Punjabi Shayari | Punjabi Writer

#punjabishayari

ਦੋਸਤੀ ਤੋ ਮੁਹੱਬਤ ਹੋ ਸਕਦੀ
ਪਰ ਮੁਹੱਬਤ ਤੋ ਮੁੜ ਦੋਸਤੀ ਨਹੀ ਹੋ ਸਕਦੀ …

ਦਿਲ ਤੋ ਪਿਆਰ ਕਰਨ ਵਾਲਿਆ
ਤੋ ਇਜਹਾਰ ਨਹੀ ਹੁੰਦਾ….

ਉਹਦੇ ਹੁੰਦਿਆ ਵੀ ਇੱਕਲੇ ਸੀ
ਉਹਦੇ ਬਾਅਦ ਵੀ ਇੱਕਲੇ ਆ….

ਬਹੁਤ ਕੁੱਝ ਮਿਲਿਆ ਦੁਨੀਆਂ ਚ
ਪਰ ਤੇਰਾ ਮਿਲ ਜਾਣਾ ਕਮਾਲ ਆ …

ਤੇਰੇ ਸਾਲਾਂ ਬਾਅਦ ਮੈਸੇਜ ਤੋ ਬਾਅਦ
ਨਾ ਸੌ ਸਕਿਆ ਨਾ ਰੋ ਸਕਿਆ …

#punjabistatus #punjabishayari

ਚਲ ਖ਼ਤਮ ਕੀਤਾ ਤੈਨੂੰ ਪਾਉਣ ਦਾ ਜਨੂੰਨ
ਤੂੰ ਹੈ ਹੀ ਮੇਰਾ ਕਦੋ ਸੀ ….

punjabi status

ਪਤਾ ਨਹੀ ਕੀ ਹੋ ਰਿਹਾ ਜਿੰਦਗੀ ਚ ਜਾਉਣ ਦੀ
ਉਮਰ ਚ ਮਰਨ ਦੇ ਖਿਆਲ ਆ ਰਹੇ ….

ਮੈਨੂੰ ਮੁਹੱਬਤ ਹਰ ਇੱਕ ਅੱਖਰ ਨਾਲ ਜੋ ਤੇਰੇ ਨਾ
ਚ ਆਉਂਦੇ ….

ਮੁਹੱਬਤ ਕੀ ਉਸ ਇਨਸਾਨ ਨੂੰ ਪੁੱਛੋ
ਜਿੰਨੇ ਦਿਲ ਟੁੱਟਣ ਤੇ ਵੀ ਇੰਤਜ਼ਾਰ ਕੀਤਾ ….

ਜਿਹਨੂੰ ਕਿਸਮਤ ਰਵਾਉਣਾ ਚਾਹੇ,
ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ …

ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!! …

ਢਾਹ ਤਾਂ ਸਾਰੇ ਦਿੰਦੇ ਨੇ ਬਣਾਉਣ ਆਲਾ ਚਾਹੀਦੈ ,
ਪਿਆਰ-ਵਿਆਰ ਤਾਂ ਹੋ ਹੀ ਜਾਂਦੈ ਨਿਭਾਉਣ ਆਲਾ ਚਾਹੀਦਾ ..

ਇੱਜਤ ਤੋ ਬਿਨਾ ਹਰ ਰਿਸਤਾ ਨਾਕਾਮ ਏ ਦਿਲਾ …

ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ
ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼…

ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ ..
ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ..

ਸਭਨਾਂ ਦੇ ਦਿਲ ਦੀਆਂ ਜਾਣਦਾ,
ਮੇਰਾ ਬਾਬਾ #ਨਾਨਕ…

punjabi shyari

ਸਤਿਗੁਰੂ ਨਾਨਕ ਪ੍ਰਗਟਿਓ,
ਮਿੱਟੀ ਧੁੰਦ ਜੱਗ ਚਾਣਨ ਹੋਇਆ…

ਜਿੰਦਗੀ ਨੂੰ ਜਿਉਣਾ ਸਿੱਖੋ ਜਨਾਬ
“ਜ਼ਰੂਰਤਾਂ” ਤਾਂ ਕਦੇ ਮੁੱਕਣੀਆਂ ਹੀ ਨਹੀਂ ….

ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ …

ਚੱਲ ਕੋਈ ਨਾ ਕਹਿ ਕੇ ਕਈ ਸੌਕ ਮਾਰ ਗਏ …

ਤੂੰ ਹੀ ਆ ਹੋਰਾ ਨਾਲ ਕਿਵੇਂ ਗੱਲਾਂ ਕਰਾ ..

ਆਪਣੀ ਨੀਂਦ ਤੋਂ ਚੰਗੀ ਕੋਈ ਚੀਜ਼ ਨੀ ਮੈਨੂੰ,
ਪਰ ਜੇ ਗੱਲ ਤੇਰੇ ਨਾਲ ਹੋਵੇ ਤਾਂ ਗੱਲ ਹੋਰ ਆ। …

ਉਹਦੇ ਚਲੇ ਜਾਣ ਦੇ ਫੈਸਲੇ ‘ਚ ਹਾਮੀ ਮੇਰੀ ਵੀ ਸੀ,
ਉਹਦੀਆਂ ਖੁਸ਼ੀਆਂ ਮੇਰੇ ਪਿਆਰ ਨਾਲੋਂ ਕਿੱਤੇ ਉੱਤੇ ਆ ….

ਕਿਉਂ ਨਾ ਸਮਝ ਸਕਿਆ ਕੋਈ ਅੱਖਾਂ ਦੀ ਉਦਾਸੀ…
ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖ਼ੁਸ਼ੀ ਸਮਝ ਲੈਂਦਾ ਹੈ..

ਠੰਡੀ-ਠੰਡੀ ਛਾ ਕੋਸੀ ਧੁੱਪ ਵਿੱਚ ਤੂੰ,
ਦੁਨਿਆ ਦੇ ਸ਼ੋਰ ਤੋ ਪਰੇ ਮੇਰੀ ਚੁੱਪ ਵਿੱਚ ਤੂੰ …

ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !!

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦ …

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ !

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇ…

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..
ਪਰ ਤੇਰੀ ਆਕੜ ਹੀ ਨਹੀਂ ਮੁਕਦੀ…

ਜਾਂ ਤਾਂ ਜੁਬਾਨ ਨਾ ਦੇਈਏ
ਜਾਂ ਫਿਰ ਜਵਾਬ ਨਾ ਦੇ …

ਵਕਤ ਵੀ ਬਦਲੇਗਾ,
ਸਾਹਮਣਾ ਵੀ ਹੋਵੇਗਾ !
ਬਸ ਜਿਗਰਾ ਰੱਖੀ ਅੱਖ ਮਿਲਾਉਣ ਦ ..

ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ
ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ
ਉਹ ਜਦ ਦੁਬਾਰਾ ਟੱਕਰਨ ਤਾਂ
ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ …

punjabi status

ਬਾਦਸ਼ਾਹ ਤਾ ਸਿਰਫ ਵਕਤ ਹੁੰਦਾ
ਲੋਕ ਤਾ ਸਿਰਫ ਗਰੂਰ ਕਰਦੇ ਨ ….

ਅਜ਼ਨਬੀ ਤਰ੍ਹਾਂ ਹੀ ਰਹਾਂਗੇ ਹੁਣ”
ਕਈ ਵਾਰ ਖਾਸ ਤੋ ਆਮ ਹੋਏ ਆ” …

ਖੁਸ਼ ਹੋਣ ਲਈ ਵਜਾਹ ਚਾਹੀਦੀ ਐ…
ਕਈ ਦਫ਼ਾ ਵਜਾਹ ਬਣਾਉਣ ਲਈ ਵੀ ਖੁਸ਼ ਹੋਣਾ ਪੈਂਦਾ ਏ…

ਸਬ ਤੋਂ ਵੱਧ ਹੁੰਦਾ
ਦਿਲ ਦਾ ਚੰਗਾ ਹੋਣਾ…

ਜਿੱਥੇ ਦੂਸਰਿਆਂ ਨੂੰ ਸਮਝੋਣਾ ਮੁਸ਼ਕਿਲ ਹੋ ਜਾਂਦਾ
ਉੱਥੇ ਆਪਣੇ ਆਪ ਨੂੰ ਸਮਝਾ ਲਵੋ …

ਤੇਰਾ ਤਾ ਪਤਾ ਨਹੀਂ ਪਰ ਮੈਨੂੰ ਤੇਰੀ ਹਮੇਸ਼ਾ ਉਡੀਕ ਰਹਿੰਦੀ ..

