ਜਨਮ | 5 ਅਕਤੂਬਰ 1992 ਪੰਜਾਬ ਭਾਰਤ |
ਕਾਰਜ | ਲੇਖਕ, ਕਵੀਂ, ਪੋਇਟ |
BOOKS | MILK AND HONEY, HEALING THROUGH WORD, BODY HOME ETC. |
ਰੂਪੀ ਕੌਰ ਕੌਣ ਹੈ ? WHO IS RUPI KAUR
ਰੂਪੀ ਕੌਰ ਇਕ ਕਨੇਡੀਅਨ ਲੇਖਕ, ਕਵੀਂ, ਪੋਇਟ ਸਨ ! ਇਨ੍ਹ ਦੀਆ ਇੰਸਟਾਗ੍ਰਾਮ ਦੀਆ ਪੋਸਟਾਂ ਤੇ ਲਿਖੀ ਪੋਇਟ ਸਬ ਨੂੰ ਬੋਹੋਤ ਪਸੰਦ ਸਨ ! ਰੂਪੀ ਕੌਰ ਦੇ ਸਟੇਜ ਤੇ ਜਾਂ ਕੇ ਪੋਇਮ ਸਨੋਉਣ ਦਾ ਅੰਦਾਜ ਸਬ ਬੋਹੋਤ ਪਸੰਦ ਕਰਦੇ ਸਨ ਤੇ ਇਹ ਕੋਈ ਵੀ ਕਵਿਤਾ ਸੁਣਾਂਦੇ ਇੰਜ ਬੋਲਦੇ ਸਨ ਜਿਵੇ ਸਬ ਸੱਚ ਦਾ ਸਾਮਣੇ ਕੋਈ ਚੀਜ ਹੁੰਦੀ ਹੋਵੇ ਇਨ੍ਹ ਦੇ ਠਹਿਰਾਵ ਤੇ ਘੱਟ ਅੱਖਰਾਂ ਵਿਚ ਕਿੰਨਾ ਕੋਛ ਕਹਿ ਜਾਣਾ ਮੇਰੇ ਲਾਇ ਬੋਹੋਤ ਡੁੰਗਾਈ ਚੋ ਸੋਚਣ ਲਾਇ ਮਜਬੂਰ ਕਰ ਦਿੰਦਾ ਹੈ ! ਇੰਸਟਾਗ੍ਰਾਮ ਤੇ 60 ਲੱਖ ਤੋਂ ਜਾਂਦਾ ਲੋਗ ਇਨਾ ਨੂੰ ਫੋਲੋ ਕਰਦੇ ਸਨ ! ਇਨ੍ਹ ਦੀਆ ਕਵਿਤਾਵਾਂ ਜੋ ਕਿ ਸਬ ਬੋਹੋਤ ਪਸੰਦ ਕਰਿਆ ਜਾ ਰਾਇਆ ਸਨ ਤੇ ਬੈਸਟ ਸੈਲਰ ਦੇ ਰੂਪ ਵਿਚ ਜਾਣਿਆ ਜਾਂਦੀਆਂ ਸਨ !
ਰੂਪੀ ਕੌਰ ਦਾ ਜਨਮ ਕਦੋ ਹੋਇਆ ? RUPI KAUR BIRTH
ਰੂਪੀ ਕੌਰ ਦਾ ਜਨਮ 5 ਅਕਤੂਬਰ 1992 ਪੰਜਾਬ ਭਾਰਤ ਵਿਚ ਹੋਇਆ ! ਰੂਪੀ ਕੌਰ 4 ਸਾਲ ਦੀ ਉਮਰ ਚੋ ਆਪਣੇ ਮਾਪਿਆਂ ਨਾਲ ਕੈਨੇਡਾ ਆ ਗੇ ਸਨ ! ਇਕ ਛੋਟੀ ਜਾਇ ਬੱਚੀ ਦੇ ਰੂਪ ਵਿਚ ਉਨਾਂਹ ਨੇ ਆਪਣੇ ਮਾਤਾ ਜੀ ਤੋਂ ਪੇਂਟਿੰਗ ਅਤੇ ਚਿਤਰ ਬਣੌਨ ਦੀ ਸਿਖਿਆ ਲਾਇ ਸੀ ! ਰੂਪੀ ਕੌਰ ਵਰਤਮਾਨ ਚੋ ਆਪਣੇ ਆਪਣੇ ਮਾਤਾ ਪਿਤਾ ਅਤੇ ਚਾਰ ਭਰਾਵਾਂ ਨਾਲ ਕੈਨੇਡਾ ਬ੍ਰਮੱਟਨ ਚੋ ਰਹਿੰਦੀ ਹੈ ! ਛੋਟੀ ਉਮਰ ਚੋ ਜਦੋ ਇਨ੍ਹ ਦੇ ਪਿਤਾ ਜੀ ਜਪਾਨ ਵਿਚ ਰਹਿੰਦੇ ਸਨ ਤੇ ਉਹ ਰੂਪੀ ਜੀ ਦੇ ਮਾਤਾ ਨੂੰ ਚਿੱਠੀ ਚੋ ਕਵਿਤਾ ਤੇ ਚਿਤਰ ਰਹੀ ਆਪਣੀਆਂ ਭਾਵਨਾਵਾਂ ਲਿਖਦੇ ਸਨ ! ਜਿਸ ਕਰਕੇ 5 ਸਾਲ ਦੀ ਉਮਰ ਵਿਚ ਰੂਪੀ ਕੌਰ ਨੇ ਆਪਣੇ ਮਾਤਾ ਦਾ ਸਪਨਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ! ਇਨ੍ਹ ਦੇ ਮਾਤਾ ਜੀ ਦੇ ਨਾਲ ਇਨ੍ਹ ਦੇ ਸਮਬੰਦ ਕੋਛ ਖਾਸ ਚੰਗੇ ਨਹੀਂ ਸੀ ਬਣਦੇ ਜਿਸ ਕਰਕੇ ਇਹ ਆਪਣੇ ਆਪ ਨੂੰ ਉਨਾਂਹ ਤੋਂ ਜਾਂਦਾ ਤਰ ਦੂਰ ਰੱਖਦੇ ਸਨ !
ਰੂਪੀ ਕੌਰ ਪੋਇਮ RUPI KAUR POEM
- ਅੱਜ ਅੱਖਾਂ ਵਾਰਸ ਸ਼ਾਹ ਨੂੰ ਕਿਥੋਂ ਕਬਰਾਂ ਵਿੱਚੋ ਬੋਲ
- ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਾਰਕਾ ਫੋਲ
- ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਸਾਰੇ ਵੇਨ
- ਅੱਜ ਲੱਖਾਂ ਧੀਆਂ ਰੋਂਦਿਆਂ ਤੈਨੂੰ ਵਾਰਸ਼ ਸ਼ਾਹ ਨੂੰ ਕਹਿਣ
- ਵੇ ਦਰਦਮੁੰਦਾ ਦੀਆ ਦਰਦੀਆਂ ਉੱਠ ਤਕ ਆਪਣਾ ਪੰਜਾਬ
- ਅੱਜ ਬੇਲੇ ਲਾਸ਼ਾਂ ਵਿਛਿਆ ਤੇ ਲਹੂ ਦੀ ਭਾਰੀ ਚਨਾਬ
ਰੂਪੀ ਕੌਰ ਦੀ ਸਿਖਿਆ ? RUPI KAUR STUDIES
ਰੂਪੀ ਕੌਰ ਨੇ ਸਿਖਿਆ ਵਾਟਰਲੂ ਯੂਨੀਵਰਸਿਟੀ, ਉਂਟੇਰੀਓ ਸੁਭਾਸ਼ਨ ਕਲਾ ਵਿਵਸਾਇ ਲਿਖਣ ਦੀ ਪੜਾਈ ਕੀਤੀ ! ਇਨ੍ਹ ਨੇ ਕਈ ਸਾਲਾਂ ਤਕ ਅਤੇ ਭਾਰਤੀ ਸ਼ਾਸਤਰੀ ਸੰਗੀਤ ਦਾ ਪ੍ਰਦਸ਼ਨ ਕੀਤਾ ! ਰੂਪੀ ਕੌਰ ਇਕ ਸਮਾਜ ਸੇਵਕ ਜਾਂ ਇਕ ਫੈਸ਼ਨ ਡਿਜ਼ਾਈਨ ਬਣਨ ਦੀ ਇੱਛਾ ਰੱਖਦੀ ਸੀ ! ਇਨ੍ਹ ਦੀਆ ਇਛਾਵਾਂ ਹਮੇਸ਼ ਬਦਲਦੀਆਂ ਰਹੀਆਂ ਸਨ ! ਅਤੇ ਇਨ੍ਹ ਦੇ ਪਿਤਾ ਜੀ ਨੇ ਇਨ੍ਹ ਨੂੰ ਯੂਨੀਵਰਸਿਟੀ ਦੇ ਵਾਦ ਵਾਲਾ ਅਧਿਐਨ ਕਰਨ ਤੋਂ ਮਨ ਕਰਤਾ ਸੀ ! ਇਨ੍ਹ ਨੇ ਛੋਟੀ ਉਮਰ ਤੋਂ ਹੀ ਪੜਾਈ ਲਿਖਾਈ ਵਿਚ ਰੁਚੀ ਦਿਖਾਈ ਅਤੇ 10 ਸਾਲ ਦੀ ਉਮਰ ਤੋਂ ਹੀ ਕਿਤਾਬਾਂ ਨਾਲ ਆਪਣੀ ਸਾਂਝ ਬਣਾ ਲਾਇ !
