ਖੁਦ ਨੂੰ ਐਨਾ ਬਦਲ ਦੀਓ ਕਿ ਦੁਨੀਆ ਹੈਰਾਨ ਹੋ ਜਾਵੇ | Motivational Punjabi Quotes | Punjabi Writer

ਜੇਕਰ ਬੀਤਿਆ ਹੋਇਆ ਪਲ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ
ਤਾਂ ਫਿਰ ਇਹੀ ਸਮਾਂ ਹੈ
ਉਸ ਨੂੰ ਭੁਲਾ ਦੇਣ ਦਾ

ਇਕੱਲੇ ਰਹਿਣ ਦਾ ਅਨੰਦ ਲੈਣਾ ਸਿੱਖ ਲਵੋ
ਕਿਉਂਕਿ ਕੋਈ ਵੀ ਹਮੇਸ਼ਾ ਤੁਹਾਡੇ ਨਾਲ ਨਹੀਂ ਰਹੇਗਾ

ਮਤਲਬੀ ਲੁਕਾਂ ਨੂੰ ਫੋਨ ਵਿੱਚੋ ਹੀ ਨਹੀਂ
ਸਗੋਂ ਜਿੰਦਗੀ ਵਿੱਚੋ ਵੀ ਡਿਲੀਟ ਕਰ ਦੀਓ

ਘਰ ਦੇ ਅੰਦਰ ਪਾਵੇ ਜੀ ਭਰਕੇ ਰੋ ਲਵੋ
ਪਰ ਦਰਵਾਜਾ ਹਮੇਸ਼ਾ ਹੱਸ ਕੇ ਹੀ ਖੋਲਿਓ

ਅੱਜ ਦੇ ਸਮੇ ਵਿੱਚ ਥੋੜਾ ਸੰਭਲ ਕੇ ਚੱਲਿਓਂ
ਕਿਉਂਕਿ ਜਗ੍ਹਾ ਜਗ੍ਹਾ ਤੇ ਲੋਕਾਂ ਦੀ ਸੋਚ ਗਿਰੀ ਹੋਈ ਪਈ ਹੈ

ਜਦੋ ਚੁੱਪ ਰਹਿਣ ਵਾਲਾ ਇਨਸਾਨ ਚੀਖਣ ਲੱਗ ਜਾਵੇ
ਤਾਂ ਫਿਰ ਸਮਝ ਲੈਣਾ
ਕਿ ਹੁਣ ਹੱਦ ਪਾਰ ਹੋ ਚੁਕੀ ਹੈ

ਵਖਤ ਤੇ ਸਾਹ
ਦੌਲਤ ਤੇ ਵੀ ਜ਼ਿਆਦਾ ਕੀਮਤੀ ਹੁੰਦੇ ਨੇ

ਇਸ ਦੁਨੀਆ ਵਿੱਚ
ਕਿਸੇ ਵੀ ਇਨਸਾਨ ਦੀ ਮੱਦਦ ਕਰਨ ਦੇ ਲਈ
ਧਨ ਦੀ ਨਹੀਂ ਸਗੋਂ ਚੰਗੇ ਮਨ ਦੀ ਲੋੜ ਹੁੰਦੀ ਹੈ

ਅੱਜ ਕੱਲ੍ਹ ਲੋਕ ਪੂਰਾ ਭਰੋਸਾ ਜਿੱਤ ਕੇ
ਫਿਰ ਪਤਾ ਨਹੀਂ ਕਿਉਂ ਉਸ ਨੂੰ ਤੋੜ ਦਿੰਦੇ ਨੇ

ਕੁਝ ਲੋਕਾਂ ਦੇ ਸੀਨੇ ਵਿੱਚ
ਦਿਲ ਦੀ ਜਗਾਹ ਕੈਲਕੁਲੇਟਰ ਹੁੰਦਾ ਹੈ
ਉਹ ਹੱਥ ਮਿਲਾਉਣ ਤੋਂ ਪਹਿਲਾਂ ਹੀ ਹਿਸਾਬ ਲਗਾ ਲੈਂਦੇ ਨੇ
ਕਿ ਮੇਨੂ ਇਸ ਤੋਂ ਕਿੰਨਾ ਕੁ ਫਾਇਦਾ ਹੋਣ ਵਾਲਾ ਹੈ

ਇਸ ਸੰਸਾਰ ਵਿੱਚ ਸ਼ਰੀਫ ਬਣਨ ਨਾਲ ਕੰਮ ਨਹੀਂ ਚੱਲਦਾ
ਤੁਸੀਂ ਜਿਨ੍ਹਾਂ ਡੁਬਦੇ ਹੋ ਲੋਕ ਤੁਹਾਨੂੰ ਊਨਾ ਹੀ ਦਬਾਉਂਦੇ ਨੇ

ਤੁਹਾਡੀ ਜਿੰਦਗੀ ਤੁਹਾਡੇ ਹੱਥ ਦੇ ਵਿੱਚ ਹੈ
ਇਸ ਲਈ ਇਸ ਨੂੰ ਬਿਹਤਰ ਬਣਾਉਣ ਦੇ ਲਈ
ਕਦੇ ਵੀ ਕਿਸੇ ਤੋਂ ਉਮੀਦ ਨਾ ਰੱਖਿਓ

ਕਈ ਵਾਰ ਸਾਨੂ ਹਰ ਇਕ ਦੀ ਹਕੀਕਤ ਦਾ ਪਤਾ ਹੁੰਦਾ
ਪਰ ਅਸੀਂ ਜਾਨ ਬੁਝ ਕੇ ਚੁੱਪ ਰਹਿੰਦੇ ਹਾਂ

ਸਮਝਦਾਰ ਇਨਸਾਨ ਦਾ ਦਿਮਾਗ ਚੱਲਦਾ ਹੈ
ਤੇ ਨਾਸਮਝ ਇਨਸਾਨ ਦੀ ਜੁਬਾਨ ਚਲਦੀ ਹੈ

ਜਿਹੜਾ ਬੰਦਾ ਕਿਸੇ ਦੀ ਵੀ ਨਜਰ ਵਿੱਚ ਬੁਰਾ ਨਹੀਂ ਹੈ
ਤਾਂ ਸਮਝ ਜਾਇਓ ਕਿ ਉਹ ਕਿ ਉਹ ਬੋਹੋਤ ਚਲਾਕ ਹੈ
ਤੇ ਉਹ ਕਿਸੇ ਦਾ ਸਕਾ ਨਹੀਂ ਹੈ

ਤੁਹਾਡੀ ਸਬ ਤੋਂ ਵੱਡੀ ਦੌਲਤ ਤੁਹਾਡਾ ਵਕਤ ਹੈ
ਜਿਸ ਨੂੰ ਵੀ ਦੇ ਰਹੇ ਹੋ ਸੋਚ ਸਮਝ ਕੇ ਦੀਓ

ਇਹ ਇਕ ਗੱਲ ਆਮ ਦੇਖਣ ਨੂੰ ਮਿਲਦੀ ਹੈ
ਕਿ ਜਿਹੜਾ ਸੱਚਾ ਸਿੱਧਾ ਤੇ ਇਮਾਨਦਾਰ ਹੁੰਦਾ ਹੈ
ਉਹਦੀ ਇਜ੍ਜਤ ਕੋਈ ਨਹੀਂ ਕਰਦਾ

Leave a Comment