ਜੀ ਖਾਨ G KHAN BIOGRAPHY IN PUNJABI | SONG | LYRICS | FAMILY

ਜੀ ਖਾਨ ਕੌਣ ਸਨ G KHAN BIO

ਜੀ ਖਾਨ ਸਿੰਗਰ, ਲੇਖਕ, ਅਤੇ ਏਕ੍ਟਰ ਹੈ ! ਇਨ੍ਹ ਦਾ ਪੂਰਾ ਨਾਮ ਗੁਲਸ਼ਨ ਖਾਨ ਹੈ ਇਹ ਜਦੋ ਪਹਿਲੀ ਵਾਰ ਗੈਰੀ ਸੰਧੂ ਨਾਲ ਮਿਲੇ ਤੇ ਇਨ੍ਹ ਦਾ ਨਾਮ ਗੈਰੀ ਸੰਧੂ ਨੇ ਗੁਲਸ਼ਨ ਖਾਨ ਤੋਂ ਜੀ ਖਾਨ ਰੱਖ ਦਿੱਤਾ ! ਜੀ ਖਾਨ ਦਾ ਜਨਮ ਪੰਜਾਬ ਦੇ ਪਿੰਡ ਪੰਦੋਵਾਲ ਵਿਚ ਹੋਇਆ ! ਇਨ੍ਹ ਦਾ ਜਨਮ ਮੁਸਲਿਮ ਪਰਿਵਾਰ ਵਿਚ ਹੋਇਆ !

ਜੀ ਖਾਨ ਦਾ ਪਰਿਵਾਰ G KHAN FAMILY

ਜੀ ਖਾਨ ਦੇ ਪਿਤਾ ਦਾ ਨਾਮ ਰਫ਼ੀਕ ਮਹੋਮਦ ਹੈ ਅਤੇ ਇਨ੍ਹ ਦੇ ਮਾਤਾ ਦਾ ਨਾਮ ਅਲਵਾਰੀ ਬੇਗਮ ਹੈ ! ਇਨ੍ਹ ਦਾ ਜਨਮ ਇਕ ਬੇਹੱਦ ਗਰੀਬ ਪਰਿਵਾਰ ਵਿਚ ਹੋਇਆ ਪਰ ਫੇਰ ਵੀ ਇਨ੍ਹ ਦੇ ਪਰਿਵਾਰ ਨੇ ਇਨ੍ਹ ਨੂੰ ਪ੍ਰਾਈਵੇਟ ਸਕੂਲ ਚੋ ਪੜਿਆ ਪਰ ਜੀ ਖਾਨ ਨੂੰ ਪੜਾਈ ਵਿਚ ਜਾਦਾ ਰੁਚੀ ਨਹੀਂ ਸੀ ਜਿਸ ਕਰਕੇ ਇਹ ਸੱਤਵੀ ਕਲਾਸ ਵਿਚ ਫੇਲ ਹੋ ਗਏ ਫੇਰ ਇਨ੍ਹ ਨੇ ਸਕੂਲ ਜਾਣਾ ਛੱਡ ਦਿੱਤਾ !

G KHAN BIOGRAPHY
ਨਾਮਗੁਲਸ਼ਨ ਖਾਨ
ਪਿਤਾਰਫ਼ੀਕ ਮਹੋਮਦ
ਮਾਤਾਅਲਵਾਰੀ ਬੇਗਮ
ਪੇਸ਼ਾਸਿੰਗਰ, ਲੇਖਕ, ਅਤੇ ਏਕ੍ਟਰ
G KHAN BIO

