ਅਮਰ ਸਿੰਘ ਚਮਕੀਲਾ AMAR SINGH CHAMKILA, DEATH, BIRTH, BIO

ਅਮਰ ਸਿੰਘ ਚਮਕੀਲਾ ਕੌਣ ਹੈ ? AMAR SINGH CHAMKILA BIOGRAPHY

ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਵਿਚ ਹੋਆ ! ਇਹ ਆਪਣੇ ਸਟੇਜ ਸ਼ੋ ਦੇ ਕਰਕੇ ਪਿੰਡਾਂ ਚੋ ਬੋਹੋਤ ਪਸੰਦ ਕੀਤਾ ਜਾਂਦਾ ਸੀ ਇਹ ਜਾਦਾ ਤਰ ਕੁੜੀਆਂ, ਨਸ਼ੇ, ਦਾਰੂ, ਅਤੇ ਹੋਰ ਕਈ ਤਰਾਂ ਦੇ ਗਾਣੇ ਗੋਂਦਾ ਸੀ ਜਿਸ ਕਰਕੇ ਹਮੇਸ਼ਾ ਚਰਚੇ ਚੋ ਰੇਂਦਾ ਸੀ !
ਅਮਰ ਸਿੰਘ ਚਮਕੀਲੇ ਦਾ ਜਨਮ ਬੋਹੋਤ ਗਰੀਬ ਘਰ ਚੋ ਚਮਾਰ ਜਾਤ ਨਾਲ ਹੋਇਆ ਇਨਾ ਦਾ ਜਨਮ ਧੋਗੜੀ ਪਿੰਡ ਲੁਧਿਆਣਾ ਸਿਟੀ ਦੇ ਕੋਲ ਹੋਇਆ ਇਹ ਆਪਣੇ ਭੈਣ ਭਰਾ ਵਿੱਚੋ ਸਬ ਤੋਂ ਲਾਡਲੇ ਸਨ ਜਿਸ ਕਰ ਕੇ ਇਨਾ ਦਾ ਨਾਮ ਧਨੀ ਰਾਮ ਰੱਖਿਆ ਸੀ !

ਜਨਮ21 ਜੁਲਾਈ 1960
ਮੌਤ8 ਮਾਰਚ 1988 (27)
ਮਸ਼ਹੂਰ ਸੋਂਗਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਘਰਵਾਲੀ ਦਾ ਨਾਅਮਰਜੋਤ
ਅਸਲੀ ਨਾਮਧਨੀ ਰਾਮ
AMAR SINGH CHAMKILA BIOGRAPHY

ਅਮਰ ਸਿੰਘ ਚਮਕੀਲੇ ਦੀ ਗਾਇਕੀ ਦਾ ਸਫਰ ਕਿਥੋਂ ਸ਼ੁਰੂ ਹੋਆ ? WHY AMAR SINGH CHAMKILA START SINGING

ਘਰਦੇ ਇਸਨੂੰ ਅਫਸਰ ਦੇ ਰੂਪ ਚੋ ਦੇਖਣਾ ਚੋਣਦੇ ਸਨ ਜਿਸ ਕਰਕੇ ਇਨਾ ਨੂੰ ਸਕੂਲ ਪੜ੍ਹਨੇ ਪਾਤਾ ਪਰ ਇਹ ਘਰਦੇ ਹਾਲਤ ਚੰਗੇ ਨਾ ਦੇਖਕੇ ਬਿਜਲੀ ਦਾ ਕੰਮ ਸਿੱਖਣ ਲੱਗ ਗਏ ਉਥੇ ਥੋੜੇ ਦੇਰ ਕੰਮ ਕਰਨ ਤੋਂ ਬਾਦ ਇਹ ਕੱਪੜੇ ਦੇ ਮਿਲ ਚੋ ਦਿਹਾੜੀ ਕਰਨ ਲੱਗ ਗਏ ..
ਕੰਮ ਦੇ ਨਾਲ ਨਾਲ ਇਹ ਹਾਰਮੋਨੀਅਮ, ਤੂੰਬੀ, ਅਤੇ ਢੋਲਕੀ ਦੇ ਵੀ ਕਾਫੀ ਜਾਣੂ ਹੋ ਗਏ ਸੀ !
ਇਕ ਦਿਨ ਉਹ ਆਪਣੇ ਘਰੋਂ ਫੈਕਟਰੀ ਕੰਮ ਲਈਤੇ ਨਿਕਲੇ ਪਾਰ ਉਹ ਸੁਰਿੰਦਰ ਸ਼ਿੰਦੇ ਕੋਲ ਪੌਂਚੇ ਜੋ ਕਿ ਉਸ ਸਮੇ ਦੇ ਬੋਹੋਤ ਨਾਮਿ ਗਇਕ ਸਨ ਫੇਰ ਇਹ ਆਪਣੀ ਕਾਪੀ ਸੁਰਿੰਦਰ ਸ਼ਿੰਦੇ ਨੂੰ ਦਿਖਾਈ ਜਿਸ ਵਿਚ ਕਾਫੀ ਗੀਤ ਲਿਖੇ ਸਨ ਸੁਰਿੰਦਰ ਸ਼ਿੰਦੇ ਨੇ ਗੀਤ ਲਈ ਇਨਾ ਰੁਜਾਵ ਦੇਖਦੇ ਹੋਏ ਚਮਕੀਲੇ ਨੂੰ ਆਪਣਾ ਸ਼ਾਗਿਰਦ ਬਣਾ ਲਿਆ !

