ਜਨਮ | ਜਨਮ 5 ਸੇਪਤੇਮਬੇਰ 1991 ਮੁਰਾਦ ਪੁਰ ਹੋਸ਼ਿਆਰਪੂਰ |
ਫੈਨ | ਬੋਹੇਮੀਆ |
ਗੋਪੀ ਲੌਂਗੀਆ ਕੌਣ ਹੈ ? WHO IS GOPI LONGIA
ਗੋਪੀ ਲੌਂਗੀਆ ਇਕ ਪੰਜਾਬੀ ਰੈਪਰ ਅਤੇ ਸਿੰਗਰ ਹੈ ! ਜਿਸ ਦੇ ਜਨਮ 5 ਸੇਪਤੇਮਬੇਰ 1991 ਮੁਰਾਦ ਪੁਰ ਹੋਸ਼ਿਆਰਪੂਰ ਵਿਖੇ ਹੋਇਆ ਫੇਰ ਤਿਨ ਮਹੀਨੇ ਬਾਦ ਹੀ ਇਨ੍ਹ ਦੀ ਮਾਤਾ ਗੁਜਰ ਗਈ ਅਤੇ ਇਹਨਾਂ ਦੇ ਪਿਤਾ ਜੀ ਨੇ ਵੀ ਇਨਾ ਦਾ ਸਾਥ ਨਹੀਂ ਦਿਤਾ ਇਨਾ ਨੂੰ ਛੱਡ ਕੇ ਦਿੱਲ੍ਹੀ ਚਲੇ ਗਏ ! ਤੇ ਇਹ ਆਪਣੇ ਭੈਣ ਦੇ ਨਾਲ ਇਕੱਲੇ ਰਹਿਣ ਲਗੇ !
ਗੋਪੀ ਲੌਂਗੀਆ ਦੀ ਨਿਜੀ ਜਿੰਦਗੀ ? GOPI LONGIA LIFE STYLE
ਇਹਨਾਂ ਦੀ ਮਾਤਾ ਦੀ ਦਿਹਾਂਤ ਤੋਂ ਬਾਦ ਇਨਾ ਨੂੰ ਬੋਹੋਤ ਕਠਨਾਈਆਂ ਦਾ ਸਮਾਣਾ ਕਰਨਾ ਪੀਯਾ ! ਇਹਨਾਂ ਦੀ ਮੂਹੋ ਜਬਾਨੀ ਗੱਲ ਏ ਕਿ ਜਦੋ ਛੋਟੀਆਂ ਹੁੰਦਿਆਂ ਇਨ੍ਹ ਦੀ ਕਿਸੇ ਨਾਲ ਲੜਾਈ ਵੀ ਹੋ ਜਾਂਦੀ ਸੀ ਤੇ ਇਕ ਤਾਂ ਜੇਨਾ ਲੜਾਈ ਹੋਈ ਉਹ ਕੁਟਦਾ ਸੀ ਤੇ ਉਹਤੋਂ ਬਾਦ ਉਹਦੀ ਮਾਤਾ ਵੀ ਇਹਨੂੰ ਕੁਟਦੀ ਸੀ ! ਇਹਨ੍ਹ ਦੇ ਘਰ ਤੋਂ ਦੂਰ ਪੰਜ ਕਿਲੋ ਮੀਟਰ ਤੇ ਇਕ ਗੁਰੂਦਵਾਰਾ ਹੁੰਦਾ ਸੀ ਜਿਥੋਂ ਇਹ ਕੁਝ ਲੰਗਰ ਜਾਂ ਕਿਥੋਂ ਉਦਾਂ ਮੰਗ ਕੇ ਖਾ ਲੈਂਦੇ ਸਨ ! ਇਹ ਕਦੀ ਕਦੀ ਇਕ ਟੁੱਟੀ ਬਸ ਚੋ ਇਕੱਲਿਆਂ ਰਾਤ ਗੁਜਾਰਦੇ ਸਨ ਤੇ ਡਰ ਨਾ ਲਗੇ ਇਸ ਲਈ ਕੋਲ ਕੀਨੇ ਕੁਤੇ ਕੱਠੇ ਕਰਲੇੰਦੇ ਸਨ !
