ਸਰਵਰ ਕਿ ਹੈ WHAT IS SERVER IN PUNJABI | TYPES

ਇੰਟਰਨਟ ਤੇ ਅਸੀਂ ਰੋਜ਼ ਕੁਝ ਨਾ ਕੁਝ ਸਰਚ ਕਰਦੇ ਹਾਂ ਅਤੇ ਉਸਤੇ ਆਪਣੇ ਸਵਾਲਾਂ ਦੇ ਜਬਾਬ ਲੈ ਲੈਂਦੇ ਹਾਂ ਇਹ ਕੁਝ ਕ ਸੇਕੇਂਡਾਂ ਵਿਚ ਹੋ ਜਾਂਦਾ ਹੈ ਪਰ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਇਸਦੇ ਪਿੱਛੇ ਕੀਨਾ ਕੁਝ ਪ੍ਰੋਸੈਸ (PROCESS) ਹੁੰਦਾ ਹੈ ! ਇਨ੍ਹ ਵਿੱਚੋ ਇਕ ਦਾ ਨਾਮ ਸਰਵਰ ਹੈ ! ਸਰਵਰ ਤੋਂ ਬਿਨਾ ਇੰਟਰਨੇਟ INTERNET ਤੋਂ ਕੋਈ ਵੀ ਜਾਣਕਾਰੀ ਨਾ ਦੇ ਬਰਾਬਰ ਹੈ !

ਸਰਵਰ ਕਿ ਹੈ WHAT IS SERVER

ਸਰਵਰ ਇਕ ਕੰਪਿਊਟਰ ਪ੍ਰੋਗਰਾਮ PROGRAM ਹੈ ਜੋ ਕਿ ਕਿਸੀ ਹੋਰ ਕੰਪਿਊਟਰ ਜਾ ਸਰਵਰ ਤੋਂ ਸੰਦੇਸ਼ ਆਵਣ ਦਾ ਇੰਤਜਾਰ ਕਰਦਾ ਹੈ ਅਤੇ ਸੰਦੇਸ਼ ਭੇਜਣ ਵਾਲੇ ਦੀ ਬੇਨਤੀ ਦਾ ਜਬਾਬ ਦਿੰਦਾ ਹੈ ! ਇਕ ਸਰਵਰ ਯੂਜ਼ਰ USER ਡਾਟਾ ਹਾਰਡਵੇਰ ਜਾ ਸੋਫਟਵੇਰ ਰਿਸੋਰਸ ਨੂੰ ਸ਼ੇਯਰ ਕਰਦਾ ਹੈ !

WHAT IS SERVER

ਇਕ ਉਧਾਰਣ ਰਹੀ ਜੇ ਦਸਾਂ ਜੇ ਤੁਸੀਂ ਇੰਟਰਨੇਟ ਤੇ ਕੋਈ ਗਾਣਾ ਡਾਊਨਲੋਡ ਕਰਨਾ ਹੈ ਤੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਦੇ ਹੋ GAANA.COM ਗੂਗਲ ਉਹ ਗਾਣਾ GAANA.COM ਦੇ ਸਰਵਰ ਦੀ ਸਟੋਰਜ਼ ਤੋਂ ਉਹ ਗਾਣਾ ਦਿਖੋਂਦਾ ਹੈ ਅਤੇ ਤੁਸੀਂ ਉਹ ਗਾਣਾ ਡਾਊਨਲੋਡ ਕਰ ਲੈਂਦੇ ਹੋ ਇਦਾ ਹੀ ਫੇਸਬੁੱਕ, ਯੂਟੂਬ, ਇੰਸਟਾਗ੍ਰਾਮ, ਅਤੇ ਸੱਬ ਦੇ ਆਪਣੇ ਆਪਣੇ ਸਰਵਰ ਹੁੰਦੇ ਨੇ ਜਿਨ੍ਹਾਂ ਨੂੰ ਪਬਲਿਕ ਸਰਵਰ ਵੀ ਕੇਹ ਸਕਦੇ ਹਾਂ ! ਹੁਣ ਤੁਸੀਂ ਸੋਚੁਗੇ ਕਿ ਇਦਾ ਤੇ ਕੰਪਿਊਟਰ ਵੀ ਇਕ ਸਰਵਰ ਹੀ ਹੋਇਆ ਤੇ ਇਹ ਗੱਲ ਸੱਚ ਹੈ ਕੰਪਿਊਟਰ ਦੀ ਸਟੋਰੇਜ ਜਾ ਕੰਪਿਊਟਰ ਨੂੰ ਵੀ ਸਰਵਰ ਹੀ ਕੇਹਾ ਜਾਂਦਾ ਹੈ ਪਰ ਇਹ ਇਕ ਲੋਕਲ LOCAL ਸਰਵਰ ਕਹਿਲੌਂਦਾ ਹੈ ਜਿਸਤੇ ਕੋਈ ਹੋਰ ਉਸਨੂੰ ਡਾਊਨਲੋਡ ਜਾ ਦੇਖ ਨਹੀਂ ਸਕਦਾ ਤੁਸੀਂ ਸਿਰਫ ਪਬਲਿਕ PUBLIC ਸਰਵਰ ਤੋਂ ਹੀ ਕੁਝ ਵੀ ਡਾਊਨਲੋਡ ਤੇ ਦੇਖ ਸਕਦੇ ਹੋ !

