ਖਾਣ ਸਾਬ KHAN SAAB BIOGRAPHY IN PUNJABI | SONG | LYRICS | FAMILY | BIO

ਖਾਣ ਸਾਬ ਕੌਣ ਸਨ KHAN SAAB BIO

ਖਾਣ ਸਾਬ ਦਾ ਪੂਰਾ ਨਾਮ ਇਮਰਾਨ ਖਾਨ ਹੈ ! ਗੈਰੀ ਸੰਧੂ ਨੇ ਇਨ੍ਹ ਦਾ ਨਾਮ ਇਮਰਾਨ ਖਾਨ ਤੋਂ ਬਾਦਲ ਕੇ ਖਾਨ ਸਾਬ ਰੱਖਿਆ ਕਿਉਂਕਿ ਸਾਡੇ ਸਿੱਖ ਮੁਸਲਮਾਨਾਂ ਨੂੰ ਖਾਨ ਸਾਬ ਕੇਹਕੇ ਬੁਲੌਂਦੇ ਨੇ ! ਖਾਨ ਸਾਬ ਦਾ ਜਨਮ ਪਿੰਡ ਪੰਡਾਲ ਦੋਨਾਂ ਜਿਲ੍ਹਾ ਕਪੂਰਥਲਾ ਪੰਜਾਬ ਵਿਚ 8 ਜੂਨ 1994 ਹੋਇਆ ! ਇਨ੍ਹ ਦੇ ਪਿਤਾ ਦਾ ਨਾਂ ਇਕਬਾਲ ਮੋਹਮੱਦ ਤੇ ਮਾਤਾ ਪ੍ਰਵੀਨ ਬੇਗਮ ਤੋਂ ਹੋਇਆ ! ਖਾਨ ਸਾਬ ਦੇ ਦਾਦਾ ਜੀ ਇਕ ਸਿੰਗਰ ਸਨ ਜਿਸ ਕਰਕੇ ਇਨ੍ਹ ਨੂੰ ਬਚਪਨ ਤੋਂ ਗਾਣੇ ਗੌਣ ਦਾ ਸ਼ੋਂਕ ਸੀ ਅਤੇ ਆਪਣੇ ਦਾਦਾ ਜੀ ਤੋਂ ਹੀ ਸਿੰਗਿੰਗ ਸਿੱਖਣੀ ਸ਼ੁਰੂ ਕੀਤੀ !

khan saab bio

ਖਾਨ ਸਾਬ ਦੀ ਸਿਖਿਆ KHAN SAAB STUDY

ਖਾਨ ਸਾਬ ਨੇ ਆਪਣੀ ਸਕੂਲ ਦੀ ਸਿਖਿਆ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਕਾਲਜ ਦੀ ਡਿਗਰੀ DAV ਕਾਲਜ ਜਲੰਧਰ ਤੋਂ ਕੀਤੀ ! ਕਾਲਜ ਵਿਚ ਕੋਈ ਵੀ ਪਾਰਟੀ ਫੰਕਸ਼ਨ ਜਾ ਫੈਸਟੀਵਲ ਕੋਛ ਵੀ ਹੁੰਦਾ ਸੀ ਤੇ ਗਾਣਾ ਗੌਣ ਲਈ ਇਨ੍ਹ ਨੂੰ ਸਬ ਤੋਂ ਪਹਿਲੇ ਨੰਬਰ ਤੇ ਬੁਲਾਇਆ ਜਾਂਦਾ ਸੀ !

ਜਨਮ 8 ਜੂਨ 1994
ਪਿਤਾਇਕਬਾਲ ਮੋਹਮੱਦ
ਮਾਤਾ ਪ੍ਰਵੀਨ ਬੇਗਮ
ਪੂਰਾ ਨਾਮਇਮਰਾਨ ਖਾਨ
ਪੇਸ਼ਾ ਸਿੰਗਰ, ਲੇਖਕ
KHAAN SAAB BIO

