MOTHER’S DAY SPECIAL ਮਾਂ ਮੇਰੀ ਮਾਂ

ਦਿੰਦੇ ਸੀ ਲੋਕਾਂ ਨੂੰ ਸਲਾਹਾਂ
ਅੱਜ ਖੁੱਦ ਲੋੜ ਪਈ ਲੋਕਾਂ
ਮੂੰਹ ਮੋੜ ਲਏ

ਹਾਂ ਮੈਂ ਬਦਲ ਗਿਆ ਹਾਂ
ਲੋਕਾਂ ਦੇ ਬਦਲਦੇ ਚੇਹਰੇ
ਲੋਕਾਂ ਦੀਆਂ ਝੁਠੇ ਦਿਲਾਸੇ
ਲੋਕਾਂ ਦਾ ਝੂਠਾ ਪਿਆਰ ਦੇਖ
ਮੈਂ ਬਦਲ ਗਿਆ ਹਾਂ

ਮੇਰਾ ਮੁਰਸ਼ਦ ਮੇਰੀ ਜਾਣਦਾ
ਜਿਵੇ ਨਚਾਵੇ ਮੈਂ ਨੱਚੀ ਜਾਵਾਂ

ਮੇਰੇ ਖਿਆਲਾਂ ਵਿਚ ਖਿਆਲ
ਕਿਸੇ ਦਾ ਖਾਸ ਰਵੇ
ਜਿਵੇ ਬਿਨਾ ਪਿਆਸ ਦੇ ਕੁਝ
ਪੀਣ ਦੀ ਪਿਆਸ ਰਵੇ

MAA KAVITA IN PUNAJBI

ਮਾਂ ਮੇਰੀ ਮਾਂ
ਬਿਨ ਬੋਲਿਆ ਸਬ ਕੁਝ ਜਾਣਦੀ
ਬਿਨਾ ਦੱਸਿਆ ਸਬ ਕੁਝ ਜਾਣਦੀ
ਮਾਂ ਮੇਰੀ ਮਾਂ
ਮੰਗਦੀ ਰਵੇ ਦੁਆਵਾਂ ਰੱਬ ਤੋਂ
ਮੰਗਦੀ ਰਾਵੇ ਖੇਰ ਖੁਦਾ ਤੋਂ
ਮਾਂ ਮੇਰੀ ਮਾਂ
ਜੱਦ ਕਰਦੀ ਫੋਨ ਤੇ ਬਾਕੀ ਗਲਾਂ ਛੱਡ
ਪੁੱਛਦੀ ਤੂੰ ਕੁਝ ਖਾਦਾ ਕਿ ਨਾਈ
ਮਾਂ ਮੇਰੀ ਮਾਂ
ਦੇਖੇਆ ਨਹੀਂ ਰੱਬ ਨੂੰ ਮੈਂ
ਪਰ ਤੇਰੇ ਵਰਗਾ ਹੋਊ
ਮਾਂ ਮੇਰੀ ma

ਹੇਗੀ ਮੁਕੱਦਰਾਂ ਨਾਲ ਲੜਾਈ
ਤਾਇਯੋ ਦਿਖਦੇ ਹਾਂ ਘੱਟ
ਖੇਡਾਂ ਜਿੰਦਗੀ ਨਾਲ ਜੁਆ
ਇਕ ਦਿਨ ਜਿੱਤਾਂ ਗੇ ਜਰੂਰ

MAASHAYARI.COM

Leave a Comment