WHAT IS CYBER SECURITY ਸਾਇਬਰ ਸਕਿਉਰਟੀ ਕਿ ਹੈ | TYPE | CAREER

ਸਾਇਬਰ ਸੁਰੱਖਿਆ ਅਤੇ ਆਨਲਾਈਨ ਸੁਰੱਖਿਆ ਦੀ ਨਿਜੀ ਜਾਣਕਾਰੀ ਲਈ ਵੱਖ ਵੱਖ ਮਤਲੱਬ ਹਨ ! ਜਿਵੇ ਕਿ ਸੱਬ ਨੂੰ ਪਤਾ ਹੀ ਹੈ ਅੱਜ ਦੇ ਸਮੇ ਵਿਚ ਇੰਟਰਨੇਟ ਦੀ ਵਰਤੋਂ ਸਾਰੀ ਦੁਨੀਆ ਚੋ ਕੀਨੀ ਵੱਧ ਗਈ ਹੈ ਜਿਸਦੇ ਨਾਲ ਕੰਪਿਊਟਰ ਜਾ ਫੋਨ ਤੇ ਸਾਰੇ ਕੱਮ ਹੋ ਜਾਂਦੇ ਸਨ ਕਿਸੇ ਨੂੰ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਇਸੇ ਦੇ ਨਾਲ ਪੂਰੇ ਭਵਿੱਖ ਦੇ ਵਿਚ ਲੱਖਾਂ ਕਰੋੜਾ ਲੋਗ ਆਨਲਾਈਨ ਹੀ ਕੰਮ ਕਰਦੇ ਹਨ ਜਿਸ ਕਰਕੇ ਜਰੂਰੀ ਹੈ ਕਿ ਲੋਕਾਂ ਦੇ ਆਨਲਾਈਨ ਕੰਮ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਆਏ ਦਿਨ ਹੀ ਰੋਜ ਹੈਕਿੰਗ, ਫਰੋਡ, ਵਾਇਰਸ ਅਟੈਕ ਆਦਿ ਦੇ ਸ਼ਿਕਾਰ ਹੋਏ ਲੋਕਾਂ ਦੀ ਖ਼ਬਰ ਮਿਲਦੀ ਰਹਿੰਦੀ ਹੈ ! ਜਿਸ ਕਰਕੇ ਇਸਦੀ ਸਕਿਉਰਟੀ ਦੇਣੀ ਬੋਹੋਤ ਜਰੂਰੀ ਹੋ ਗਈ ਹੈ ! ਇਸਦੇ ਲਈ ਸਾਇਬਰ ਸਿਕਿਓਰਟੀ ਦੀ ਵਰਤੋਂ ਕਿੰਦੀ ਜਾਂਦੀ ਹੈ ! ਸਾਇਬਰ ਸਕਿਉਰਟੀ ਦੇ ਬਾਰੇ ਤੇ ਸਾਰੀਆਂ ਨੇ ਜਰੂਰ ਕਿਥੇ ਨਾ ਕਿਥੇ ਸੁਣਿਆ ਹੀ ਹੋਵੇਗਾ ਪਰ ਸ਼ਾਇਦ ਹੀ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਹੋਵੇਗੀ ਇਸਲਈ ਅੱਜ ਜਾਣਦੇ ਹਾਂ ਇਸਦੇ ਬਾਰੇ ਵਿਚ !

