ਅਸਲ ਨਾਮ | ਜਸਕਰਨ ਸਿੰਘ ਔਜਲਾ |
ਜਨਮ | ਜਨਮ 18 ਜਨਬਰੀ 1997 ਪਿੰਡ ਕੜਾਲਾ ਲੁਧਿਆਣਾ |
ਮਾਤਾ ਦਾ ਨਾਮ | ਰਾਜਿੰਦਰ ਕੌਰ |
ਪਿਤਾ | ਬਲਵਿੰਦਰ ਸਿੰਘ |
ਪੇਸ਼ਾ | ਲੇਖਕ, ਸਿੰਗਰ ਅਤੇ ਏਕ੍ਟਰ |
ਕਰਨ ਔਜਲਾ ਕੌਣ ਹੈ KARAN AUJLA BIO
ਕਰਨ ਔਜਲਾ ਦਾ ਅਸਲ ਨਾਮ ਜਸਕਰਨ ਸਿੰਘ ਔਜਲਾ ਹੈ ਇਨ੍ਹ ਦਾ ਜਨਮ 18 ਜਨਬਰੀ 1997 ਪਿੰਡ ਕੜਾਲਾ ਲੁਧਿਆਣਾ ਵਿਖੇ ਹੋਇਆ ! ਇਹ ਸੋਂਗ ਲੇਖਕ, ਸਿੰਗਰ ਅਤੇ ਏਕ੍ਟਰ ਸਨ ! ਕਰਨ ਔਜਲਾ ਦੀ ਮਾਤਾ ਦਾ ਨਾਮ ਰਾਜਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਹੈ ! ਇਨ੍ਹ ਦੇ ਮਾਤਾ ਪਿਤਾ ਦਾ ਛੋਟੇ ਉਮਰ ਚੋ ਹੀ ਦਿਹਾਂਤ ਹੋ ਗਿਆ ! ਕਰਨ ਔਜਲੇ ਦੀ ਵਾਈਫ ਦਾ ਨਾਮ ਪਲਕ ਹੈ ! ਕਰਨ ਔਜਲਾ ਦਾ ਪਾਲਣ ਪੋਸ਼ਣ ਇਨ੍ਹ ਦੀ ਭੈਣਾਂ ਅਤੇ ਇਨ੍ਹ ਦੇ ਚਾਚਾ ਜੀ ਨੇ ਕੀਤਾ !
ਕਰਨ ਔਜਲਾ ਦੀ ਸਿਖਿਆ KARAN AUJLA STUDY
ਇਨ੍ਹ ਨੇ ਆਪਣੀ ਸਕੂਲ ਦੀ ਸਿਖਿਆ ਹਰਗੋਬਿੰਦ ਮੰਜੀ ਸਾਹਿਬ ਤੋਂ ਕੀਤੀ ! ਕਰਨ ਔਜਲਾ ਨੇ ਬੋਹੋਤ ਛੋਟੀ ਉਮਰੇ ਗੀਤ ਲਿਖਣੇ ਸ਼ੁਰੂ ਕਰ ਦਿਤੇ ਸੀ ! ਇਨ੍ਹ ਦੇ ਮਾਤਾ ਪਿਤਾ ਦੀ ਬਚਪਨ ਚੋ ਮੌਤ ਹੋਣ ਕਰਕੇ ਇਨ੍ਹ ਦੇ ਦਿਲ ਤੇ ਬੋਹੋਤ ਠੇਸ ਪਹੰਚੀ ਅਤੇ ਇਨ੍ਹ ਨੇ ਆਪਣੇ ਦਿਲ ਦੀਆ ਗੱਲਾਂ ਕਾਗਜ ਤੇ ਲਿਖਕੇ ਬਿਆਨ ਕਰਨੇ ਸ਼ੁਰੂ ਕਰ ਦਿਤੇ ਅਤੇ ਹੋਲੀ ਹੋਲੀ ਇਕ ਗੀਤਕਾਰ ਬਣਗੇ !
ਕਰਨ ਔਜਲਾ ਦੀ ਮਿਊਜ਼ਿਕ ਇੰਡਸਟਰੀ ਨਾਲ ਜਾਨ ਪਛਾਣ KARAN AUJLA WITH MUSIC INDUSTRY
ਕਰਨ ਔਜਲੇ ਦੇ ਦੋਸਤ ਦੀ ਵਿਆਹ ਦੀ ਪਾਰਟੀ ਸੀ ਇਥੇ ਇਨ੍ਹ ਨੇ ਇਕ ਆਪਣਾ ਲਿਖਿਆ ਗੀਤ ਗਾਯਾ ਇਸ ਹੀ ਮੈਰਿਜ ਚੋ ਜੱਸੀ ਗਿੱਲ ਵੀ ਆਏ ਸਨ ਉਨਾਂਹ ਨੇ ਇਹ ਗਾਣਾ ਸੁਨਣ ਤੋਂ ਬਾਦ ਕੇਹਾ ਕਿ ਮੈਂ ਇਹ ਗਾਣਾ ਲੈਣਾ ਚੋਂਦਾ ਹਾਂ ਤੇ ਉਸਤੋਂ ਬਾਦ ਜੱਸੀ ਗਿੱਲ ਨੇ ਇਹ ਗੀਤ ਗਿਆ ਜਿਸ ਦੇ ਨਾਲ ਇਨ੍ਹ ਦੀ ਮਿਊਜ਼ਿਕ ਇਡੰਸਟਰੀ ਨਾਲ ਜਾਨ ਪਛਾਣ ਹੋਈ ! ਇਸਤੋਂ ਬਾਦ ਇਨ੍ਹ ਦੇ ਬੜੇ ਨਾਮਿ ਕਲਾਕਾਰਾਂ ਨੇ ਗੀਤ ਗਏ ਜਿਸ ਵਿੱਚੋ ਇਕ ਗੀਤ “ਜੱਟ ਔਡੀਆ ਚੋ ਘੁੰਮਦਾ ਫਿਰੇ ਬਾਪੂ ਵਾਲੇ ਫੋਰਡ ਕਰਕੇ” ਜੋ ਕਿ ਗਗਨ ਕੋਕਰੀ ਵਜੋਂ ਗਾਯਾ ਸੀ ਜੋ ਕਿ ਸਬ ਨੇ ਬੋਹੋਤ ਪਸੰਦ ਕੀਤਾ !