SERVER.COM

ਸਰਵਰ ਕੰਮ ਕਿਵੇਂ ਕਰਦਾ ਹੈ ? HOW WORK SERVER

ਫੇਸਬੂਕ ਰਹੀ ਆਪਾਂ ਸਮਝਦੇ ਹਾਂ ਕਿ ਸਰਵਰ ਕੰਮ ਕਿਵੇਂ ਕਰਦਾ ਹੈ ਜਦੋ ਵੀ ਅਸੀਂ ਆਪਣੀ ਕੋਈ ਫੋਟੋ ਫੇਸਬੁੱਕ ਤੇ ਪੌਂਦੇ ਹਾਂ ਤੇ ਉਹ ਫੋਟੋ ਫੇਸਬੂਕ ਦੇ ਸਰਵਰ ਤੇ ਅੱਪਲੋਡ ਹੋ ਜਾਂਦੀ ਹੈ ਜਿਸਨੂੰ ਅਸੀਂ ਕਦੀ ਵੀ ਇੰਟਰਨੇਟ ਰਹੀ ਦੇਖ ਅਤੇ ਡਾਊਨਲੋਡ ਕਰ ਸਕਦੇ ਹਾਂ ਇਦਾ ਹੀ ਸਰਵਰ ਡਾ ਕੰਮ ਹੈ ਤੁਹਾਡੇ ਡਾਟਾ ਨੂੰ ਸਟੋਰ ਕਰਨਾ ਅਤੇ ਜਿੰਦਾ ਜੀ ਯੂਜਰ ਬੇਨਤੀ REQUEST ਕਰਦਾ ਹੈ ਤੇ ਇਹ ਉਹ ਡਾਟਾ ਦਿਖਾ ਦਿੰਦਾ ਹੈ ਯੂਜਰ USER ਮਤਲਬ ਤੁਸੀਂ ਖੁਦ ਹੋ ਇਸ ਤਰਾਂ ਸਰਵਰ ਕੰਮ ਕਰਦਾ ਹੈ !

HOW SERVER WORK

ਸਰਵਰ ਕੀਨੇ ਤਰਾਂ ਦਾ ਹੁੰਦਾ ਹੈ TYPE OF SERVER

ਸਰਵਰ ਕਿੰਨੇ ਤਰਾਂ ਦਾ ਹੁੰਦਾ ਹੈ ਉਨਾਂਹ ਵਿੱਚੋ ਇਕ ਹੈ

ਵੈੱਬ ਸਰਵਰ WEB SERVER

ਵੈੱਬ ਸਰਵਰ ਇਕ ਇਦਾ ਦਾ ਪ੍ਰੋਗਰਾਮ ਹੈ ਜੋ HTTP ਹਾਈਪਰ ਟਰਾਂਸਫਰ ਪ੍ਰੋਟੋਕੋਲ Hypertext Transfer Protocol ਦੀ ਵਰਤੋਂ ਕਰਦਾ ਹੈ ! ਜੋ ਕਿ ਯੂਜ਼ਰ USER ਦੀ ਊਨਾ ਫਾਈਲ ਨੂੰ ਸਰਵਰ ਕਰਦਾ ਹੈ ! ਜੋ ਕਿ ਵੈੱਬ ਪੇਜਸ ਨੂੰ ਬਨੋਂਦਿਆ ਹੱਨ !