WHAT IS CYBER SECURITY

ਸਾਇਬਰ ਸਕਿਉਰਟੀ ਕਿ ਹੈ WHAT IS CYBER SECURITY

ਸਾਇਬਰ ਸਕਿਉਰਟੀ ਇਕ ਤਰਾਂ ਦੀ ਸੁਰੱਖਿਆ ਹੈ ਜੋ ਕਿ ਇੰਟਰਨੇਟ ਦੇ ਨਾਲ ਜੁੜੇ ਸਿਸਟਮ ਦੇ ਲਈ ਹੁੰਦੀ ਹੈ ! ਇਹ ਦੋ ਸ਼ਬਦ ਦੇ ਜੋੜ ਨਾਲ ਬਣਿਆ ਹੈ ਪਹਿਲਾ ਹੈ ਸਾਇਬਰ ਅਤੇ ਦੂਜਾ ਹੈ ਸਕਿਉਰਿਟੀ CYBER ਸਾਇਬਰ ਇੰਟਰਨੇਟ INTERNET, ਇੰਫੋਰਮੇਸ਼ਨ INFORMATION, ਟੈਕਨੋਲੋਜੀ TECHNOLOGY, ਨੈੱਟਵਰਕ NETWORK, ਅੱਪਲੀਕੈਸ਼ਨ APPLICATION, ਕੰਪਿਊਟਰ COMPUTER, ਦੇ ਨਾਲ ਸਮਬੰਦਿਤ ਹੈ ਉਸਨੂੰ ਸਾਇਬਰ ਕੇਹਾ ਜਾਂਦਾ ਹੈ ! ਜਦੋ ਕਿ ਸਕਿਉਰਿਟੀ ਸੁਰਖਿਆ ਨਾਲ ਸੰਬੰਧਤ ਹੈ ! ਜਿਸ ਵਿਚ ਸਿਸਟਮ ਸਕਿਉਰਿਟੀ SYSTEM SEQURITY, ਨੈੱਟਵਰਕ ਸਕਿਉਰਿਟੀ NETWORK SECURITY, ਅੱਪਲੀਕੈਸ਼ਨ ਸਕਿਉਰਿਟੀ APPLICATION SECURITY, ਇੰਫੋਰਮੇਸ਼ਨ ਸਕਿਉਰਿਟੀ INFORMATION SEQURITY ਨਾਲ ਸੰਬਧਤ ਹੈ !

ਸਾਈਬਰ ਸਕਿਉਰਿਟੀ ਨੂੰ ਮਜਬੂਤ ਕਰਨ ਲਈ ਇੰਟਰਨੇਟ ਦੇ ਮਾਧਿਅਮ ਨਾਲ ਸੋਫਟਵੇਰ ਅਤੇ ਹਾਰਡਵੇਰ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ ! ਜਿਸਦੇ ਨਾਲ ਕਿ ਕਿਸੀ ਵੀ ਡਾਟਾ ਦੀ ਚੋਰੀ ਨਾ ਹੋਵੇ ਅਤੇ ਸਾਰੇ ਡੌਕੂਮੈਂਟ DOCUMENT ਅਤੇ ਫਾਈਲ FILES ਸੁਰੱਖਿਤ ਰੇਹਨ ! ਅੱਜ ਸਾਈਬਰ ਕਰਾਈਮ ਨੂੰ ਰੋਕਣ ਦੇ ਲਈ ਸਾਈਬਰ ਸੁਰਖਿਆ ਕੀਤੀ ਜਾਂਦੀ ਹੈ !