ਕਰਨ ਔਜਲਾ ਦੀ ਲੋਕਾਂ ਦੇ ਵਿਚ ਪਛਾਣ KARAN AUJLA FAMOUS
ਕਾਰਨ ਔਜਲੇ ਦੇ ਬੋਹੋਤ ਗਾਇਕ ਨੇ ਗਾਣੇ ਗਏ ਪਰ ਇਨ੍ਹ ਦਾ ਸਬ ਨਾਮ ਹੀ ਜਾਣਦੇ ਸੀ ਇਨ੍ਹ ਦਾ ਚੇਹਰਾ ਕੋਈ ਨਹੀਂ ਸੀ ਪਛਾਣਦਾ ਜਿਸਤੋ ਬਾਦ ਇਹ ਕੈਨੇਡਾ ਆਪਣੀ ਭੈਣਾਂ ਕੋਲ ਚਲੇਗੇ ਤੇ ਕੈਨੇਡਾ ਦੀ PR ਲੈ ਲਈ ਇਸਤੋਂ ਬਾਦ ਇਨ੍ਹ ਦੀ ਮੁਲਾਕਾਤ ਦੀਪ ਜੰਡੂ ਨਾਲ ਹੋਈ ਫਰ ਇਨ੍ਹ ਨੇ ਦੀਪ ਜੰਡੂ ਨਾਲ ਮਿਲ ਕੇ ਖੁਦ ਗੀਤ ਗੋਨੇ ਸ਼ੁਰੂ ਕਰ ਦਿਤੇ ਜਿਸ ਤੋਂ ਬਾਦ ਇਨ੍ਹ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਇਨ੍ਹ ਦੇ ਸਾਰੇ ਗਾਣੇ ਸਬ ਨੇ ਬੋਹੋਤ ਪਸੰਦ ਕੀਤੇ !
ਕਰਨ ਔਜਲਾ ਸੋਂਗ KARAN AUJLA SONGS
- ਸ਼ੀਟ ਟੋਕ
- ਯਾਰੀ
- ਅਲਕੋਹੋਲ
- ਕੋਈ ਗੱਲ ਨਾਈ
- ਲਫਾਫੇ
- ਗਨ ਸ਼ੋਟ
- ਚੰਜਰਾਂ
ਕਰਨ ਔਜਲਾ ਦਾ ਕੇਹਨਾਂ ਹੈ ਜਦੋ ਉਨਾਂਹ ਨੇ ਸ਼ੁਰਵਾਤ ਕੀਤੀ ਤੇ ਇਨ੍ਹ ਦੇ ਗਾਣੇ ਲੈ ਕੇ ਵੀ ਕਈ ਸਿੰਗਰ ਨਹੀਂ ਸੀ ਗਾਂਦੇ ਸੀ ਤੇ ਕਈ ਕਹਿੰਦੇ ਸੀ ਗਾਣਾ ਲਿਖਣ ਵਾਲਿਆਂ ਨੂੰ ਕਾਹਦੇ ਪੈਸੇ ਦੇਣੇ ਆ ਪਰ ਇਨ੍ਹ ਨੇ ਆਪਣੀ ਮੇਹਨਤ ਨਾਲ ਸਾਬਿਤ ਕਰਤਾ ਕਿ ਕੋਈ ਵੀ ਕੱਮ ਮੁਸ਼ਕਲ ਨਹੀਂ ਹੈ ! ਬਸ ਬੰਦਾ ਮੇਹਨਤ ਕਰਨੀ ਨਾ ਛੱਡੇ !
ਕਰਨ ਔਜਲਾ ਦਾ ਜਨਮ ਕਦੋ ਹੋਇਆ
ਇਨ੍ਹ ਦਾ ਜਨਮ 18 ਜਨਬਰੀ 1997 ਪਿੰਡ ਕੜਾਲਾ ਲੁਧਿਆਣਾ ਵਿਖੇ ਹੋਇਆ
ਕਰਨ ਔਜਲਾ ਦੀ ਸਿਖਿਆ ਕਿਥੋਂ ਕੀਤੀ
ਇਨ੍ਹ ਨੇ ਆਪਣੀ ਸਕੂਲ ਦੀ ਸਿਖਿਆ ਹਰਗੋਬਿੰਦ ਮੰਜੀ ਸਾਹਿਬ ਤੋਂ ਕੀਤੀ
ਕਰਨ ਔਜਲੇ ਦੀ ਵਾਈਫ ਦਾ ਨਾਮ ਕਿ ਹੈ
ਕਰਨ ਔਜਲੇ ਦੀ ਵਾਈਫ ਦਾ ਨਾਮ ਪਲਕ ਹੈ