ਗੋਪੀ ਲੌਂਗੀਆ ਜਿੰਦਗੀ ? GOPI LONGIA LIFE
ਹੋਲੀ ਹੋਲੀ ਜਿੰਦਾ ਸਮੇਂ ਲੰਗ ਰੇਯਾ ਸੀ ਇਨਾ ਦੀ ਭੈਣ ਦੀ ਵੀ ਉਮਰ ਹੋ ਰਾਏ ਸੀ ਜਿਸ ਕਰਕੇ ਇਹਨਾਂ ਦੀ ਭੈਣ ਨੂੰ ਇਨ੍ਹ ਦੀ ਭੂਆ ਆਪਣੇ ਘਰ ਲੈ ਗਈ ਜਿਸ ਤੋਂ ਬਾਦ ਇਹ ਇਕੱਲੇ ਰਹਿ ਗਏ ! ਹੋਲੀ ਹੋਲੀ ਇਹ ਕੰਮ ਲਬਨ ਲੱਗ ਗਏ ਫੇਰ ਇਨ੍ਹ ਨੂੰ ਇਕ ਲੋਹੇ ਦੀ ਦੁਕਾਨ ਤੇ ਵੈਲਡਿੰਗ ਕਰਨ ਦਾ ਕੰਮ ਮਿਲ ਗਯਾ ਜਿਥੇ ਇਹਨਾਂ ਦੀ 300 ਦਿਹਾੜੀ ਹੁੰਦੀ ਸੀ ਫੇਰ ਇਹ ਬੋਹੋਤ ਖੁਸ਼ ਹੋਏ ਕਯੋ ਕਿ ਘਰ ਦਾ ਗੁਜਾਰਾ ਚਲਣ ਲੱਗ ਗਯਾ ਸੀ !
ਗੋਪੀ ਲੌਂਗੀਆ ਵਾਈਫ GOPI LONGIA WIFE
ਕੰਮ ਦੇ ਨਾਲ ਨਾਲ ਹੀ ਇਨ੍ਹ ਦੀ ਮੁਲਾਕਾਤ ਇਕ ਕੁੜੀ ਨਾਲ ਹੋਈ ਜਿਸ ਨੂੰ ਇਨ੍ਹ ਨੇ ਆਪਣੇ ਹਾਲਤ ਦੱਸੀ ਤੇ ਉਸ ਕੁੜੀ ਨੇ ਵੀ ਇਨ੍ਹ ਦਾ ਬੋਤ ਸਾਥ ਦਿਤਾ ਤੇ ਫੇਰ ਇਨ੍ਹ ਦਾ ਵਿਆਹ ਉਸ ਕੁੜੀ ਨਾਲ ਹੋਇਆ ਜਿਸ ਤੋਂ ਇਨ੍ਹ ਨੂੰ ਇਕ ਬੇਟੀ ਦਾ ਜਨਮ ਵੀ ਹੋਇਆ ! ਵਿਆਹ ਤੋਂ ਬਾਦ ਘਰ ਦਾ ਗੁਜਾਰਾ 300 ਰੁਪਏ ਨਾਲ ਨਹੀਂ ਹੋ ਰੇਯਾ ਸੀ ਇਸੀ ਦੌਰਾਨ ਇਨ੍ਹ ਦੇ ਪਿਤਾ ਵੀ ਬਾਪਸ ਘਰ ਆ ਗਏ ! ਤੇ ਉਹਨਾਂ ਦਾ ਅਕਸੀਡੇਂਟ ਹੋ ਗਯਾ ਅਤੇ ਚੂਲਾ ਹਿਲ ਗਯਾ ਜਿਸ ਬਾਜੋ ਉਹ ਮੰਜੇ ਤੇ ਪੈ ਗਏ ! ਜਿੰਮੇਵਾਰੀਆਂ ਵੱਧਣ ਕਰਕੇ ਇਨ੍ਹ ਨੇ ਗਾਹਾ ਦੀ ਸੋਚੀ ਤੇ ਥੋੜ੍ਹਾ ਥੋੜ੍ਹਾ ਇਨ੍ਹ ਨੂੰ ਗੌਣ ਦਾ ਵੀ ਸ਼ੋਂਕ ਸੀ ਫੇਰ ਇਹ ਆਪਣੀ ਵੀਡੀਓ ਬਣਾ ਕੇ ਫੇਸਬੁੱਕ ਤੇ ਪੋਨ ਲੱਗ ਗਏ ਜਿਸ ਵਜੋਂ ਇਨ੍ਹ ਦਾ ਬੋਹੋਤ ਮਜਾਕ ਉੜਾਯਾ ਜਾਂਦਾ ਸੀ !