CYBER SECURITY EXAMPLES

ਹੈਕਰ ਅੱਜ ਦੇ ਸਮੇ ਵਿਚ ਬੋਹੋਤ ਚਲਾਕ ਨੇ ਇਹ ਨਿਤ ਕੋਈ ਨਾ ਕੋਈ ਨਵਾਂ ਤਰੀਕਾ ਸਾਈਬਰ ਕਰਾਈਮ ਲਈ ਬਣੋਂਦੇ ਰਹਿੰਦੇ ਸਨ ਇਸ ਲਈ ਸਾਈਬਰ ਸਕਿਉਰਿਟੀ ਸਾਡੇ ਸਾਰੇ ਡਾਟਾ ਨੂੰ ਕਈ ਲੇਯਰ ਦੀ ਸੁਰਖਿਆ ਦਿੰਦੀ ਹੈ ਜਿਸਦੇ ਨਾਲ ਡਾਟਾ ਚੋਰੀ ਨਹੀਂ ਹੁੰਦਾ ! ਇੰਟਰਨੇਟ ਦੀ ਵਰਤੋਂ ਨਾਲ ਕੋਈ ਵੀ ਕਰਾਈਮ ਕਰਨ ਨੂੰ ਸਾਈਬਰ ਕਰਾਈਮ ਕਿਹਾ ਜਾਂਦਾ ਹੈ ਸਾਈਬਰ ਕਰਾਈਮ ਕਰਨ ਵਾਲੇ ਨੂੰ ਨਹੀ ਅਨਹੇਥਿਕਲ ਹੈਕਰ ਕਿਹਾ ਜਾਂਦਾ ਹੈ ! ਇਹ ਸਾਈਬਰ ਕਰਾਈਮ ਕਰਕੇ ਫੇਰ ਤੁਹਾਡੇ ਤੋਂ ਪੈਸੇ ਮੰਗਦੇ ਹੱਨ ਜਾ ਤੁਹਾਡੇ ਡਾਟਾ ਜਾ ਕਰੈਡਿਟ ਕਾਰਡ ਦਾ ਗਲਤ ਇਸਤੇਮਾਲ ਕਰਦੇ ਹਨ ! ਇਹ ਕਈ ਤਰਾਂ ਦੇ MALICIOUS SOFTWARE ਇੰਟਰਨੇਟ ਰਾਹੀਂ ਕਿਸੇ ਨਾ ਕਿਸੇ ਤਰੀਕੇ ਪਾ ਦਿੰਦੇ ਨੇ ਤੇ ਫੇਰ ਤੁਹਾਡੇ ਕੰਪਿਊਟਰ ਜਾ ਮੋਬਾਈਲ ਫੋਨ ਨਾਲ ਜੋ ਚਾਹਣ ਉਹ ਕਰ ਸਕਦੇ ਨੇ ਸਾਈਬਰ ਕਰਾਈਮ ਦੇ ਵਿਚ ਕਾਪੀਰਾਈਟ, ਬਲੈਕਮੇਲਿੰਗ, ਕਰੈਡਿਟ ਕਾਰਡ ਦੀ ਚੋਰੀ, ਫਰੋਡ ਆਦਿ ਓਂਦੇ ਸਨ ! ਸਾਈਬਰ ਸਕਿਉਰਿਟੀ ਸਾਈਬਰ ਐਕਸਪਰਟ ਰਾਹੀਂ ਸਾਈਬਰ ਕਰਾਈਮ ਤੋਂ ਬਚਾਇਆ ਜਾਂਦਾ ਹੈ