ਜੀ ਖਾਨ ਦੀ ਗੈਰੀ ਸੰਧੂ ਨਾਲ ਮੁਲਾਕਾਤ G KHAN MEET WITH GARRY SANDHU

ਜੀ ਖਾਨ ਨੇ ਸਕੂਲ ਛੱਡਣ ਤੋਂ ਬਾਦ ਇਕ ਬੱਸ ਦੀ ਕੰਪਨੀ ਚੋ ਲੱਗਗੇ ਜਿਥੇ ਇਹ ਬੱਸ ਤੇ ਪਰਾਈਮਰ ਮਾਰਨ ਦਾ ਕੱਮ ਕਰਦੇ ਸਨ ਅਤੇ ਇਥੇ ਇਨ੍ਹ ਨੂੰ ਮਹੀਨੇ ਦੇ 1000 ਤਨਖਾਹ ਮਿਲਦੀ ਸੀ ! ਇਸਤੋਂ ਬਾਦ ਇਕ ਵਾਰ ਇਨ੍ਹ ਨੇ ਆਪਣੇ ਪਰਾ ਨੂੰ ਇਕ ਸਟੇਜ ਤੇ ਗੋਂਦੇ ਦੇਖਿਆ ਫਰ ਇਨ੍ਹ ਨੇ ਵੀ ਗਾਣੇ ਗੌਣ ਚੋ ਹੀ ਆਪਣਾ ਭਵਿੱਖ ਬਣੋਂਨ ਦਾ ਸੋਚ ਲਿਆ ਫਰ ਇਹ ਜਗਰਾਤੇ ਅਤੇ ਕਵਾਲੀਆਂ ਗੋਨੀਆ ਸ਼ੁਰੂ ਕਰ ਦਿਤੀਆਂ ਇਸਤੋਂ ਬਾਦ ਇਨ੍ਹ ਦੀ ਮੁਲਾਕਾਤ ਕਿਸੇ ਨੇ ਕੁਲਵਿੰਦਰ ਬਿੱਲੇ ਨਾਲ ਕਰਵਾਈ 4 ਸਾਲ ਤਕ ਇਹ ਇਥੇ ਇਨ੍ਹ ਕੋਲ ਹੀ ਰਹੇ ਫੇਰ ਇਨ੍ਹ ਨੇ ਜੀ ਖਾਣ ਨੂੰ ਗੈਰੀ ਸੰਧੂ ਨਾਲ ਮਿਲਾਯਾ ਤੇ ਗੈਰੀ ਸੰਧੂ ਪੂਰਾ ਦਿਨ ਇਨ੍ਹ ਤੋਂ ਗਾਣੇ ਸੁਣਦੇ ਰਹੇ ਗੈਰੀ ਨੂੰ ਜੀ ਖਾਨ ਦੀ ਅਵਾਜ ਬੋਹੋਤ ਪਸੰਦ ਆਯੀ ਫੇਰ ਗੈਰੀ ਨੇ ਆਪਣੇ ਇੰਸਟਾਗ੍ਰਾਮ ਤੇ ਜੀ ਖਾਨ ਕਮਿੰਗ ਸੁਨ ਲਿਖ ਕੇ ਪੋਸਟ ਕਰ ਦਿੱਤਾ ਤੇ ਇਨ੍ਹ ਦਾ ਪਹਿਲਾ ਸੋਂਗ ਸੱਜਣਾ ਤੇਰੇ ਨਾਂ ਵਰਗਾ ਕੀਤਾ ਜਿਸ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਜਿਸ ਦੇ ਨਾਲ ਜੀ ਖਾਨ ਦੀ ਸਬ ਨੂੰ ਪਛਾਣ ਹੋ ਗਈ !

