ਸਤਿੰਦਰ ਸਰਤਾਜ SATINDER SARTAAJ, BIO, ABOUT, IN PUNJABI

SATINDER SARTAAJ
ਜਨਮ31 ਅਗਸਤ 1982, ਬਜਵਾੜਾ, ਹੋਸ਼ਿਆਰਪੂਰ, ਪੰਜਾਬ
ਪੂਰਾ ਨਾਮਸਤਿੰਦਰ ਪਾਲ ਸਿੰਘ
ਕਿਤਾਗਾਇਕ, ਕਾਵਿ, ਅਦਾਕਾਰ
ਵੈੱਬ ਸਾਈਟWWW.SATINDERSARTAAJ.COM
ਸ਼ੁਰਵਾਤ2003
SATINDER SARTAJ BIO

ਸਤਿੰਦਰ ਸਰਤਾਜ ਕੌਣ ਹੈ ? SATINDER SARTAJ BIOGRAPHY

ਸਤਿੰਦਰ ਸਰਤਾਜ ਪੰਜਾਬ ਦੇ ਇਕ ਮਸ਼ਹੂਰ ਸਿੰਗਰ ਹਨ ! ਜਿਨ੍ਹਾਂ ਦੇ ਗਾਣੇ ਸਾਰੀ ਦੁਨੀਆਂ ਚੋ ਬੋਹੋਤ ਮਸ਼ਹੂਰ ਸਨ ! ਸਤਿੰਦਰ ਸਰਤਾਜ ਦੇ ਲਾਈਵ ਗਾਣੇ ਸਾਰੇ ਪਸੰਦ ਕਰਦੇ ਹਨ ! ਜੇ ਸਤਿੰਦਰ ਸਰਤਾਜ ਦੇ ਸ਼ੁਰਵਾਤੀ ਜੀਵਨ ਬਾਰੇ ਗੱਲ ਕਰੀਏ ਤੇ ਸਤਿੰਦਰ ਸਰਤਾਜ ਨੇ ਕਦੀ ਸਿੰਗਰ ਬਨਣ ਦਾ ਨਹੀਂ ਸੋਚਿਆ ਸੀ ਇਹ ਇਕ ਬੋਹੋਤ ਪੜੇ ਲਿਖੇ ਤੇ ਗਿਆਨੀ ਸਨ ! ਇਨ੍ਹ ਨੇ ਆਪਣੇ ਪੜ੍ਹਾਈ ਤੋਂ ਬਾਦ ਪ੍ਰੋਫੈਸਰ ਬਨਣ ਦਾ ਸਪਨਾ ਸੀ ਗਾਇਕੀ ਤੇ ਉਹ ਇਕ ਬੋਨਸ ਆ ਇਕ ਲਕ ਸਮਝ ਸਕਦੇ ਹਨ !

