਂਹ ਦੇ 4 ਕੁੜੀਆਂ ਤੇ 1 ਮੁੰਡਾ ਸੀ ਜਿਨ੍ਹਾਂ ਦੇ ਨਾਮ ਅਮਰਜੀਤ ਕੌਰ, ਚਰਨਜੀਤ ਕੌਰ, ਕੰਵਲਜੀਤ ਕੌਰ, ਰੁਪਿੰਦਰਜੀਤ ਕੌਰ, ਸਰਬਜੀਤ ਸਿੰਘ ਗਿੱਲ ਹੈ ! ਜਸਵੰਤ ਸਿੰਘ ਕੰਵਲ ਦੀ ਦੋ ਵਾਈਫ ਸਨ ਜਿਨ੍ਹਾਂ ਦਾ ਨਾਮ ਮੁਖਤਿਆਰ ਕੌਰ, ਜਸਵੰਤ ਕੌਰ ਗਿੱਲ ਹੈ !

ਜਸਵੰਤ ਸਿੰਘ ਕੰਵਲ ਜੀ ਦੀ ਸਿਖਿਆ JASWANT SINGH KANWAL STUDY

ਜਸਵੰਤ ਸਿੰਘ ਕੰਵਲ ਛੋਟੀ ਉਮਰ ਵਿਚ ਹੀ ਸਕੂਲ ਦਸਵੀ ਦੀ ਪੜਾਈ ਛੱਡ ਕੇ ਮਾਲਾਯਾ ਚਲੇ ਗਏ ਜਿਥੇ ਜਾ ਕੇ ਇਨ੍ਹ ਨੂੰ ਲਿਖਣ ਦਾ ਸ਼ੋਂਕ ਪਿਆ ! ਇਥੇ ਆ ਕੇ ਇਨ੍ਹ ਨੂੰ ਇਕ ਚਾਈਨੀਜ਼ ਕੁੜੀ ਨਾਲ ਪਿਆਰ ਪੈ ਗਿਆ ਤੇ ਉਸ ਕੁੜੀ ਦੇ ਘਰਦਿਆਂ ਨੇ ਬੋਹੋਤ ਜ਼ੋਰ ਪਾਇਆ ਕਿ ਜਸਵੰਤ ਸਿੰਘ ਕੰਵਲ ਉਥੇ ਹੀ ਰਹਿਣ ਲੱਗ ਜਾਨ ਤੇ ਕੁੜੀ ਨਾਲ ਵਿਆਹ ਕਰਵਾ ਲੈਣ ਪਰ ਜਸਵੰਤ ਸਿੰਘ ਕੰਵਲ ਦੇ ਘਰਦਿਆਂ ਨੇ ਇਨ੍ਹ ਨੂੰ ਬਾਪਸ ਬੁਲਾ ਲਿਆ ਜਸਵੰਤ ਸਿੰਘ ਕੰਵਲ ਨੇ ਉਸ ਕੁੜੀ ਨੂੰ ਕਿਹਾ ਕਿ ਉਹ ਉਨਾਂਹ ਦੇ ਨਾਲ ਪੰਜਾਬ ਚਲੇ ਉਥੇ ਜਾ ਕੇ ਵਿਆਹ ਕਰਵਾ ਕੇ ਇਕੱਠੇ ਰਹਿਣ ਗੇ ਪਰ ਉਸ ਕੁੜੀ ਨੇ ਆਪਣੀ ਮਾਤਾ ਜੀ ਨੂੰ ਕੱਲੇ ਛੱਡ ਕੇ ਜਾਣਾ ਪਸੰਦ ਨਹੀਂ ਸੀ ਇਸ ਕਰਕੇ ਉਸ ਨੇ ਮਾਨਾ ਕਰ ਦਿੱਤਾ ਫਰ ਇਹ ਆਪਣੇ ਪਿੰਡ ਬਾਪਸ ਆਗੇ

ਜਸਵੰਤ ਸਿੰਘ ਕੰਵਲ ਮਾਲਾਯਾ ਤੋਂ ਬਾਪਸ ਘਰ ਕਿਉਂ ਆਏ JASWANT SINGH KANWAL ABOUT MALAYA

ਜਸਵੰਤ ਸਿੰਘ ਕੰਵਲ ਦਾ ਭਰਾ ਇਕ ਇਲੈਕਸ਼ਨ ਚੋ ਖੜੇ ਹੋਏ ਸਨ ਜਿਥੇ ਇਨ੍ਹ ਤੇ ਬੋਹੋਤ ਕਰਜਾ ਚੜ੍ਹ ਗਿਆ ਸੀ ਜਿਸ ਕਰਕੇ ਇਨ੍ਹ ਦੇ ਘਰਦਿਆਂ ਨੇ ਇਨ੍ਹ ਨੂੰ ਬਾਪਸ ਘਰ ਬੁਲਾ ਲਿਆ !

