IN PUNJABI SHAYARI
ਇੱਕ ਪਾਸੇ ਖੜਦੇ ਆ ਹੋ ਕੇ ਸ਼ਰੇਆਮ ਜਿਹੜੇ ਦੋਗਲੇ ਕਹਾਉਂਦੇ ਬੰਦੇ ਹੋਰ ਨੇ
ਜੇ ਸਕੂਨ! ਚਾਹੀਦਾ ਐ ਨਾਂ ਕਿਸੇ ਇੱਕ ਸ਼ਖਸ ਦੀ ਰੂਹ ਨੂੰ ਜੱਫੀ ਪਾ ਲੈ।
ਦੂਜੇ ਨਾਲ ਬੁਰਾ ਕਰਕੇ ਖੁਸ਼ ਨਾ ਹੋਇਆ ਕਰ
ਰੱਬ ਮੂੰਹ ਤੇ ਨਹੀ ਰੂਹ ਤੇ ਸੱਟ ਮਾਰਦਾ ਹੈਵਾਅਦਾ ਤਾਂ ਨਹੀਂ ਕਰਦੇ ਪਰ ਹਾਂ!
ਜਿੱਥੋਂ ਤੱਕ ਹੋਇਆ ਨਾਲ ਖੜ ਜਾਵਾਗੇ।ਦਿਲਦਾਰ ਬੰਦੇ ਆ ਜਨਾਬ ਜ਼ਿੰਦਗੀ ਖੁੱਲ ਕੇ ਜਿਉਨੇ ਆ
ਆਦਰ ਵਾਲੇ ਪਲਕਾ ਤੇ ਆਕੜ ਵਾਲੇ ਪੈਰਾ ਚ
ਬਚਪਨ ਦਾ ਉਹ ਦੌਰ ਸੀ ਜਦੋਂ ਦਿਲਾ ਂ ਵਿੱਚ ਨਾ ਚੌਰ ਸੀ
ਵਾਪਿਸ ਮੁੜ ਆਉਂਦੀਆਂ ਨੇ ਓਹੀ ਤਰੀਕਾਂ, ਪਰ ਉਹ ਦਿਨ ਵਾਪਸ ਨਹੀਂ ਆਉਂਦੇ।
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥ 1॥ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਤੇ ਤੇਰੇ ਹਾਲ।
ਉਡੀਕ
ਕਿੰਨਾ ਨਿੱਕਾ ਜਿਆ ਸ਼ਬਦ ਏ ਉਡੀਕ …
ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂਪੈਸੇ ਵਾਲਾ ਤਰਸੇ ਨੀਂਦਾ ਨੂੰ ਕੋਈ ਭੁੱਖੇ ਢਿੱਡ ਵੀ ਹੋ ਜਾਂਦਾ
ਲਫਜ਼ਾਂ ਦੀ ਰਾਖ ਦੇ ਵਿਚੋਂ ਉੱਗ ਪੈਂਦੇ ਖਿਆਲ ਸਦਾ।
ਰੂਹਾਂ ਨੂੰ ਨੋਚਣ ਦੇ ਲਈ ਲੱਭ ਜਾਂਦੀ ਤਾਲ ਸਦਾਜੱਟ ਕਰਕੇ ਦਿਖਾਉਦਾ ਜੋ ਵੀ ਥਾਣ ਦਾ ॥
ਚਾਹ ਜੇ ਪਿਉਦੀ ਰਹਿੰਦੀ ਹੱਥੀ ਆਵਦੇ
ਅਸੀ ਵੀ ਸਰਾਬੀ ਹੁੰਦੇ ਨਾਸਾਥ ਦੇਣ ਦਾ ਹੁਨਰ ਤਾਲੇ ਕੋਲ਼ੋਂ ਸਿੱਖੋ ਟੁੱਟ ਜਾਵੇਗਾ ਪਰ ਚਾਬੀ ਨਹੀਂ ਬਦਲੇਗਾ
ਪੱਤਝੜ ਵਿੱਚ ਸਿਰਫ ਪੱਤੇ ਡਿੱਗਣ,
ਨਜਰਾਂ ਵਿੱਚੋਂ ਡਿੱਗਣ ਦਾ ਕੋਈ ਮੌਸਮ ਨਹੀਂ ਹੁੰਦਾਚੜਦੇ ਸੂਰਜ ਢਲਦੇ ਦੇਖੇ ਬੁਝੇ ਦੀਵੇ ਬਲਦੇ ਦੇਖੋ ਹੀਰੇ ਦਾ ਕੋਈ ਮੁੱਲ ਨਾ ਤਾਰੇ ਖੋਟੇ ਸਿੱਕੇ ਚੱਲਦੇ ਦੇਖੇ
ਜਤਾਉਣ ਵਾਲੇ ਬਹੁਤ
ਨਿਭਾਉਣ ਵਾਲੇ ਘੱਟਝੁੱਕ ਕੇ ਆਏ ਨੂੰ ਦੇਗ
ਚੜ ਕੇ ਆਏ ਨੂੰ ਤੇਗ
ਤਿਆਰ ਬਰ ਤਿਆਰ ਖਾਲਸਾ