ਬਲਵੰਤ ਗਾਰਗੀ BALWANT GARGI BIOGRAPHY IN PUNJABI | BOOKS | NOVEL | NATAK

ਜਨਮ4 ਦੇਸਮ੍ਬਰ 1916
ਪਿਤਾਬਾਬੂ ਸ਼ਿਵ ਚੰਦ
ਸਿਖਿਆਐਫ. ਸੀ. ਕਾਲਜ ਲਾਹੌਰ
ਪਤਨੀਜੀਨੀ
ਮੌਤ22 ਅਪ੍ਰੈਲ 2003 (86)
BALWANT GARGI BIO
BALWANT GARGI IN PUNJABI

ਬਲਵੰਤ ਗਾਰਗੀ ਕੌਣ ਸਨ BALWANT GARGI BIO

ਬਲਵੰਤ ਗਾਰਗੀ ਦਾ ਜਨਮ 4 ਦੇਸਮ੍ਬਰ 1916 ਸਹਿਣਾ ਜਿਲਾ ਬਠਿੰਡਾ ਦੀ ਨਹਿਰੀ ਕੋਠੀ ਵਿਖੇ ਹੋਇਆ ਇਨ੍ਹ ਦੇ ਪਿਤਾ ਜੀ ਦਾ ਨਾਮ ਬਾਬੂ ਸ਼ਿਵ ਚੰਦ ਸੀ ! ਇਨ੍ਹ ਨੂੰ ਜਨਮ ਤੋਂ ਹੀ ਲਿਖਣ ਦਾ ਕੋਈ ਸ਼ੋਂਕ ਨਈ ਸੀ ਇਨ੍ਹ ਨੂੰ ਗਾਣਾ ਗੋਣਾ ਜਾ ਮਿਊਜ਼ਿਕ ਚੋ ਆਪਣਾ ਭਵਿੱਖ ਬਣੌਣਾ ਚੋਹਂਦੇ ਸੀ ! ਪਰ ਇਕ ਉਮਰ ਚੋ ਆ ਕੇ ਇਨ੍ਹ ਨੂੰ ਇਹ ਲੱਗਾ ਕਿ ਇਹ ਮਿਊਜ਼ਿਕ ਚੋ ਕੋਛ ਖਾਸ ਨਹੀਂ ਕਰ ਸਕਦੇ ਇਸਲਈ ਇਨ੍ਹ ਨੇ ਲਿਖਣਾ ਸ਼ੁਰੂ ਕਰਤਾ !

ਬਲਵੰਤ ਗਾਰਗੀ ਦੀ ਸਿਖਿਆ BALWANT GARGI STUDY

ਬਲਵੰਤ ਗਾਰਗੀ ਨੇ ਆਪਣੀ ਕਾਲਜ ਦੀ ਸਿਖਿਆ ਐਫ. ਸੀ. ਕਾਲਜ ਲਾਹੌਰ ਤੋਂ ਰਾਜਨੀਤਿਕ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ ਏ ਤੱਕ ਦੀ ਸਿਖਿਆ ਹਾਸਿਲ ਕੀਤੀ ! ਇਨ੍ਹ ਨੇ ਰੇਡੀਓ ਅਤੇ ਮੁੰਚ ਰੰਗਮੁੰਚ ਲਈ ਨਾਟਕ ਲਿਖੇ ਅਤੇ ਅਮਰੀਕਾ ਵਿਚ ਜਾ ਕੇ ਥੈਟਰ ਦੇ ਅਧਿਆਪਕ ਰਿਹੇ ਇਥੇ ਹੀ ਇਨ੍ਹ ਨੇ 11 ਜੂਨ 1966 ਵਿੱਚ ਅਮਰੀਕੀ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ !

ਬਲਵੰਤ ਗਾਰਗੀ ਦੀ ਪਤਨੀ BALWANT GARGI WIFE

ਬਲਵੰਤ ਗਾਰਗੀ ਨੇ ਜਦੋ ਵਿਆਹ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਉਸ ਸਮੇ ਇਨ੍ਹ ਨੂੰ ਤਿਨ ਕੁੜੀਆਂ ਨਾਲ ਪਿਆਰ ਸੀ ਜਿਸ ਵਿੱਚੋ ਇਹ ਮਾਰਸ਼ਲ ਤੇ ਜੀਨੀ ਨਾਲ ਬੋਹੋਤ ਜਾਦਾ ਪਿਆਰ ਕਰਦੇ ਸਨ ! ਇਕ ਵਾਰ ਦੀ ਗੱਲ ਹੈ ਜਦੋ ਬਲਵੰਤ ਗਾਰਗੀ ਜੀਨੀ ਦੇ ਘਰ ਰਾਤ ਦੇ ਡਿੰਨਰ ਦੇ ਲਈ ਜਾਣਾ ਸੀ ਉਸੀ ਦਿਨ ਮਾਰਸ਼ਲ ਇਨ੍ਹ ਦੇ ਘਰ ਆ ਜਾਂਦੀ ਹੈ ਤੇ ਇਨ੍ਹ ਦੇ ਨਾਲ ਪੂਰੀ ਰਾਤ ਦਾ ਸੱਮਾ ਗੁਜਰਦੀ ਹੈ ਜਿਸ ਕਰਕੇ ਇਹ ਜੀਨੀ ਦਾ ਫੋਨ ਨਹੀਂ ਚੱਕਦੇ ਤੇ ਜੀਨੀ ਦੇ ਘਰ ਲੇਟ ਪੋਹਚਦੇ ਸਨ ਜਦੋ ਉਥੇ ਪੋਹਚਦੇ ਤੇ ਜੀਨੀ ਇਨ੍ਹ ਦੇ ਗੱਲ ਲਗ ਕੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਮੰਨ ਚੋ ਬੋਹੋਤ ਗਲਤ ਖਿਆਲ ਆ ਰਹੇ ਸੀ ਉਸੀ ਦਿਨ ਗਾਰਗੀ ਨੇ ਜੀਨੀ ਦਾ ਇਨਾ ਪਿਆਰ ਦੇਖ ਕੇ ਇਨ੍ਹ ਨਾਲ ਵਿਆਹ ਕਰਨ ਦਾ ਕੇਹ ਦਿੰਦੇ ਸੰਨ !

ਬਲਵੰਤ ਗਾਰਗੀ ਦਾ ਜੀਵਨ BALWANT GARGI LIFESTYLE

BALWANT GARGI LIFESTYLE

ਬਲਵੰਤ ਗਾਰਗੀ ਨੇ ਆਪਣਾ ਜੀਵਨ ਲੇਖਕ, ਨਾਟਕ, ਨਿਰਦੇਸ਼ਕ, ਅਤੇ ਪਤਰਕਾਰ ਵਜੋਂ ਸ਼ੁਰੂ ਕੀਤਾ ! ਮੁਢਲੇ ਦੌਰ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦੀਆਂ ਉਸ ਦੀ ਨਾਟਕੀ ਪ੍ਰਫੁਲਤਾ ਹੋਣੀ ਸ਼ੁਰੂ ਹੋਈ