ਸਾਈਬਰ ਕਰਾਈਮ ਕੀਨੇ ਤਰਾਂ ਦਾ ਹੁੰਦਾ ਹੈ TYPE OF CYBER SECURITY

ਅੱਜ ਦੇ ਸਮੇ ਅਸੀਂ ਦੇਖਿਆ ਹੋਵੇਗਾ ਕਿ ਦੁਨੀਆ ਇੰਟਰਨੇਟ ਵਿਚ ਇਨੀ ਡੁੱਬ ਗਈ ਹੈ ਕਿ ਸਾਰਾ ਕੰਮ ਇੰਟਰਨੇਟ ਰਾਹੀਂ ਕਰਦੀ ਹੈ ਅਤੇ ਜਾਦਾ ਤਰ ਕੰਪਨੀ ਆਪਣਾ ਸਾਰਾ ਡਾਟਾ ਕੰਪਿਊਟਰ ਤੇ ਸਟੋਰ ਕਰ ਰਹੀਆਂ ਨੇ ਅਤੇ ਅਸੀਂ ਸਾਰੇ ਆਪਣੇ ਕਰੈਡਿਟ ਕਾਰਡ ਨਾਲ ਆਨਲਾਈਨ ਖਰੀਦਦਾਰੀ ਕਰਦੇ ਹਾਂ ਜਿਸਦੇ ਨਾਲ ਸਾਡੀ ਸਾਰੀ ਜਾਣਕਾਰੀ ਖਤਰੇ ਵਿਚ ਹੁੰਦੀ ਹੈ !
ਇਸੇ ਲਈ ਹਰੇਕ ਦੇਸ਼ ਵਿਚ ਸਾਈਬਰ ਕਰਾਈਮ ਨੂੰ ਰੋਕਣ ਦੇ ਲਈ ਅਲਗ ਅਲਗ ਕਨੂੰਨ ਬਣਾਏ ਗੇ ਸਨ ਜਿਸਦੇ ਨਾਲ ਸਾਈਬਰ ਕਰਾਈਮ ਨੂੰ ਰੋਕਿਆ ਜਾ ਸਕੇ ਇਸੇ ਲਈ ਸਾਰੇ ਇੰਟਰਨੇਟ ਚਲਾਉਣ ਵਾਲਿਆਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਸਾਈਬਰ ਕਰਾਈਮ ਕੀਨੇ ਤਰਾਂ ਦੇ ਹੁੰਦੇ ਨੇ ਤਾਕਿ ਅਸੀਂ ਕੋਈ ਵੀ ਸਾਈਬਰ ਕਰਾਈਮ ਹੋਣ ਤੇ ਸਾਈਬਰ ਕਰਮਚਾਰੀਆਂ ਨੂੰ ਸੂਚਿਤ ਕਰ ਸਕੀਏ !

TYPE OF CYBER SECURITY


ਸਾਈਬਰ ਕਰਾਈਮ ਟਾਈਪ
CYBER SECURITY CRIME

1. ਵਾਇਰਸ – VIRUS

ਕੰਪਿਊਟਰ ਵਾਇਰਸ ਦੇ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ ਜੋ ਕਿ ਇਕ ਤ੍ਰਾਹ ਦਾ ਮਾਲਵੇਰ ਪ੍ਰੋਗਰਾਮ ਹੁੰਦਾ ਹੈ ਜਿਸਨੂੰ ਬਸ਼ੇਸ਼ ਰੂਪ ਨਾਲ ਪੀੜਤ ਕੰਪਿਊਟਰ ਵਿਚ ਪੌਣ ਲਈ ਬਣਾਇਆ ਜਾਂਦਾ ਹੈ ! ਵਾਇਰਸ ਸਹੀ ਸਮੇ ਤੇ ਸਾਰਾ ਡਾਟਾ ਕੋਪਿ ਕਰਕੇ ਸਾਰੇ ਕੰਪਿਊਟਰ ਵਿਚ ਫੇਲ ਜਾਂਦੇ ਨੇ ਜੋ ਕਿ ਕਿਸੀ ਦੀ ਆਗਿਆ ਬਿਨਾ ਕਿਸੇ ਦੇ ਸਾਰੇ ਕੰਪਿਊਟਰ ਨੂੰ ਚਲੌਂਦੇ ਨੇ ਅਤੇ ਡਾਟਾ ਚੋਰੀ ਕਰ ਸਕਦੇ ਨੇ !

2. ਅਡਵੇਰ ADWARE VIRUS

ਅਡਵੇਰ ਦਾ ਇਕ ਸਮੂਹ ਹੈ ਜਾ ਪੌਪਅਪ ਹੈ ਜਿਸਨੂੰ ਰਿਝਾਉਣ ਬਸਤੇ ਜਾਣਿਆ ਜਾਂਦਾ ਹੈ ਇਸਦਾ ਵਰਤੋਂ ਕਰਕੇ ਹੈਕਰ ਇਕ ਸੋਫਟਵੇਰ ਬੰਨਦਾ ਹੈ ਜਦੋ ਵੀ ਕੋਈ ਬੰਦਾ ਇਸ ਸੋਫਟਵੇਰ ਨੂੰ ਡਾਊਨਲੋਡ ਕਰਦਾ ਹੈ ਤੇ ਹੈਕਰ ਉਸ ਕੰਪਿਊਟਰ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸਦੇ ਨਾਲ ਹੈਕਰ ਜਾ ਤੇ ਤੁਹਾਡਾ ਜਰੂਰੀ ਡਾਟਾ ਡਿਲੀਟ ਕਰ ਦਿੰਦਾ ਹੈ ਜਾ ਉਸਨੂੰ ਚੋਰੀ ਕਰ ਲੈਂਦਾ ਹੈ !