TYPES OF SERVERS

1. ਮੇਲ ਸਰਵਰ MAILSERVER

ਮੇਲ ਸਰਵਰ ਵੀ ਇਕ ਸਰਵਰ ਦੀ ਤ੍ਰਾਹ ਹੈ ਜੋ ਕਿ ਕੰਪਿਊਟਰ ਸਿਸਟਮ ਹੈ ਇਸਦਾ ਕੰਮ ਈ-ਮੇਲ ਭੇਜਣਾ ਅਤੇ ਮੰਗੋਣਾ ਹੈ ! ਮੇਲ ਸਰਵਰ ਨੈੱਟਵਰਕ NETWORK ਵਿਚ ਇਕ ਐਪ੍ਲੀਕੇਸ਼ਨ APPLICATION ਜਾ ਕੰਪਿਊਟਰ ਹੈ ਜਿਸਦਾ ਕੰਮ ਹੈ ਇਕ ਵਰਚੁਅਲ VERTUAL ਪੋਸਟ ਆਫ਼ਿਸ ਦੇ ਰੂਪ ਵਿਚ ਕੰਮ ਕਰਨਾ !

2. ਫਾਈਲ ਸਰਵਰ FILE SERVER

ਫਾਈਲ ਸਰਵਰ ਸਿਰਫ ਅਤੇ ਸਿਰਫ ਫਾਈਲ ਸਟੋਰ ਕਰਨ ਦੇ ਕੰਮ ਵਿਚ ਹੋਂਦ ਹੈ ! ਨੈੱਟਵਰਕ ਦਾ ਕੋਈ ਵੀ ਯੂਜਰ ਫਾਈਲ ਅਤੇ ਡਾਟਾ DATA ਨੂੰ ਫਾਈਲ ਸਰਵਰ ਤੇ ਸਟੋਰ ਕਰ ਸਕਦਾ ਹੈ !

3. ਕ੍ਲਾਉਡ ਸਰਵਰ CLOUD SERVER

ਕ੍ਲਾਉਡ ਸਰਵਰ ਵੀ ਕੀਨੇ ਤ੍ਰਾਹ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਕ ਵਿਸ਼ੇਸ਼ ਕੰਮ ਲਈ ਬਨਾਯਾ ਜਾਂਦਾ ਹੈ ! ਕ੍ਲਾਉਡ ਸਰਵਰ ਦਾ ਇਕ ਬੋਹੋਤ ਵਧਿਆ ਉਧਾਰਣ ਹੈ VPS ਜਿਸ ਦਾ ਮਤਲਬ ਹੈ ਵਰਚੁਲ VERTUAL ਪ੍ਰਾਈਵੇਟ ਸਰਵਰ ਜਿਸ ਵਿੱਚ ਤੁਸੀਂ ਕਿਸੇ ਵੀ ਸੋਫਟਵੇਰ SOFTWER ਨੂੰ ਇੰਸਟਾਲ ਅਤੇ ਚਲਾ ਸਕਦੇ ਹੋ !

4. ਪ੍ਰਿੰਟ ਸਰਵਰ PRINT SERVER

ਪ੍ਰਿੰਟ ਸਰਵਰ ਇਕ ਜਾ ਇਕ ਤੋਂ ਜਾਦਾ ਨੈੱਟਵਰਕ ਪ੍ਰਿੰਟਰ ਨੂੰ ਮੈਨੇਜ ਕਰਦਾ ਹੈ ! ਪ੍ਰਿੰਟ ਸਰਵਰ ਇਕ ਇਦਾ ਦਾ ਡਿਵਾਈਸ DEVICE ਹੈ ਜੋ ਕਿ ਇਕ ਨੈੱਟਵਰਕ ਤੇ ਪ੍ਰਿੰਟਰ ਨੂੰ ਕਲਾਇੰਟ ਕੰਪਿਊਟਰ COMPUTER ਦੇ ਨਾਲ ਜੋੜਦਾ ਹੈ ਇਹ ਕੰਪਿਊਟਰ ਤੇ ਪ੍ਰਿੰਟਰ ਦੇ ਕੰਮ ਨੂੰ ਸਵੀਕਾਰ ਕਰਦਾ ਹੈ ਅਤੇ ਉਸ ਕੰਮ ਨੂੰ ਪ੍ਰਿੰਟਰ ਨੂੰ ਭੇਜਦਾ ਹੈ !