BALWANTGARGI.COM

ਬਲਵੰਤ ਗਾਰਗੀ ਤੇ ਜੀਨੀ ਦਾ ਬਿਛੋੜਾ BALWANT GARGI WIFE


ਬਲਵੰਤ ਗਾਰਗੀ ਵਿਆਹ ਤੋਂ ਬਾਦ ਜੀਨੀ ਦੀ ਇਕ ਦੋਸਤ ਨਾਲ ਇਸ਼ਕ ਦੇ ਵਿੱਚ ਪੈ ਜਾਂਦਾ ਹੈ ਤੇ ਸੋਚਦਾ ਹੈ ਕਿ ਜੀਨੀ ਉਸ ਬਾਰੇ ਕੋਛ ਨਹੀਂ ਜਾਣਦੀ ਤੇ ਰੋਜ਼ ਰਾਤ ਨੂੰ ਘਰ ਲੇਟ ਓਨਾ ਅਤੇ ਜੀਨੀ ਨੂੰ ਪੂਰਾ ਸਮਾਂ ਨਾ ਦੇਣਾ ਇਹ ਜੀਨੀ ਨੂੰ ਅੰਦਰੋਂ ਅੰਦਰ ਖਾ ਰਿਹਾ ਸੀ ! ਜੀਨੀ ਸਬ ਕੋਛ ਬਰਦਾਸ਼ ਕਰਦੀ ਰਹੀ ਤੇ ਆਪਣੇ ਦੋਹਾ ਬਚਿਆ ਨਾਲ ਘਰੇ ਖਿਜੀ ਖਿਜੀ ਜਾਈ ਰਹਿਣ ਲੱਗੀ ਬਲਵੰਤ ਗਾਰਗੀ ਨੂੰ ਜੀਨੀ ਦਾ ਬਦਲਿਆ ਸਬਾਹ ਸਮਝ ਨਾਈ ਆ ਰਿਹਾ ਸੀ ਫੇਰ ਇਕ ਦਿਨ ਬਲਵੰਤ ਗਾਰਗੀ ਦੇ ਦੋਸਤ ਨੇ ਦਸਿਆ ਕਿ ਉਸਦੀ ਘਰਵਾਲੀ ਕਿਸੇ ਹੋਰ ਨਾਲ ਪਾਰਕ ਚੋ ਰੋਜ਼ ਘੁੰਮਦੀ ਹੈ ਤੇ ਤੁਸੀਂ ਉਸਨੂੰ ਸਾਮਬ ਕੇ ਰੱਖੋ ਪਰ ਬਲਵੰਤ ਗਾਰਗੀ ਉਸਨੂੰ ਜਾਦਾ ਦਿਮਾਗ ਤੇ ਨਹੀਂ ਲੈਂਦਾ ਤੇ ਸੋਚਦਾ ਹੈ ਕਿ ਮੈਂ ਵੀ ਤੇ ਬਾਹਰ ਕੁੜੀ ਰਖੀ ਹੈ ਇਕ ਵਾਰ ਬਲਵੰਤ ਗਾਰਗੀ ਕਿਸੇ ਕੱਮ ਬਾਜੋ ਮੁਮਬਈ ਗਿਆ ਤੇ ਉਸਦੀ ਘਰਵਾਲੀ ਆਪਣੇ ਦੋਹੇ ਬੱਚੇ ਲੈ ਕੇ ਜਿਸਨਾਲ ਬਾਹਰ ਘੁੰਮਦੀ ਸੀ ਉਸਨਾਲ ਅਮਰੀਕਾ ਚਾਲੀ ਗਈ ਤੇ ਘਰਦਾ ਸਾਰਾ ਕੀਮਤੀ ਸਮਾਨ ਵੀ ਬੇਚ ਦਿਤਾ ਜਦੋ ਬਲਵੰਤ ਗਾਰਗੀ ਘਰ ਆਇਆ ਤੇ ਉਹ ਇਹ ਦੇਖ ਕੇ ਹੈਰਾਨ ਹੋ ਗਿਆ ਤੇ ਸੋਚਿਆ ਕਿ ਉਹ ਉਸਦੇ ਬੱਚੇ ਕਿਵੇਂ ਉਸਤੋਂ ਖੋਹ ਕੇ ਲਿਜਾ ਸਕਦੀ ਹੈ ਫੇਰ ਬਲਵੰਤ ਗਾਰਗੀ ਇਕੱਲਾ ਇਕੱਲਾ ਰਹਿਣ ਲਗਾ ਇਹ ਸਾਰੇ ਰਿਸ਼ਤੇ ਚੋ ਖਰਾਬੀ ਦਾ ਕਾਰਨ ਗਾਰਗੀ ਵਿਆਹ ਤੋਂ ਬਾਦ ਵੀ ਕੋਈ ਹੋਰ ਦੋਸਤ ਰੱਖਣ ਕਰਕੇ ਹੋਇਆ !

