ਅਰਟੀਫਿਸ਼ਲ ਇੰਟੈਲੀਜੈਂਟ ARTIFICIAL INTELLIGENCE MEANING IN PUNJABI | AI | CHATGPT

ਏ ਆਈ ਕਿ ਹੈ AI MEANING IN PUNJABI

AI ਮਨੁੱਖ ਦੀ ਬਣਾਈ ਇਕ ਐਸੀ ਟੈਕਨੋਲਜੀ ਹੈ ਜਿਸ ਨੇ ਪੂਰੀ ਦੁਨੀਆ ਬਦਲ ਦਿਤੀ ਹੈ ਲੋਕਾਂ ਨੂੰ AI ਕਰਕੇ ਆਪਣੀ ਨੌਕਰੀ ਜਾਣ ਦਾ ਡਰ ਲੱਗਾ ਹੋਇਆ ਹੈ ! AI ਇਕ ਮਨੁੱਖ ਵੱਲੋ ਬਣਾਈ ਕੋਡਿੰਗ ਭਾਸ਼ਾ ਜਾਂ ਟੈਕਨੋਲਜੀ ਹੈ ਜੋ ਮਨੁੱਖ ਦੇ ਸਾਰੇ ਔਖੇ ਕੱਮ ਨੂੰ ਕੁਝ ਕ ਸੇਕੇਡਾਂ ਚੋ ਕਰ ਦਿੰਦੀ ਹੈ ਤੇ ਇਸਦਾ ਕੱਮ ਇਨੀ ਕ ਸਫਾਈ ਨਾਲ ਹੁੰਦਾ ਹੈ ਕਿ ਕੋਈ ਗਲਤੀ ਹੋਣ ਦਾ ਡੱਰ ਹੀ ਨਹੀਂ ਹੈ !

WHAT IS ARTIFICIAL INTELLIGENCE

AI ਨਾਲ ਕਿ ਕੱਮ ਕਰ ਸਕਦੇ ਹਾਂ WHAT DO AI

AI ਨਾਲ ਪੇਹ੍ਲਾਂ ਅਸੀਂ ਦੇਖਿਆ ਹੋਵੇ ਗਏ ਕਿ ਅਸੀਂ ਫੋਟੋਸ਼ੋਪ ਤੇ ਕਿਸੀ ਵੀ ਪਿਕਚਰ ਜਾਂ ਫੋਟੋ ਦਾ ਰੰਗ ਬਦਲ ਦਿੰਦੇ ਸੀ ਜਾਂ ਉਸਦੇ ਬਾਲ ਬਦਲ ਦੇਨੇ ਜਾਂ ਕਾਲੇ ਰੰਗ ਨੂੰ ਗੋਰਾ ਕਰ ਦੇਣਾ ਇਨਾ ਕ ਕੰਮ ਕਰਦੇ ਸੀ ਪਰ ਅੱਜ ਦੇ ਸਮੇ ਵਿਚ AI ਸੱਬ ਕੁਝ ਕਰ ਰਿਹਾ ਹੈ ਤੁਸੀਂ ਕੋਈ ਵੀ ਵੀਡੀਓ ਕੰਪਿਊਟਰ ਤੇ ਲਿਖ ਕੇ ਉਸਦੀ ਵੀਡੀਓ ਬਣਾ ਸਕਦੇ ਹੋ ਕਿਸੀ ਦੇ ਬਾਰੇ ਵਿਚ ਜਾਣਕਾਰੀ ਚਾਹੀ ਦੀ ਹੋਵੇ ਸਿਰਫ ਇਕ ਕ੍ਲਿਕ ਚੋ ਜਾਨ ਸਕਦੇ ਹਾਂ AI ਕਿਸੀ ਵੀ ਭਾਸ਼ਾ ਨੂੰ ਬਦਲ ਕੇ ਕਿਸੀ ਹੋਰ ਭਾਸ਼ਾ ਵਿਚ ਤਬਦੀਲ ਕਰ ਸਕਦਾ ਹੈ ਕਿਸੀ ਦਾ ਸ਼ਕਲ ਬਦਲਣੀ, ਕਿਸੀ ਚੀਜ ਦੀ ਜਾਣਕਾਰੀ ਲਈ, ਕੋਈ ਵੈੱਬ ਸਾਈਟ ਬਣੋਂ ਲਈ, ਕੋਈ ਆਰਟੀਕਲ ਲਿਖਣ ਲਈ, ਕੋਈ ਵੀ ਫੋਟੋ ਬਣਾਉਣ ਲਈ ਅਤੇ ਹੋਰ ਕਈ ਕੱਮ ਲਈ ਵਰਤੋਂ ਵਿਚ ਲਿਆ ਜਾ ਸਕਦਾ ਹੈ !