3. ਟਰੋਜਨ ਹੋਰਸ TROJAN VIRUS

ਟਰੋਜਨ ਹੋਰਸ ਵੀ ਇਕ ਤਰਾਂ ਦਾ ਮਾਲਵੇਰ ਪ੍ਰੋਗਰਾਮ ਹੈ ਜੋ ਕਿ ਖੁਦ ਨੂੰ ਹਾਣੀ ਰਹਿਤ ਜਾ ਸੋਫਟਵੇਰ ਦੇ ਰੂਪ ਵਿਚ ਦਿਖੋਂਦਾ ਹੈ ! ਟਰੋਜਨ ਸਾਡੇ ਸਿਸਟਮ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ ਅਤੇ ਮਾਲਸ਼ੀਏਨ ਐਕਸ਼ਨ ਨੂੰ ਅੰਜਾਮ ਦਿੰਦਾ ਹੈ ਟਾਰਜਨ ਬਾਕੀ ਸੋਫਟਵੇਰ ਦੀ ਤਰਾਂ ਆਪਣੀ ਕਾਪੀ ਤੇ ਨਹੀਂ ਤੈਯਾਰ ਕਰ ਸਕਦਾ ਪਰ ਇਹ ਵਾਇਰਸ ਨੂੰ ਸਿਸਟਮ ਚੀ ਇੰਸਟਾਲ ਕਰ ਸਕਦਾ ਹੈ ਇਕ ਟਰੋਜਨ ਸਿਸਟਮ ਵਿਚ ਫਾਈਲ ਅਤੇ ਡਾਟਾ ਨੂੰ ਡਿਲੀਟ ਕਰ ਸਕਦਾ ਹੈ ਜਰੂਰੀ ਡਾਟਾ ਅਤੇ ਪਾਸਵਰਡ ਚੋਰੀ ਕਰ ਸਕਦਾ ਹੈ ਅਤੇ ਕੰਪਿਊਟਰ ਸਿਸਟਮ ਨੂੰ ਲੋਕ ਕਰ ਸਕਦਾ ਹੈ !

4. ਰੇਨਸੰਵੇਰ RANSOMWARE VIRUS

ਇਹ ਇਕ ਤਰੇ ਦਾ ਵਾਇਰਸ ਹੁੰਦਾ ਹੈ ਜੋ ਕਿ ਮੁਜਰਮ ਵਲੋਂ ਲੋਕਾਂ ਦੇ ਕੰਪਿਊਟਰ ਸਿਸਟਮ ਤੇ ਹਮਲਾ ਕਰਦਾ ਹੈ ਇਹ ਕੰਪਿਊਟਰ ਵਿਚ ਪਈ ਫਾਈਲ ਨੂੰ ਬੋਹੋਤ ਨੁਕਸਾਨ ਪੋਹਚੋਣਦਾ ਹੈ ਫੇਰ ਫਿਕਰ ਉਸਤੋਂ ਰਿਸ਼ਵਤ ਮੰਗਦਾ ਹੈ ਫੇਰ ਉਸਦੀ ਫਾਈਲ ਨੂੰ ਬਪਸ ਕਰਦਾ ਹੈ !

