ਲੌਰੈਂਸ ਬਿਸ਼ਨੋਈ LOWRANCE BISHNOI BIOGRAPHY IN PUNJABI

ਜਨਮ12 ਫੈਬਰਰੀ 1992 ਅਬੋਹਰ ਪੰਜਾਬ
ਪਿਤਾ ਦਾ ਨਾਮਲਵਇੰਦਰ ਕੁਮਾਰ ਬਿਸ਼ਨੋਈ
ਛੋਟਾ ਭਰਾਅਨਮੋਲ ਬਿਸ਼ਨੋਈ
LOWRANCE BISHNOI BIO
LOWRANCE BISHNOI

ਲੌਰੈਂਸ ਬਿਸ਼ਨੋਈ ਕੌਣ ਹੈ WHO IS LOWRANCE BISHNOI


ਲੌਰੈਂਸ ਬਿਸ਼ਨੋਈ ਦਾ ਜਨਮ 12 ਫੈਬਰਰੀ 1992 ਅਬੋਹਰ ਪੰਜਾਬ ਵਿਚ ਹੋਇਆ ! ਇਨ੍ਹ ਦੇ ਪਿਤਾ ਦਾ ਨਾਮ ਲਵਇੰਦਰ ਕੁਮਾਰ ਬਿਸ਼ਨੋਈ ਹੈ ! ਇਨ੍ਹ ਦੇ ਪਿਤਾ ਪੰਜਾਬ ਪੁਲਿਸ ਚੋ ਕਾਂਸਟੇਬਲ ਰੇਹ ਚੁਕੇ ਨੇ ! ਇਨ੍ਹ ਦੇ ਪਰਿਵਾਰ ਚੋ ਇਨ੍ਹ ਦਾ ਇਕ ਛੋਟਾ ਭਰਾ ਅਨਮੋਲ ਬਿਸ਼ਨੋਈ ਵੀ ਹੈ ! ਲਾਵਰੇਂਸ ਦੇ ਨਾਮ ਪਿੱਛੇ ਵੀ ਇਕ ਕਹਾਣੀ ਹੈ ਕੇਹਾ ਜਾਂਦਾ ਹੈ ਜਨਮ ਸਮੇ ਲੌਰੈਂਸ ਪੂਰਾ ਅੰਗਰੇਜ ਲੱਗਦਾ ਸੀ ! ਜਿਸ ਕਰਕੇ ਇਨ੍ਹ ਦਾ ਨਾਮ ਲੌਰੈਂਸ ਰੱਖਿਆ ਗਿਆ ! ਪਰਿਵਾਰ ਕੋਲ ਪੂਸ਼ਤੇਨਿ 9 ਕਰੋੜ ਦੀ ਪ੍ਰੋਪਰਟੀ ਸੀ ਜਿਸ ਕਰਕੇ ਪੈਸੇ ਤੇਲੇ ਦੀ ਘਾਟ ਨਹੀਂ ਸੀ ਕੋਈ ਜਿਸ ਕਰਕੇ ਲੌਰੈਂਸ ਦੇ ਸ਼ੋਂਕ ਵੀ ਛੋਟੇ ਹੁੰਦੇ ਤੋਂ ਹੀ ਬੱਡੇ ਸੀ !

