2000 ਦੇ ਨੋਟ ਵਾਪਸ ਲਵੇਗੀ RBI, 2000 Explainer: What India’s decision to scrap its 2000

RBI Update: ਭਾਰਤੀ ਰਿਜ਼ਰਵ ਬੈਂਕ (RBI) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ।

2000 ਦੇ ਨੋਟ ਬੰਦ ਹਯੇ ਹਨ RBI 2018 ਤੋਂ ਇਸ ਨੂੰ ਛਾਪਣਾ ਬੰਦ ਕਰਤਾ
2000 ਨੋਟ ਕਿਥੋਂ ਬਦਲੀਆਂ ਜਾ ਸਕਦਾ ਹੈਆਪਣੇ ਬੈਂਕ ਤੇ ਜਾ ਕੇ ਬਾਦਲ ਸਕਦੇ ਹੋ
2000 NOTE NEWS IN PUNJABI

RBI ਵਲੋਂ 2000 ਦੀ ਮੁਦਰਾ ਨੂੰ ਬਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ RBI ਦਾ ਕਹਿਣਾ ਇਹ ਹੈ ਕਿ ਊਨਾ ਦਾ ਜੋ ਮੁੱਦਾ ਸੀ 2000 ਦੇ ਨੋਟ ਛਾਪਣ ਦਾ ਉਹ ਪੂਰਾ ਹੋ ਗਯਾ ਹੈ ! ਇਸ ਲਈ ਹੁਣ ਇਨਾ ਨੂੰ ਬਾਪਸ ਲਾਵੇਗੀ !

2000 ਦੇ ਨੋਟ ਬੰਦ ਹਯੇ ਹਨ ? 2000 NOTE NEWS


2000 ਦੇ ਨੋਟ ਛਾਪਣੇ ਬੰਦ ਹੋ ਗਏ ਹਨ RBI 2018 ਤੋਂ ਇਸ ਨੂੰ ਛਾਪਣਾ ਬੰਦ ਕਰਤਾ ਸੀ ਤੇ ਹੁਣ ਇਨਾ ਨੋਟਾਂ ਨੂੰ ਬਾਪਸ ਲੈ ਰਹੀ ਹੈ !

2000 ਨੋਟ ਕਿਥੋਂ ਬਦਲੀਆਂ ਜਾ ਸਕਦਾ ਹੈ ?


2000 ਦਾ ਨੋਟ ਤੁਸੀਂ ਆਪਣੇ ਬੈਂਕ ਤੇ ਜਾ ਕੇ ਬਦਲ ਸਕਦੇ ਹੋ RBI ਨੇ 30 ਸੇਪਤੇਮਬੇਰ ਤਕ ਦਾ ਸਮੇ ਦਿੱਤਾ ਹੈ ਤੁਸੀਂ 23 ਮਈ 2023 ਤੋਂ ਲੈ ਕੇ 30 ਸੇਪਤੇਮਬੇਰ 2023 ਤਕ ਇਸ ਨੂੰ ਬਦਲ ਸਕਦੇ ਹੋ !

2000 NOTE


ਇਕ ਵਾਰ ਵਿਚ ਬੈਂਕ ਕੀਨੇ 2000 ਦੇ ਨੋਟ ਬਾਪਿਸ ਕਰ ਸਕਦੀ ਹੈ ?


ਇਕ ਵਾਰ ਵਿਚ ਕੋਈ ਵੀ ਬੈਂਕ 20000 ਤਕ ਦੀ ਮੁਦਰਾ ਬਾਪਸ ਕਰ ਸਕਦੀ ਹੈ ! ਬੈਂਕ ਆਪਣੇ ਸਿਸਟਮ ਨੂੰ ਚਲਾਨ ਬਸਤੇ ਇਸਤੋਂ ਬੱਧ ਇਕ ਦਿਨ ਚੋ ਨੋਟ ਨਹੀਂ ਬਦਲ ਸਕਦੀ !

2000 ਦੇ ਨੋਟ ਬੰਦ ਹੋਣ ਦੇ ਕਿ ਫੇਦੇ ਨੇ ?


