ਹੇਗਾ ਸੀਨੇ ਵਿਚ ਜੋਰ ਤੁਰਾਂ ਸ਼ੇਰਾਂ ਵਾਲੀ ਤੌਰ MOTIVATIONAL PUNJABI KAVITA

PUNJABI MOTIVATION KAVITA

ਨਿਤ ਤੜਕੇ ਉੱਠ ਜਾਵਾਂ
ਇਕ ਨਵੀਂ ਖਵਾਹਿਸ਼ ਲੈਕੇ
ਤੁਰਪੇਦਾਂ ਹਾਂ ਰੋਜ਼
ਇਕ ਨਵੀ ਰਾਹ ਤੇ
ਮਿਲੇਗੀ ਮੰਜਲ ਕੁਝ ਪਤਾ ਨਹੀਂ
ਤੁਰਦੇ ਰੈਹਣਾ ਮੇਰੀ ਫਿਤਰਤ
ਦੇ ਹੋਂਸਲਾ ਨਾ ਮੰਨਾਂ ਹਾਰ ਕਿਸੇ ਤੋਂ
ਭੱਜਾਂ ਤੇਜ ਰਫ਼ਤਾਰ
ਪਿੱਛੇ ਮੁੜ ਕੇ ਨਾ ਦੇਖਾਂ
ਡਿਗਿਆ ਕਈ ਕਈ ਵਾਰ
ਰੱਬ ਹੱਥ ਫੱੜ ਚੁੱਕੇ
ਲਾਯਾ ਬੋਹਤਯਾ ਨੇ ਜ਼ੋਰ
ਮੇਨੂ ਥੱਲੇ ਲੋਹਨ ਨੂੰ
ਮੈਂ ਹਾਂ ਨਈ ਕਮਜ਼ੋਰ
ਹੇਗਾ ਸੀਨੇ ਵਿਚ ਜੋਰ
ਤੁਰਾਂ ਸ਼ੇਰਾਂ ਵਾਲੀ ਤੌਰ
ਲਾਲੇ ਕੋਈ ਕਿੰਨਾ ਜ਼ੋਰ
ਕਪਿਲ ਨਾਈਯੋ ਹਾਰਦਾ
ਲਾਲੇ ਕੋਈ ਕਿੰਨਾ ਜ਼ੋਰ
ਕਪਿਲ ਨਾਈਯੋ ਹਾਰਦਾ

KAVITA.COM

Leave a Comment