ਲੌਰੈਂਸ ਬਿਸ਼ਨੋਈ ਦੀ ਸਿਖਿਆ LOWRANCE BISHNOI STUDY

ਲੌਰੈਂਸ ਨੇ ਆਪਣੀ ਸਕੂਲ ਦੀ ਪੜਾਈ ਅਬੋਹਰ ਦੇ ਕੌਨਵੈਂਟ ਸਕੂਲ ਤੋਂ ਕੀਤੀ ਇਸ ਤੋਂ ਬਾਦ ਅੱਗੇ ਦੀ ਪੜਾਈ ਲਈ ਚੰਡੀਗੜ੍ਹ ਆ ਗਿਆ ਇਥੇ ਆ ਕੇ ਇਨ੍ਹ ਨੇ DAV ਸਕੂਲ ਚੋ ਅਡਮਿਸ਼ਿਨ ਲਿਆ ਤੇ ਬਾਰਵੀ ਦੀ ਪੜਾਈ ਪੂਰੀ ਕੀਤੀ ਇਸਤੋਂ ਬਾਦ ਇਹ ਕੋਲਜ ਦੀ ਪੜਾਈ ਲਈ ਪੰਜਾਬ ਯੂਨੀਵਰਸਿਟੀ ਚੋ ਐਡਮਿਸ਼ਨ ਲਈ ਇਥੇ ਇਨ੍ਹ ਦੇ ਫਰੈਂਡਸ ਨੇ ਮਿਲ ਕੇ ਇਨ੍ਹ ਨੂੰ ਸਟੂਡੈਂਟ ਓਫ ਪੰਜਾਬ ਨਾਮ ਦੀ ਪਾਰਟੀ ਬਣਾਈ ਜਿਸ ਨੂੰ ਸੋਪੁ ਨਾਮ ਬਾਜੋ ਜਾਣਿਆ ਗਿਆ ! ਫੇਰ ਇਸੇ ਪਾਰਟੀ ਦੇ ਵਿਚ ਹੀ ਲੌਰੈਂਸ ਇਲੈਕਸ਼ਨ ਚੋ ਖੜਾ ਹੋਇਆ ! ਦੂਜੇ ਪਾਸੇ ਇਕ ਸਾਹ ਤੇ ਡੱਬ ਨਾ ਦਾ ਇਕ ਗਰੁੱਪ ਸੀ ਇਸ ਇਲੈਕਸ਼ਨ ਚੋ ਲੌਰੈਂਸ ਹਾਰ ਗਿਆ ਫੇਰ ਇਕ ਦਿਨ ਇਹ ਦੋਵੇਂ ਪਾਰਟੀਆਂ ਸੋਪੁ ਤੇ ਡੱਬ ਪਾਰਟੀ ਚੋ ਛੜੱਪ ਹੋਈ ਇਹ ਸਬ ਹੋਇਆ ਚੰਡੀਗੜ੍ਹ ਦੇ ਸੈਕਟਰ 11 ਵਿਚ ਜਿਸ ਵਿਚ ਦੋਵੇਂ ਪਾਰਟੀਆਂ ਬਾਜੋ ਗੋਲੀਆਂ ਚਲਾਇਆ ਗਿਆ ਫੇਰ ਪੁਲਿਸ ਵਜੋਂ ਕੇਸ ਦਰਜ ਕੀਤਾ ਗਿਆ ਤੇ ਲੌਰੈਂਸ ਦਾ ਨਾਮ ਵਿਚ ਆਇਆ !

ਲੌਰੈਂਸ ਬਿਸ਼ਨੋਈ ਪੁਲਿਸ ਰਿਕਾਰਡ LOWRANCE BISHNOI POLICE RECORD

ਇਹ ਪਹਿਲੀ ਵਾਰ ਸੀ ਜਦੋ ਲੌਰੈਂਸ ਦੇ ਕੋਈ ਪਰਚਾ ਦਰਜ ਹੋਇਆ ਸੀ ! ਪਰ ਲੌਰੈਂਸ ਦੇ ਰਿਸ਼ਤੇ ਪਹਿਲਾ ਵੀ ਹੋਰ ਗੈਂਗਸਟਰ ਨਾਲ ਰੇਹ ਚੁੱਕੇ ਹਨ ! ਸਾਲ 2006 ਚੋ ਡੇਮਪੀ ਦਾ ਚੰਡੀਗੜ੍ਹ ਸੁਖਣਾ ਲੇਖ ਕੋਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ! ਜਿਸ ਵਿਚ ਗੈਂਗਸਟਰ ਤੇ ਪੋਲਿਟੀਕਲ ਰੋਕੇ ਫਾਜ਼ਿਲਕਾ ਦਾ ਨਾਮ ਵੀ ਆਇਆ ਰੋਕੇ ਫਾਜਿਲਕਾ ਤੇ ਲੌਰੈਂਸ ਦੋਵੇਂ ਆਪਸ ਚੋ ਕਾਫੀ ਕਰੀਬੀ ਸੀ !