ਖਾਨ ਸਾਬ ਸਿੰਗਿੰਗ ਦੀ ਸ਼ੁਰਵਾਤ KHAN SAAB STARTED SINGING

ਸਿੰਗਿੰਗ ਨਾਲ ਇਨ੍ਹ ਨੂੰ ਬੋਹੋਤ ਪਿਆਰ ਸੀ ਪਰ ਪਰਿਵਾਰ ਚੋ ਤੰਗੀ ਦੇ ਕਰਕੇ ਇਨ੍ਹ ਨੇ ਆਪਣੀ ਪੜਾਈ ਵਿਚ ਹੀ ਛੱਡ ਦਿਤੀ ਅਤੇ AC ਸਹੀ ਕਰਨ ਦੇ ਦੁਕਾਨ ਤੇ ਕੱਮ ਕਰਨ ਲੱਗੇ ਇਸਤੋਂ ਇਲਾਵਾ ਇਨ੍ਹ ਨੇ ਸਿੰਗਰ ਬਣਨ ਤੋਂ ਇਲਾਵਾ ਹੋਰ ਵੀ ਕਈ ਕੱਮ ਕੀਤੇ ਪਰ ਇਨ੍ਹ ਨੇ ਕੱਮ ਦੇ ਨਾਲ ਨਾਲ ਰਿਆਜ਼ ਕਰਨਾ ਵੀ ਜਾਰੀ ਰੱਖਿਆ ਇਨ੍ਹ ਨੇ ਆਪਣੇ ਸਿੰਗਿੰਗ ਦੀ ਸ਼ੁਰਵਾਤ ਜਗਰਾਤੇਇਆ ਤੇ ਗਾ ਗਾ ਕੇ ਕੀਤੀ ਹਰ ਇਨਸਾਨ ਦੇ ਜਿੰਦਗੀ ਚੋ ਜੇ ਮਾੜਾ ਸਮਾਂ ਆਉਂਦਾ ਤੇ ਚੰਗਾ ਸਮਾਂ ਵੀ ਦੂਰ ਨਹੀਂ ਹੁੰਦਾ ! ਇਨ੍ਹ ਦਾ ਚੰਗਾ ਸਮਾਂ ਉਦੋਂ ਸ਼ੁਰੂ ਹੋਇਆ ਜਦੋ ਇਨ੍ਹ ਦੀ ਮੁਲਾਕਾਤ ਗੈਰੀ ਸੰਧੂ ਨਾਲ ਹੋਈ ! ਖਾਨ ਸਾਬ ਦੀ ਮੱਸੀ ਰੁੜਕਾ ਕਲਾਂ ਤੋਂ ਹੈ ! ਇਸ ਤਰਾਂ ਖਾਨ ਸਾਬ ਦੀ ਗੈਰੀ ਸੰਧੂ ਦੀ ਗੱਲ ਕੀਤੀ ਗਈ ਕਿ ਮੁੰਡਾ ਵਦੀਆਂ ਗੋਂਦਾ ਹੈ ਇਸ ਤਰਾਂ ਗੈਰੀ ਸੰਧੂ ਨੇ ਖਾਨ ਸਾਬ ਨੂੰ ਫੋਨ ਕਰਕੇ ਬੁਲਾਇਆ !

KHANSAAB.COM

ਖਾਨ ਸਾਬ ਗੈਰੀ ਸੰਧੂ ਨਾਲ ਮੁਲਾਕਾਤ KHAN SAAB MEET WITH GARRY SANDHU

khan saab song

ਅਤੇ ਫੇਰ ਖਾਣ ਸਾਬ ਨੂੰ ਕੁਝ ਗਾ ਕੇ ਸੁਣਾਉਣ ਨੂੰ ਕਿਹਾ ਤੇ ਇਨ੍ਹ ਨੇ ਆਪਣਾ ਪਹਿਲਾ ਗਾਣਾ ਮੇਰੇ ਦਿਲ ਵਿਚ ਬਸਕੇ ਰਹਿ ਸੱਜਣਾ ਗਾਇਆ ਜਿਸਨੂੰ ਸੁਨ ਕੇ ਗੈਰੀ ਸੰਧੂ ਬੋਹੋਤ ਖੁਸ਼ ਹੋਏ ਇਸਤੋਂ ਬਾਦ ਗੈਰੀ ਸੰਧੂ ਨੇ ਖਾਨ ਸਬ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਆਪਣੇ ਸਾਰੇ ਲਾਈਵ ਸ਼ੋ ਚੋ ਖਾਨ ਸਾਬ ਨੂੰ ਗਾਉਣ ਦਾ ਮੋੱਕਾ ਦਿੱਤਾ ਗੈਰੀ ਸੰਧੂ ਦੇ ਬਦੋਲਤ ਹੀ ਖਾਣ ਸਾਬ ਅੱਜ ਇਸ ਮੋਕਮ ਤੇ ਪਹੁਚੇ ਨੇ ਗੈਰੀ ਸੰਧੂ ਨੇ ਇਨ੍ਹ ਦਾ ਪਹਿਲਾ ਸੋਂਗ ਰਿਮ ਝਿਮ ਕਰਾਇਆ ਜਿਸ ਨੂੰ ਸਬ ਨੇ ਬੋਹੋਤ ਪਿਆਰ ਦਿੱਤਾ ਇਸਤੋਂ ਬਾਦ ਇਨ੍ਹ ਨੂੰ ਇਕ ਬਖਰੀ ਪਹਿਚਾਣ ਮਿਲੀ ਇਸਤੋਂ ਬਾਦ ਇਨ੍ਹ ਦੇ ਇਕ ਤੋਂ ਬਾਦ ਇਕ ਸੋਂਗ ਆਏ ਤੇ ਸਬ ਨੇ ਬੋਹੋਤ ਪਸੰਦ ਕੀਤਾ ਗਿਆ !