ਅਮਰ ਸਿੰਘ ਚਮਕੀਲੇ ਦੇ ਮਸ਼ਹੂਰ ਸੋਂਗ ਕਿਹੜੇ ਸਨ ! AMAR SINGH CHAMKILA SONG

  1. ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਦਾਦੇ ਮਘਾਉਣਿਆਂ)
  2. ਬਾਲ ਵਿਆਹ (ਰੀਠੇ ਖੇਡਣ ਲਾਲੀ ਮੈਂ ਕੰਤ ਨਿਆਣੇ ਨੇ),
  3. ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
  4. ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
  5. ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
  6. ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ)
  7. ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),

ਚਮਕੀਲੇ ਦੇ ਗਾਣੇ ਇਨੇ ਕ ਮਸ਼ਹੂਰ ਹੋ ਗਏ ਸੀ ਕਿ ਲੋਕੀ ਤਿਨ ਤਿਨ ਮਹੀਨੇ ਪਹਿਲਾ ਪੈਸੇ ਦੇ ਕੇ ਸ਼ੋ ਬੁਕ ਕਰਕੇ ਰੱਖਦੇ ਸੀ ਤੇ ਜਾਦਾ ਤਰ ਲੋਕ ਆਪਣਾ ਵਿਆਹ ਵੀ ਜੇੜੀ ਸ਼ੋ ਦੀ ਤਰੀਕ ਖਾਲੀ ਹੁੰਦੀ ਸੀ ਉਦੋਂ ਰੱਖਦੇ ਸਨ !

ਸੁਰਿੰਦਰ ਸੋਨੀਆ ਨਾਲ ਊਨਾ ਦੀ ਜੋੜੀ ਇਕ ਸਾਲ ਬਾਦ ਟੁੱਟ ਗਈ ਫਰ ਚਮਕੀਲੇ ਨਾਲ ਨਵੀਂ ਗਇਕ ਮਿਸ ਊਸ਼ਾ ਹਲਕੀ ਅਵਾਜ ਦੇ ਕਰਕੇ ਇਨਾ ਦੀ ਜੋੜੀ ਜਾਦਾ ਚਿਰ ਨਹੀਂ ਚਲੀ ਫੇਰ ਅਮਰ ਸਿੰਘ ਚਮਕੀਲੇ ਦੇ ਸੰਪਰਕ ਵਿਚ ਫੇਰ ਫਰੀਦਕੋਟ ਦੀ ਜੈਮ ਪਲ ਅਮਰਜੋਤ ਨਾਲ ਹੋਈ ਜੋ ਕਿ ਉਸ ਸਮੇ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਨਾਲ ਗਾ ਰਹੀ ਸੀ ! ਫੇਰ ਇਨਾ ਦੀ ਜੋਡੀ ਨੂੰ ਲੋਕਾਂ ਨੇ ਬੋਹੋਤ ਪਿਆਰ ਦਿਤਾ !