LOWRANCE BISHNOI POLICE CASE

ਲੌਰੈਂਸ ਬਿਸ਼ਨੋਈ ਦਾ ਜੇਲ ਸਫ਼ਰ LOWRANCE BISHNOI JAIL

ਪੁਰਾਣੇ ਪਰਚੇ ਤੋਂ ਬਾਦ ਲੌਰੈਂਸ ਜਮਾਨਤ ਤੇ ਰਿਹਾ ਤੇ ਹੋ ਗਿਆ ਪਰ ਇਸ ਤੋਂ ਬਾਦ ਇਨ੍ਹ ਤੇ ਚੋਰੀ, ਡਾਕੇਤੀ, ਕਤਲ, ਲੜਾਈ ਦੇ ਪਰਚੇ ਹੁੰਦੇ ਰਹੇ ਜਿਸ ਕਰਕੇ ਇਨ੍ਹ ਦਾ ਪੁਲਿਸ ਸਟੇਸ਼ਨ ਅਨਾ ਜਾਣਾ ਬਣਿਆ ਰਹਿੰਦਾ ਸੀ ! 17 ਜਨਬਰੀ 2015 ਨੂੰ ਜਦੋ ਪੰਜਾਬ ਦੀ ਖਰੜ ਪੁਲਿਸ ਪੇਸ਼ੀ ਤੇ ਲੈ ਕੇ ਜਾ ਰਹੀ ਸੀ ਤੇ ਉਸ ਸਮੇ ਲੌਰੈਂਸ ਪੁਲਿਸ ਤੋਂ ਛੁੱਟ ਕੇ ਫਰਾਰ ਹੋ ਗਿਆ ਤੇ ਦਿਲੀ ਹੁੰਦੇ ਹੋਏ ਨੇਪਾਲ ਪਹੁਚ ਗਿਆ ਅਸਲ ਵਿਚ ਇਹ ਆਪਣੇ ਮਾਮੇ ਦੇ ਦੋਵੇਂ ਮੁੰਡਿਆਂ ਦੇ ਸਾਲ 2014 ਕਤਲ ਦਾ ਬਦਲਾ ਲਹਿਣਾ ਚੋਂਦਾ ਸੀ ਇਹ ਦੋਵੀਂ ਮਡਰ ਰੱਮੀ ਮਸ਼ਾਨਾ ਤੇ ਹਰਿਆਣਾ ਜੇਲ ਚੋ ਬੰਦ ਗੋਬਿੰਦ ਸਿੰਘ ਨੇ ਕਰਵਾਏ ਸੀ ! ਜਿਨ੍ਹਾਂ ਨੂੰ ਮਾਰਨ ਲਈ ਨੇਪਾਲ ਵਿਚ ਲੌਰੈਂਸ ਨੇ 60 ਲੱਖ ਦੇ ਵਿਦੇਸ਼ੀ ਹਥਿਆਰ ਤੇ ਬੁੱਲਟ ਪਰੂਫ ਜੈਕੇਟ ਮੰਗਵਾਈ ਸੀ ! ਫੇਰ ਲੌਰੈਂਸ ਇਨ੍ਹ ਦੋਵਾਂ ਨੂੰ ਮਾਰਨ ਲਈ ਪਲੇਨ ਕਰ ਹੀ ਰਿਹਾ ਸੀ ਕਿ ਇਹ ਪੁਲਿਸ ਦੇ ਹੱਥ ਲਗ ਗਿਆ ਫੇਰ ਇਸ ਨੂੰ ਫਰੀਦਕੋਟ ਜੇਲ ਵਿਚ ਬੰਦ ਕਰ ਦਿੱਤਾ ਗਿਆ ਪਰ ਹੁਣ ਲੌਰੈਂਸ ਦੀ ਤਾਕਤ ਹੋਰ ਵੀ ਬਦ ਚੁਕੀ ਸੀ ਲੌਰੈਂਸ ਜੇਲ ਵਿਚ ਬੈਠਿਆ ਹੀ ਮਡਰ, ਗਿਡਨੈਪਿੰਗ, ਧਮਕੀ ਸਬ ਕੋਛ ਜੇਲ ਚੋ ਬੈਠਿਆ ਹੀ ਫੋਨ ਤੇ ਕਰਵੰਦਾ ਸੀ ! ਜੇਲ ਚੋ ਹੀ ਬੈਠੇ ਇਕ ਜੋਧਪੁਰ ਦੇ ਇਕ ਡਾਕਟਰ ਦਾ ਮਡਰ ਕਰਵਾਇਆ ਇਸ ਕੇਸ ਵਿਚ ਜੋਧਪੁਰ ਦੀ ਪੁਲਿਸ ਲੌਰੈਂਸ ਨੂੰ ਜੋਧਪੁਰ ਲੈ ਆਈ !

