ਜਨਮ | 15 ਜਨਬਰੀ 1961 |
ਪਤਨੀ | ਅਮਰ ਨੂਰੀ |
ਬੇਟੇ | ਅਲਾਪ ਸਿਕੰਦੇ ਅਤੇ ਸਾਰੰਗ ਸਿਕੰਦਰ |
ਕਿਤਾ | ਗਾਈਕ, ਲੇਖਕ, ਅਤੇ ਐਕਟਰ |
ਮੌਤ | 24 ਫਰਬਰੀ 2021 |
ਸਰਦੂਲ ਸਿਕੰਦ ਕੌਣ ਸਨ SARDOOL SIKANDER BIO
ਸਰਦੂਲ ਸਿਕੰਦਰ ਗਾਈਕ, ਲੇਖਕ, ਅਤੇ ਐਕਟਰ ਸਨ ! ਸਰਦੂਲ ਸਿਕੰਦਰ ਦਾ ਜਨਮ 15 ਜਨਬਰੀ 1961 ਖੇੜੀ ਨੋਧ ਸਿੰਘ ਹੋਇਆ ! ਛੋਟੀ ਉਮਰ ਤੋਂ ਹੀ ਇਨ੍ਹ ਨੇ ਗਾਈਕ ਬਣਨ ਲਈ ਸੰਗਰਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ 80 ਦੇ ਦਸ਼ਕ ਵਿਚ ਇਨ੍ਹ ਦੀ ਐਲਬਮ ਆਈ ਜਿਸਦਾ ਨਾਮ ਸੀ ਰੋਡ ਵੇਜ ਦੀ ਲਾਰੀ ਜਿਸਨੂੰ ਸਬ ਨੇ ਬੋਹੋਤ ਪਸੰਦ ਕੀਤਾ ! ਇਸਤੋਂ ਬਾਦ ਇਨ੍ਹ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਕ ਤੋਂ ਬਾਦ ਇਕ ਐਲਬਮ ਕੱਢਿਆ ਜੋ ਕਿ ਸੁਪਰ ਹਿੱਟ ਰਾਇਆ !
ਸਰਦੂਲ ਸਿਕੰਦਰ ਦਾ ਵਿਆਹ SARDOOL SIKANDER MARRIAGE
ਸਰਦੂਲ ਸਿਕੰਦਰ ਨੇ ਗਾਈਕੀ ਚੋ ਬੁਲੰਦੀਆਂ ਛੁਨ ਤੋਂ ਬਾਦ ਆਪਣਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਇਸਤੋਂ ਬਾਦ ਇਨ੍ਹ ਦੇ ਘਰ ਦੋ ਬਚਿਆ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਅਲਾਪ ਸਿਕੰਦੇ ਅਤੇ ਸਾਰੰਗ ਸਿਕੰਦਰ ਹੈ ! ਇਸਤੋਂ ਬਾਦ ਸਰਦੂਲ ਸਿਕੰਦਰ ਨੇ ਪੰਜਾਬੀ ਫ਼ਿਲਮਾਂ ਵਿਚ ਵੀ ਕੱਮ ਕੀਤਾ ਜਿਵੇ ਕਿ ਪੂਲਿਸ ਇਨ ਪੋਲੀਵੁਡ, ਜੱਗਾ ਡੱਕੂ, ਖੁਸ਼ੀਆਂ, ਪੇਂਦ ਦੀ ਕੁੜੀ, ਚੂੜੀਆਂ, ਅਤੇ ਪੰਚੇਤ ! ਇਹ ਇਕ ਨਾਮ ਵਰ ਸਿੰਗਰ ਦੇ ਨਾਲ ਨਾਲ ਇਕ ਏਕ੍ਟਰ ਵੀ ਬਦਿਆ ਸੀ ! ਸਰਦੂਲ ਸਿਕੰਦਰ ਨੇ ਹਮੇਸ਼ਾ ਹੀ ਸਾਫ ਸੁਥਰੇ ਗਾਈਕੀ ਨਾਲ ਲੋਕਾਂ ਦਾ ਮਨਰੰਜਨ ਕੀਤਾ ਅਤੇ ਆਪਣੇ ਦੇਸ਼ ਦੇ ਨਾਲ ਹੀ ਵਦੇਸ਼ਾ ਵਿਚ ਵੀ ਸਬ ਨੂੰ ਆਪਣਾ ਫੈਨ ਬਣਾਈਆਂ !