ਇਹ ਸਾਰੇ ਸਰਵਰ ਦੇ ਟਾਈਪ ਸੀ ਜਿਨ੍ਹਾਂ ਵਾਰੇ ਅਸੀਂ ਹੁਣਿ ਗੱਲ ਕੀਤੀ ਹੈ ਚਲੋ ਹੁਣ ਅਸੀਂ ਜਾਂਦੇ ਹਾਂ ਕਿ !

ਸਰਵਰ ਡਾਊਨ ਹੋਣਾ ਕਿ ਹੁੰਦਾ ਹੈ ? WHAT IS SERVER DOWN

ਸਰਵਰ ਡਾਊਨ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਜਦੋ ਅਸੀਂ ਬੈਂਕ ਚੋ ਜਾਂਦੇ ਹਾਂ ਜਾ ਕੋਈ ਹੋਰ ਇੰਟਰਨੇਟ ਤੇ ਕੰਮ ਕਰਦੇ ਹਾਂ ਤੇ ਸਰਵਰ ਡਾਊਨ ਦੀ ਪ੍ਰਿਸ਼ਨੀ ਸਬ ਨੇ ਦੇਖੀ ਹੋਵੇਗੀ ਚਲੋ ਆਓ ਸਮਝਦੇ ਆ ਸਰਵਰ ਡਾਊਨ ਕਿ ਹੁੰਦਾ ਹੈ !
ਸਰਵਰ ਡਾਊਨ ਉਦੋਂ ਹੁੰਦਾ ਹੈ ਜਦੋ ਕਿਸੀ ਵੀ ਵੈੱਬ ਸਾਈਟ ਤੇ ਇਕ ਸਮੇ ਤੇ ਕੀਨੇ ਵਿਸਟੋਰ VISTOR ਜਾ ਲੋਕ ਆ ਜਾਨ
ਤੇ ਸਰਵਰ ਡਾਊਨ ਹੋਣ ਦੀ PROBLEM ਪ੍ਰਿਸ਼ਨੀ ਆਉਂਦੀ ਹੈ ਜਿਵੇ ਕਿ ਸਰਵਰ ਵਿਚ ਜੇ ਰੇਮ ਘੱਟ ਹੋਵੇ ਤੇ ਉਸਤੋਂ ਜਾਦਾ ਕੰਮ ਲਿਆ ਜਾਵੇ ਤੇ ਉਸ ਵੈੱਬ ਸਾਈਟ ਦਾ ਸਰਵਰ ਡਾਊਨ DOWN ਹੋ ਜਾਂਦਾ ਹੈ ਜਿਸਦੇ ਨਾਲ ਸਰਵਰ ਐਰੋਰ ERROR ਵਰਗੀ ਪ੍ਰਿਸ਼ਨੀ ਆਵਣ ਲੱਗ ਜਾਂਦੀ ਹੈ ਇਸ ਨੂੰ ਹੀ ਸਰਵਰ ਡਾਊਨ ਹੋਣਾ ਕਿਹਾ ਜਾਂਦਾ ਹੈ

ਸਰਵਰ ਡਾਊਨ ਵੀ ਕਈ ਟਾਈਪ ਨਾਲ ਹੁੰਦਾ ਹੈ ਜਿਵੇ ਕਿ TYPE OF SERVER DOWN

ਓਪਰੇਟਿੰਗ ਸਿਸਟਮ ਕਰੈਸ਼ OPERATING SYSTEM CRASH
ਨੈੱਟਵਰਕ ਪ੍ਰੋਬਲਮ NETWORK PROBLEM
ਐਪ੍ਲੀਕੇਸ਼ਨ ਕਰੈਸ਼ APPLICATION CRASH
ਪਾਵਰ ਫੇਲੀਅਰ POWER FAILURE