ਗੋਪੀ ਲੌਂਗੀਆ ਬੋਹੇਮੀਆ ਫੈਨ GOPI LONGIA BOHEMIA FAN
ਗੋਪੀ ਲੌਂਗੀਆ ਨੂੰ ਉਸ ਨਾਲ ਕੋਈ ਫਰਕ ਨਾ ਪੀਯਾ ਇਹ ਬੋਹੇਮੀਆ ਦੇ ਫੈਨ ਸਨ ਤੇ ਉਨਾਂਹ ਦੀ ਜਿੰਦਗੀ ਤੋਂ ਬੋਹੋਤ ਪ੍ਰਭਾਵਿਤ ਸਨ ਉਨਾਂਹ ਦੀ ਸਟਰਗਲ ਨੂੰ ਦੇਖ ਕੇ ਫੋਲੋ ਕਰਦੇ ਸਨ ! ਤੇ ਇਹ ਸੋਚਦੇ ਸਨ ਕਿ ਜੇ ਉਹ ਬੰਦਾ ਇਨਾ ਸਟਰਗਲ ਕਰਕੇ ਇਥੇ ਤਕ ਪੋਂਛ ਸਕਦਾ ਹੈ ਤੇ ਮੈਂ ਕਯੋ ਨਾਈ ! ਲੋਕ ਦੇ ਟੀਚਰਾਂ ਦੀ ਪ੍ਰਵਾਹ ਨਾ ਕੀਤੀ ਤੇ ਲਗੇ ਰਹੇ ਇਨ੍ਹ ਨੇ ਇਕ ਡਾਇਰੀ ਬਣਾਈ ਸੀ ਜਿਹੜੇ ਇਨਾ ਦੀ ਟੀਚਰ ਕਰਦੇ ਜਾਂ ਮਖੌਲ ਕਰਦੇ ਸਨ ਤੇ ਉਸ ਨੂੰ ਹੀ ਆਪਣੀ ਤਾਗਤ ਬਣਿਆ ! ਤੇ ਫੇਸਬੁੱਕ ਤੇ ਵੀਡੀਓ ਬਣਾ ਬਣਾ ਕੇ ਪਾਂਦੇ ਰਹੇ ਫੇਰ ਇਕ ਦਿਨ ਇਨ੍ਹ ਨੂੰ ਪਤਾ ਚਲਿਆ ਕਿ ਨਵਰਾਜ ਹੰਸ ਨੇ ਇਨ੍ਹ ਦੀ ਪੋਸਟ ਪਈਏ, ਹਿਮਾਸ਼ੀ ਖੁਰਾਣਾ, ਅਤੇ ਹੋਰ ਬਾਜੋ ਕਿਹਾ ਗਿਆ ਕਿ ਇਸ ਬੰਦੇ ਨੂੰ ਲਬ ਕੇ ਲਿਆਓ ਇਹ ਸੁਨ ਕੇ ਇਨ੍ਹ ਨੂੰ ਬੋਹੋਤ ਖੁਸ਼ੀ ਹੋਈ ਤੇ ਸੋਚਿਆ ਕਿ ਮੇਰਾ ਟਾਈਮ ਆ ਗਯਾ !
ਗੋਪੀ ਲੌਂਗੀਆ ਮਸ਼ਹੂਰ ਕਿਵੇਂ ਹੋਇਆ ? HOW FAMOUS GOPI LONGIA
ਫੇਰ ਹੋਲੀ ਹੋਲੀ ਇਨ੍ਹ ਨੂੰ ਕੰਮ ਮਿਲਣ ਲੱਗ ਗਯਾ ਤੇ ਇਕ ਗਾਣਾ ਇਨ੍ਹ ਦਾ ਕਾਫੀ ਪਸੰਦ ਕੀਤਾ ਗਯਾ ਜਿਸ ਦਾ ਨਾਮ ਬੰਦਾਰੀ ਸੀ ! ਜਿਸ ਕਰਕੇ ਇਨ੍ਹ ਨੂੰ ਬੋਹੋਤ ਹੌਸਲਾ ਮਿਲਿਆ ਜਿਸ ਕਰਕੇ ਇਹ ਹੁਣ ਚਰਚੇ ਚੋ ਨੇ ਹੁਣ ਅਸੀਂ YOUTUBE ਤੇ ਇਨ੍ਹ ਦੇ ਗਾਣੇ ਸੁਨ ਸਕਦੇ ਹਾਂ ਜਿਥੇ ਇਨ੍ਹ ਦੇ ਗਾਣੇ ਸਾਰੇ ਟਰੇਂਡਿੰਗ ਚੋ ਨੇ !
ਗੋਪੀ ਲੌਂਗੀਆ ਮਸ਼ਹੂਰ ਕਿਵੇਂ ਹੋਇਆ ?
ਫੇਰ ਹੋਲੀ ਹੋਲੀ ਇਨ੍ਹ ਨੂੰ ਕੰਮ ਮਿਲਣ ਲੱਗ ਗਯਾ ਤੇ ਇਕ ਗਾਣਾ ਇਨ੍ਹ ਦਾ ਕਾਫੀ ਪਸੰਦ ਕੀਤਾ ਗਯਾ ਜਿਸ ਦਾ ਨਾਮ ਬੰਦਾਰੀ ਸੀ !
ਗੋਪੀ ਲੌਂਗੀਆ ਵਾਈਫ WIFE ?
ਕੰਮ ਦੇ ਨਾਲ ਨਾਲ ਹੀ ਇਨ੍ਹ ਦੀ ਮੁਲਾਕਾਤ ਇਕ ਕੁੜੀ ਨਾਲ ਹੋਈ ਜਿਸ ਨੂੰ ਇਨ੍ਹ ਨੇ ਆਪਣੇ ਹਾਲਤ ਦੱਸੀ ਤੇ ਉਸ ਕੁੜੀ ਨੇ ਵੀ ਇਨ੍ਹ ਦਾ ਬੋਤ ਸਾਥ ਦਿਤਾ ਤੇ ਫੇਰ ਇਨ੍ਹ ਦਾ ਵਿਆਹ ਉਸ ਕੁੜੀ ਨਾਲ ਹੋਇਆ !