ਸਰਦੂਲ ਸਿਕੰਦਰ ਦੇ ਸੋਂਗ SARDOOL SIKANDER SONGS
ਸਰਦੂਲ ਸਿਕੰਦਰ ਨੇ ਉਦਾਂ ਤੇ ਬੋਹੋਤ ਗਾਣੇ ਗਏ ਪਰ ਕੋਛ ਬੋਹੋਤ ਮਸ਼ਹੂਰ ਸਨ ਜਿਵੇ ਕਿ
- ਨਜ਼ਰਾਂ ਤੋਂ ਦੂਰ
- ਸਾਨੂ ਇਸ਼ਕ ਬਰਾਂਡੀ
- ਠੋਕਰਾਂ
- ਇਕ ਚਰਖਾ ਗਲੀ ਦੇ ਵਿਚ
- ਕੁੜੀ GT ਰੋਡ ਤੇ
- ਇਕ ਕੁੜੀ ਦਿਲ ਉਤੇ ਛਾ ਗਈ
- ਮੌਤ ਵੀ ਨਈ ਓਂਦੀ
ਸਰਦੂਲ ਸਿਕੰਦਰ ਲਯਰੀਕਸ SARDOOL SIKANDER LYRICS
“ਸਾਡੀਆਂ ਪਰਾਂ ਤੋਂ ਸਿੱਖੀ ਉਡਣਾ ਨੀ
ਬੇਹ ਗਈ ਦੂਰ ਕਿਥੇ ਆਹਲਣਾ ਬਣਾ ਕੇ
ਵੱਡੀਆਂ ਸ਼ਿਕਾਰੀਆਂ ਨੇ ਮੋਹ ਲਿਆ
ਨੀ ਤੈਨੂੰ ਮੋਤੀਆਂ ਦੇ ਚੋਗ ਚੁਗਾ ਕੇ”
“ਕੋਈ ਇਸ਼ਕ ਨਹੀਂ ਤੂੰ ਸੋਹਣੀਏ
ਨਾਂ ਤੇਰਾ ਕੋਈ ਸਾਨੀ ਏ
ਕਯੋਂ ਤਾਸ਼ ਵਾਂਗਰਾਂ ਸਬਣਾ ਦੇ
ਹੱਥਾਂ ਵਿਚ ਘੁੰਮਦੀ ਜਾਣੀ ਏ”
ਸਰਦੂਲ ਸਿਕੰਦਰ ਦੀ ਮੌਤ SARDOOL SIKANDER DEATH
ਸਰਦੂਲ ਸਿਕੰਦਰ ਦੀ ਮੌਤ ਇਕ ਬਿਮਾਰੀ ਕਰਕੇ ਹੋਈ ਜਿਸ ਕਰਕੇ ਇਹ ਮੋਹਾਲੀ ਦੇ ਹੌਸਪੀਟਲ ਵਿਚ ਡੇੜ ਮਹੀਨੇ ਤਕ ਰਹੇ ਇਸਤੋਂ ਬਾਦ ਇਨ੍ਹ ਨੇ 24 ਫਰਬਰੀ 2021 ਦੁਨੀਆ ਨੂੰ ਅਲਬਿਦਾ ਕੇਹ ਦਿੱਤਾ !
ਸਰਦੂਲ ਸਿਕੰਦਰ ਦੀ ਪਤਨੀ ਦਾ ਨਾਮ ਕਿ ਹੈ
ਸਰਦੂਲ ਸਿਕੰਦਰ ਦੀ ਪਤਨੀ ਦਾ ਨਾਮ ਅਮਰ ਨੂਰੀ ਹੈ
ਸਰਦੂਲ ਸਿਕੰਦਰ ਦੀ ਮੌਤ ਕਦੋ ਹੋਈ
ਇਨ੍ਹ ਨੇ 24 ਫਰਬਰੀ 2021 ਦੁਨੀਆ ਨੂੰ ਅਲਬਿਦਾ ਕੇਹ ਦਿੱਤਾ !
ਸਰਦੂਰ ਸਿਕੰਦਰ ਦਾ ਜਨਮ ਕਦੋ ਹੋਇਆ
ਸਰਦੂਲ ਸਿਕੰਦਰ ਦਾ ਜਨਮ 15 ਜਨਬਰੀ 1961 ਖੇੜੀ ਨੋਧ ਸਿੰਘ ਹੋਇਆ