LOWRANCE BISHNOINEWS.COM

ਇਥੇ ਵੀ ਲੌਰੈਂਸ ਫੋਨ ਤੇ ਸਾਰੇ ਕੱਮ ਕਰਵਾਉਂਦਾ ਰਿਹਾ ਜਿਸ ਦਾ ਪਤਾ ਲਗਨ ਤੇ ਜੋਧਪੁਰ ਪੁਲਿਸ ਨੇ ਇਸ ਨੂੰ ਅਜਮੇਰ ਦੀ ਧੂਬਰਾ ਘਾਟੀ ਦੀ ਜੇਲ ਪੇਜ ਤਾ ! ਇਥੇ ਬੱਡੇ ਬੱਡੇ ਅਪਰਾਧੀ ਵੀ ਜਾਨ ਤੋਂ ਡਰਦੇ ਸੀ ਇਥੇ ਲੌਰੈਂਸ ਦੀ ਮੁਲਾਕਾਤ ਗੈਂਗਸਟਰ ਅਨੰਦਪਾਲ ਦੇ ਭਰਾ ਦੇ ਨਾਲ ਹੋਈ ਅਨੰਦਪਾਲ ਇਕ ਗੋਲੀ ਕਾਂਡ ਚੋ ਮਾਰੀਆ ਜਾ ਚੁਕਾ ਸੀ ਇਸ ਕਰ ਕੇ ਉਸ ਦਾ ਗੁੱਟ ਕਮਜ਼ੋਰ ਹੋ ਗਿਆ ਸੀ ਲੌਰੈਂਸ ਨੇ ਉਨਾਂਹ ਦੇ ਗੁੱਟ ਨੂੰ ਮਜਬੂਤ ਕਰਨ ਚੋ ਮਦਦ ਕੀਤੀ ਤੇ ਇਸ ਗਰੁੱਪ ਚੋ ਫੇਰ ਜਾਨ ਪੈ ਗਈ ! ਅਨੰਦਪਾਲ ਦੇ ਮਰਨ ਤੋਂ ਬਾਦ ਇਸ ਦੇ ਗਰੁੱਪ ਨੇ ਲੌਰੈਂਸ ਨੂੰ ਹੀ ਆਪਣਾ ਲੀਡਰ ਬਣਾ ਲਿਆ ਤੇ ਲੌਰੈਂਸ ਦੇ ਫੋਨ ਤੇ ਸਾਰੇ ਕੱਮ ਕਰਦੇ ਰਹੇ

ਲੌਰੈਂਸ ਬਿਸ਼ਨੋਈ ਦੀ ਸਲਮਾਨ ਨੂੰ ਧਮਕੀ LOWRANCE BISHNOI THREAT TO SALMAN KHAN

LOWRANCE BISHNOI WITH SALMAN KHAN

ਇਕ ਵਾਰ ਕੋਟ ਦੀ ਪੇਸ਼ੀ ਸਮੇ ਲੌਰੈਂਸ ਦੀ ਮੁਲਾਕਾਤ ਮੀਡੀਆ ਨਾਲ ਹੋਈ ਤੇ ਲੌਰੈਂਸ ਨੇ ਕਿਹਾ ਕਿ ਪੁਲਿਸ ਦਾ ਕਿ ਹੈ ਇਹ ਤੇ ਜੇਨੂੰ ਵੀ ਫੜਦੀ ਹੈ ਉਸ ਤੇ ਕੋਈ ਨਾ ਕੋਈ ਇਲਜਾਮ ਲਗਾ ਦਿੰਦੀ ਹੈ ! ਅੱਜ ਮੇਰੇ ਤੇ ਲੱਗ ਰਹੇ ਨੇ ਤੇ ਕੱਲ ਕਿਸੇ ਹੋਰ ਤੇ ਲਗਨ ਗੇ ! ਮੈਂ ਤੇ ਇਕ ਸਟੂਡੈਂਟ ਹਾਂ ਮੇਰਾ ਇਨਾ ਕੱਮ ਨਾਲ ਕੋਈ ਲੈਣਾ ਦੇਣਾ ਨਹੀਂ ਅਪਰਾਧ ਕਿ ਹੁੰਦਾ ਜਦੋ ਸਲਮਾਨ ਖਾਨ ਨੂੰ ਮਾਰੂ ਗਾ ਉਦੋਂ ਪਤਾ ਚਲਣਾ ਅਸਲ ਵਿਚ ਰਾਜਿਸਥਾਨ ਬਿਸ਼ਨੋਈ ਸਮਾਜ ਦੇ ਲੋਗ ਕਾਲੇ ਹਿਰਨ ਦੀ ਪੂਜਾ ਕਰਦੇ ਨੇ ਜੋ ਕਿ ਸਲਮਾਨ ਖਾਨ ਨੇ ਮਾਰੀਆ ਸੀ ਇਸ ਦਾ ਬਦਲਾ ਲੈਣ ਲਈ ਇਹ ਸਲਮਾਨ ਖਾਨ ਨੂੰ ਮਾਰਨਾ ਚੋਂਦਾ ਸੀ ! ਤੇ ਇਹ ਕੇਸ ਬਿਸ਼ਨੋਈ ਸਮਾਜ ਦੇ ਲੋਗ ਹੀ ਜੋਧਪੁਰ ਚੋ ਲੜ ਰਹੇ ਨੇ ਲੌਰੈਂਸ ਦੇ ਧਮਕੀ ਦੇਣ ਨਾਲ ਬਾਲੀਵੁੱਡ ਚੋ ਡਰ ਦੀ ਲਹਿਰ ਚਲ ਪਈ ਤੇ ਪੁਲਿਸ ਦੀ ਵੀ ਰਾਤਾਂ ਦੀ ਨੀਂਦ ਉਡ ਗਈ ਸੀ ਲੌਰੈਂਸ ਤੇ 50 ਤੋਂ ਬੱਦ ਕੇਸ ਚਲ ਰਹੇ ਨੇ ਤੇ ਕੋਈ ਸਬੂਤ ਨਾ ਹੋਣ ਕਰਕੇ ਇਹ ਅਧਿਆ ਕੇਸ ਚੋ ਵਰਿ ਵੀ ਹੋ ਚੁਕਾ ਹੈ !

