PUNJABI STATUS | PUNJABI SHAYRI | PUNJABI LYRICS | MY WORDS

PUNJABI STATUS

ਮਖੌਟਿਆਂ ਤੋਂ ਨਾਂ ਠੱਗਿਆ ਜਾਈਂ !
ਹਰ ਬੰਦਾ ਸੁਭਾਅ ਦਾ ਫਕੀਰ ਨਹੀਓਂ ਹੁੰਦਾ

PUNJABI STATUS

ਭੁੱਲਣ ਵਾਲੇ ਭੁੱਲ ਜਾਂਦੇ ਨੇ
ਤੇ ਸਾਡੇ ਵਰਗੇ ਰੁੱਲ ਜਾਂਦੇ ਨੇ.

ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ,
ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ

ਤੂੰ ਉਹਨੂੰ ਗਵਾਇਆ ਆ,
ਜੋ ਖੁੱਦਾ ਨਾਲ ਤੇਰੀਆ ਗੱਲਾਂ ਕਰਦਾ ਸੀ

ਤੂੰ ਚਾਹਤ ਨਾ ਖ਼ਤਮ ਕਰੀ!!
ਆਪਾਂ ਇੱਕ ਦਿਨ ਮਿਲਾਂਗੇ ਜ਼ਰੂਰ

ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ
ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ

ਕਾਸ਼ !
ਤੂੰ ਸਿਰਫ ਮੇਰਾ ਹੀ ਹੁੰਦਾ ਜਾ ਮਿਲਿਆ ਹੀ ਨਾ ਹੁੰਦਾ

PUNJABI SHAYARI

ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ

ਹਮ ਤੁਮਹਾਰੀ ਸਮਝ ਮੈਂ ਆਏ,
ਇਤਨੀ ਤੁਮਹਾਰੀ ਸਮਝ ਨਹੀਂ

DESI STATUS

ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ
ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |

ਮਰ ਮਰ ਜਿਉਣਾ ਤੇਰਾ ਅੰਦਾਜ਼ ਤਾ ਨਹੀਂ
ਵੈ ਨਾਮ ਤੇਰਾ ਕਿਤੇ ਸੋਹਣਿਆ ਪੰਜਾਬ ਤਾਂ ਨਹੀਂ।

ਮੁਹੱਬਤ ਇੱਜਤ
ਢੱਕਦੀ ਹੈ ।
ਪਿਆਰ ਦਾ
ਵਾਸਤਾ ਦੇ ਕੇ
ਕੱਪੜੇ ਉਤਾਰਨ ਨੂੰ
ਨਹੀ ਕਹਿੰਦੀ ।

PUNJABI LYRICS STATUS

ਅੱਖ ਨਾਲ ਅੱਖ ਮਿਲਾ ਬੈਠੇ ਆਂ
ਆਪਣਾ ਆਪ ਭੁਲਾ ਬੈਠੇ ਆਂ

ਖੁਸ਼ੀਆਂ ਕਾਗਜ਼ ਉੱਤੇ ਲਿਖਕੇ
ਕਾਗਜ਼ ਨੂੰ ਅੱਗ ਲਾ ਬੈਠੇ ਆਂ

ਹੁਣ ਉਹਨੇ ਵੀ ਛੱਡ ਜਾਣਾ ਏ
ਉਹਨੂੰ ਹਾਲ ਸੁਣਾ ਬੈਠੇ ਆ

ਮੈਂਨੂੰ ਸ਼ਾਇਰ ਤਾਂ ਆਖਦੇ ਨੇ ਲੋਕ
ਤੇਰਾ ਆਖਣ ਤਾਂ ਗੱਲ ਬਣੇ…

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ,
ਪਿੱਠ ਤੇ ਨਿੰਦਦੇ ਤੇ ਮੂਹ ਤੇ ਜਾਨ ਦੱਸਦੇ ਨੇ

SHAYARI

Leave a Comment