2000 ਦੇ ਨੋਟ ਬੰਦ ਹੋਣ ਦਾ ਸਬਤੋ ਬਡਾ ਫਾਇਦਾ ਇਹ ਹੈ ਲੋਕਾਂ ਨੇ ਸਰਕਾਰ ਨੂੰ ਟੈਕਸ ਨਾ ਦੇਣ ਦੇ ਮਾਰੇ ਉਸਨੂੰ ਕਿਥੇ ਨਾ ਕਿਥੇ ਆਪਣੇ ਘਰ ਜਾ ਬਾਹਰ ਸਰਕਾਰ ਤੋਂ ਚੋਰੀ ਪੈਸੇ ਲੁਕੋ ਕੇ ਰਾਖੇ ਹੁੰਦੇ ਨੇ 2000 ਦੇ ਨੋਟ ਬੰਦ ਹੋਣ ਨਾਲ ਉਨਾਂਹ ਸਾਰੀਆਂ ਨੂੰ ਜਿਹੜੇ ਲੁਕਾਏ ਹੋਏ ਨੋਟ ਬਾਹਰ ਨਿਕਲਣੇ ਪੈਣਗੇ ਜਿਸਦੇ ਨਾਲ ਸਾਡੇ ਦੇਸ਼ ਦੇ GDP ਸੁਧਰੂਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਅਸੀਂ ਜਿਨ੍ਹਾਂ ਟੈਕਸ ਸਰਕਾਰ ਨੂੰ ਦਵਾਂ ਗਏ ਉਨਾਂਹ ਹੀ ਸਾਨੂ ਸਾਡੇ ਦੇਸ਼ ਦੇ ਵਿਚ ਤਰੱਕੀ ਹੋਵੇਗੀ ਅਤੇ ਇਸਦੇ ਨਾਲ ਹੀ ਸਰਕਾਰ ਅਗੇ ਵਧਦੀ ਹੈ !

2000 ਦੇ ਨੋਟ ਬੰਦ ਹੋਣ ਦੇ ਨੁਕਸਾਨ ਕਿ ਨੇ ?


2000 ਦੇ ਨੋਟ ਬੰਦ ਹੋਣ ਦੇ ਸਬਤੋ ਬਡਾ ਨੁਕਸਾਨ ਇਹ ਹੈ ਕਿ ਆਮ ਜਨਤਾ ਬੋਹੋਤ ਪ੍ਰਸ਼ਾਨ ਹੁੰਦੀ ਹੈ ਜਿਵੇਂਕਿ ਤੁਸੀਂ ਜਾਂਦੇ ਹੀ ਹੋਵੋਗੇ ਕਿ ਜਿਵੇ ਪਿਛਲੀ ਬਾਰ ਨੋਟ ਬੰਦ ਹੋਏ ਸੀ ਤੇ ਲੋਕ ਕਿਵੇਂ ਬੰਕਾ ਅੱਗੇ ਲੰਬੀਆਂ ਲੰਬੀਆਂ ਲੈਣਾ ਲੱਗ ਗਿਆ ਸਨ ਜਿਸ ਕਰਕੇ ਆਮ ਲੋਕਾਂ ਦੀ ਕੰਮ ਤੋਂ ਦਿਹਾੜਿਆਂ ਟੁਟਿਆ ਤੇ ਧੁੱਪੇ ਬੋਹੋਤ ਪ੍ਰਸ਼ਾਨ ਹੋਏ ਸਨ ਇਦਾ ਹੀ ਜਦੋ 2000 ਦੇ ਨੋਟ ਬੰਦ ਹੋਣ ਦਾ ਲੋਕਾਂ ਨੂੰ ਪਤਾ ਲਗਾ ਤੇ ਸਾਰੀਆਂ ਚੋ ਭੱਜ ਦੌੜ ਮੱਚ ਜਾਂਦੀ ਹੈ ਜਿਸਦੇ ਨਾਲ ਆਮ ਜਨਤਾ ਬੋਹੋਤ ਪ੍ਰਸ਼ਾਨ ਹੁੰਦੀ ਹੈ !

2000 NOTE NEWS IN PUNJABI

2000 ਦਾ ਨੋਟ ਬੰਦ ਹੋ ਗਿਆ ਹੈ ?