ਸਤਿੰਦਰ ਸਰਤਾਜ ਦੇ ਗਾਇਕੀ ਦਾ ਦੌਰ ਕਦੋ ਤੋਂ ਸ਼ੁਰੂ ਹੋਇਆ ? SATINDER SARTAJ STARTING TIME

ਪੜ੍ਹਾਈ ਲਿਖਾਈ ਛੱਡਣ ਤੋਂ ਬਾਦ ਇਹ ਆਪਣੇ ਕਰਿਅਰ ਨੂੰ ਲੈ ਕੇ ਬੋਹੋਤ ਪ੍ਰਸ਼ਨ ਸੀ ਇਨ੍ਹ ਨੂੰ ਇਹ ਸਮਝ ਨਹੀਂ ਲੱਗ ਰੇਯਾ ਸੀ ਕਿ ਜਿੰਦਗੀ ਚੋ ਕਰਨਾ ਕਿ ਹੈ ਫੇਰ ਇਹ ਇਕੱਲੇ ਇਕ ਜਗਾਹ ਰੇਂ ਚੱਲ ਗਏ ਇਨ੍ਹ ਨੂੰ ਖਾਣਾ ਬਾਨੋਣਾ ਵੀ ਨਹੀਂ ਆਉਂਦਾ ਸੀ ਬੋਹੋਤ ਔਖਾ ਸਮਾਂ ਕੱਢ ਕੇ ਆਪਣੇ ਆਪ ਨੂੰ ਇਕ ਟਾਰਗੇਟ ਦਿੱਤਾ ਕਿ ਮੈਂ ਕੁਝ ਲਿਖਾਂਗਾ ਤੇ ਗਾਊਂਗਾ ਫੇਰ ਹੀ ਘਰੋਂ ਬਾਹਰ ਨਿਕਲਿਆ ਕਾਰੁਗਾ ! ਇਨ੍ਹ ਦੌਰ ਵਿਚ ਇਨ੍ਹ ਨੇ “ਸਾਈ” ਗਾਣਾ ਲਿਖਿਆ ਤੇ ਗਯਾ ਜੋ ਕਿ ਪੂਰੀ ਦੁਨੀਆਂ ਚੋ ਇਕ ਦਮ ਹੀ ਬੋਹੋਤ ਵਾਇਰਲ ਹੋ ਗਯਾ ! ਜਿਸ ਤੋਂ ਇਨ੍ਹ ਦੀ ਸ਼ੁਰਵਾਤ ਹੋਈ ਤੇ ਲੋਕੀ ਇਨ੍ਹ ਨੂੰ ਜਾਨਣ ਲੱਗ ਗਏ !

SATINDER SARTAJ SONG

ਸਤਿੰਦਰ ਸਰਤਾਜ ਦਾ ਫ਼ਿਲਮ ਚੋ ਆਉਣਾ SATINDER SARTAJ MOVIES

ਸਤਿੰਦਰ ਸਰਤਾਜ ਦਾ ਫ਼ਿਲਮਾਂ ਚੋ ਆਉਣਾ ਫ਼ਿਲਮਾਂ ਕਰਨੀਆਂ ਇਨਆਂ ਪਸੰਦ ਨਹੀਂ ਸਨ ਉਹ ਹਮੇਸ਼ਾ ਹੀ ਸਟੇਜ ਤੇ ਗੋਣਾ ਪਸੰਦ ਕਰਦੇ ਹਨ ! ਪਰ ਫੇਰ ਵੀ ਜੇ ਕੋਈ ਜਾਦਾ ਜ਼ੋਰ ਪਾਵੇ ਜਾ ਜੇ ਕਿਸੇ ਫ਼ਿਲਮ ਦੀ ਸਟੋਰੀ ਉਹਨਾਂ ਨੂੰ ਚੰਗੀ ਲੱਗਦੀ ਹੈ ਤੇ ਉਹ ਜਰੂਰ ਉਹ ਫ਼ਿਲਮ ਕਰਦੇ ਸਨ ਤੇ ਅਸੀਂ ਇਨ੍ਹ ਦੀਆ ਕਈ ਫਿਲਮਾ ਦੇਖਿਆ ਵੀ ਹੋਣੀਆਂ ਜਿਵੇ ਕਿ “ਕੱਲੀ ਜੋਟਾ” ਅਤੇ “ਇਕੋ ਮੀਕੇ” ਫਿਲਮ ਬੋਹੋਤ ਮਸ਼ਹੋਰ ਹੈ ! ਤੇ ਇਸਨੂੰ ਸਾਰੀ ਦੁਨੀਆਂ ਚੋ ਬੋਹੋਤ ਪਿਆਰ ਮਿਲਿਆ ਹੈ !