5. ਫਿਸ਼ਿੰਗ ਈ-ਮੇਲ PHISHING E-MAIL VIRUS

ਫਿਸ਼ਿੰਗ ਈ-ਮੇਲ ਦੀ ਵਰਤੋਂ ਕਿਸੇ ਤੋਂ ਉਸਦੀ ਨਿਜੀ ਡਾਟਾ ਨੂੰ ਚੋਰੀ ਕਰਨ ਲਈ ਕੀਤਾ ਜਾਂਦਾ ਹੈ ਇਹ ਇਕ ਤਰਾਂ ਦਾ ਫਰੋਡ ਹੁੰਦਾ ਹੈ ਜੋ ਕਿ ਫਰੋਡ ਵਾਲੇ ਈ-ਮੇਲ ਲੋਕਾਂ ਨੂੰ ਭੇਜੇ ਜਾਂਦੇ ਸਨ ! ਜਿਸਦੇ ਨਾਲ ਉਨਾਂਹ ਨੂੰ ਲੱਗੇ ਕਿ ਇਹ ਈ-ਮੇਲ ਕਿਸੇ ਚੰਗੀ ਸੰਸਥਾ ਤੋਂ ਆਯਾ ਹੈ ਇਸਤਰਾਂ ਦੇ ਈ-ਮੇਲ ਦਾ ਮਤਲਬ ਜਰੂਰੀ ਡਾਟਾ ਨੂੰ ਚੋਰੀ ਕਰਨਾ ਹੁੰਦਾ ਹੈ ਜਿਵੇ ਕਿ ਕਰੈਡਿਟ ਕਾਰਡ ਦੀ ਜਾਣਕਾਰੀ ਜਾ ਫੇਰ ਲਾਗਿਨ ਡਿਟੇਲ ! ਸਾਈਬਰ ਸਕਿਉਰਿਟੀ ਸਾਨੂ ਸਾਡੇ ਜਰੂਰੀ ਡਾਟਾ ਨੂੰ ਸੁਰੱਖਿਤ ਕਰਨ ਦੇ ਲਈ ਪਰਮਿਸ਼ਨ ਦਿੰਦੀ ਹੈ ਜਿਸ ਵਿੱਚ ਜਰੂਰੀ ਡਾਟਾ ਅਤੇ INFORMATION ਵਿਚ ਕੰਮ ਕਰਨਾ ਹੁੰਦਾ ਹੈ !

ਸਾਈਬਰ ਸਕਿਉਰਿਟੀ ਦੀ ਵਰਤੋਂ ਕਰਨ ਦੇ ਕਿ ਫਾਇਦੇ ਨੇ WHAT IS BENEFITS OF USING CYBER SECURITY