ਸੱਚ ਨੂੰ ਫਾਂਸੀ ਜਸਵੰਤ ਸਿੰਘ ਕੰਵਲ ਨੇ ਕਿਉਂ ਲਿਖੀ SACH NU FANSI BY JASWANT SINGH KANWAL

ਸੱਚ ਨੂੰ ਫਾਸੀ ਇਕ ਸੱਚੀ ਕਹਾਣੀ ਹੈ ਜੋ ਜਸਵੰਤ ਸਿੰਘ ਕੰਵਲ ਦੀ ਅੱਖੀਂ ਦੇਖੀ ਕਹਾਣੀ ਹੈ ! ਇਨ੍ਹ ਦਾ ਇਕ ਦੋਸਤ ਇਕ ਝੁਠੇ ਕੇਸ ਵਿਚ ਫਾਸੀ ਦੀ ਸਜਾ ਸੁਣਾ ਦਿਤੀ ਜਾਂਦੀ ਹੈ ਜਿਸ ਵਿਚ ਉਸਦੀ ਕੋਈ ਗ਼ਲਤੀ ਨਹੀਂ ਹੁੰਦੀ ! ਸੱਚ ਨੂੰ ਫਾਂਸੀ ਲਿਖਣ ਤੋਂ ਬਾਦ ਇਸਨੂੰ ਬੋਹੋਤ ਜਾਣਿਆ ਨੇ ਪੜਿਆ !

ਜਸਵੰਤ ਸਿੰਘ ਕੰਵਲ ਦੀ ਪੰਜਾਬ ਨੂੰ ਲੈ ਕੇ ਚਿੰਤਾ JASWANT SINGH KANWAL THINKING ABOUT PUNJAB

ਜਸਵੰਤ ਸਿੰਘ ਕੰਵਲ ਦੀ ਪੰਜਾਬ ਨੂੰ ਲੈ ਕੇ ਬੋਹੋਤ ਚਿੰਤਾ ਤੇ ਫਿਕਰ ਕਰਦੇ ਰਹੇ ਉਨਾਂਹ ਦਾ ਕਹਿਣਾ ਸੀ ! ਪੰਜਾਬ ਦਾ ਤਿੱਜਾਂ ਹਿਸਾ ਬਾਹਰ ਜਾ ਰਿਆ ਹੈ ਪੰਜਾਬ ਦਾ ਯੂਥ ਬਰਗ ਦੇ ਲੋਕ ਬਾਹਰ ਬੈਠੇ ਹਨ ! ਜਿਸ ਦੇ ਨਾਲ ਪੰਜਾਬ ਬਰਫ ਦੀ ਡਲੀ ਵਾਂਗ ਖੁਰਦਾ ਜਾ ਰਿਆ ਜਿਸ ਕਰਕੇ ਉਨਾਂਹ ਨੇ ਹਰ ਬਾਰ ਆਪਣਾ ਪੰਜਾਬ ਦੇ ਲਾਇ ਜਿਕਰ ਕਰਦੇ ਸਨ ! ਜਸਵੰਤ ਸਿੰਘ ਕੰਵਲ ਰਾਜਨੀਤਿਕ ਪਾਰਟੀ ਨੂੰ ਦੇਖ ਕੇ ਉਹ ਬੋਹੋਤ ਚਿੰਤਾ ਸੀ ਉਹਨਾਂ ਦਾ ਕਹਿਣਾ ਸੀ ਸਬ ਮਿਲਕੇ ਪੰਜਾਬ ਨੂੰ ਖਾ ਰਹੇ ਨੇ ਉਨਾਂਹ ਦਾ ਮਨਣਾ ਸੀ ਕਿ ਕੋਈ ਨਵੀ ਪਾਰਟੀ ਆ ਕੇ ਹੀ ਪੰਜਾਬ ਨੂੰ ਬਚਾ ਸਕਦੀ ਹੈ ਨਹੀਂ ਤੇ ਪੰਜਾਬ ਨਹੀਂ ਬਚ ਸਕਦਾ !

ਜਸਵੰਤ ਸਿੰਘ ਕੰਵਲ ਜੀ ਦੀ ਸੰਤ ਪਿੰਡਰਾ ਵਾਲੇ ਨਾਲ ਮੁਲਾਕਾਤ JASWANT SINGH KANWAL MEET WITH SANT BHINDRA WALE