ਸਤਿੰਦਰ ਸਰਤਾਜ ਦੀ ਬਾਈਕ ਚੋਰੀ ਹੋਣ ਦੀ ਕਿਸਾ ? SATINDER SARTAJ BAIK LOST

ਸਤਿੰਦਰ ਸਰਤਾਜ ਦਾ ਕਹਿਣਾ ਹੈ ਜਦੋ ਅਸੀਂ ਪੈਦਲ ਚਲਦੇ ਹਾਂ ਤੇ ਬੋਹੋਤ ਮੁਸ਼ਕਲਾਂ ਨਾਲ ਬਾਈਕ ਮਿਲ ਜਾਵੇ ਤੇ ਉਸ ਦੇ ਨਾਲ ਬੋਹੋਤ ਪਿਆਰ ਹੁੰਦਾ ਹੈ ! ਜਦੋ ਊਨਾ ਨੇ PG ਛਡਿਆ ਤੇ ਉਹ ਬਾਹਰ ਰਹਿਣ ਲੱਗਗੇ ਤੇ ਕਾਫੀ ਬਾਰ ਇਦਾ ਹੁੰਦਾ ਸੀ ਕਿ ਬਾਈਕ ਬਾਹਰ ਲਗਾ ਕੇ ਅੰਦਰ ਸੋ ਜਾਂਦੇ ਸੀ ਤੇ ਫੇਰ ਜਦੋ ਚਲਾਉਣਾ ਹੋਵੇ ਚਲਾ ਲੈਂਦੇ ਸੀ ! ਉਨਾਂਹ ਸਮੇ ਜਦੋ ਉਨਾਂਹ ਨੂੰ ਥੋੜ੍ਹਾ ਥੋੜ੍ਹਾ ਕੰਮ ਮਿਲਣਾ ਸ਼ੁਰੂ ਹੀ ਹੋਇਆ ਸੀ ਤੇ ਉਹਨਾਂ ਨੇ ਕੰਮ ਦੇ ਸਿਲਸਲੇ ਚੋ ਟਾਂਡੇ ਜਾਣਾ ਸੀ ! ਪਰ ਜਦੋ ਉਹਨਾਂ ਨੇ ਬਾਹਰ ਆ ਕੇ ਦੇਖਿਆ ਤੇ ਬਾਹਰ ਬਾਈਕ ਹੈ ਨਹੀਂ ਸੀ ! ਤੇ ਫੇਰ ਇਨ੍ਹ ਨੇ ਮਕਾਨ ਮਾਲਕ ਨੂੰ ਪੁੱਛਿਆ ਕਿ ਇਦਾ ਇਦਾ ਹੋਇਆ ਤੇ ਉਨਾਂਹ ਨੇ ਸਲਾਹ ਦਿਤੀ ਕਿ ਪੁਲਿਸ ਨੂੰ ਜਾ ਕੇ ਇਕ ਬਾਰ FIR ਦਰਜ ਕਾਰਾ ਦੋ ਤਾ ਕਿ ਬਾਈਕ ਗ਼ਲਤ ਤਰੀਕੇ ਨਾਲ ਚੋਰੀ ਹੋ ਕੇ USE ਨਾ ਕੀਤੀ ਜਾਵੇ ਤੇ ਫੇਰ ਉਨਾਂਹ ਨੇ FIR ਦਰਜ ਕਾਰਾ ਤਿ ਸੀ !

SATINDER SARTAAJ LYRICS

ਉਸ ਬਾਇਕ ਤੇ ਗਏ ਸੋਂਗ ਦੀਆ ਲਾਈਨਾਂ ਨੇ ਜਿਵੇ ਕਿ ਤੁਸੀਂ ਸੁਣਿਆ ਹੀ ਹੋਵੇਗਾ !

  • ਅੱਧੀ ਕਿਕ ਚੋ ਸਟਾਰਟ ਮੇਰਾ ਯਮਹ ਵੇ ਹੋਰ ਦਸ ਕਿ ਭਾਲਦੀ
  • ਪਾਲੀ ਜੀਨ ਪਰਾਂ ਰੱਖ ਤਾ ਪਜਾਮਾ ਵੇ ਹੋਰ ਦੱਸ ਕਿ ਭਾਲਦੀ
  • ਅੱਧੀ ਕਿਕ ਚੋ ਸਟਾਰਟ ਮੇਰਾ ਯਮਹ ਵੇ ਹੋਰ ਦਸ ਕਿ ਭਾਲਦੀ ..