ਸਾਈਬਰ ਸਕਿਉਰਿਟੀ ਦੇ ਕਈ ਫਾਇਦੇ ਨੇ ਜਿਵੇ ਕਿ ਇੰਟਰਨੇਟ ਤੇ ਆਪਣੇ ਕੰਪਿਊਟਰ ਨੂੰ ਬਾਹਰਲੇ ਖਤਰਿਆਂ ਤੋਂ ਬਚਾਇਆ ਜਾ ਸਕਦਾ ਹੈ ! ਜਿਸਦੇ ਨਾਲ ਇਕ ਆਮ ਬੰਦਾ ਆਪਣੇ ਕੰਪਿਊਟਰ ਤੇ ਅਰਾਮ ਨਾਲ ਕੋਈ ਵੀ ਕੰਮ ਬੇਫਿਕਰ ਹੋ ਇੰਟਰਨੇਟ ਤੇ ਕਰ ਸਕਦਾ ਹੈ ! ਸਾਈਬਰ ਸਕਿਉਰਿਟੀ ਦੇ ਹੋਰ ਵੀ ਕਈ ਫਾਇਦੇ ਨੇ ਜਿਵੇਂਕਿ ਇਹ ਇਕ ਚੀਜ ਦੀ ਹਰੇਕ ਨੂੰ ਗਰੰਟੀ ਦਿੰਦੇ ਹਨ ਕਿ ਕਿਸੇ ਨੂੰ ਕੋਈ ਵੀ ਸਾਈਬਰ ਅਟੈਕ ਨਹੀਂ ਹੋਵੇਗਾ ਨਾਲੇ ਇਹ ਵੀ ਖਿਆਲ ਰੱਖਦੇ ਨੇ ਕਿਸੇ ਦੇ ਡਾਟਾ ਨੂੰ ਕੋਈ ਵੀ ਦੇਖ ਜਾ ਉਸਨੂੰ ਵਰਤੋਂ ਵਿਚ ਨਾ ਲੈ ਸਕੇ ਇੰਟਰਨੇਟ ਤੇ ਹਜ਼ਾਰਾਂ ਤਰਾਂ ਦਾ ਡਾਟਾ ਰਖਿਆ ਜਾਂਦਾ ਹੈ ਜਿਵੇ ਕਿ ਮਰੀਜਾਂ ਦਾ ਡਾਟਾ ਸਟੂਡੈਂਟ ਦਾ ਡਾਟਾ ਬਈਪਾਰ ਦਾ ਡਾਟਾ ਆਦਿ ! ਸਾਈਬਰ ਸਕਿਉਰਿਟੀ ਰਾਹੀਂ ਤੁਹਾਡਾ ਸਾਰਾ ਡੇਟਾ ਨੂੰ ਸੁਰੱਖਿਤ ਰੱਖਿਆ ਜਾ ਸਕਦਾ ਹੈ ਸਾਈਬਰ ਸਕਿਉਰਿਟੀ ਇਸਲਈ ਵੀ ਜਰੂਰੀ ਹੈ ਤਾਂ ਕਿ ਗੌਰਮੈਂਟ ਮਿਲਟਰੀ ਅਤੇ ਮੈਡੀਕਲ ਭਿਭਾਗ ਕਈ ਤਰਾਂ ਦਾ ਡਾਟਾ ਆਪਣੇ ਰਿਕਾਰਡ ਵਿਚ ਲੈਂਦੇ ਹਨ ਤਾਂ ਕਿ ਊਨਾ ਨੂੰ ਆਪਣੇ ਕੰਪਿਊਟਰ ਵਿਚ ਇਸਨੂੰ ਹੋਰ ਕੰਮ ਲਈ ਵਰਤੋਂ ਵਿਚ ਲਿਆ ਜਾ ਸਕੇ !

WHAT IS BENEFITS OF USING CYBER SECURITY
ਸਾਈਬਰ ਸਕਿਉਰਿਟੀ ਵਿਚ ਕਰੀਰ CYBER SECURITY JOBS