AI ਦਾ ਕਿ ਅਸਰ ਪਵੇਗਾ FAIR ABOUT ARTIFICIAL INTELLIGENCE

AI ਦੇ ਆਉਣ ਨਾਲ ਪੜਾਈ ਕਰਨ ਦਾ ਤਰੀਕਾ ਬਦਲਣ ਵਾਲਾ ਹੈ ਅਤੇ ਨੌਕਰੀਆਂ ਦਾ ਵੀ ਤਰੀਕਾ ਬਦਲਣ ਵਾਲਾ ਹੈ ਮਿਲਟਰੀ ਵਾਰਫੇਰ ਬਦਲਣ ਵਾਲਾ ਹੈ ! ਬੱਡੀ ਬੱਡੀ ਕੰਪਨੀਆਂ AI ਦੀ ਵਰਤੋਂ ਆਪਣੇ ਹਰੇਕ ਕੱਮ ਵਿਚ ਕਰ ਰਹੀਆਂ ਨੇ ਜਿਵੇ ਕਿ ਮਾਰਵਲ ਦੀ ਕੰਪਨੀ ਅਤੇ ਅਮਾਜ਼ੋਨ ਦੀ ਕੰਪਨੀ ਕਿਤਾਬਾਂ AI ਤੋਂ ਲਿਖਾ ਕੇ ਆਪਣੀ ਵੈੱਬ ਸਾਈਟ ਤੇ ਬੇਚ ਰਹੀ ਹੈ ! ਤੁਸੀਂ ਖੁਦ ਵੀ ਦੇਖਿਆ ਹੋਵੇਗਾ AI ਤੁਹਾਡੀ ਈ-ਮੇਲ ਦਾ ਖੁਦ ਜਬਾਬ ਦਿੰਦਾ ਹੈ ਤੁਹਾਡੀ ਪੜਾਈ ਵਿਚ ਮਦਦ ਕਰਦਾ ਹੈ ਅਤੇ ਤੁਹਾਨੂੰ ਸ਼ਰੀਰਕ ਸੁਝਾਵ ਦੇਣ ਨੂੰ ਲੈਕੇ ਹਰੇਕ ਜਗਾ AI ਬਹੁਤ ਤੇਜੀ ਨਾਲ ਫੇਲ ਰੈਆ ਹੈ !