ਰੂਪੀ ਕੌਰ ਦੀ ਕਿਤਾਬ ਮਿਲਕ ਅਤੇ ਦੁੱਧ MILK AND HONEY RUPI KAUR
ਰੂਪੀ ਕੌਰ ਨੇ ਇੰਸਟਾਗ੍ਰਾਮ ਤੇ ਕਵਿਤਾਵਾਂ ਲਿਖ ਕੇ ਆਪਣੇ ਕਰਿਅਰ ਦੀ ਸ਼ੁਰਵਾਤ ਕੀਤੀ 2015 ਵਿਚ ਰੂਪੀ ਕੌਰ ਨੇ ਆਪਣਾ ਸਮੂਹਿਕ ਕਾਰਜ ਦੁੱਧ ਤੇ ਸ਼ਾਹਿਦ ਜਾਂ ਹਨਿ ਦੇ ਰੂਪ ਵਿਚ ਕੀਤੀ ! ਰੂਪੀ ਕੌਰ ਦਾ ਕਹਿਣਾ ਸੀ ਕਿ ਲੇਖ ਲਿਖਣਾ ਉਸ ਦੀ ਪਸਿੰਦਾ ਚੀਜ ਹੈ ਜਿਸ ਰਹੀ ਉਹ ਆਪਣੇ ਮੰਨ ਦੀ ਭਾਵਨਾ ਤੇ ਇਕੱਲੇ ਪਨ ਨੂੰ ਦਰਸ਼ੋਨਦੀ ਹੈ ! ਉਨਾਂਹ ਦੇ ਜਾਦਾ ਤਰ ਲੇਖ ਵਿਚ ਮੁਹਾਬਰੇ ਤੇ ਚਿਤਰ ਦੇ ਸਮਬੰਦ ਵਿਚ ਲੇਖ ਸਨ ! ਇਨ੍ਹ ਦੇ ਲੇਖ ਵਿਚ ਪ੍ਰੇਮ, ਦਰਦ, ਦਿਲ, ਧਰਮ ਦੇ ਬਾਰੇ ਦਸਿਆ ਹੈ !
ਬੋਡੀ ਹੋਮ ਕਿਤਾਬ RUPI KAUR BODY HOME
ਇਸ ਕਵਿਤਾ ਵਿਚ ਲਿਖਿਆ ਹੈ “ਦੇ ਲਾਈਫ ਟਾਈਮ ਓਨ ਰੋਡ” ਬੋਡੀ ਹੋਮ ਚੋ ਜਾਂਦਾ ਤਰ ਉਨਾਂਹ ਨੇ ਆਪਣੇ ਬਾਰੇ ਤੇ ਆਪਣੇ ਫੈਮਿਲੀ ਨੂੰ ਦੇਖ ਕੇ ਲਿਖਿਆ ਹੈ ਕਿ ਕਿਦਾਂ ਇਕ ਪਰਵਾਸੀ ਨੂੰ ਬਾਹਰ ਜਾਂ ਕੇ ਰਹਿਣਾ ਤੇ ਬਾਹਰ ਦੀ ਦੁਨੀਆ ਚੋ ਘੁਲਣਾ ਮਿਲਣਾ ਔਖਾ ਹੈ ! ਇਨ੍ਹ ਨੇ ਇਹ ਕਵਿਤਾ ਆਪਣੇ ਪਿਤਾ ਤੇ ਵੀ ਲਿਖੀ ਹੈ ਜੋ ਕਿ ਕੈਨੇਡਾ ਚੋ ਇਕ ਟੱਰਕ ਡਰਾਈਵਰ ਸਨ ਦਿਨ ਰਾਤ ਉਹ ਆਪਣਾ ਸਮਾਂ ਰੋਡ ਤੇ ਗੁਜਾਰਦੇ ਸਨ ਜਿਸ ਕਰਕੇ ਰੂਪੀ ਕੌਰ ਨੂੰ ਉਨਾਂਹ ਦੀ ਬੋਹੋਤ ਕਮੀ ਮਹਿਸੂਸ ਹੁੰਦੀ ਹੈ ! ਉਹ ਇਸ ਕਵਿਤਾ ਚੋ ਕਹਿੰਦੇ ਸਨ ਕਿ ਕਿਵੇਂ ਇਕ ਰਾਫੂਜੀ ਹੋਣ ਕਰਕੇ ਤੁਹਾਨੂੰ ਦੂਜਿਆਂ ਤੋਂ ਜਾਂਦਾ ਮੇਹਨਤ ਕਰਨੀ ਪੈਂਦੀ ਹੈ ! ਉਨਾਂਹ ਦਾ ਕਹਿਣਾ ਸੀ ਕਿ ਰਾਫੂਜੀਆ ਦੇ ਨਾਲ ਇਨਾ ਬੁਰੇ ਸਬਾਵ ਨਾਲ ਪੇਸ਼ ਆਇਆ ਜਾਂਦਾ ਹੈ ਜਿਵੇ ਉਹ ਇਸਦੇ ਹੀ ਲਾਇਕ ਹੋਣ !