ਲੌਰੈਂਸ ਬਿਸ਼ਨੋਈ ਦਾ ਸਿੱਧੂ ਮੂਸੇ ਵਾਲੇ ਨੂੰ ਮਰਨਾ LOWRANCE BISHNOI KILLED SIDHU MOOSE WALA

ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਵੀ ਲੌਰੈਂਸ ਨੇ ਕਬੂਲਿਆ ਲੌਰੈਂਸ ਦਾ ਕਹਿਣਾ ਸੀ ਕਿ ਸਿੱਧੂ ਮੂਸੇ ਵਾਲਾ ਉਨਾਂਹ ਦੇ ਕਹੇ ਮੁਤਾਬਿਤ ਨਹੀਂ ਚਲ ਰਿਹਾ ਸੀ ਤੇ ਫੇਰ ਲੌਰੈਂਸ ਨੇ ਗੋਲਡੀ ਬਰਾੜ ਨਾਲ ਮਿਲ ਕੇ ਸਿੱਧੂ ਮੂਸੇ ਵਾਲਾ ਦਾ ਕਤਲ ਕਰਵਾ ਦਿੱਤਾ !

ਲੌਰੈਂਸ ਬਿਸ਼ਨੋਈ ਦੀ ਸਲਮਾਨ ਨੂੰ ਧਮਕੀ ?

ਅਸਲ ਵਿਚ ਰਾਜਿਸਥਾਨ ਬਿਸ਼ਨੋਈ ਸਮਾਜ ਦੇ ਲੋਗ ਕਾਲੇ ਹਿਰਨ ਦੀ ਪੂਜਾ ਕਰਦੇ ਨੇ ਜੋ ਕਿ ਸਲਮਾਨ ਖਾਨ ਨੇ ਮਾਰੀਆ ਸੀ

ਲੌਰੈਂਸ ਬਿਸ਼ਨੋਈ ਦਾ ਸਿੱਧੂ ਮੂਸੇ ਵਾਲੇ ਨੂੰ ਮਰਨਾ

ਲੌਰੈਂਸ ਦਾ ਕਹਿਣਾ ਸੀ ਕਿ ਸਿੱਧੂ ਮੂਸੇ ਵਾਲਾ ਉਨਾਂਹ ਦੇ ਕਹੇ ਮੁਤਾਬਿਤ ਨਹੀਂ ਚਲ ਰਿਹਾ ਸੀ ਤੇ ਫੇਰ ਲੌਰੈਂਸ ਨੇ ਗੋਲਡੀ ਬਰਾੜ ਨਾਲ ਮਿਲ ਕੇ ਸਿੱਧੂ ਮੂਸੇ ਵਾਲਾ ਦਾ ਕਤਲ ਕਰਵਾ ਦਿੱਤਾ !

Leave a Comment