ਵੈੱਬ ਸਰਵਰ ਕਿਵੇਂ ਬਣਾਈਏ HOW MAKE WEB SERVER

ਜੇ ਤੁਸੀਂ ਵੀ ਆਪਣੇ ਕੰਪਿਊਟਰ ਨੂੰ ਸਰਵਰ ਜਾ ਸਰਵਰ ਦਾ ਕਿਵੇਂ ਬਣਾਈਏ ਵਾਰੇ ਜਾਨਣਾ ਚੋਂਦੇ ਹੋ ਤੇ ਚਲੋ ਸਿੱਖਦੇ ਹਾਂ ਕਿ ਸਰਵਰ ਕਿਵੇਂ ਬਣਾਇਆ ਜਾਂਦਾ ਹੈ
ਸਬਤੋ ਪਹਿਲਾ ਤੁਹਾਨੂੰ ਆਪਣੇ ਕੰਪਿਊਟਰ ਤੇ ਅਕਸੇਮ ਸੋਫਟਵੇਰ ਨੂੰ ਡਾਊਨਲੋਡ ਕਰਨਾ ਪਵੇਗਾ ਅਤੇ ਇੰਸਟਾਲ ਕਰਨਾ ਪਵੇਗਾ

ਹੋਸਟਿੰਗ ਕਿ ਹੈ WHAT IS HOSTING

ਅਤੇ ਸਬਤੋ ਸੌਖਾ ਤਰੀਕਾ ਵੈੱਬ ਸਰਵਰ ਲੈਣ ਦਾ ਇਹ ਹੈ ਕਿ ਤੁਸੀਂ ਹੋਸਟਿੰਗ ਵੀ ਲੈ ਸਕਦੇ ਬੋਹੋਤ ਸਾਰੀ ਕੰਪਨੀਆਂ ਆਪਣੇ ਸਰਵਰ ਕਰਾਏ ਤੇ ਦਿੰਦਿਆਂ ਹਨ ਇਸਦਾ ਮਤਲਬ ਹੈ ਕਿ ਉਹ ਸਾਲ ਜਾ ਮੰਥ ਦਾ ਕੁਝ ਪੈਸੇ ਲੈਕੇ ਤੁਹਾਨੂੰ ਸਰਵਰ ਦੇ ਦਿੰਦਿਆਂ ਹਨ ਤੁਸੀਂ ਉਸਤੇ ਆਪਣਾ ਕੁਝ ਵੀ ਸਟੋਰ ਅਤੇ ਪਬਲਿਕ ਕਰ ਸਕਦੇ ਹੋ !

ਸਰਵਰ ਕਿ ਹੈ ?

SERVER KI HAI

ਸਰਵਰ ਇਕ ਕੰਪਿਊਟਰ ਪ੍ਰੋਗਰਾਮ PROGRAM ਹੈ ਜੋ ਕਿ ਕਿਸੀ ਹੋਰ ਕੰਪਿਊਟਰ ਜਾ ਸਰਵਰ ਤੋਂ ਸੰਦੇਸ਼ ਆਵਣ ਦਾ ਇੰਤਜਾਰ ਕਰਦਾ ਹੈ ਅਤੇ ਸੰਦੇਸ਼ ਭੇਜਣ ਵਾਲੇ ਦੀ ਬੇਨਤੀ ਦਾ ਜਬਾਬ ਦਿੰਦਾ ਹੈ !

ਹੋਸਟਿੰਗ ਕਿ ਹੈ ?

ਅਤੇ ਸਬਤੋ ਸੌਖਾ ਤਰੀਕਾ ਵੈੱਬ ਸਰਵਰ ਲੈਣ ਦਾ ਇਹ ਹੈ ਕਿ ਤੁਸੀਂ ਹੋਸਟਿੰਗ ਵੀ ਲੈ ਸਕਦੇ ਬੋਹੋਤ ਸਾਰੀ ਕੰਪਨੀਆਂ ਆਪਣੇ ਸਰਵਰ ਕਰਾਏ ਤੇ ਦਿੰਦਿਆਂ ਹਨ ਇਸਦਾ ਮਤਲਬ ਹੈ !

ਕ੍ਲਾਉਡ ਸਰਵਰ ਕਿ ਹੈ ?

ਕ੍ਲਾਉਡ ਸਰਵਰ ਵੀ ਕੀਨੇ ਤ੍ਰਾਹ ਦੇ ਹੁੰਦੇ ਨੇ ਜਿਨ੍ਹਾਂ ਨੂੰ ਇਕ ਵਿਸ਼ੇਸ਼ ਕੰਮ ਲਈ ਬਨਾਯਾ ਜਾਂਦਾ ਹੈ !

Leave a Comment