ਉਹ ਹਸਕੇ ਕੇਹ ਗਈ ਹੋ ਗਈ ਗਲਤੀ
ਮੇਰੇ ਉਮਰਾਂ ਦੇ ਸਮਨੇ ਚਕਨਾ ਚੂਰ ਕਰ ਗਈ
ਸੁਪਨੇ ਤੋੜਨ ਦੀ ਓਹਦੀ ਆਦਤ ਸੀ ਪੁਰਾਣੀ
ਮੈਂ ਕਰ ਵਿਸ਼ਵਾਸ ਪਛਤੋਂਦਾਂ ਆ
ਹੁਣ ਹੁੰਦਾ ਨਈ ਭਰੋਸਾ ਕਿਸੇ ਖਾਸ ਚੀਜ ਤੇ
ਆਪਣੇ ਆਪ ਤੋਂ ਵੀ ਉਠਿਆ ਜਕੀਨ ਮੇਰਾ
ਪੜਕੇ ਪਿਆਰ ਦੇ ਦਾ ਪੇਚ
ਉਹ ਮੇਰੇ ਤੇ ਸਾਰੇ ਅਜਮਾ ਗਈ
ਮੇਰੀ ਲਿਖਤੀ ਵਿਚ ਰਾਵੇ ਜਿਕਰ ਉਹਦਾ
ਮੈਂ ਨਈ ਕਹਿੰਦਾ ਕੌਛ ਉਹਨੇ ਗਲਤ ਕੀਤਾ
ਕਿ ਪਤਾ ਉਹਦੀ ਕਿ ਮਜਬੂਰੀ ਹੋਉ
ਹੀਰਾ ਛੱਡ ਉਹਨੇ ਇਸ਼ਕ ਦਾ ਕਤਲ ਕੀਤਾ
ਰੱਖ ਵਿਸ਼ਵਾਸ ਮੈਂ ਰੱਬ ਤੇ ਨਾ ਸੋਚਾਂ ਕੱਲ ਦੀ
ਉਹ ਇਨਸਾਨ ਨਹੀਂ ਜੋ ਧੋਖਾ ਦੇਜਾਵੇ
ਮੇਨੂ ਮੈਂ ਤੋਂ ਕਰਿ ਦੂਰ ਰੱਬਾ
ਲੋਕਾਂ ਨੂੰ ਮੈਂ ਹੀ ਲੈ ਕੇ ਬੇਹ ਜਾਂਦੀ
ਉਹ ਮੁਰਸ਼ਦ ਵੱਸਦਾ ਮੇਰੇ ਰੂਹ ਦੇ ਵਿਚ
ਜਿਹਦੇ ਵਿਚ ਨਕੋਦਰ ਡੇਰੇ ਨੇ
ਲੱਖਾਂ ਦੀਨਾ ਵਿੱਚੋ ਅੱਜ ਸੋਹਣਾ ਦਿਨ ਆਇਆ
ਰੱਬ ਕਰੇ ਇਹ ਦਿਨ ਤੁਹਾਡਾ ਖਾਸ ਹੋਵੇ
ਨਾ ਕੋਈ ਆਵੇ ਮੁਸ਼ਕਲ ਤੇ ਪ੍ਰਸ਼ਾਨੀ
ਮੇਰੀ ਏਹੀ ਰੱਬ ਤੋਂ ਫਰਿਆਦ ਰਵੇ
ਜਿੰਦਗੀ ਚੋ ਜੋ ਚਾਵੋ ਉਹ ਮਿਲੇ
ਨਾ ਕਦੀ ਦੁੱਖ ਦਾ ਅਹਿਸਾਸ ਹੋਵੇ
ਜਨਮ ਦਿਨ ਦੀਆ ਮੁਬਾਰਕਾਂ