ਰੂਪੀ ਕੌਰ ਦੀ ਕਿਤਾਬ RUPI KAUR BOOK
ਮਿਲਕ ਐਂਡ ਹਨੀ MILK AND HONEY ( 2014 )
“I AM HOPELESSLY A LOVER AND A DREAMER AND THAT WILL BE THE DEATH OF ME”
ਦੇ ਸਨ ਐਂਡ ਹਰ ਫਲੋਵਰਸ THE SUN AND HER FLOWERS (2017)
“WHAT IS STRONGER THAN THE HUMAN HEART WHICH SHATTERS OVER AND STILL LIVES”
ਹੋਮ ਬੋਡੀ HOME BODY ( 2020)
“OUR BACKS TELL STORIES NO BOOKS HAVE THE SPINE TO CARRY”
ਹੀਲਿੰਗ ਥਿਰੁ ਵਰ੍ਡ੍ਸ HEALING THROUGH WORDS (2022)
” DO NOT LOOK FOR HEALING AT THE FEET OF THOSE WHO BROKE YOU”
ਰੂਪੀ ਕੌਰ ਦਾ ਜਨਮ ਕਦੋ ਹੋਇਆ
ਰੂਪੀ ਕੌਰ ਦਾ ਜਨਮ 5 ਅਕਤੂਬਰ 1992 ਪੰਜਾਬ ਭਾਰਤ ਵਿਚ ਹੋਇਆ
ਰੂਪੀ ਕੌਰ ਕੌਣ ਹੈ
ਰੂਪੀ ਕੌਰ ਇਕ ਕਨੇਡੀਅਨ ਲੇਖਕ, ਕਵੀਂ, ਪੋਇਟ ਸਨ ! ਇਨ੍ਹ ਦੀਆ ਇੰਸਟਾਗ੍ਰਾਮ ਦੀਆ ਪੋਸਟਾਂ ਤੇ ਲਿਖੀ ਪੋਇਟ ਸਬ ਨੂੰ ਬੋਹੋਤ ਪਸੰਦ ਸਨ
ਰੂਪੀ ਕੌਰ ਦੀ ਕਿਤਾਬ ਮਿਲਕ ਅਤੇ ਦੁੱਧ
ਰੂਪੀ ਕੌਰ ਨੇ ਇੰਸਟਾਗ੍ਰਾਮ ਤੇ ਕਵਿਤਾਵਾਂ ਲਿਖ ਕੇ ਆਪਣੇ ਕਰਿਅਰ ਦੀ ਸ਼ੁਰਵਾਤ ਕੀਤੀ 2015 ਵਿਚ ਰੂਪੀ ਕੌਰ ਨੇ ਆਪਣਾ ਸਮੂਹਿਕ ਕਾਰਜ ਦੁੱਧ ਤੇ ਸ਼ਾਹਿਦ ਜਾਂ ਹਨਿ ਦੇ ਰੂਪ ਵਿਚ ਕੀਤੀ