BALWANT GARGI WIFE

ਬਲਵੰਤ ਗਾਰਗੀ ਦੀ ਮੌਤ BALWANT GARGI DEATH

ਬਲਵੰਤ ਗਾਰਗੀ ਦੀ ਮੌਤ 22 ਅਪ੍ਰੈਲ 2003 ਵਿੱਚ 86 ਸਾਲ ਦੀ ਉਮਰ ਬਾਜੋ ਮੁਮਬਈ ਵਿੱਚ ਹੋਈ !

ਬਲਵੰਤ ਗਾਰਗੀ ਰਚਨਾਵਾਂ ਅਤੇ ਨਾਟਕ BALWANT GARGI BOOKS

  • ਤਾਰਾ ਟੁੱਟਿਆ 1942
  • ਲੋਹਾ ਕੁੱਟ 1944
  • ਸੇਲ ਪੱਥਰ 1949
  • ਕੇਸਰੋ 1952
  • ਨਵਾਂ ਮੁੱਢ 1949
  • ਘੁਗੀ 1950
  • ਸੋਹਣੀ ਮਹੀਵਾਲ 1956
  • ਕਣਕ ਦੀ ਬੱਲੀ 1954
BALWANT GARGO BOOKS

ਬਲਵੰਤ ਗਾਰਗੀ ਇਕਾਂਗੀ  BALWANT GARGI IKANG

  • ਕਿਆਰੀ ਟੀਸੀ
  • ਦੋ ਪਾਸੇ
  • ਪਤਨ ਦੀ ਬੇੜੀ
  • ਦਸਵੰਦ
  • ਦੁੱਧ ਦੀਆ ਧਾਰਾਂ
  • ਚੱਕੂ
  • ਪੇਤੜੇਬਾਜ

ਬਲਵੰਤ ਗਾਰਗੀ ਕਹਾਣੀ ਸੰਗ੍ਰਹਿ BALWANT GARGI KAHANI

  • ਮਿਰਚਾਂ ਵਾਲਾ ਸਾਧ
  • ਡੁੱਲੇ ਬੇਰ
  • ਕਾਲਾ ਅੰਬ

ਬਲਵੰਤ ਗਾਰਗੀ ਦੀ ਮੌਤ ਦੀ ਮੌਤ ਕਦੋ ਹੋਈ

BALWANT GARGI DEATH

ਬਲਵੰਤ ਗਾਰਗੀ ਦੀ ਮੌਤ 22 ਅਪ੍ਰੈਲ 2003 ਵਿੱਚ 86 ਸਾਲ ਦੀ ਉਮਰ ਬਾਜੋ ਮੁਮਬਾਈ ਵਿੱਚ ਹੋਈ !

ਬਲਵੰਤ ਗਾਰਗੀ ਰਚਨਾਵਾਂ ਅਤੇ ਨਾਟਕ

BALWANT GARGI BOOK

ਤਾਰਾ ਟੁੱਟਿਆ 1942
ਲੋਹਾ ਕੁੱਟ 1944
ਸੇਲ ਪੱਥਰ 1949
ਕੇਸਰੋ 1952

ਬਲਵੰਤ ਗਾਰਗੀ ਕਹਾਣੀ ਸੰਗ੍ਰਹਿ

BALWANT GARGI

ਮਿਰਚਾਂ ਵਾਲਾ ਸਾਧ
ਡੁੱਲੇ ਬੇਰ
ਕਾਲਾ ਅੰਬ

Leave a Comment