AI ਦੀ ਹਿਸਟਰੀ ਕਿ ਹੈ ARTIFICIAL INTELLIGENCE HISTORY

ARTIFICIAL INTELLIGENCE HISTORY


AI ਉਤੇ ਪਿਛਲੇ ਕਈ ਸਾਲਾਂ ਤੋਂ ਕੰਮ ਚੱਲ ਰਿਹਾ ਸੀ ਪਰ ਲੋਕਾਂ ਨੇ ਇਸਨੂੰ ਨੋਟਿਸ ਕਰਨਾ ਉਦੋਂ ਸ਼ੁਰੂ ਕੀਤਾ ਜਦੋ CHATGPT ਮਾਰਕੀਟ ਵਿਚ 2022 ਨੂੰ ਆਇਆ AI ਇਕ ਸੋਫਟਵੇਰ ਹੈ ਜਿਸਨੂੰ ਲਾਰਜ ਲੈਂਗੂਏਜ ਮੋਡਲ ਵੀ ਕਿਹਾ ਜਾਂਦਾ ਹੈ ਜਿਸਦੀ ਖਾਸ ਗੱਲ ਇਹ ਹੈ ਕਿ ਇਹ ਮਨੁੱਖ ਦੇ ਗੱਲ ਬਾਤ ਕਰਨ ਦੇ ਤਰੀਕੇ ਨੂੰ ਬੋਹੋਤ ਚੰਗੀ ਤਰਾਂ ਨਕਲ ਕਰਦਾ ਹੈ ਹੱਬ ਹੂ ਮਨੁੱਖ ਵਾਂਗੂ ਬੋਲਦਾ ਲਿਖਦਾ ਤੇ ਮਹਿਸੂਸ ਕਰਦਾ ਹੈ ! CHATGPT ਨੂੰ ਬਣਾਇਆ ਗਿਆ ਹੈ ਇਕ ਓਪਨ ਅਰਟੀਫਿਸ਼ਲ ਇੰਟੈਲੀਜੈਂਟ ਕੰਪਨੀ ਵੱਲੋਂ ਅਤੇ ਇਸਨੂੰ ਲੋਕਾਂ ਨੇ ਇਨਾ ਪਸੰਦ ਕੀਤਾ ਕਿ ਇਹ ਕੁਝ ਕ ਦੀਨਾ ਚੋ ਪੂਰੀ ਦੁਨੀਆ CHATGPT ਨੂੰ ਵਰਤੋਂ ਵਿਚ ਲੈਣ ਲੱਗੀ !

ਇਸਨੂੰ ਇਨ੍ਹ ਪਸੰਦ ਕਰਨ ਦੇ ਪਿੱਛੇ ਮੁਖ ਕਾਰਨ ਇਹ ਵੀ ਹੈ ਕਿ ਜਦੋ ਵੀ ਤੁਸੀਂ ਕੋਈ ਵੀ ਸਵਾਲ ਇਸਤੋਂ ਪੁੱਛੂਗੇ ਤੇ ਤੁਹਾਨੂੰ ਇੰਜ ਲਾਗੂਗਾ ਕਿ ਕੋਈ ਇਸਦੇ ਪਿੱਛੇ ਬੈਠ ਕੇ ਤੁਹਾਨੂੰ ਜਬਾਬ ਦੇ ਰੇਹਾ ਹੈ ! ਤੁਸੀਂ ਇਸਤੋਂ ਪਾਵੇ ਕੁਝ ਵੀ ਪੁੱਛ ਕੇ ਵੇਖ ਲੋ ਪਾਵੇ ਕੋਈ ਮੇਥ ਦਾ ਸਵਾਲ, ਕੋਡਿੰਗ, ਕੋਈ ਲੈਟਰ, ਅਤੇ ਆਰਟੀਕਲ ਇਹ ਕੁਝ ਕ ਸੈਕੰਡ ਵਿਚ ਬੋਹੋਤ ਸੋਹਣਾ ਜਬਾਬ ਦਿੰਦਾ ਹੈ

FEATURES OF ARTIFICIAL INTELLIGENCE HISTORY

CHATGPT ਦੀ ਕਾਪੀ ਕਰਨ ਲਈ ਬੱਡੀਆ ਬੱਡੀਆ ਕੰਪਨੀਆਂ ਨੇ ਕੋਸ਼ਿਸ਼ ਕੀਤੀ ਜਿਵੇ ਕਿ ਗੂਗਲ ਨੇ ਆਪਣਾ GOOGLE BARD ਲੌਂਚ ਕੀਤਾ ਅਤੇ ਮਾਈਕਰੋਸੋਫਟ ਨੇ BING AI ਲੌਂਚ ਕੀਤਾ ਅਤੇ SNAPCHAT ਨੇ ਮੈਂ AI ਲੌਂਚਕੀਤਾ ਇਸਤੋਂ ਇਲਾਵਾ ਹੋਰ ਬੋਹੋਤ ਕੰਪਨੀ ਨੇ ਇਸਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ !

AI ਤੇ ਰੋਕ ਲੱਗਣ ਬਾਰੇ ਕਿਉਂ ਸੱਬ ਸੁਝਾਬ ਦੇ ਰਹੇ ਨੇ WHY PEOPLE THINKING ARTIFICIAL INTELLIGENCE IS BAD


ਇਸਦੇ ਕਈ ਕਾਰਨ ਨੇ ਇਨ੍ਹ ਵਿੱਚੋ ਇੱਕ ਸੱਬ ਤੋਂ ਬਢਾ ਇਹ ਕਾਰਨ ਹੈ ਜੇ ਮਸ਼ੀਨ ਸੱਬ ਕੰਮ ਕਰੇਗੀ ਤੇ ਲੋਕਾਂ ਦੀਆ ਨੌਕਰੀਆਂ ਚਲੀ ਜਾਣਗੀਆਂ ਅਤੇ ਇਹ ਗੱਲ ਸੱਚ ਵੀ ਹੈ ਜੇ ਤੁਸੀਂ ਇਤਿਹਾਸ ਨੂੰ ਚੱਕ ਕੇ ਦੇਖੋ ਤੇ ਜਦੋ ਵੀ ਕੋਈ ਨਵੀ ਟੈਚਨੋਲਜੀ ਆਈ ਹੈ ਤੇ ਉਸਦਾ ਅਸਰ ਨੌਕਰੀਆਂ ਤੇ ਪਿਆ ਹੈ ! ਜਦੋ ਸਮਾਰਟ ਫੋਨ ਆਏ ਤੇ ਲੈਂਡਲਾਈਨ ਓਪਰੇਟਰ ਦੀਆ ਨੌਕਰੀਆਂ ਚਾਲੀ ਗਈਆਂ ਜਦੋ ਗੱਡੀਆਂ ਆਈਆਂ ਤੇ ਘੋੜੇ ਸਵਾਰੀ ਖਤਮ ਹੋ ਗਈ ਅਤੇ ਇਦਾ ਹੀ ਬੋਹਤਾਂ ਦੀ ਨੌਕਰੀਆਂ ਤੇ ਟੈਕਨੋਲਜੀ ਦਾ ਅਸਰ ਪਿਆ !

AI ਨੇ ਬੋਹੋਤ ਲੋਕਾਂ ਦੀਆ ਨੌਕਰੀਆਂ ਖਤਰੇ ਵਿਚ ਪਾ ਦਿਤੀਆਂ ਹਨ ਅਤੇ ਇਹ ਪੇਹਲੀ ਵਾਰ ਹੋਇਆ ਹੈ ਕਿ ਕ੍ਰੇਟਿਵ ਜਾ ਜਾਦਾ ਸਮਝਦਾਰੀ ਵਾਲੇ ਲੋਕਾਂ ਦੀ ਨੌਕਰੀ ਵੀ ਖਤਰੇ ਵਿਚ ਆ ਗਈ ਹੈ ! ਕਿਸੀ ਨੇ ਇਹ ਨਈ ਸੋਚਿਆ ਸੀ ਕਿ ਗ੍ਰਾਫਿਕ ਡਿਜ਼ਾਈਨ, ਮਿਊਜ਼ਿਕ ਡਿਜ਼ਾਈਨ, ਲੋਗੋ ਡਿਜ਼ਾਈਨ ਵਰਗੀਆਂ ਨੌਕਰੀਆਂ ਵੀ ਖਤਰੇ ਵਿਚ ਨੇ !