ਖਾਣ ਸਾਬ ਦੇ ਸੋਂਗ KHAN SAAB SONGS

KHAN SAAB SONG LIST
  • ਬੇਕਦਰਾਂ
  • ਸੱਜਣਾ
  • ਛੰਨਾ
  • ਜਿੰਦਗੀ ਤੇਰੇ ਨਾਲ
  • ਦੂਰ ਤੇਰੇ ਤੋਂ
  • ਨਾਰਾਜਗੀ
  • ਕਿੰਨਾ ਕਰਦੀ ਤੇਰਾ

ਖਾਨ ਸਾਬ ਲੈਰਿਕਸ KHAN SAB LYRICS

ਅਲਾਹ ਮੇਨੂ ਰੱਖੀ ਬਚਾ ਕੇ
ਸੋਹਣਿਆ ਸ਼ਕਲਾਂ ਵਾਲਿਆਂ ਤੋਂ

ਅੱਜ ਕਿ ਬਾਤ ਫਿਰ ਨਹੀਂ ਹੋ ਗੀ
ਯੇ ਮੁਲਾਕਾਤ ਫਿਰ ਨਹੀਂ ਹੋ ਗੀ
ਐਸੇ ਬਾਦਲ ਤੋਂ ਫਿਰ ਭੀ ਹੋਗੇ
ਅਸੀਂ ਬਰਸਾਤ ਫਿਰ ਨਹੀਂ ਹੋਗੀ

khan saab lyrics

ਖਾਨ ਸਾਬ ਦਾ ਪਹਿਲਾ ਸੋਂਗ ਕੇਹੜਾ ਸੀ ?

KHAN SAAB BIO IN PUNJABI

ਖਾਨ ਸਾਬ ਦਾ ਪਹਿਲਾ ਸੋਂਗ ਮੇਰੇ ਦਿਲ ਵਿਚ ਬਸਕੇ ਹੈ !

ਖਾਨ ਸਾਬ ਗੈਰੀ ਸੰਧੂ ਨਾਲ ਮੁਲਾਕਾਤ ਕਿਵੇਂ ਹੋਈ ?

KHAN SAAB MEET WITH GARRY SANDHU

ਖਾਨ ਸਾਬ ਗੈਰੀ ਸੰਧੂ ਨਾਲ ਮੁਲਾਕਾਤ ਇਹਨਾਂ ਦੀ ਮੱਸੀ ਨੇ ਕਾਰਵਾਈ ਕਿਉਂਕਿ ਉਹ ਵੀ ਗੈਰੀ ਸੰਧੂ ਦੇ ਪਿੰਡ ਦੇ ਰਹਿਣ ਵਾਲੇ ਸੀ !

ਖਾਨ ਸਾਬ ਦਾ ਜਨਮ ਕਦੋ ਹੋਇਆ ?

KHAN SAAB BIRTH DATE

ਸਾਬ ਦਾ ਜਨਮ ਪਿੰਡ ਪੰਡਾਲ ਦੋਨਾਂ ਜਿਲ੍ਹਾ ਕਪੂਰਥਲਾ ਪੰਜਾਬ ਵਿਚ 8 ਜੂਨ 1994 ਹੋਇਆ !

Leave a Comment

Your email address will not be published. Required fields are marked *

Scroll to Top