ਜਿਵੇ ਜਿਵੇ ਇੰਟਰਨੇਟ ਤੇ ਸਾਰੀਆਂ ਲੋਕਾਂ ਦੀ ਲੋੜ ਹੋ ਗਈ ਹੈ ਉਦਾਂ ਹੀ ਸਾਈਬਰ ਸਕਿਉਰਿਟੀ ਵਿਚ ਇਦਾ ਦੇ ਬੰਦਿਆ ਦੀ ਲੋੜ ਪੈ ਗਈ ਹੈ ਜੋ ਸਾਈਬਰ ਸਕਿਉਰਿਟੀ ਦੀ ਪੂਰੀ ਜਾਣਕਾਰੀ ਰੱਖਦੇ ਨੇ ਅਤੇ ਜਿਸਨੂੰ ਸਾਈਬਰ ਸਕਿਉਰਿਟੀ ਦਾ ਗਿਆਨ ਹੋਵੇ ! ਜਿਵੇ ਕਿ ਗੱਲ ਕਰੀਏ ਪੁਲਿਸ ਤੇ ਹੋਰ ਪ੍ਰਸ਼ਾਸਨ ਦੇ ਲੋਕ ਸਾਈਬਰ ਕਰਾਈਮ ਨੂੰ ਰੋਕ ਨਹੀਂ ਸਕੇ ਹਨ ਜਿਸ ਕਰਕੇ ਗੌਰਮੈਂਟ ਨੂੰ ਸਾਈਬਰ ਐਕਸਪਰਟ ਦੀ ਲੋੜ ਪਈ ਹੈ ਜੇ ਤੁਸੀਂ ਵੀ ਇਸਦੇ ਵਿਚ ਆਪਣਾ ਭਵਿੱਖ ਬਣੌਣਾ ਚੋਂਦੇ ਹੋ ਤੇ 12 ਵੀ ਤੋਂ ਬਾਦ ਕਿਸੇ ਵੀ ਸਾਈਬਰ ਕੋਰਸ ਵਿਚ ਐਡਮਿਸ਼ਨ ਲੈ ਸਕਦੇ ਹੋ ! ਜਿਨ੍ਹਾਂ ਨੇ ਪਹਿਲਾਂ ਹੀ ਲੌ LOW ਦੀ ਡਿਗਰੀ ਕੀਤੀ ਹੈ ਉਨਾਂਹ ਲਈ ਇਕ ਬੋਹੋਤ ਵੱਡਾ ਫੀਲਡ ਸਾਬਿਤ ਹੋ ਸਕਦੀ ਹੈ ! ਸਾਈਬਰ ਸਕਿਉਰਿਟੀ ਵਿਚ ਕਈ ਤਰਾਂ ਦੀਆ ਨੌਕਰੀਆਂ ਦੀ ਲੋੜ ਹੁੰਦੀ ਹੈ ਜਿਵੇ ਕਿ

CYBER SECURITY JOB TYPE

ਚੀਫ ਸਾਈਬਰ ਸਕਿਉਰਿਟੀ ਆਫ਼ਿਸਰ CHIEF CYBER SECURITY OFFICER
ਕੰਪਿਊਟਰ ਕ੍ਰਾਈਮ ਇਨਵੇਸਟਿਗੇਟਰ COMPUTER CRIME INVESTIGATOR
ਕ੍ਰਿਪਟੋਗ੍ਰਾਫਰ ਨੈੱਟਵਰਕ ਸਕਿਉਰਿਟੀ ਇੰਜੀਨਿਯਰ CRYPTOGRAPHER, NETWORK SECURITY ENGINEER
ਸਕਿਉਰਿਟੀ ਆਰਕੀਟੈਕਟ SECURITY ARCHITECT
ਸਕਿਉਰਿਟੀ ਅਨਾਲਿਸ੍ਟ SECURITY ANALYST
ਸਕਿਉਰਿਟੀ ਕੰਸਲਟੈਂਟ SECURITY CONSYLTANT
ਸੋਰਸ ਕੋਡ ਓਡੀਟੋਰ SOURCE CODE AUDITOR

ਸਾਈਬਰ ਕ੍ਰਾਈਮ ਕਿ ਹੈ ?

ਔਨਲਾਈਨ ਜਾ ਇੰਟਰਨੇਟ ਤੇ ਧੋਖਾ ਧੜੀ ਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ !

ਸਾਈਬਰ ਸਕਿਉਰਿਟੀ ਦਾ ਮਤਲਬ ਕਿ ਹੁੰਦਾ ਹੈ ?

ਸਾਈਬਰ ਸਕਿਉਰਿਟੀ ਦਾ ਮਤਲਬ ਔਨਲਾਈਨ ਹੋਣ ਵਾਲੇ ਫਰੋਡ ਤੋਂ ਬਚੋਣਾਂ ਹੈ !

ਔਨਲਾਈਨ ਫਰੋਡ ਹੋਣ ਤੇ ਕਿ ਕਰੀਏ ?

ਔਨਲਾਈਨ ਫਰੋਡ ਹੋਣ ਤੇ ਸਾਈਬਰ ਕ੍ਰਾਈਮ ਨੂੰ ਫੋਨ ਕਰਕੇ ਸ਼ਿਕਾਇਤ ਕਰੋ !

Leave a Comment