AI ਦੇ ਫੀਚਰ ਕਿ ਹਨ

  1. MIDJOURNEY ਅਤੇ STABLE DIFFUSION ਵਰਗੇ AI ਸੋਫਟਵੇਰ ਇਕ ਸੈਕੰਡ ਵਿਚ ਫੋਟੋ ਬਣਾ ਕੇ ਦੇ ਦਿੰਦੇ ਨੇ
  1. GOOGLE MUSIC MODEL ਇਕ ਸੈਕੰਡ ਵਿਚ ਕਿਸੀ ਗਾਣੇ ਦੀ ਧੁਨ ਨੂੰ ਆਪਣੇ ਹਿਸਾਬ ਨਾਲ ਲਿਖ ਕੇ ਬਦਲ ਸਕਦੇ ਹੋ
    ਹੁਣ ਤੁਹਾਨੂੰ ਸਬਨੁ ਇਹ ਸੋਚ ਕੇ ਹੈਰਾਨੀ ਹੁੰਦੀ ਹੋਵੇਗੀ ਕਿ ਨੌਕਰੀਆਂ ਚੱਲ ਜਾਣਿਆ ਪਰ ਇਥੇ ਇਹ ਸਮਝਣ ਦੀ ਗੱਲ ਹੈ ਕਿ ਜੇ ਨੌਕਰੀਆਂ ਜਾਣ ਗਿਆ ਤੇ ਨੌਕਰੀਆਂ ਆਉਣ ਵੀ ਗਿਆ ਜਿਵੇ AI ਸੋਫਟਵੇਰ ਨੂੰ ਕਮਾਂਡ ਦੇਣ ਵਾਲਾ ਵੀ ਹੋਣਾ ਚਾਹੀਦਾ ਹੈ !

ਨੌਕਰੀਆਂ ਆਉਣ ਇਦਾ ਗਿਆ ਤੁਹਾਨੂੰ AI ਸੋਫਟਵੇਰ ਚਲਾਉਣਾ ਆਉਣੇ ਚਾਹੀਦੇ ਨੇ ਜਿਸਦੇ ਨਾਲ ਤੁਸੀਂ ਨਵੀਂ ਨਾਕਰੀ ਬੋਹੋਤ ਆਸਾਨੀ ਤਰਾਂ ਸਿੱਖ ਸਕਦੇ ਹੋ !

AI ਸੱਚ ਵਿਚ ਨੌਕਰੀਆਂ ਖਾ ਜਾਵੇਗਾ ?

AI ਨੇ ਬੋਹੋਤ ਲੋਕਾਂ ਦੀਆ ਨੌਕਰੀਆਂ ਖਤਰੇ ਵਿਚ ਪਾ ਦਿਤੀਆਂ ਹਨ ਅਤੇ ਇਹ ਪੇਹਲੀ ਵਾਰ ਹੋਇਆ ਹੈ ਕਿ ਕ੍ਰੇਟਿਵ ਜਾ ਜਾਦਾ ਸਮਝਦਾਰੀ ਵਾਲੇ ਲੋਕਾਂ ਦੀ ਨੌਕਰੀ ਵੀ ਖਤਰੇ ਵਿਚ ਆ ਗਈ ਹੈ !

AI ਦਾ ਪੂਰਾ ਨਾਮ ਕਿ ਹੈ ?

AI ਦਾ ਪੂਰਾ ਨਾਮ ARTIFICIAL INTELLIGENCE ਹੈ !

ਕੇਹੜਾ ਸੋਫਵੇਰ ਸਿੱਖ ਕੇ AI ਦੇ ਮਾਸਟਰ ਬੰਨ ਸਕਦੇ ਹੋ ?

CHATGPT, AI IMAGE CREATOR, AI VIDEO CREATOR, AI MUSIC CREATOR ਸੋਫਵੇਰ ਸਿੱਖ ਕੇ AI ਦੇ ਮਾਸਟਰ ਬੰਨ ਸਕਦੇ ਹੋ !

Leave a Comment