G KHAN SONG

ਜੀ ਖਾਨ ਦੇ ਲਾਈਵ ਸ਼ੋ G KHAN SHO

ਇਕ ਵਾਰ ਦੀ ਗੱਲ ਹੈ ਜੀ ਖਾਨ ਨੂਰਪੁਰ ਵਿਚ ਲਾਈਵ ਸ਼ੋ ਕਰਨ ਚੱਲੇ ਸੀ ਪਰ ਉਦੋਂ ਇਨ੍ਹ ਦੇ ਬਸ ਦੋ ਸੋਂਗ ਹੀ ਆਏ ਸੀ ਜਿਸ ਕਰਕੇ ਇਨ੍ਹ ਨੇ ਗੈਰੀ ਸੰਧੂ ਤੋਂ ਡੋਲਰ ਗਾਣਾ ਗੌਣ ਦੀ ਪਰਮਿਸ਼ਨ ਮੰਗੀ ਤੇ ਗੈਰੀ ਨੇ ਵੀ ਹਾਂ ਕਰ ਦਿਤੀ ਫੇਰ ਜੀ ਖਾਨ ਨੇ ਡਾਲਰ ਗਾਣਾ ਗਿਆ ਜਿਸ ਨੂੰ ਸਬ ਨੇ ਬੋਹੋਤ ਪਸੰਦ ਕੀਤਾ ਤੇ ਇਨ੍ਹ ਦੇ ਕਿੰਨੇ ਲਾਈਵ ਸ਼ੋ ਲੱਗਣ ਲੱਗਗੇ ਇਸ ਕਰਕੇ ਇਹ ਗੈਰੀ ਸੰਧੂ ਨੂੰ ਆਪਣਾ ਰੱਬ ਮਨਦੇ ਹੁਣ ਜੀ ਖਾਨ ਦਾ ਕਹਿਣਾ ਹੈ ਜੇ ਗੈਰੀ ਇਨ੍ਹ ਨੂੰ ਨਾਂ ਮਿਲਦੇ ਤੇ ਇਹ ਹੁਣ ਤੱਕ ਜੇਰ ਖਾ ਕੇ ਮੱਰ ਜਾਣਾ ਸੀ ! ਇਸਤੋਂ ਇਕ ਗੱਲ ਸਮਝ ਲੱਗਦੀ ਹੈ ਕਿ ਬੰਦੇ ਨੂੰ ਕਦੀ ਆਪਣੀ ਮੇਹਨਤ ਨਈ ਛੱਡਣੀ ਚਾਹੀ ਦੀ ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀ ਦਾ ਹੈ ਰੱਬ ਖੁਦ ਕੋਲ ਆ ਕੇ ਉਸ ਬੰਦੇ ਦਾ ਹੱਥ ਫੜਦਾ ਹੈ !

GKHAN.COM

ਜੀ ਖਾਨ ਸੋਂਗ ਲੈਰਿਕਸ G KHAN LYRICS

G KHAN LYRICS

ਤੇਰੇ ਬਿਨ ਮੱਰ ਤੇ ਸਕਦੇ ਹਾਂ
ਤੇਰੇ ਬਿਨ ਜੀ ਨਹੀਂ ਸਕਦੇ

ਤੂੰ ਡਾਲਰ ਗਿਨਦੀ ਏ
ਤੇ ਮੈਂ ਤਾਰੇ ਗਿਣਦਾ ਹਾਂ

ਜੀ ਖਾਨ ਸੋਂਗ G KHAN SONGS

G KHAN SONG PYAR NI KARDA
  • ਸੱਜਣਾ
  • ਡੋਲਰ
  • ਚੀਕ
  • ਕੱਲ ਪਰਸੋ
  • ਨੱਚਦੀ
  • ਮਾਂ
  • ਜੀ ਕਰਦਾ

ਜੀ ਖਾਨ ਦਾ ਪਹਿਲਾ ਗਾਣਾ ਕੇਹੜਾ ਹੈ ?

G KHAN SONG

ਜੀ ਖਾਨ ਦਾ ਪਹਿਲਾ ਗਾਣਾ ਸੱਜਣਾ ਹੈ

ਜੀ ਖਾਨ ਦਾ ਅਸਲ ਨਾਮ ਕਿ ਹੈ

G KHAN REAL NAME

ਜੀ ਖਾਨ ਦਾ ਅਸਲ ਨਾਮ ਗੁਲਸ਼ਨ ਖਾਨ ਹੈ

Leave a Comment