ਤੂੰ ਸੁਕਰ ਕਰ ਮੈਂ ਸਭ ਕੁੱਝ ਚੁੱਪਚਾਪ ਸਹਿ ਗਿਆ
ਜੇ ਇਦਾ ਨਾ ਹੁੰਦਾ ਤਾਂ ਸਭ ਕੁੱਝ ਅੱਜ ਏਦਾਂ ਨਾ ਹੁੰਦਾ …

ਜਿਦਰ ਨੂੰ ਹਵਾ ਚਲੀ ਉਦਰ ਨੂੰ ਪੱਤੇ ਜਾਦੇ ਆ
ਦਰਖਤ ਨੂੰ ਕੋਈ ਫ਼ਰਕ ਨਹੀਂ ਪੈਂਦਾ..

punjabiwriter

ਅਸੂਲਾਂ ਦੇ ਅਧਾਰ ਤੇ ਜਿੰਦਗੀ
ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ
ਆਪਣੇ ਕਦੇ ਤੋੜੇ ਨੀ…..

ਇਸ਼ਕ ਮੁਹੱਬਤ ਲਈ ਮਰਨ
ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,
ਹੁਣ ਜੇ ਤੈਨੂੰ ਕਦਰ ਨੀ ਤਾਂ
ਸਾਨੂੰ ਵੀ ਪਰਵਾਹ ਨੀ …

ਇਰਾਦੇ ਮੇਰੇ ਸਾਫ ਹੁੰਦੇਂ ਨੇ..
ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ. …

ਜਿਸ ਦੀ ਜਿਹੜੀ ਨੀਤ ਉਹੀ ਕਹਾਣੀ ਰੱਖਦਾ
ਕੋਈ ਪਰਦਿਆਂ ਲਈ ਪਾਣੀ ਕੋਈ ਬੰਦੂਕ ਰੱਖਦਾ ….

ਰੱਬ ਦੇ ਬੰਦਿਆਂ ਤੇਰੇ ਕੋਲੋਂ
ਸੱਚ ਕਹਿਣੀ ਆ ਰੱਬ ਨੀ ਮੰਗਦੀ…
ਬਸ ਇਕ ਤੇਰੀ ਦੀਦ ਪਿਆਰੀ
ਸੁਰਮਾ ਮੇਰੀ ਅੱਖ ਨੀ ਮੰਗਦੀ…
ਹੱਥ ਮੇਰਾ ਤੂੰ ਛੱਡੀ ਨਾਂ,,,,,,,,,,,,,,
ਬਸ ਹੱਥ ਮੇਰਾ ਤੂੰ ਛੱਡੀ ਨਾਂ
ਹੋਰ ਮੈਂ ਤੈਥੋਂ ਕੱਖ ਨੀ ਮੰਗਦੀ.

ਹੱਥ ਮਿਲਾਉਣ ਵਾਲੇ ਤਾਂ ਬਹੁਤ ਮਿਲਦੇ ਆ
ਓਹ ਕੁਜ-ਕ ਹੁੰਦੇ ਆ ਜਿਨਾਂ ਨਾਲ ਦਿੱਲ ਮਿਲਦੇ ਆ..!

ईमानदारी की उम्म्मीद किससे करे साहब,
यहा चमड़े से बने लोग कागजों में बिक जाते हैं ..!!

ਕਹਿੰਦੀ ਮਾਣ ਮੈ ਕਰਦੀ ਨੀ….
ਤੇ ਤੈਨੂੰ ਕਰਨ ਨੀ ਦੇਣਾਂ….
ਤੂੰ Desi ਸੋਹਣਾ ਲੱਗਦਾ….
Fukra ਮੈ ਤੇਨੂੰ ਬਣਨ ਨੀ ਦੇਣਾਂ….

Leave a Comment