ਜਸਵੰਤ ਸਿੰਘ ਕੰਵਲ ਜਦੋ ਸੰਤ ਪਿੰਡਰਾ ਵਾਲੇ ਨਾਲ ਮਿਲੇ ਤੇ ਉਨਾਂਹ ਨੇ ਹਰਿਮੰਦਰ ਸਾਹਿਬ ਤੇ ਹਮਲੇ ਹੋਣ ਤੋਂ 6 ਦਿਨ ਪਹਿਲਾ ਮਿਲ ਕੇ ਸਲਾਹ ਦਿਤੀ ਕਿ ਉਹ ਬਾਹਰ ਜਾ ਕੇ ਗਿਰਫਤਾਰੀ ਦੇ ਦਵੋ ਪਰ ਉਹ ਨਹੀਂ ਮੰਨੇ ਤੇ ਜਸਵੰਤ ਸਿੰਘ ਕੰਵਲ ਨੂੰ ਮੰਦਾ ਚੰਗਾ ਕਹਿ ਕੇ ਕਿਹਾ ਕਿ ਮੈਂ ਸੋਹ ਖਾ ਬੈਠਾ ਆ ਕਿ ਜੋ ਮਰਜੀ ਹੋ ਜਾਵੇ ਮੈਂ ਇਥੇ ਹੀ ਸ਼ਾਹਿਦ ਹੋਵਾਂ ਗਾ ਫੇਰ ਜਸਵੰਤ ਸਿੰਘ ਕੰਵਲ ਨੇ ਕੇਹਾ ਕਿ ਗੁਰੂ ਗਰੰਥ ਸਾਹਿਬ ਅੱਗੇ ਸੋਹ ਖਾਦੀ ਆ ਸੰਗਤਾਂ ਅੱਗੇ ਮਾਫੀ ਮੰਗ ਕੇ ਗੁਜਾਰੋ ਪਰ ਫੇਰ ਸੰਤ ਭਿੰਡਰਾਂ ਵਾਲੇ ਨੇ ਮੰਦਾ ਚੰਗਾ ਕਹਿਣ ਲੱਗੇ ਫੇਰ ਜਸਵੰਤ ਸਿੰਘ ਕੰਵਲ ਹੱਥ ਜੋੜ ਕੇ ਉਥੋਂ ਬਾਹਰ ਆ ਗੇ !

ਜਸਵੰਤ ਸਿੰਘ ਕੰਵਲ ਦੀ ਮੌਤ ਕਦੋ ਹੋਈ JASWANT SINGH KANWAL DEATH

ਜਸਵੰਤ ਸਿੰਘ ਕੰਵਲ ਜੀ ਮੌਤ 100 ਸਾਲ ਦੀ ਉਮਰ 1 ਫਰਬਰੀ 2020 ਢੁਡੀਕੇ ਪੰਜਾਬ ਵਿਚ ਹੁਈ !

ਜਸਵੰਤ ਸਿੰਘ ਕੰਵਲ ਦੀਆ ਲਿਖਿਆ ਕਿਤਾਬਾਂ JASWANT SINGH KANWAL BOOKS

ਰੁੜ੍ਹ ਚਲਿਆ ਪੰਜਾਬ
ਪੰਜਾਬੀਓ ਜਿਨ੍ਹਾਂ ਹੈ ਕਿ ਮਰਨਾ
ਪੰਜਾਬ ਤੇਰਾ ਕਿ ਬਾਣੁ
ਮੇਰੀਆਂ ਸਾਰੀਆਂ ਕਹਾਣੀਆਂ
ਲਹੂ ਦੀ ਲੋ
ਖੂਨ ਦੇ ਸਵਹਲੇ
ਰਾਣੀ

PUNJABI-KAVITA.COM

ਜਸਵੰਤ ਸਿੰਘ ਕੰਵਲ ਦੀ ਮੌਤ ਕਦੋ ਹੋਈ

ਜਸਵੰਤ ਸਿੰਘ ਕੰਵਲ ਜੀ ਮੌਤ 100 ਸਾਲ ਦੀ ਉਮਰ 1 ਫਰਬਰੀ 2020 ਢੁਡੀਕੇ ਪੰਜਾਬ ਵਿਚ ਹੁਈ !

ਜਸਵੰਤ ਸਿੰਘ ਕੰਵਲ ਕੌਣ ਸਨ

ਜਸਵੰਤ ਸਿੰਘ ਕੰਵਲ ਇਕ ਮਹਾਨ ਨਾਵਲਿਸਟ, ਲੇਖਕ ਸਨ ! ਜਸਵੰਤ ਸਿੰਘ ਕੰਵਲ ਜੀ ਦਾ ਜਨਮ 27 ਜੂਨ 1919 ਪਿੰਡ “ਢੁਡੀਕੇ ਮੋਗੇ” ਵਿਚ ਹੋਇਆ !

ਜਸਵੰਤ ਸਿੰਘ ਕੰਵਲ ਦੀ ਪੰਜਾਬ ਨੂੰ ਲੈ ਕੇ ਚਿੰਤਾ

ਜਸਵੰਤ ਸਿੰਘ ਕੰਵਲ ਦੀ ਪੰਜਾਬ ਨੂੰ ਲੈ ਕੇ ਬੋਹੋਤ ਚਿੰਤਾ ਤੇ ਫਿਕਰ ਕਰਦੇ ਰਹੇ ਉਨਾਂਹ ਦਾ ਕਹਿਣਾ ਸੀ ! ਪੰਜਾਬ ਦਾ ਤਿੱਜਾਂ ਹਿਸਾ ਬਾਹਰ ਜਾ ਰਿਆ ਹੈ ਪੰਜਾਬ ਦਾ ਯੂਥ ਬਰਗ ਦੇ ਲੋਕ ਬਾਹਰ ਬੈਠੇ ਹਨ !

Leave a Comment