ਸਤਿੰਦਰ ਸਰਤਾਜ ਦੀ ਸਿੱਧੂ ਮੂਸੇ ਵਾਲੇ ਨਾਲ ਮੁਲਾਕਾਤ SATINDER SARTAJ MEET EITH SIDHU MOOSE WALA

ਸਤਿੰਦਰ ਸਰਤਾਜ ਇਕ ਜਗਾ ਲਾਈਵ ਸ਼ੋ ਕਰ ਰਹੇ ਸਨ ਉਥੇ ਸਿੱਧੂ ਮੂਸੇ ਵਾਲਾ ਆਪਣੇ ਰਿਸ਼ਤੇਦਾਰ ਦੇ ਵਿਆਹ ਤੇ ਆਏ ਸਨ ਜਿਥੇ ਉਹ ਲਾਈਵ ਸ਼ੋ ਦੌਰਾਨ ਹੀ ਸਟੇਜ ਤੇ ਗਏ ਤੇ ਬੋਹੋਤ ਅਦਬ ਤਰੀਕੇ ਨਾਲ ਇਕ ਦੂਜੇ ਨੂੰ ਮਿਲੇ ਤੇ ਸਿੱਧੂ ਮੋਸੇ ਵਾਲੇ ਨੇ ਅੱਧੀ ਕਿਕ ਚੋ ਸਟਾਰਟ ਸਾਡਾ ਜਾਮਹ ਸੋਂਗ ਗੌਣ ਦੀ ਫ਼ਰਮਾਇਸ਼ ਕੀਤੀ ਤੇ ਸਤਿੰਦਰ ਸਰਤਾਜ ਨੇ ਉਹ ਸੋਂਗ ਗਾ ਕੇ ਉਨਾਂਹ ਦੀ ਫ਼ਰਮਾਇਸ਼ ਨੂੰ ਮੁਕੰਮਲ ਕੀਤਾ !

ਸਤਿੰਦਰ ਸਰਤਾਜ ਦੀ ਸਿੱਧੂ ਮੂਸੇ ਵਾਲੇ ਨਾਲ ਮੁਲਾਕਾਤ ?

SATINDER SARTAAJ

ਸਤਿੰਦਰ ਸਰਤਾਜ ਇਕ ਜਗਾ ਲਾਈਵ ਸ਼ੋ ਕਰ ਰਹੇ ਸਨ ਉਥੇ ਸਿੱਧੂ ਮੂਸੇ ਵਾਲਾ ਆਪਣੇ ਰਿਸ਼ਤੇਦਾਰ ਦੇ ਵਿਆਹ ਤੇ ਆਏ ਸਨ !

ਸਤਿੰਦਰ ਸਰਤਾਜ ਦੀ ਬਾਈਕ ਚੋਰੀ ਹੋਣ ਦੀ ਕਿਸਾ ?

satinder sartaaj lyrics

ਸਤਿੰਦਰ ਸਰਤਾਜ ਦਾ ਕਹਿਣਾ ਹੈ ਜਦੋ ਅਸੀਂ ਪੈਦਲ ਚਲਦੇ ਹਾਂ ਤੇ ਬੋਹੋਤ ਮੁਸ਼ਕਲਾਂ ਨਾਲ ਬਾਈਕ ਮਿਲ ਜਾਵੇ ਤੇ ਉਸ ਦੇ ਨਾਲ ਬੋਹੋਤ ਪਿਆਰ ਹੁੰਦਾ ਹੈ !

ਸਤਿੰਦਰ ਸਰਤਾਜ ਦੇ ਗਾਇਕੀ ਦਾ ਦੌਰ ਕਦੋ ਤੋਂ ਸ਼ੁਰੂ ਹੋਇਆ ?

SATINDER SARTAJ BIOGRAPHY IN PUNJABI

ਪੜ੍ਹਾਈ ਲਿਖਾਈ ਛੱਡਣ ਤੋਂ ਬਾਦ ਇਹ ਆਪਣੇ ਕਰਿਅਰ ਨੂੰ ਲੈ ਕੇ ਬੋਹੋਤ ਪ੍ਰਸ਼ਨ ਸੀ ਇਨ੍ਹ ਨੂੰ ਇਹ ਸਮਝ ਨਹੀਂ ਲੱਗ ਰੇਯਾ ਸੀ ਕਿ ਜਿੰਦਗੀ ਚੋ ਕਰਨਾ ਕਿ ਹੈ !

Leave a Comment