2016 ਚੋ ਸਰਕਾਰ ਨੇ 500 ਦੇ ਤੇ 1000 ਦੇ ਨੋਟ ਬੰਦ ਕਰਤੇ ਸੀ ਤੇ ਇਸਦਾ ਮੁਖ ਕਰਨ ਪ੍ਰਸ਼ਟਾਚਾਰ ਦਸਿਆ ਜਾ ਰਿਹਾ ਸੀ ਪਰ ਹੁਣ RBI ਨੇ 2000 ਨੋਟ ਇਸ ਲੈਣੇ ਬੰਦ ਕੀਤੇ ਹਨ ਕਿਊਕਿ ਊਨਾ ਨੇ ਇਕ ਆਪਣਾ ਹੀ ਸਿਸਟਮ ਸੋਚਿਆ ਸੀ ਜਿਸ ਬਾਜੋ ਉਹ ਕਾਮਯਾਬ ਹੋਯੇ ਹਨ ! ਇਸ ਲਈ ਊਨਾ ਨੇ 2000 ਨੋਟ ਨੂੰ ਬਾਪਸ ਲੈਣਾ ਸ਼ੁਰੂ ਕਰਤਾ ਹੈ ! ਇਸ ਵਿਚ ਘਬਰੋਨ ਦੀ ਜਰੂਰਤ ਨਹੀਂ ਹੈ RBI ਨੇ ਕਾਫੀ TIME ਦਿੱਤਾ ਹੈ ਤੁਸੀਂ ਬੈਂਕ ਜਾ ਕੇ ਆਪਣੀ ਨੋਟ ਬਾਪਸ ਬਾਦਲ ਸਕਦੇ ਹੋ !

2000 ਦੇ ਨੋਟ ਬੰਦ ਹਯੇ ਹਨ ?

2000 ਦੇ ਨੋਟ ਛਾਪਣੇ ਬੰਦ ਹੋ ਗਏ ਹਨ RBI 2018 ਤੋਂ ਇਸ ਨੂੰ ਛਾਪਣਾ ਬੰਦ ਕਰਤਾ ਸੀ ਤੇ ਹੁਣ ਇਨਾ ਨੋਟਾਂ ਨੂੰ ਬਾਪਸ ਲੈ ਰਹੀ ਹੈ !

2000 ਨੋਟ ਕਿਥੋਂ ਬਦਲੀਆਂ ਜਾ ਸਕਦਾ ਹੈ ?

2000 ਦਾ ਨੋਟ ਤੁਸੀਂ ਆਪਣੇ ਬੈਂਕ ਤੇ ਜਾ ਕੇ ਬਦਲ ਸਕਦੇ ਹੋ RBI ਨੇ 30 ਸੇਪਤੇਮਬੇਰ ਤਕ ਦਾ ਟੀਮ ਦਿੱਤਾ ਹੈ ਤੁਸੀਂ 23 ਮਈ 2023 ਤੋਂ ਲੈ ਕੇ 30 ਸੇਪਤੇਮਬੇਰ 2023 ਤਕ ਇਸ ਨੂੰ ਬਦਲ ਸਕਦੇ ਹੋ !

ਇਕ ਵਾਰ ਚੋ ਬੈਂਕ ਕੀਨੇ 2000 ਦੇ ਨੋਟ ਬਾਪਿਸ ਕਰ ਸਕਦੀ ਹੈ ?

ਇਕ ਵਾਰ ਚੋ ਕੋਈ ਵੀ ਬੈਂਕ 20000 ਤਕ ਦੀ ਮੁਦਰਾ ਬਾਪਸ ਕਰ ਸਕਦੀ ਹੈ ! ਬੈਂਕ ਆਪਣੇ ਸਿਸਟਮ ਨੂੰ ਚਲਾਨ ਬਸਤੇ ਇਸਤੋਂ ਬੱਧ ਇਕ ਦਿਨ ਚੋ ਨੋਟ ਨਹੀਂ ਬਾਦਲ ਸਕਦੀ !

Leave a Comment

Your email address will not be published. Required fields are marked *

Scroll to Top