ਅਮਰ ਸਿੰਘ ਚਮਕੀਲੇ ਦੀ ਮੌਤ ਕਦੋ ਹੋਈ ਤੇ ਕਿਦਾਂ ਹੋਈ ? AMAR SINGH CHAMKILA DEATH

ਅਮਰ ਸਿੰਘ ਚਮਕੀਲੇ ਨੇ ਸਿਰਫ ਅਸ਼ਲੀਲ ਗਾਣੇ ਹੀ ਨਹੀਂ ਬਣਾਏ ਉਸ ਨੇ ਕੂਝ ਧਾਰਮਿਕ ਗਾਣੇ ਵੀ ਗਏ ਸਨ ਜਿਸ ਘਰ ਕੇ ਜੋ ਊਨਾ ਨਾਲ ਲੱਗਦੇ ਸਨ ਊਨਾ ਦਾ ਮੂੰਹ ਬੰਦ ਕਰਤਾ ! ਹੋਲੀ ਹੋਲੀ ਚਮਕੀਲੇ ਦੇ ਨਾਲ ਕੁਝ ਲੋਗ ਜਾਦਾ ਹੀ ਖਾਰ ਖਾਨ ਲੱਗ ਗਏ ਜਿਸ ਵਜੋਂ ਚਮਕੀਲੇ ਨੂੰ ਤੇ ਅਮਰਜੋਤ ਨੂੰ ਇਕ ਸ਼ੋ ਤੇ ਜਾਨ ਬਾਜੋ ਜਿੰਦਾ ਹੀ ਗੱਡੀ ਚੋ ਨਿਕਲੇ ਗੋਲੀਆਂ ਨਾਲ ਭੁਨ ਤਾ ਗਯਾ ਅਮਰਜੋਤ ਦੇ ਟਿਡ ਚੋ ਉਸ ਸਮੇਂ ਇਕ ਬਚਾ ਵੀ ਸੀ ਇਨਾ ਦੇ ਮੌਤ ਦਾ ਅਸਲੀ ਕਰਨ ਹਾਲੇ ਤਕ ਨਹੀਂ ਪਤਾ ਚਲ ਸਕਿਆ ਹੈ !

ਅਮਰ ਸਿੰਘ ਚਮਕੀਲੇ ਦੀ ਮੌਤ ਕਦੋ ਹੋਈ ਤੇ ਕਿਦਾਂ ਹੋਈ ?

ਅਮਰਜੋਤ ਨੂੰ ਇਕ ਸ਼ੋ ਤੇ ਜਾਨ ਬਾਜੋ ਜਿੰਦਾ ਹੀ ਗੱਡੀ ਚੋ ਨਿਕਲੇ ਗੋਲੀਆਂ ਨਾਲ ਭੁਨ ਤਾ ਗਯਾ ਅਮਰਜੋਤ ਦੇ ਟਿਡ ਚੋ ਉਸ ਸਮੇਂ ਇਕ ਬਚਾ ਵੀ ਸੀ ਇਨਾ ਦੇ ਮੌਤ ਦਾ ਅਸਲੀ ਕਰਨ ਹਾਲੇ ਤਕ ਨਹੀਂ ਪਤਾ ਚਲ ਸਕਿਆ ਹੈ !

ਅਮਰ ਸਿੰਘ ਚਮਕੀਲੇ ਦੇ ਮਸ਼ਹੂਰ ਸੋਂਗ ਕਿਹੜੇ ਸਨ ! CHAMKILA SONG

ਅਣਜੋੜ ਵਿਆਹ (ਆਹ ਕੀ ਕਰਤੂਤ ਖਿੰਡਾਂ ਦਿੱਤੀ ਵੇ ਸੁਣ ਦਾਦੇ ਮਘਾਉਣਿਆਂ)
ਬਾਲ ਵਿਆਹ (ਰੀਠੇ ਖੇਡਣ ਲਾ ਲੀ ਮੈਂ ਕੰਤ ਨਿਆਣੇ ਨੇ),
ਡੇਰਾਵਾਦ (ਸੰਤਾਂ ਨੇ ਪਾਈ ਫੇਰੀ)
ਨਸ਼ਾਖੋਰੀ (ਅਮਲੀ ਦੇ ਲੜ ਲਾ ਕੇ ਬੇੜੀ ਰੋੜ੍ਹਤੀ)
ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),
ਸਮਾਜਿਕ ਨਾ-ਬਰਾਬਰਤਾ (ਕੀ ਜ਼ੋਰ ਗ਼ਰੀਬਾਂ ਦਾ)
ਸਮਾਜਿਕ ਧੋਖੇਬਾਜ਼ੀਆਂ (ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ),

ਅਮਰ ਸਿੰਘ ਚਮਕੀਲਾ ਕੌਣ ਹੈ ?

ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਵਿਚ ਹੋਆ ! ਇਹ ਆਪਣੇ ਸਟੇਜ ਸ਼ੋ ਦੇ ਕਰ ਕੇ ਪਿੰਡਾਂ ਚੋ ਬੋਹੋਤ ਪਸੰਦ ਕੀਤਾ ਜਾਂਦਾ ਸੀ ਇਹ ਜਾਂਦਾ ਤਾਰ ਕੁੜੀਆਂ, ਨਸ਼ੇ, ਦਾਰੂ, ਅਤੇ ਹੋਰ ਕਈ ਤਰਾਂ ਦੇ ਗਾਣੇ ਗੋਂਦਾ ਸੀ ਜਿਸ ਕਰ ਕੇ ਹਮੇਸ਼ਾ ਚਰਚੇ ਚੋ ਰੇਂਦਾ ਸੀ ?

Leave a Comment